Sri Guru Granth Sahib
Displaying Ang 1422 of 1430
- 1
- 2
- 3
- 4
ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥
Ho Jeeo Karee This Vitto Cho Khanneeai Jo Mai Piree Dhikhaaveae ||
I would cut my living body into four pieces for anyone who shows me my Beloved.
ਸਲੋਕ ਵਾਰਾਂ ਤੇ ਵਧੀਕ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧
Salok Vaaraan and Vadheek Guru Ram Das
ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥
Naanak Har Hoe Dhaeiaal Thaan Gur Pooraa Maelaaveae ||5||
O Nanak, when the Lord becomes merciful, then He leads us to meet the Perfect Guru. ||5||
ਸਲੋਕ ਵਾਰਾਂ ਤੇ ਵਧੀਕ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧
Salok Vaaraan and Vadheek Guru Ram Das
ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥
Anthar Jor Houmai Than Maaeiaa Koorree Aavai Jaae ||
The power of egotism prevails within, and the body is controlled by Maya; the false ones come and go in reincarnation.
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੨
Salok Vaaraan and Vadheek Guru Ram Das
ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥
Sathigur Kaa Furamaaeiaa Mann N Sakee Dhuthar Thariaa N Jaae ||
If someone does not obey the Command of the True Guru, he cannot cross over the treacherous world-ocean.
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੨
Salok Vaaraan and Vadheek Guru Ram Das
ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥
Nadhar Karae Jis Aapanee So Chalai Sathigur Bhaae ||
Whoever is blessed with the Lord's Glance of Grace, walks in harmony with the Will of the True Guru.
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੩
Salok Vaaraan and Vadheek Guru Ram Das
ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥
Sathigur Kaa Dharasan Safal Hai Jo Eishhai So Fal Paae ||
The Blessed Vision of the True Guru's Darshan is fruitful; through it, one obtains the fruits of his desires.
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੪
Salok Vaaraan and Vadheek Guru Ram Das
ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥
Jinee Sathigur Manniaaan Ho Thin Kae Laago Paae ||
I touch the feet of those who believe in and obey the True Guru.
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੪
Salok Vaaraan and Vadheek Guru Ram Das
ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥
Naanak Thaa Kaa Dhaas Hai J Anadhin Rehai Liv Laae ||6||
Nanak is the slave of those who, night and day, remain lovingly attuned to the Lord. ||6||
ਸਲੋਕ ਵਾਰਾਂ ਤੇ ਵਧੀਕ (ਮਃ ੪) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੫
Salok Vaaraan and Vadheek Guru Ram Das
ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥
Jinaa Piree Piaar Bin Dharasan Kio Thripatheeai ||
Those who are in love with their Beloved - how can they find satisfaction without His Darshan?
ਸਲੋਕ ਵਾਰਾਂ ਤੇ ਵਧੀਕ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੫
Salok Vaaraan and Vadheek Guru Ram Das
ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥
Naanak Milae Subhaae Guramukh Eihu Man Rehaseeai ||7||
O Nanak, the Gurmukhs meet Him with ease, and this mind blossoms forth in joy. ||7||
ਸਲੋਕ ਵਾਰਾਂ ਤੇ ਵਧੀਕ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੬
Salok Vaaraan and Vadheek Guru Ram Das
ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥
Jinaa Piree Piaar Kio Jeevan Pir Baaharae ||
Those who are in love with their Beloved - how can they live without Him?
ਸਲੋਕ ਵਾਰਾਂ ਤੇ ਵਧੀਕ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੬
Salok Vaaraan and Vadheek Guru Ram Das
ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥
Jaan Sahu Dhaekhan Aapanaa Naanak Thheevan Bhee Harae ||8||
When they see their Husband Lord, O Nanak, they are rejuvenated. ||8||
ਸਲੋਕ ਵਾਰਾਂ ਤੇ ਵਧੀਕ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੭
Salok Vaaraan and Vadheek Guru Ram Das
ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥
Jinaa Guramukh Andhar Naehu Thai Preetham Sachai Laaeiaa ||
Those Gurmukhs who are filled with love for You, my True Beloved,
ਸਲੋਕ ਵਾਰਾਂ ਤੇ ਵਧੀਕ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੭
Salok Vaaraan and Vadheek Guru Ram Das
ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥
Raathee Athai Ddaehu Naanak Praem Samaaeiaa ||9||
O Nanak, remain immersed in the Lord's Love, night and day. ||9||
ਸਲੋਕ ਵਾਰਾਂ ਤੇ ਵਧੀਕ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੮
Salok Vaaraan and Vadheek Guru Ram Das
ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥
Guramukh Sachee Aasakee Jith Preetham Sachaa Paaeeai ||
The love of the Gurmukh is true; through it, the True Beloved is attained.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੮
Salok Vaaraan and Vadheek Guru Ram Das
ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥
Anadhin Rehehi Anandh Naanak Sehaj Samaaeeai ||10||
Night and day, remain in bliss, O Nanak, immersed in intuitive peace and poise. ||10||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੯
Salok Vaaraan and Vadheek Guru Ram Das
ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥
Sachaa Praem Piaar Gur Poorae Thae Paaeeai ||
True love and affection are obtained from the Perfect Guru.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੯
Salok Vaaraan and Vadheek Guru Ram Das
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥
Kabehoo N Hovai Bhang Naanak Har Gun Gaaeeai ||11||
They never break, O Nanak, if one sings the Glorious Praises of the Lord. ||11||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੦
Salok Vaaraan and Vadheek Guru Ram Das
ਜਿਨ੍ਹ੍ਹਾ ਅੰਦਰਿ ਸਚਾ ਨੇਹੁ ਕਿਉ ਜੀਵਨ੍ਹ੍ਹਿ ਪਿਰੀ ਵਿਹੂਣਿਆ ॥
Jinhaa Andhar Sachaa Naehu Kio Jeevanih Piree Vihooniaa ||
How can those who have true love within them live without their Husband Lord?
ਸਲੋਕ ਵਾਰਾਂ ਤੇ ਵਧੀਕ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੦
Salok Vaaraan and Vadheek Guru Ram Das
ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥
Guramukh Maelae Aap Naanak Chiree Vishhunniaa ||12||
The Lord unites the Gurmukhs with Himself, O Nanak; they were separated from Him for such a long time. ||12||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੧
Salok Vaaraan and Vadheek Guru Ram Das
ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥
Jin Ko Praem Piaar Tho Aapae Laaeiaa Karam Kar ||
You grant Your Grace to those whom You Yourself bless with love and affection.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੧
Salok Vaaraan and Vadheek Guru Ram Das
ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥
Naanak Laehu Milaae Mai Jaachik Dheejai Naam Har ||13||
O Lord, please let Nanak meet with You; please bless this beggar with Your Name. ||13||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੨
Salok Vaaraan and Vadheek Guru Ram Das
ਗੁਰਮੁਖਿ ਹਸੈ ਗੁਰਮੁਖਿ ਰੋਵੈ ॥
Guramukh Hasai Guramukh Rovai ||
The Gurmukh laughs, and the Gurmukh cries.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੨
Salok Vaaraan and Vadheek Guru Ram Das
ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥
J Guramukh Karae Saaee Bhagath Hovai ||
Whatever the Gurmukh does, is devotional worship.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੩
Salok Vaaraan and Vadheek Guru Ram Das
ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥
Guramukh Hovai S Karae Veechaar ||
Whoever becomes Gurmukh contemplates the Lord.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੩
Salok Vaaraan and Vadheek Guru Ram Das
ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥
Guramukh Naanak Paavai Paar ||14||
The Gurmukh, O Nanak, crosses over to the other shore. ||14||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੩
Salok Vaaraan and Vadheek Guru Ram Das
ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥
Jinaa Andhar Naam Nidhhaan Hai Gurabaanee Veechaar ||
Those who have the Naam within, contemplate the Word of the Guru's Bani.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੪
Salok Vaaraan and Vadheek Guru Ram Das
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
Thin Kae Mukh Sadh Oujalae Thith Sachai Dharabaar ||
Their faces are always radiant in the Court of the True Lord.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੪
Salok Vaaraan and Vadheek Guru Ram Das
ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥
Thin Behadhiaa Outhadhiaa Kadhae N Visarai J Aap Bakhasae Karathaar ||
Sitting down and standing up, they never forget the Creator, who forgives them.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੪
Salok Vaaraan and Vadheek Guru Ram Das
ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥
Naanak Guramukh Milae N Vishhurrehi J Maelae Sirajanehaar ||15||
O Nanak, the Gurmukhs are united with the Lord. Those united by the Creator Lord, shall never be separated again. ||15||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੫
Salok Vaaraan and Vadheek Guru Ram Das
ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥
Gur Peeraan Kee Chaakaree Mehaan Kararree Sukh Saar ||
To work for the Guru, or a spiritual teacher, is terribly difficult, but it brings the most excellent peace.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੬
Salok Vaaraan and Vadheek Guru Ram Das
ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥
Nadhar Karae Jis Aapanee This Laaeae Haeth Piaar ||
The Lord casts His Glance of Grace, and inspires love and affection.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੬
Salok Vaaraan and Vadheek Guru Ram Das
ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥
Sathigur Kee Saevai Lagiaa Bhoujal Tharai Sansaar ||
Joined to the service of the True Guru, the mortal being crosses over the terrifying world-ocean.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੭
Salok Vaaraan and Vadheek Guru Ram Das
ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥
Man Chindhiaa Fal Paaeisee Anthar Bibaek Beechaar ||
The fruits of the mind's desires are obtained, with clear contemplation and discriminating understanding within.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੭
Salok Vaaraan and Vadheek Guru Ram Das
ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥
Naanak Sathigur Miliai Prabh Paaeeai Sabh Dhookh Nivaaranehaar ||16||
O Nanak, meeting the True Guru, God is found; He is the Eradicator of all sorrow. ||16||
ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੮
Salok Vaaraan and Vadheek Guru Ram Das
ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥
Manamukh Saevaa Jo Karae Dhoojai Bhaae Chith Laae ||
The self-willed manmukh may perform service, but his consciousness is attached to the love of duality.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੮
Salok Vaaraan and Vadheek Guru Ram Das
ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥
Puth Kalath Kuttanb Hai Maaeiaa Mohu Vadhhaae ||
Through Maya, his emotional attachment to children, spouse and relatives increases.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੯
Salok Vaaraan and Vadheek Guru Ram Das
ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥
Dharagehi Laekhaa Mangeeai Koee Anth N Sakee Shhaddaae ||
He shall be called to account in the Court of the Lord, and in the end, no one will be able to save him.
ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੯
Salok Vaaraan and Vadheek Guru Ram Das