Sri Guru Granth Sahib
Displaying Ang 1425 of 1430
- 1
- 2
- 3
- 4
ਸਲੋਕ ਮਹਲਾ ੫
Salok Mehalaa 5
Shalok, Fifth Mehl:
ਸਲੋਕ ਵਾਰਾਂ ਤੇ ਵਧੀਕ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਲੋਕ ਵਾਰਾਂ ਤੇ ਵਧੀਕ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੪੨੫
ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥
Rathae Saeee J Mukh N Morrannih Jinhee Sinjaathaa Saaee ||
They alone are imbued with the Lord, who do not turn their faces away from Him - they realize Him.
ਸਲੋਕ ਵਾਰਾਂ ਤੇ ਵਧੀਕ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੨
Salok Vaaraan and Vadheek Guru Arjan Dev
ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥
Jharr Jharr Pavadhae Kachae Birehee Jinhaa Kaar N Aaee ||1||
The false, immature lovers do not know the way of love, and so they fall. ||1||
ਸਲੋਕ ਵਾਰਾਂ ਤੇ ਵਧੀਕ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੨
Salok Vaaraan and Vadheek Guru Arjan Dev
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
Dhhanee Vihoonaa Paatt Pattanbar Bhaahee Saethee Jaalae ||
Without my Master, I will burn my silk and satin clothes in the fire.
ਸਲੋਕ ਵਾਰਾਂ ਤੇ ਵਧੀਕ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੩
Salok Vaaraan and Vadheek Guru Arjan Dev
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥
Dhhoorree Vich Luddandharree Sohaan Naanak Thai Seh Naalae ||2||
Even rolling in the dust, I look beautiful, O Nanak, if my Husband Lord is with me. ||2||
ਸਲੋਕ ਵਾਰਾਂ ਤੇ ਵਧੀਕ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੩
Salok Vaaraan and Vadheek Guru Arjan Dev
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
Gur Kai Sabadh Araadhheeai Naam Rang Bairaag ||
Through the Word of the Guru's Shabad, I worship and adore the Naam, with love and balanced detachment.
ਸਲੋਕ ਵਾਰਾਂ ਤੇ ਵਧੀਕ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੪
Salok Vaaraan and Vadheek Guru Arjan Dev
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥
Jeethae Panch Bairaaeeaa Naanak Safal Maaroo Eihu Raag ||3||
When the five enemies are overcome, O Nanak, this musical measure of Raga Maaroo becomes frtuiful. ||3||
ਸਲੋਕ ਵਾਰਾਂ ਤੇ ਵਧੀਕ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੪
Salok Vaaraan and Vadheek Guru Arjan Dev
ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥
Jaan Moon Eik Th Lakh Tho Jithee Pinanae Dhar Kitharrae ||
When I have the One Lord, I have tens of thousands. Otherwise, people like me beg from door to door.
ਸਲੋਕ ਵਾਰਾਂ ਤੇ ਵਧੀਕ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੫
Salok Vaaraan and Vadheek Guru Arjan Dev
ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥
Baaman Birathhaa Gaeiou Jananm Jin Keetho So Visarae ||4||
O Brahmin, your life has passed away uselessly; you have forgotten the One who created you. ||4||
ਸਲੋਕ ਵਾਰਾਂ ਤੇ ਵਧੀਕ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੫
Salok Vaaraan and Vadheek Guru Arjan Dev
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥
Sorath So Ras Peejeeai Kabehoo N Feekaa Hoe ||
In Raga Sorat'h, drink in this sublime essence, which never loses its taste.
ਸਲੋਕ ਵਾਰਾਂ ਤੇ ਵਧੀਕ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੬
Salok Vaaraan and Vadheek Guru Arjan Dev
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥
Naanak Raam Naam Gun Gaaeeahi Dharageh Niramal Soe ||5||
O Nanak, singing the Glorious Praises of the Lord's Name, one's reputation is immaculate in the Court of the Lord. ||5||
ਸਲੋਕ ਵਾਰਾਂ ਤੇ ਵਧੀਕ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੬
Salok Vaaraan and Vadheek Guru Arjan Dev
ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥
Jo Prabh Rakhae Aap Thin Koe N Maaree ||
No one can kill those whom God Himself protects.
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੭
Salok Vaaraan and Vadheek Guru Arjan Dev
ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥
Andhar Naam Nidhhaan Sadhaa Gun Saaree ||
The treasure of the Naam, the Name of the Lord, is within them. They cherish His Glorious Virtues forever.
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੭
Salok Vaaraan and Vadheek Guru Arjan Dev
ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥
Eaekaa Ttaek Aganm Man Than Prabh Dhhaaree ||
They take the Support of the One, the Inaccessible Lord; they enshrine God in their mind and body.
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੮
Salok Vaaraan and Vadheek Guru Arjan Dev
ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥
Lagaa Rang Apaar Ko N Outhaaree ||
They are imbued with the Love of the Infinite Lord, and no one can wipe it away.
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੮
Salok Vaaraan and Vadheek Guru Arjan Dev
ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥
Guramukh Har Gun Gaae Sehaj Sukh Saaree ||
The Gurmukhs sing the Glorious Praises of the Lord; they obtain the most excellent celestial peace and poise.
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੮
Salok Vaaraan and Vadheek Guru Arjan Dev
ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥
Naanak Naam Nidhhaan Ridhai Our Haaree ||6||
O Nanak, they enshrine the treasure of the Naam in their hearts. ||6||
ਸਲੋਕ ਵਾਰਾਂ ਤੇ ਵਧੀਕ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੯
Salok Vaaraan and Vadheek Guru Arjan Dev
ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥
Karae S Changaa Maan Dhuyee Ganath Laahi ||
Whatever God does, accept that as good; leave behind all other judgements.
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੯
Salok Vaaraan and Vadheek Guru Arjan Dev
ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥
Apanee Nadhar Nihaal Aapae Laihu Laae ||
He shall cast His Glance of Grace, and attach you to Himself.
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦
Salok Vaaraan and Vadheek Guru Arjan Dev
ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥
Jan Dhaehu Mathee Oupadhaes Vichahu Bharam Jaae ||
Instruct yourself with the Teachings, and doubt will depart from within.
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦
Salok Vaaraan and Vadheek Guru Arjan Dev
ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥
Jo Dhhur Likhiaa Laekh Soee Sabh Kamaae ||
Everyone does that which is pre-ordained by destiny.
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦
Salok Vaaraan and Vadheek Guru Arjan Dev
ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
Sabh Kashh This Dhai Vas Dhoojee Naahi Jaae ||
Everything is under His control; there is no other place at all.
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੧
Salok Vaaraan and Vadheek Guru Arjan Dev
ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥
Naanak Sukh Anadh Bheae Prabh Kee Mann Rajaae ||7||
Nanak is in peace and bliss, accepting the Will of God. ||7||
ਸਲੋਕ ਵਾਰਾਂ ਤੇ ਵਧੀਕ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੧
Salok Vaaraan and Vadheek Guru Arjan Dev
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
Gur Pooraa Jin Simariaa Saeee Bheae Nihaal ||
Those who meditate in remembrance on the Perfect Guru, are exalted and uplifted.
ਸਲੋਕ ਵਾਰਾਂ ਤੇ ਵਧੀਕ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੨
Salok Vaaraan and Vadheek Guru Arjan Dev
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥
Naanak Naam Araadhhanaa Kaaraj Aavai Raas ||8||
O Nanak, dwelling on the Naam, the Name of the Lord, all affairs are resolved. ||8||
ਸਲੋਕ ਵਾਰਾਂ ਤੇ ਵਧੀਕ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੨
Salok Vaaraan and Vadheek Guru Arjan Dev
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥
Paapee Karam Kamaavadhae Karadhae Haaeae Haae ||
The sinners act, and generate bad karma, and then they weep and wail.
ਸਲੋਕ ਵਾਰਾਂ ਤੇ ਵਧੀਕ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੩
Salok Vaaraan and Vadheek Guru Arjan Dev
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥
Naanak Jio Mathhan Maadhhaaneeaa Thio Mathhae Dhhram Raae ||9||
O Nanak, just as the churning stick churns the butter, so does the Righteous Judge of Dharma churn them. ||9||
ਸਲੋਕ ਵਾਰਾਂ ਤੇ ਵਧੀਕ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੩
Salok Vaaraan and Vadheek Guru Arjan Dev
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥
Naam Dhhiaaein Saajanaa Janam Padhaarathh Jeeth ||
Meditating on the Naam, O friend, the treasure of life is won.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੪
Salok Vaaraan and Vadheek Guru Arjan Dev
ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥
Naanak Dhharam Aisae Chavehi Keetho Bhavan Puneeth ||10||
O Nanak, speaking in Righteousness, one's world becomes sanctified. ||10||
ਸਲੋਕ ਵਾਰਾਂ ਤੇ ਵਧੀਕ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੪
Salok Vaaraan and Vadheek Guru Arjan Dev
ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥
Khubharree Kuthhaae Mithee Galan Kumanthreeaa ||
I am stuck in an evil place, trusting the sweet words of an evil advisor.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੫
Salok Vaaraan and Vadheek Guru Arjan Dev
ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥
Naanak Saeee Oubarae Jinaa Bhaag Mathhaahi ||11||
O Nanak, they alone are saved, who have such good destiny inscribed upon their foreheads. ||11||
ਸਲੋਕ ਵਾਰਾਂ ਤੇ ਵਧੀਕ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੫
Salok Vaaraan and Vadheek Guru Arjan Dev
ਸੁਤੜੇ ਸੁਖੀ ਸਵੰਨ੍ਹ੍ਹਿ ਜੋ ਰਤੇ ਸਹ ਆਪਣੈ ॥
Sutharrae Sukhee Savannih Jo Rathae Seh Aapanai ||
They alone sleep and dream in peace, who are imbued with the Love of their Husband Lord.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੬
Salok Vaaraan and Vadheek Guru Arjan Dev
ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ੍ਹਿ ॥੧੨॥
Praem Vishhohaa Dhhanee So Athae Pehar Lavannih ||12||
Those who have been separated from the Love of their Master, scream and cry twenty-four hours a day. ||12||
ਸਲੋਕ ਵਾਰਾਂ ਤੇ ਵਧੀਕ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੬
Salok Vaaraan and Vadheek Guru Arjan Dev
ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥
Sutharrae Asankh Maaeiaa Jhoothee Kaaranae ||
Millions are asleep, in the false illusion of Maya.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭
Salok Vaaraan and Vadheek Guru Arjan Dev
ਨਾਨਕ ਸੇ ਜਾਗੰਨ੍ਹ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥
Naanak Sae Jaagannih J Rasanaa Naam Ouchaaranae ||13||
O Nanak, they alone are awake and aware, who chant the Naam with their tongues. ||13||
ਸਲੋਕ ਵਾਰਾਂ ਤੇ ਵਧੀਕ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭
Salok Vaaraan and Vadheek Guru Arjan Dev
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
Mrig Thisanaa Paekh Bhulanae Vuthae Nagar Gandhhrab ||
Seeing the mirage, the optical illusion, the people are confused and deluded.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੭
Salok Vaaraan and Vadheek Guru Arjan Dev
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
Jinee Sach Araadhhiaa Naanak Man Than Fab ||14||
Those who worship and adore the True Lord, O Nanak, their minds and bodies are beautiful. ||14||
ਸਲੋਕ ਵਾਰਾਂ ਤੇ ਵਧੀਕ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੮
Salok Vaaraan and Vadheek Guru Arjan Dev
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥
Pathith Oudhhaaran Paarabreham Sanmrathh Purakh Apaar ||
The All-powerful Supreme Lord God, the Infinite Primal Being, is the Saving Grace of sinners.
ਸਲੋਕ ਵਾਰਾਂ ਤੇ ਵਧੀਕ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੮
Salok Vaaraan and Vadheek Guru Arjan Dev