Sri Guru Granth Sahib
Displaying Ang 144 of 1430
- 1
- 2
- 3
- 4
ਏਕ ਤੁਈ ਏਕ ਤੁਈ ॥੨॥
Eaek Thuee Eaek Thuee ||2||
You alone, Lord, You alone. ||2||
ਮਾਝ ਵਾਰ (ਮਃ ੧) (੧੩) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਨ ਦਾਦੇ ਦਿਹੰਦ ਆਦਮੀ ॥
N Dhaadhae Dhihandh Aadhamee ||
Neither the just, nor the generous, nor any humans at all,
ਮਾਝ ਵਾਰ (ਮਃ ੧) (੧੩) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧
Raag Maajh Guru Nanak Dev
ਨ ਸਪਤ ਜੇਰ ਜਿਮੀ ॥
N Sapath Jaer Jimee ||
Nor the seven realms beneath the earth, shall remain.
ਮਾਝ ਵਾਰ (ਮਃ ੧) (੧੩) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧
Raag Maajh Guru Nanak Dev
ਅਸਤਿ ਏਕ ਦਿਗਰਿ ਕੁਈ ॥
Asath Eaek Dhigar Kuee ||
The One Lord alone exists. Who else is there?
ਮਾਝ ਵਾਰ (ਮਃ ੧) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੨
Raag Maajh Guru Nanak Dev
ਏਕ ਤੁਈ ਏਕ ਤੁਈ ॥੩॥
Eaek Thuee Eaek Thuee ||3||
You alone, Lord, You alone. ||3||
ਮਾਝ ਵਾਰ (ਮਃ ੧) (੧੩) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੨
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਨ ਸੂਰ ਸਸਿ ਮੰਡਲੋ ॥
N Soor Sas Manddalo ||
Neither the sun, nor the moon, nor the planets,
ਮਾਝ ਵਾਰ (ਮਃ ੧) (੧੩) ਸ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੨
Raag Maajh Guru Nanak Dev
ਨ ਸਪਤ ਦੀਪ ਨਹ ਜਲੋ ॥
N Sapath Dheep Neh Jalo ||
Nor the seven continents, nor the oceans,
ਮਾਝ ਵਾਰ (ਮਃ ੧) (੧੩) ਸ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੨
Raag Maajh Guru Nanak Dev
ਅੰਨ ਪਉਣ ਥਿਰੁ ਨ ਕੁਈ ॥
Ann Poun Thhir N Kuee ||
Nor food, nor the wind-nothing is permanent.
ਮਾਝ ਵਾਰ (ਮਃ ੧) (੧੩) ਸ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੩
Raag Maajh Guru Nanak Dev
ਏਕੁ ਤੁਈ ਏਕੁ ਤੁਈ ॥੪॥
Eaek Thuee Eaek Thuee ||4||
You alone, Lord, You alone. ||4||
ਮਾਝ ਵਾਰ (ਮਃ ੧) (੧੩) ਸ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੩
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਨ ਰਿਜਕੁ ਦਸਤ ਆ ਕਸੇ ॥
N Rijak Dhasath Aa Kasae ||
Our sustenance is not in the hands of any person.
ਮਾਝ ਵਾਰ (ਮਃ ੧) (੧੩) ਸ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੩
Raag Maajh Guru Nanak Dev
ਹਮਾ ਰਾ ਏਕੁ ਆਸ ਵਸੇ ॥
Hamaa Raa Eaek Aas Vasae ||
The hopes of all rest in the One Lord.
ਮਾਝ ਵਾਰ (ਮਃ ੧) (੧੩) ਸ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੩
Raag Maajh Guru Nanak Dev
ਅਸਤਿ ਏਕੁ ਦਿਗਰ ਕੁਈ ॥
Asath Eaek Dhigar Kuee ||
The One Lord alone exists-who else is there?
ਮਾਝ ਵਾਰ (ਮਃ ੧) (੧੩) ਸ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੪
Raag Maajh Guru Nanak Dev
ਏਕ ਤੁਈ ਏਕੁ ਤੁਈ ॥੫॥
Eaek Thuee Eaek Thuee ||5||
You alone, Lord, You alone. ||5||
ਮਾਝ ਵਾਰ (ਮਃ ੧) (੧੩) ਸ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੪
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਪਰੰਦਏ ਨ ਗਿਰਾਹ ਜਰ ॥
Parandheae N Giraah Jar ||
The birds have no money in their pockets.
ਮਾਝ ਵਾਰ (ਮਃ ੧) (੧੩) ਸ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੪
Raag Maajh Guru Nanak Dev
ਦਰਖਤ ਆਬ ਆਸ ਕਰ ॥
Dharakhath Aab Aas Kar ||
They place their hopes on trees and water.
ਮਾਝ ਵਾਰ (ਮਃ ੧) (੧੩) ਸ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੫
Raag Maajh Guru Nanak Dev
ਦਿਹੰਦ ਸੁਈ ॥
Dhihandh Suee ||
He alone is the Giver.
ਮਾਝ ਵਾਰ (ਮਃ ੧) (੧੩) ਸ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੫
Raag Maajh Guru Nanak Dev
ਏਕ ਤੁਈ ਏਕ ਤੁਈ ॥੬॥
Eaek Thuee Eaek Thuee ||6||
You alone, Lord, You alone. ||6||
ਮਾਝ ਵਾਰ (ਮਃ ੧) (੧੩) ਸ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੫
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਨਾਨਕ ਲਿਲਾਰਿ ਲਿਖਿਆ ਸੋਇ ॥
Naanak Lilaar Likhiaa Soe ||
O Nanak, that destiny which is pre-ordained and written on one's forehead
ਮਾਝ ਵਾਰ (ਮਃ ੧) (੧੩) ਸ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੫
Raag Maajh Guru Nanak Dev
ਮੇਟਿ ਨ ਸਾਕੈ ਕੋਇ ॥
Maett N Saakai Koe ||
No one can erase it.
ਮਾਝ ਵਾਰ (ਮਃ ੧) (੧੩) ਸ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੬
Raag Maajh Guru Nanak Dev
ਕਲਾ ਧਰੈ ਹਿਰੈ ਸੁਈ ॥
Kalaa Dhharai Hirai Suee ||
The Lord infuses strength, and He takes it away again.
ਮਾਝ ਵਾਰ (ਮਃ ੧) (੧੩) ਸ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੬
Raag Maajh Guru Nanak Dev
ਏਕੁ ਤੁਈ ਏਕੁ ਤੁਈ ॥੭॥
Eaek Thuee Eaek Thuee ||7||
You alone, O Lord, You alone. ||7||
ਮਾਝ ਵਾਰ (ਮਃ ੧) (੧੩) ਸ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੬
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
Sachaa Thaeraa Hukam Guramukh Jaaniaa ||
True is the Hukam of Your Command. To the Gurmukh, it is known.
ਮਾਝ ਵਾਰ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੬
Raag Maajh Guru Nanak Dev
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
Guramathee Aap Gavaae Sach Pashhaaniaa ||
Through the Guru's Teachings, selfishness and conceit are eradicated, and the Truth is realized.
ਮਾਝ ਵਾਰ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੭
Raag Maajh Guru Nanak Dev
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
Sach Thaeraa Dharabaar Sabadh Neesaaniaa ||
True is Your Court. It is proclaimed and revealed through the Word of the Shabad.
ਮਾਝ ਵਾਰ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੭
Raag Maajh Guru Nanak Dev
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
Sachaa Sabadh Veechaar Sach Samaaniaa ||
Meditating deeply on the True Word of the Shabad, I have merged into the Truth.
ਮਾਝ ਵਾਰ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੮
Raag Maajh Guru Nanak Dev
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
Manamukh Sadhaa Koorriaar Bharam Bhulaaniaa ||
The self-willed manmukhs are always false; they are deluded by doubt.
ਮਾਝ ਵਾਰ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੮
Raag Maajh Guru Nanak Dev
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
Visattaa Andhar Vaas Saadh N Jaaniaa ||
They dwell in manure, and they do not know the taste of the Name.
ਮਾਝ ਵਾਰ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੮
Raag Maajh Guru Nanak Dev
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
Vin Naavai Dhukh Paae Aavan Jaaniaa ||
Without the Name, they suffer the agonies of coming and going.
ਮਾਝ ਵਾਰ (ਮਃ ੧) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੯
Raag Maajh Guru Nanak Dev
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
Naanak Paarakh Aap Jin Khottaa Kharaa Pashhaaniaa ||13||
O Nanak, the Lord Himself is the Appraiser, who distinguishes the counterfeit from the genuine. ||13||
ਮਾਝ ਵਾਰ (ਮਃ ੧) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੯
Raag Maajh Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
Seehaa Baajaa Charagaa Kuheeaa Eaenaa Khavaalae Ghaah ||
Tigers, hawks, falcons and eagles-the Lord could make them eat grass.
ਮਾਝ ਵਾਰ (ਮਃ ੧) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੦
Raag Maajh Guru Nanak Dev
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
Ghaahu Khaan Thinaa Maas Khavaalae Eaehi Chalaaeae Raah ||
And those animals which eat grass-He could make them eat meat. He could make them follow this way of life.
ਮਾਝ ਵਾਰ (ਮਃ ੧) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੦
Raag Maajh Guru Nanak Dev
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
Nadheeaa Vich Ttibae Dhaekhaalae Thhalee Karae Asagaah ||
He could raise dry land from the rivers, and turn the deserts into bottomless oceans.
ਮਾਝ ਵਾਰ (ਮਃ ੧) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੧
Raag Maajh Guru Nanak Dev
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
Keerraa Thhaap Dhaee Paathisaahee Lasakar Karae Suaah ||
He could appoint a worm as king, and reduce an army to ashes.
ਮਾਝ ਵਾਰ (ਮਃ ੧) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੧
Raag Maajh Guru Nanak Dev
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
Jaethae Jeea Jeevehi Lai Saahaa Jeevaalae Thaa K Asaah ||
All beings and creatures live by breathing, but He could keep us alive, even without the breath.
ਮਾਝ ਵਾਰ (ਮਃ ੧) (੧੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੨
Raag Maajh Guru Nanak Dev
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
Naanak Jio Jio Sachae Bhaavai Thio Thio Dhaee Giraah ||1||
O Nanak, as it pleases the True Lord, He gives us sustenance. ||1||
ਮਾਝ ਵਾਰ (ਮਃ ੧) (੧੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੨
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
Eik Maasehaaree Eik Thrin Khaahi ||
Some eat meat, while others eat grass.
ਮਾਝ ਵਾਰ (ਮਃ ੧) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੩
Raag Maajh Guru Nanak Dev
ਇਕਨਾ ਛਤੀਹ ਅੰਮ੍ਰਿਤ ਪਾਹਿ ॥
Eikanaa Shhatheeh Anmrith Paahi ||
Some have all the thirty-six varieties of delicacies,
ਮਾਝ ਵਾਰ (ਮਃ ੧) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੩
Raag Maajh Guru Nanak Dev
ਇਕਿ ਮਿਟੀਆ ਮਹਿ ਮਿਟੀਆ ਖਾਹਿ ॥
Eik Mitteeaa Mehi Mitteeaa Khaahi ||
While others live in the dirt and eat mud.
ਮਾਝ ਵਾਰ (ਮਃ ੧) (੧੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੪
Raag Maajh Guru Nanak Dev
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
Eik Poun Sumaaree Poun Sumaar ||
Some control the breath, and regulate their breathing.
ਮਾਝ ਵਾਰ (ਮਃ ੧) (੧੪) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੪
Raag Maajh Guru Nanak Dev
ਇਕਿ ਨਿਰੰਕਾਰੀ ਨਾਮ ਆਧਾਰਿ ॥
Eik Nirankaaree Naam Aadhhaar ||
Some live by the Support of the Naam, the Name of the Formless Lord.
ਮਾਝ ਵਾਰ (ਮਃ ੧) (੧੪) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੪
Raag Maajh Guru Nanak Dev
ਜੀਵੈ ਦਾਤਾ ਮਰੈ ਨ ਕੋਇ ॥
Jeevai Dhaathaa Marai N Koe ||
The Great Giver lives; no one dies.
ਮਾਝ ਵਾਰ (ਮਃ ੧) (੧੪) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੫
Raag Maajh Guru Nanak Dev
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
Naanak Muthae Jaahi Naahee Man Soe ||2||
O Nanak, those who do not enshrine the Lord within their minds are deluded. ||2||
ਮਾਝ ਵਾਰ (ਮਃ ੧) (੧੪) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੫
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
Poorae Gur Kee Kaar Karam Kamaaeeai ||
By the karma of good actions, some come to serve the Perfect Guru.
ਮਾਝ ਵਾਰ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੬
Raag Maajh Guru Nanak Dev
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
Guramathee Aap Gavaae Naam Dhhiaaeeai ||
Through the Guru's Teachings, some eliminate selfishness and conceit, and meditate on the Naam, the Name of the Lord.
ਮਾਝ ਵਾਰ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੬
Raag Maajh Guru Nanak Dev
ਦੂਜੀ ਕਾਰੈ ਲਗਿ ਜਨਮੁ ਗਵਾਈਐ ॥
Dhoojee Kaarai Lag Janam Gavaaeeai ||
Undertaking any other task, they waste their lives in vain.
ਮਾਝ ਵਾਰ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੬
Raag Maajh Guru Nanak Dev
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
Vin Naavai Sabh Vis Paijhai Khaaeeai ||
Without the Name, all that they wear and eat is poison.
ਮਾਝ ਵਾਰ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੭
Raag Maajh Guru Nanak Dev
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
Sachaa Sabadh Saalaahi Sach Samaaeeai ||
Praising the True Word of the Shabad, they merge with the True Lord.
ਮਾਝ ਵਾਰ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੭
Raag Maajh Guru Nanak Dev
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
Vin Sathigur Saevae Naahee Sukh Nivaas Fir Fir Aaeeai ||
Without serving the True Guru, they do not obtain the home of peace; they are consigned to reincarnation, over and over again.
ਮਾਝ ਵਾਰ (ਮਃ ੧) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੭
Raag Maajh Guru Nanak Dev
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
Dhuneeaa Khottee Raas Koorr Kamaaeeai ||
Investing counterfeit capital, they earn only falsehood in the world.
ਮਾਝ ਵਾਰ (ਮਃ ੧) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੮
Raag Maajh Guru Nanak Dev
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
Naanak Sach Kharaa Saalaahi Path Sio Jaaeeai ||14||
O Nanak, singing the Praises of the Pure, True Lord, they depart with honor. ||14||
ਮਾਝ ਵਾਰ (ਮਃ ੧) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੮
Raag Maajh Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੪
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
Thudhh Bhaavai Thaa Vaavehi Gaavehi Thudhh Bhaavai Jal Naavehi ||
When it pleases You, we play music and sing; when it pleases You, we bathe in water.
ਮਾਝ ਵਾਰ (ਮਃ ੧) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੪ ਪੰ. ੧੯
Raag Maajh Guru Nanak Dev