Sri Guru Granth Sahib
Displaying Ang 1427 of 1430
- 1
- 2
- 3
- 4
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
Jih Simarath Gath Paaeeai Thih Bhaj Rae Thai Meeth ||
Remembering Him in meditation, salvation is attained; vibrate and meditate on Him, O my friend.
ਸਲੋਕ ਵਾਰਾਂ ਤੇ ਵਧੀਕ (ਮਃ ੯) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧
Salok Guru Teg Bahadur
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥
Kahu Naanak Sun Rae Manaa Aoudhh Ghattath Hai Neeth ||10||
Says Nanak, listen, mind: your life is passing away! ||10||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧
Salok Guru Teg Bahadur
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
Paanch Thath Ko Than Rachiou Jaanahu Chathur Sujaan ||
Your body is made up of the five elements; you are clever and wise - know this well.
ਸਲੋਕ ਵਾਰਾਂ ਤੇ ਵਧੀਕ (ਮਃ ੯) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੨
Salok Guru Teg Bahadur
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
Jih Thae Oupajiou Naanakaa Leen Thaahi Mai Maan ||11||
Believe it - you shall merge once again into the One, O Nanak, from whom you originated. ||11||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੨
Salok Guru Teg Bahadur
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
Ghatt Ghatt Mai Har Joo Basai Santhan Kehiou Pukaar ||
The Dear Lord abides in each and every heart; the Saints proclaim this as true.
ਸਲੋਕ ਵਾਰਾਂ ਤੇ ਵਧੀਕ (ਮਃ ੯) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੩
Salok Guru Teg Bahadur
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥
Kahu Naanak Thih Bhaj Manaa Bho Nidhh Outharehi Paar ||12||
Says Nanak, meditate and vibrate upon Him, and you shall cross over the terrifying world-ocean. ||12||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੩
Salok Guru Teg Bahadur
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
Sukh Dhukh Jih Parasai Nehee Lobh Mohu Abhimaan ||
One who is not touched by pleasure or pain, greed, emotional attachment and egotistical pride
ਸਲੋਕ ਵਾਰਾਂ ਤੇ ਵਧੀਕ (ਮਃ ੯) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੪
Salok Guru Teg Bahadur
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥
Kahu Naanak Sun Rae Manaa So Moorath Bhagavaan ||13||
- says Nanak, listen, mind: he is the very image of God. ||13||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੪
Salok Guru Teg Bahadur
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥
Ousathath Nindhiaa Naahi Jihi Kanchan Loh Samaan ||
One who is beyond praise and slander, who looks upon gold and iron alike
ਸਲੋਕ ਵਾਰਾਂ ਤੇ ਵਧੀਕ (ਮਃ ੯) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੫
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥
Kahu Naanak Sun Rae Manaa Mukath Thaahi Thai Jaan ||14||
- says Nanak, listen, mind: know that such a person is liberated. ||14||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੫
Salok Guru Teg Bahadur
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥
Harakh Sog Jaa Kai Nehee Bairee Meeth Samaan ||
One who is not affected by pleasure or pain, who looks upon friend and enemy alike
ਸਲੋਕ ਵਾਰਾਂ ਤੇ ਵਧੀਕ (ਮਃ ੯) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੬
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥
Kahu Naanak Sun Rae Manaa Mukath Thaahi Thai Jaan ||15||
- says Nanak, listen, mind: know that such a person is liberated. ||15||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੬
Salok Guru Teg Bahadur
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
Bhai Kaahoo Ko Dhaeth Nehi Nehi Bhai Maanath Aan ||
One who does not frighten anyone, and who is not afraid of anyone else
ਸਲੋਕ ਵਾਰਾਂ ਤੇ ਵਧੀਕ (ਮਃ ੯) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੭
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
Kahu Naanak Sun Rae Manaa Giaanee Thaahi Bakhaan ||16||
- says Nanak, listen, mind: call him spiritually wise. ||16||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੭
Salok Guru Teg Bahadur
ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥
Jihi Bikhiaa Sagalee Thajee Leeou Bhaekh Bairaag ||
One who has forsaken all sin and corruption, who wears the robes of neutral detachment
ਸਲੋਕ ਵਾਰਾਂ ਤੇ ਵਧੀਕ (ਮਃ ੯) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੮
Salok Guru Teg Bahadur
ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥
Kahu Naanak Sun Rae Manaa Thih Nar Maathhai Bhaag ||17||
- says Nanak, listen, mind: good destiny is written on his forehead. ||17||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੮
Salok Guru Teg Bahadur
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥
Jihi Maaeiaa Mamathaa Thajee Sabh Thae Bhaeiou Oudhaas ||
One who renounces Maya and possessiveness and is detached from everything
ਸਲੋਕ ਵਾਰਾਂ ਤੇ ਵਧੀਕ (ਮਃ ੯) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੯
Salok Guru Teg Bahadur
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥
Kahu Naanak Sun Rae Manaa Thih Ghatt Breham Nivaas ||18||
- says Nanak, listen, mind: God abides in his heart. ||18||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੯
Salok Guru Teg Bahadur
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
Jihi Praanee Houmai Thajee Karathaa Raam Pashhaan ||
That mortal, who forsakes egotism, and realizes the Creator Lord
ਸਲੋਕ ਵਾਰਾਂ ਤੇ ਵਧੀਕ (ਮਃ ੯) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੦
Salok Guru Teg Bahadur
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥
Kahu Naanak Vahu Mukath Nar Eih Man Saachee Maan ||19||
- says Nanak, that person is liberated; O mind, know this as true. ||19||
ਸਲੋਕ ਵਾਰਾਂ ਤੇ ਵਧੀਕ (ਮਃ ੯) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੦
Salok Guru Teg Bahadur
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
Bhai Naasan Dhuramath Haran Kal Mai Har Ko Naam ||
In this Dark Age of Kali Yuga, the Name of the Lord is the Destroyer of fear, the Eradicator of evil-mindedness.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੧
Salok Guru Teg Bahadur
ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥
Nis Dhin Jo Naanak Bhajai Safal Hohi Thih Kaam ||20||
Night and day, O Nanak, whoever vibrates and meditates on the Lord's Name, sees all of his works brought to fruition. ||20||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੧
Salok Guru Teg Bahadur
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥
Jihabaa Gun Gobindh Bhajahu Karan Sunahu Har Naam ||
Vibrate with your tongue the Glorious Praises of the Lord of the Universe; with your ears, hear the Lord's Name.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੨
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥
Kahu Naanak Sun Rae Manaa Parehi N Jam Kai Dhhaam ||21||
Says Nanak, listen, man: you shall not have to go to the house of Death. ||21||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੨
Salok Guru Teg Bahadur
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
Jo Praanee Mamathaa Thajai Lobh Moh Ahankaar ||
That mortal who renounces possessiveness, greed, emotional attachment and egotism
ਸਲੋਕ ਵਾਰਾਂ ਤੇ ਵਧੀਕ (ਮਃ ੯) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੩
Salok Guru Teg Bahadur
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥
Kahu Naanak Aapan Tharai Aouran Laeth Oudhhaar ||22||
- says Nanak, he himself is saved, and he saves many others as well. ||22||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੩
Salok Guru Teg Bahadur
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥
Jio Supanaa Ar Paekhanaa Aisae Jag Ko Jaan ||
Like a dream and a show, so is this world, you must know.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੪
Salok Guru Teg Bahadur
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥
Ein Mai Kashh Saacho Nehee Naanak Bin Bhagavaan ||23||
None of this is true, O Nanak, without God. ||23||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੪
Salok Guru Teg Bahadur
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
Nis Dhin Maaeiaa Kaaranae Praanee Ddolath Neeth ||
Night and day, for the sake of Maya, the mortal wanders constantly.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੫
Salok Guru Teg Bahadur
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
Kottan Mai Naanak Kooo Naaraaein Jih Cheeth ||24||
Among millions, O Nanak, there is scarcely anyone, who keeps the Lord in his consciousness. ||24||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੫
Salok Guru Teg Bahadur
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
Jaisae Jal Thae Budhabudhaa Oupajai Binasai Neeth ||
As the bubbles in the water well up and disappear again,
ਸਲੋਕ ਵਾਰਾਂ ਤੇ ਵਧੀਕ (ਮਃ ੯) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੬
Salok Guru Teg Bahadur
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
Jag Rachanaa Thaisae Rachee Kahu Naanak Sun Meeth ||25||
So is the universe created; says Nanak, listen, O my friend! ||25||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੬
Salok Guru Teg Bahadur
ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥
Praanee Kashhoo N Chaethee Madh Maaeiaa Kai Andhh ||
The mortal does not remember the Lord, even for a moment; he is blinded by the wine of Maya.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੬
Salok Guru Teg Bahadur
ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥
Kahu Naanak Bin Har Bhajan Parath Thaahi Jam Fandhh ||26||
Says Nanak, without meditating on the Lord, he is caught by the noose of Death. ||26||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੭
Salok Guru Teg Bahadur
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
Jo Sukh Ko Chaahai Sadhaa Saran Raam Kee Laeh ||
If you yearn for eternal peace, then seek the Sanctuary of the Lord.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੭
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥
Kahu Naanak Sun Rae Manaa Dhuralabh Maanukh Dhaeh ||27||
Says Nanak, listen, mind: this human body is difficult to obtain. ||27||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੮
Salok Guru Teg Bahadur
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥
Maaeiaa Kaaran Dhhaavehee Moorakh Log Ajaan ||
For the sake of Maya, the fools and ignorant people run all around.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੮
Salok Guru Teg Bahadur
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥
Kahu Naanak Bin Har Bhajan Birathhaa Janam Siraan ||28||
Says Nanak, without meditating on the Lord, life passes away uselessly. ||28||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੯
Salok Guru Teg Bahadur
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
Jo Praanee Nis Dhin Bhajai Roop Raam Thih Jaan ||
That mortal who meditates and vibrates upon the Lord night and day - know him to be the embodiment of the Lord.
ਸਲੋਕ ਵਾਰਾਂ ਤੇ ਵਧੀਕ (ਮਃ ੯) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੭ ਪੰ. ੧੯
Salok Guru Teg Bahadur