Sri Guru Granth Sahib
Displaying Ang 1428 of 1430
- 1
- 2
- 3
- 4
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥
Har Jan Har Anthar Nehee Naanak Saachee Maan ||29||
There is no difference between the Lord and the humble servant of the Lord; O Nanak, know this as true. ||29||
ਸਲੋਕ ਵਾਰਾਂ ਤੇ ਵਧੀਕ (ਮਃ ੯) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧
Salok Guru Teg Bahadur
ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥
Man Maaeiaa Mai Fadhh Rehiou Bisariou Gobindh Naam ||
The mortal is entangled in Maya; he has forgotten the Name of the Lord of the Universe.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧
Salok Guru Teg Bahadur
ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥
Kahu Naanak Bin Har Bhajan Jeevan Kounae Kaam ||30||
Says Nanak, without meditating on the Lord, what is the use of this human life? ||30||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੨
Salok Guru Teg Bahadur
ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥
Praanee Raam N Chaethee Madh Maaeiaa Kai Andhh ||
The mortal does not think of the Lord; he is blinded by the wine of Maya.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੨
Salok Guru Teg Bahadur
ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥
Kahu Naanak Har Bhajan Bin Parath Thaahi Jam Fandhh ||31||
Says Nanak, without meditating on the Lord, he is caught in the noose of Death. ||31||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੩
Salok Guru Teg Bahadur
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
Sukh Mai Bahu Sangee Bheae Dhukh Mai Sang N Koe ||
In good times, there are many companions around, but in bad times, there is no one at all.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੩
Salok Guru Teg Bahadur
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥
Kahu Naanak Har Bhaj Manaa Anth Sehaaee Hoe ||32||
Says Nanak, vibrate, and meditate on the Lord; He shall be your only Help and Support in the end. ||32||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੪
Salok Guru Teg Bahadur
ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥
Janam Janam Bharamath Firiou Mittiou N Jam Ko Thraas ||
Mortals wander lost and confused through countless lifetimes; their fear of death is never removed.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੪
Salok Guru Teg Bahadur
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥
Kahu Naanak Har Bhaj Manaa Nirabhai Paavehi Baas ||33||
Says Nanak, vibrate and meditate on the Lord, and you shall dwell in the Fearless Lord. ||33||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੫
Salok Guru Teg Bahadur
ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥
Jathan Bahuth Mai Kar Rehiou Mittiou N Man Ko Maan ||
I have tried so many things, but the pride of my mind has not been dispelled.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੫
Salok Guru Teg Bahadur
ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥
Dhuramath Sio Naanak Fadhhiou Raakh Laehu Bhagavaan ||34||
I am engrossed in evil-mindedness, Nanak. O God, please save me! ||34||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੬
Salok Guru Teg Bahadur
ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥
Baal Juaanee Ar Biradhh Fun Theen Avasathhaa Jaan ||
Childhood, youth and old age - know these as the three stages of life.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੭
Salok Guru Teg Bahadur
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥
Kahu Naanak Har Bhajan Bin Birathhaa Sabh Hee Maan ||35||
Says Nanak, without meditating on the Lord, everything is useless; you must appreciate this. ||35||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੭
Salok Guru Teg Bahadur
ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥
Karano Hutho S Naa Keeou Pariou Lobh Kai Fandhh ||
You have not done what you should have done; you are entangled in the web of greed.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੮
Salok Guru Teg Bahadur
ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥
Naanak Samiou Ram Gaeiou Ab Kio Rovath Andhh ||36||
Nanak, your time is past and gone; why are you crying now, you blind fool? ||36||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੮
Salok Guru Teg Bahadur
ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥
Man Maaeiaa Mai Ram Rehiou Nikasath Naahin Meeth ||
The mind is absorbed in Maya - it cannot escape it, my friend.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੯
Salok Guru Teg Bahadur
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥
Naanak Moorath Chithr Jio Shhaaddith Naahin Bheeth ||37||
Nanak, it is like a picture painted on the wall - it cannot leave it. ||37||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੯
Salok Guru Teg Bahadur
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥
Nar Chaahath Kashh Aour Aourai Kee Aourai Bhee ||
The man wishes for something, but something different happens.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੦
Salok Guru Teg Bahadur
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥
Chithavath Rehiou Thagour Naanak Faasee Gal Paree ||38||
He plots to deceive others, O Nanak, but he places the noose around his own neck instead. ||38||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੦
Salok Guru Teg Bahadur
ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥
Jathan Bahuth Sukh Kae Keeeae Dhukh Ko Keeou N Koe ||
People make all sorts of efforts to find peace and pleasure, but no one tries to earn pain.
ਸਲੋਕ ਵਾਰਾਂ ਤੇ ਵਧੀਕ (ਮਃ ੯) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੧
Salok Guru Teg Bahadur
ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥
Kahu Naanak Sun Rae Manaa Har Bhaavai So Hoe ||39||
Says Nanak, listen, mind: whatever pleases God comes to pass. ||39||
ਸਲੋਕ ਵਾਰਾਂ ਤੇ ਵਧੀਕ (ਮਃ ੯) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੧
Salok Guru Teg Bahadur
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥
Jagath Bhikhaaree Firath Hai Sabh Ko Dhaathaa Raam ||
The world wanders around begging, but the Lord is the Giver of all.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੨
Salok Guru Teg Bahadur
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥
Kahu Naanak Man Simar Thih Pooran Hovehi Kaam ||40||
Says Nanak, meditate in remembrance on Him, and all your works will be successful. ||40||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੨
Salok Guru Teg Bahadur
ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥
Jhoothai Maan Kehaa Karai Jag Supanae Jio Jaan ||
Why do you take such false pride in yourself? You must know that the world is just a dream.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੩
Salok Guru Teg Bahadur
ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥
Ein Mai Kashh Thaero Nehee Naanak Kehiou Bakhaan ||41||
None of this is yours; Nanak proclaims this truth. ||41||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੩
Salok Guru Teg Bahadur
ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥
Garab Karath Hai Dhaeh Ko Binasai Shhin Mai Meeth ||
You are so proud of your body; it shall perish in an instant, my friend.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੩
Salok Guru Teg Bahadur
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥
Jihi Praanee Har Jas Kehiou Naanak Thihi Jag Jeeth ||42||
That mortal who chants the Praises of the Lord, O Nanak, conquers the world. ||42||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੪
Salok Guru Teg Bahadur
ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥
Jih Ghatt Simaran Raam Ko So Nar Mukathaa Jaan ||
That person, who meditates in remembrance on the Lord in his heart, is liberated - know this well.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੪
Salok Guru Teg Bahadur
ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥
Thihi Nar Har Anthar Nehee Naanak Saachee Maan ||43||
There is no difference between that person and the Lord: O Nanak, accept this as the Truth. ||43||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੫
Salok Guru Teg Bahadur
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥
Eaek Bhagath Bhagavaan Jih Praanee Kai Naahi Man ||
That person, who does not feel devotion to God in his mind
ਸਲੋਕ ਵਾਰਾਂ ਤੇ ਵਧੀਕ (ਮਃ ੯) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੫
Salok Guru Teg Bahadur
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥
Jaisae Sookar Suaan Naanak Maano Thaahi Than ||44||
- O Nanak, know that his body is like that of a pig, or a dog. ||44||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੬
Salok Guru Teg Bahadur
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
Suaamee Ko Grihu Jio Sadhaa Suaan Thajath Nehee Nith ||
A dog never abandons the home of his master.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੬
Salok Guru Teg Bahadur
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥
Naanak Eih Bidhh Har Bhajo Eik Man Hue Eik Chith ||45||
O Nanak, in just the same way, vibrate, and meditate on the Lord, single-mindedly, with one-pointed consciousness. ||45||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੭
Salok Guru Teg Bahadur
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
Theerathh Barath Ar Dhaan Kar Man Mai Dhharai Gumaan ||
Those who make pilgrimages to sacred shrines, observe ritualistic fasts and make donations to charity while still taking pride in their minds
ਸਲੋਕ ਵਾਰਾਂ ਤੇ ਵਧੀਕ (ਮਃ ੯) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੮
Salok Guru Teg Bahadur
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥
Naanak Nihafal Jaath Thih Jio Kunchar Eisanaan ||46||
- O Nanak, their actions are useless, like the elephant, who takes a bath, and then rolls in the dust. ||46||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੮
Salok Guru Teg Bahadur
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
Sir Kanpiou Pag Ddagamagae Nain Joth Thae Heen ||
The head shakes, the feet stagger, and the eyes become dull and weak.
ਸਲੋਕ ਵਾਰਾਂ ਤੇ ਵਧੀਕ (ਮਃ ੯) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੮
Salok Guru Teg Bahadur
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥
Kahu Naanak Eih Bidhh Bhee Thoo N Har Ras Leen ||47||
Says Nanak, this is your condition. And even now, you have not savored the sublime essence of the Lord. ||47||
ਸਲੋਕ ਵਾਰਾਂ ਤੇ ਵਧੀਕ (ਮਃ ੯) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੮ ਪੰ. ੧੮
Salok Guru Teg Bahadur