Sri Guru Granth Sahib
Displaying Ang 1419 of 1430
- 1
- 2
- 3
- 4
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥
Maaeiaa Mohu N Chukee Mar Janmehi Vaaro Vaar ||
Their attachment to Maya does not cease; they die, only to be reborn, over and over again.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧
Salok Vaaraan and Vadheek Guru Amar Das
ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥
Sathigur Saev Sukh Paaeiaa Ath Thisanaa Thaj Vikaar ||
Serving the True Guru, peace is found; intense desire and corruption are discarded.
ਸਲੋਕ ਵਾਰਾਂ ਤੇ ਵਧੀਕ (ਮਃ ੩) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧
Salok Vaaraan and Vadheek Guru Amar Das
ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥
Janam Maran Kaa Dhukh Gaeiaa Jan Naanak Sabadh Beechaar ||49||
The pains of death and birth are taken away; servant Nanak reflects upon the Word of the Shabad. ||49||
ਸਲੋਕ ਵਾਰਾਂ ਤੇ ਵਧੀਕ (ਮਃ ੩) (੪੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੨
Salok Vaaraan and Vadheek Guru Amar Das
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥
Har Har Naam Dhhiaae Man Har Dharageh Paavehi Maan ||
Meditate on the Name of the Lord, Har, Har, O mortal being, and you shall be honored in the Court of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੨
Salok Vaaraan and Vadheek Guru Amar Das
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥
Kilavikh Paap Sabh Katteeahi Houmai Chukai Gumaan ||
All your sins and terrible mistakes shall be taken away, and you shall be rid of your pride and egotism.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੩
Salok Vaaraan and Vadheek Guru Amar Das
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥
Guramukh Kamal Vigasiaa Sabh Aatham Breham Pashhaan ||
The heart-lotus of the Gurmukh blossoms forth, realizing God, the Soul of all.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੪
Salok Vaaraan and Vadheek Guru Amar Das
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥
Har Har Kirapaa Dhhaar Prabh Jan Naanak Jap Har Naam ||50||
O Lord God, please shower Your Mercy upon servant Nanak, that he may chant the Name of the Lord. ||50||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੪
Salok Vaaraan and Vadheek Guru Amar Das
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥
Dhhanaasaree Dhhanavanthee Jaaneeai Bhaaee Jaan Sathigur Kee Kaar Kamaae ||
In Dhanaasaree, the soul-bride is known to be wealthy, O Siblings of Destiny, when she works for the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੫
Salok Vaaraan and Vadheek Guru Amar Das
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥
Than Man Soupae Jeea So Bhaaee Leae Hukam Firaao ||
She surrenders her body, mind and soul, O Siblings of Destiny, and lives according to the Hukam of His Command.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੫
Salok Vaaraan and Vadheek Guru Amar Das
ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥
Jeh Baisaavehi Baiseh Bhaaee Jeh Bhaejehi Theh Jaao ||
I sit where He wishes me to sit, O Siblings of Destiny; wherever He sends me, I go.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੬
Salok Vaaraan and Vadheek Guru Amar Das
ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥
Eaevadd Dhhan Hor Ko Nehee Bhaaee Jaevadd Sachaa Naao ||
There is no other wealth as great, O Siblings of Destiny; such is the greatness of the True Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੬
Salok Vaaraan and Vadheek Guru Amar Das
ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥
Sadhaa Sachae Kae Gun Gaavaan Bhaaee Sadhaa Sachae Kai Sang Rehaao ||
I sing forever the Glorious Praises of the True Lord; I shall remain with the True One forever.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੭
Salok Vaaraan and Vadheek Guru Amar Das
ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥
Painan Gun Changiaaeeaa Bhaaee Aapanee Path Kae Saadh Aapae Khaae ||
So wear the clothes of His Glorious Virtues and goodness, O Siblings of Destiny; eat and enjoy the flavor of your own honor.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੭
Salok Vaaraan and Vadheek Guru Amar Das
ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥
This Kaa Kiaa Saalaaheeai Bhaaee Dharasan Ko Bal Jaae ||
How can I praise Him, O Siblings of Destiny? I am a sacrifice to the Blessed Vision of His Darshan.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੮
Salok Vaaraan and Vadheek Guru Amar Das
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥
Sathigur Vich Vaddeeaa Vaddiaaeeaa Bhaaee Karam Milai Thaan Paae ||
Great is the Glorious Greatness of the True Guru, O Siblings of Destiny; if one is blessed with good karma, He is found.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੯
Salok Vaaraan and Vadheek Guru Amar Das
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥
Eik Hukam Mann N Jaananee Bhaaee Dhoojai Bhaae Firaae ||
Some do not know how to submit to the Hukam of His Command, O Siblings of Destiny; they wander around lost in the love of duality.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੯
Salok Vaaraan and Vadheek Guru Amar Das
ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥
Sangath Dtoee Naa Milai Bhaaee Baisan Milai N Thhaao ||
They find no place of rest in the Sangat, O Siblings of Destiny; they find no place to sit.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੦
Salok Vaaraan and Vadheek Guru Amar Das
ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥
Naanak Hukam Thinaa Manaaeisee Bhaaee Jinaa Dhhurae Kamaaeiaa Naao ||
Nanak: they alone submit to His Command, O Siblings of Destiny, who are pre-destined to live the Name.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੦
Salok Vaaraan and Vadheek Guru Amar Das
ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥
Thinh Vittahu Ho Vaariaa Bhaaee Thin Ko Sadh Balihaarai Jaao ||51||
I am a sacrifice to them, O Siblings of Destiny, I am forever a sacrifice to them. ||51||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੧):੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੧
Salok Vaaraan and Vadheek Guru Amar Das
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥
Sae Dhaarreeaaan Sacheeaa J Gur Charanee Lagannih ||
Those beards are true, which brush the feet of the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੨
Salok Vaaraan and Vadheek Guru Amar Das
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥
Anadhin Saevan Gur Aapanaa Anadhin Anadh Rehannih ||
Those who serve their Guru night and day, live in bliss, night and day.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੨
Salok Vaaraan and Vadheek Guru Amar Das
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥
Naanak Sae Muh Sohanae Sachai Dhar Dhisannih ||52||
O Nanak, their faces appear beautiful in the Court of the True Lord. ||52||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੩
Salok Vaaraan and Vadheek Guru Amar Das
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
Mukh Sachae Sach Dhaarreeaa Sach Bolehi Sach Kamaahi ||
True are the faces and true are the beards, of those who speak the Truth and live the Truth.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੩
Salok Vaaraan and Vadheek Guru Amar Das
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥
Sachaa Sabadh Man Vasiaa Sathigur Maanhi Samaanhi ||
The True Word of the Shabad abides in their minds; they are absorbed in the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੪
Salok Vaaraan and Vadheek Guru Amar Das
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
Sachee Raasee Sach Dhhan Outham Padhavee Paanhi ||
True is their capital, and true is their wealth; they are blessed with the ultimate status.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੪
Salok Vaaraan and Vadheek Guru Amar Das
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥
Sach Sunehi Sach Mann Lain Sachee Kaar Kamaahi ||
They hear the Truth, they believe in the Truth; they act and work in the Truth.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੫
Salok Vaaraan and Vadheek Guru Amar Das
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
Sachee Dharageh Baisanaa Sachae Maahi Samaahi ||
They are given a place in the Court of the True Lord; they are absorbed in the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੫
Salok Vaaraan and Vadheek Guru Amar Das
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥
Naanak Vin Sathigur Sach N Paaeeai Manamukh Bhoolae Jaanhi ||53||
O Nanak, without the True Guru, the True Lord is not found. The self-willed manmukhs leave, wandering around lost. ||53||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੬
Salok Vaaraan and Vadheek Guru Amar Das
ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥
Baabeehaa Prio Prio Karae Jalanidhh Praem Piaar ||
The rainbird cries, ""Pri-o! Pri-o! Beloved! Beloved!"" She is in love with the treasure, the water.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੬
Salok Vaaraan and Vadheek Guru Amar Das
ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥
Gur Milae Seethal Jal Paaeiaa Sabh Dhookh Nivaaranehaar ||
Meeting with the Guru, the cooling, soothing water is obtained, and all pain is taken away.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੭
Salok Vaaraan and Vadheek Guru Amar Das
ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥
This Chukai Sehaj Oopajai Chukai Kook Pukaar ||
My thirst has been quenched, and intuitive peace and poise have welled up; my cries and screams of anguish are past.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੭
Salok Vaaraan and Vadheek Guru Amar Das
ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥
Naanak Guramukh Saanth Hoe Naam Rakhahu Our Dhhaar ||54||
O Nanak, the Gurmukhs are peaceful and tranquil; they enshrine the Naam, the Name of the Lord, within their hearts. ||54||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੮
Salok Vaaraan and Vadheek Guru Amar Das
ਬਾਬੀਹਾ ਤੂੰ ਸਚੁ ਚਉ ਸਚੇ ਸਉ ਲਿਵ ਲਾਇ ॥
Baabeehaa Thoon Sach Cho Sachae So Liv Laae ||
O rainbird, chirp the True Name, and let yourself be attuned to the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੮
Salok Vaaraan and Vadheek Guru Amar Das
ਬੋਲਿਆ ਤੇਰਾ ਥਾਇ ਪਵੈ ਗੁਰਮੁਖਿ ਹੋਇ ਅਲਾਇ ॥
Boliaa Thaeraa Thhaae Pavai Guramukh Hoe Alaae ||
Your word shall be accepted and approved, if you speak as Gurmukh.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੯
Salok Vaaraan and Vadheek Guru Amar Das
ਸਬਦੁ ਚੀਨਿ ਤਿਖ ਉਤਰੈ ਮੰਨਿ ਲੈ ਰਜਾਇ ॥
Sabadh Cheen Thikh Outharai Mann Lai Rajaae ||
Remember the Shabad, and your thirst shall be relieved; surrender to the Will of the Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੧੯ ਪੰ. ੧੯
Salok Vaaraan and Vadheek Guru Amar Das