Sri Guru Granth Sahib
Displaying Ang 1420 of 1430
- 1
- 2
- 3
- 4
ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥
Chaarae Kunddaa Jhok Varasadhaa Boondh Pavai Sehaj Subhaae ||
The clouds are heavy, hanging low, and the rain is pouring down on all sides; the rain-drop is received, with natural ease.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧
Salok Vaaraan and Vadheek Guru Amar Das
ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥
Jal Hee Thae Sabh Oopajai Bin Jal Piaas N Jaae ||
From water, everything is produced; without water, thirst is not quenched.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧
Salok Vaaraan and Vadheek Guru Amar Das
ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥
Naanak Har Jal Jin Peeaa This Bhookh N Laagai Aae ||55||
O Nanak, whoever drinks in the Water of the Lord, shall never feel hunger again. ||55||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੨
Salok Vaaraan and Vadheek Guru Amar Das
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
Baabeehaa Thoon Sehaj Bol Sachai Sabadh Subhaae ||
O rainbird, speak the Shabad, the True Word of God, with natural peace and poise.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੨
Salok Vaaraan and Vadheek Guru Amar Das
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
Sabh Kishh Thaerai Naal Hai Sathigur Dheeaa Dhikhaae ||
Everything is with you; the True Guru will show you this.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੩
Salok Vaaraan and Vadheek Guru Amar Das
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
Aap Pashhaanehi Preetham Milai Vuthaa Shhehabar Laae ||
So understand your own self, and meet your Beloved; His Grace shall rain down in torrents.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੩
Salok Vaaraan and Vadheek Guru Amar Das
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
Jhim Jhim Anmrith Varasadhaa Thisanaa Bhukh Sabh Jaae ||
Drop by drop, the Ambrosial Nectar rains down softly and gently; thirst and hunger are completely gone.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੪
Salok Vaaraan and Vadheek Guru Amar Das
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
Kook Pukaar N Hovee Jothee Joth Milaae ||
Your cries and screams of anguish have ceased; your light shall merge into the Light.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੪
Salok Vaaraan and Vadheek Guru Amar Das
ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
Naanak Sukh Savanih Sohaaganee Sachai Naam Samaae ||56||
O Nanak, the happy soul-brides sleep in peace; they are absorbed in the True Name. ||56||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੫
Salok Vaaraan and Vadheek Guru Amar Das
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥
Dhhurahu Khasam Bhaejiaa Sachai Hukam Pathaae ||
The Primal Lord and Master has sent out the True Hukam of His Command.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੫
Salok Vaaraan and Vadheek Guru Amar Das
ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥
Eindh Varasai Dhaeiaa Kar Goorrhee Shhehabar Laae ||
Indra mercifully sends forth the rain, which falls in torrents.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੫
Salok Vaaraan and Vadheek Guru Amar Das
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
Baabeehae Than Man Sukh Hoe Jaan Thath Boondh Muhi Paae ||
The body and mind of the rainbird are happy. only when the rain-drop falls into its mouth.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੬
Salok Vaaraan and Vadheek Guru Amar Das
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥
An Dhhan Bahuthaa Oupajai Dhharathee Sobhaa Paae ||
The corn grows high, wealth increases, and the earth is embellished with beauty.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੬
Salok Vaaraan and Vadheek Guru Amar Das
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
Anadhin Lok Bhagath Karae Gur Kai Sabadh Samaae ||
Night and day, people worship the Lord with devotion, and are absorbed in the Word of the Guru's Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੭
Salok Vaaraan and Vadheek Guru Amar Das
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
Aapae Sachaa Bakhas Leae Kar Kirapaa Karai Rajaae ||
The True Lord Himself forgives them, and showering them with His Mercy, He leads them to walk in His Will.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੭
Salok Vaaraan and Vadheek Guru Amar Das
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥
Har Gun Gaavahu Kaamanee Sachai Sabadh Samaae ||
O brides, sing the Glorious Praises of the Lord, and be absorbed in the True Word of His Shabad.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੮
Salok Vaaraan and Vadheek Guru Amar Das
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
Bhai Kaa Sehaj Seegaar Karihu Sach Rehahu Liv Laae ||
Let the Fear of God be your decoration, and remain lovingly attuned to the True Lord.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੮
Salok Vaaraan and Vadheek Guru Amar Das
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
Naanak Naamo Man Vasai Har Dharageh Leae Shhaddaae ||57||
O Nanak, the Naam abides in the mind, and the mortal is saved in the Court of the Lord. ||57||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੭):੯ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੯
Salok Vaaraan and Vadheek Guru Amar Das
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
Baabeehaa Sagalee Dhharathee Jae Firehi Oodd Charrehi Aakaas ||
The rainbird wanders all over the earth, soaring high through the skies.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੯
Salok Vaaraan and Vadheek Guru Amar Das
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
Sathigur Miliai Jal Paaeeai Chookai Bhookh Piaas ||
But it obtains the drop of water, only when it meets the True Guru, and then, its hunger and thirst are relieved.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੦
Salok Vaaraan and Vadheek Guru Amar Das
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
Jeeo Pindd Sabh This Kaa Sabh Kishh This Kai Paas ||
Soul and body and all belong to Him; everything is His.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੦
Salok Vaaraan and Vadheek Guru Amar Das
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
Vin Boliaa Sabh Kishh Jaanadhaa Kis Aagai Keechai Aradhaas ||
He knows everything, without being told; unto whom should we offer our prayers?
ਸਲੋਕ ਵਾਰਾਂ ਤੇ ਵਧੀਕ (ਮਃ ੩) (੫੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੧
Salok Vaaraan and Vadheek Guru Amar Das
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
Naanak Ghatt Ghatt Eaeko Varathadhaa Sabadh Karae Paragaas ||58||
O Nanak, the One Lord is prevading and permeating each and every heart; the Word of the Shabad brings illumination. ||58||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੨
Salok Vaaraan and Vadheek Guru Amar Das
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
Naanak Thisai Basanth Hai J Sathigur Saev Samaae ||
O Nanak, the season of spring comes to one who serves the True Guru.
ਸਲੋਕ ਵਾਰਾਂ ਤੇ ਵਧੀਕ (ਮਃ ੩) (੫੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੨
Salok Vaaraan and Vadheek Guru Amar Das
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥
Har Vuthaa Man Than Sabh Parafarrai Sabh Jag Hareeaaval Hoe ||59||
The Lord rains His Mercy down upon him, and his mind and body totally blossom forth; the entire world becomes green and rejuvenated. ||59||
ਸਲੋਕ ਵਾਰਾਂ ਤੇ ਵਧੀਕ (ਮਃ ੩) (੫੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੩
Salok Vaaraan and Vadheek Guru Amar Das
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
Sabadhae Sadhaa Basanth Hai Jith Than Man Hariaa Hoe ||
The Word of the Shabad brings eternal spring; it rejuvenates the mind and body.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੩
Salok Vaaraan and Vadheek Guru Amar Das
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥
Naanak Naam N Veesarai Jin Siriaa Sabh Koe ||60||
O Nanak, do not forget the Naam, the Name of the Lord, which has created everyone. ||60||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੪
Salok Vaaraan and Vadheek Guru Amar Das
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
Naanak Thinaa Basanth Hai Jinaa Guramukh Vasiaa Man Soe ||
O Nanak, it is the spring season, for those Gurmukhs, within whose minds the Lord abides.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੪
Salok Vaaraan and Vadheek Guru Amar Das
ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥
Har Vuthai Man Than Parafarrai Sabh Jag Hariaa Hoe ||61||
When the Lord showers His Mercy, the mind and body blossom forth, and all the world turns green and lush. ||61||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੫
Salok Vaaraan and Vadheek Guru Amar Das
ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥
Vaddarrai Jhaal Jhalunbhalai Naavarraa Leeai Kis ||
In the early hours of the morning, whose name should we chant?
ਸਲੋਕ ਵਾਰਾਂ ਤੇ ਵਧੀਕ (ਮਃ ੩) (੬੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੫
Salok Vaaraan and Vadheek Guru Amar Das
ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥
Naao Leeai Paramaesarai Bhannan Gharran Samarathh ||62||
Chant the Name of the Transcendent Lord, who is All-powerful to create and destroy. ||62||
ਸਲੋਕ ਵਾਰਾਂ ਤੇ ਵਧੀਕ (ਮਃ ੩) (੬੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੬
Salok Vaaraan and Vadheek Guru Amar Das
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥
Harehatt Bhee Thoon Thoon Karehi Bolehi Bhalee Baan ||
The Persian wheel also cries out, ""Too! Too! You! You!"", with sweet and sublime sounds.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੬
Salok Vaaraan and Vadheek Guru Amar Das
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥
Saahib Sadhaa Hadhoor Hai Kiaa Ouchee Karehi Pukaar ||
Our Lord and Master is always present; why do you cry out to Him in such a loud voice?
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੭
Salok Vaaraan and Vadheek Guru Amar Das
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥
Jin Jagath Oupaae Har Rang Keeaa Thisai Vittahu Kurabaan ||
I am a sacrifice to that Lord who created the world, and who loves it.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੭
Salok Vaaraan and Vadheek Guru Amar Das
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥
Aap Shhoddehi Thaan Sahu Milai Sachaa Eaehu Veechaar ||
Give up your selfishness, and then you shall meet your Husband Lord. Consider this Truth.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੮
Salok Vaaraan and Vadheek Guru Amar Das
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥
Houmai Fikaa Bolanaa Bujh N Sakaa Kaar ||
Speaking in shallow egotism, no one understands the Ways of God.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੮
Salok Vaaraan and Vadheek Guru Amar Das
ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥
Van Thrin Thribhavan Thujhai Dhhiaaeidhaa Anadhin Sadhaa Vihaan ||
The forests and fields, and all the three worlds meditate on You, O Lord; this is the way they pass their days and nights forever.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੯
Salok Vaaraan and Vadheek Guru Amar Das
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥
Bin Sathigur Kinai N Paaeiaa Kar Kar Thhakae Veechaar ||
Without the True Guru, no one finds the Lord. People have grown weary of thinking about it.
ਸਲੋਕ ਵਾਰਾਂ ਤੇ ਵਧੀਕ (ਮਃ ੩) (੬੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੦ ਪੰ. ੧੯
Salok Vaaraan and Vadheek Guru Amar Das