Sri Guru Granth Sahib
Displaying Ang 145 of 1430
- 1
- 2
- 3
- 4
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
Jaa Thudhh Bhaavehi Thaa Karehi Bibhoothaa Sinn(g)ee Naadh Vajaavehi ||
When it pleases You, we smear our bodies with ashes, and blow the horn and the conch shell.
ਮਾਝ ਵਾਰ (ਮਃ ੧) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧
Raag Maajh Guru Nanak Dev
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
Jaa Thudhh Bhaavai Thaa Parrehi Kathaebaa Mulaa Saekh Kehaavehi ||
When it pleases You, we read the Islamic Scriptures, and are acclaimed as Mullahs and Shaykhs.
ਮਾਝ ਵਾਰ (ਮਃ ੧) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧
Raag Maajh Guru Nanak Dev
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
Jaa Thudhh Bhaavai Thaa Hovehi Raajae Ras Kas Bahuth Kamaavehi ||
When it pleases You, we become kings, and enjoy all sorts of tastes and pleasures.
ਮਾਝ ਵਾਰ (ਮਃ ੧) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੨
Raag Maajh Guru Nanak Dev
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
Jaa Thudhh Bhaavai Thaeg Vagaavehi Sir Munddee Katt Jaavehi ||
When it pleases You, we wield the sword, and cut off the heads of our enemies.
ਮਾਝ ਵਾਰ (ਮਃ ੧) (੧੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੨
Raag Maajh Guru Nanak Dev
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
Jaa Thudhh Bhaavai Jaahi Dhisanthar Sun Galaa Ghar Aavehi ||
When it pleases You, we go out to foreign lands; hearing news of home, we come back again.
ਮਾਝ ਵਾਰ (ਮਃ ੧) (੧੫) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੩
Raag Maajh Guru Nanak Dev
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
Jaa Thudhh Bhaavai Naae Rachaavehi Thudhh Bhaanae Thoon Bhaavehi ||
When it pleases You, we are attuned to the Name, and when it pleases You, we become pleasing to You.
ਮਾਝ ਵਾਰ (ਮਃ ੧) (੧੫) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੩
Raag Maajh Guru Nanak Dev
ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
Naanak Eaek Kehai Baenanthee Hor Sagalae Koorr Kamaavehi ||1||
Nanak utters this one prayer; everything else is just the practice of falsehood. ||1||
ਮਾਝ ਵਾਰ (ਮਃ ੧) (੧੫) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੪
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
Jaa Thoon Vaddaa Sabh Vaddiaaaneeaa Changai Changaa Hoee ||
You are so Great-all Greatness flows from You. You are So Good-Goodness radiates from You.
ਮਾਝ ਵਾਰ (ਮਃ ੧) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੪
Raag Maajh Guru Nanak Dev
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
Jaa Thoon Sachaa Thaa Sabh Ko Sachaa Koorraa Koe N Koee ||
You are True-all that flows from You is True. Nothing at all is false.
ਮਾਝ ਵਾਰ (ਮਃ ੧) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੫
Raag Maajh Guru Nanak Dev
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
Aakhan Vaekhan Bolan Chalan Jeevan Maranaa Dhhaath ||
Talking, seeing, speaking, walking, living and dying-all these are transitory.
ਮਾਝ ਵਾਰ (ਮਃ ੧) (੧੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੫
Raag Maajh Guru Nanak Dev
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
Hukam Saaj Hukamai Vich Rakhai Naanak Sachaa Aap ||2||
By the Hukam of His Command, He creates, and in His Command, He keeps us. O Nanak, He Himself is True. ||2||
ਮਾਝ ਵਾਰ (ਮਃ ੧) (੧੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੬
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
Sathigur Saev Nisang Bharam Chukaaeeai ||
Serve the True Guru fearlessly, and your doubt shall be dispelled.
ਮਾਝ ਵਾਰ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੬
Raag Maajh Guru Nanak Dev
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
Sathigur Aakhai Kaar S Kaar Kamaaeeai ||
Do that work which the True Guru asks you to do.
ਮਾਝ ਵਾਰ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੭
Raag Maajh Guru Nanak Dev
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
Sathigur Hoe Dhaeiaal Th Naam Dhhiaaeeai ||
When the True Guru becomes merciful, we meditate on the Naam.
ਮਾਝ ਵਾਰ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੭
Raag Maajh Guru Nanak Dev
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
Laahaa Bhagath S Saar Guramukh Paaeeai ||
The profit of devotional worship is excellent. It is obtained by the Gurmukh.
ਮਾਝ ਵਾਰ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੮
Raag Maajh Guru Nanak Dev
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
Manamukh Koorr Gubaar Koorr Kamaaeeai ||
The self-willed manmukhs are trapped in the darkness of falsehood; they practice nothing but falsehood.
ਮਾਝ ਵਾਰ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੮
Raag Maajh Guru Nanak Dev
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
Sachae Dhai Dhar Jaae Sach Chavaaneeai ||
Go to the Gate of Truth, and speak the Truth.
ਮਾਝ ਵਾਰ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੮
Raag Maajh Guru Nanak Dev
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
Sachai Andhar Mehal Sach Bulaaeeai ||
The True Lord calls the true ones to the Mansion of His Presence.
ਮਾਝ ਵਾਰ (ਮਃ ੧) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੯
Raag Maajh Guru Nanak Dev
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
Naanak Sach Sadhaa Sachiaar Sach Samaaeeai ||15||
O Nanak, the true ones are forever true; they are absorbed in the True Lord. ||15||
ਮਾਝ ਵਾਰ (ਮਃ ੧) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੯
Raag Maajh Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
Kal Kaathee Raajae Kaasaaee Dhharam Pankh Kar Ouddariaa ||
The Dark Age of Kali Yuga is the knife, and the kings are butchers; righteousness has sprouted wings and flown away.
ਮਾਝ ਵਾਰ (ਮਃ ੧) (੧੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੦
Raag Maajh Guru Nanak Dev
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
Koorr Amaavas Sach Chandhramaa Dheesai Naahee Keh Charriaa ||
In this dark night of falsehood, the moon of Truth is not visible anywhere.
ਮਾਝ ਵਾਰ (ਮਃ ੧) (੧੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੦
Raag Maajh Guru Nanak Dev
ਹਉ ਭਾਲਿ ਵਿਕੁੰਨੀ ਹੋਈ ॥
Ho Bhaal Vikunnee Hoee ||
I have searched in vain, and I am so confused;
ਮਾਝ ਵਾਰ (ਮਃ ੧) (੧੬) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੧
Raag Maajh Guru Nanak Dev
ਆਧੇਰੈ ਰਾਹੁ ਨ ਕੋਈ ॥
Aadhhaerai Raahu N Koee ||
In this darkness, I cannot find the path.
ਮਾਝ ਵਾਰ (ਮਃ ੧) (੧੬) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੧
Raag Maajh Guru Nanak Dev
ਵਿਚਿ ਹਉਮੈ ਕਰਿ ਦੁਖੁ ਰੋਈ ॥
Vich Houmai Kar Dhukh Roee ||
In egotism, they cry out in pain.
ਮਾਝ ਵਾਰ (ਮਃ ੧) (੧੬) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੧
Raag Maajh Guru Nanak Dev
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
Kahu Naanak Kin Bidhh Gath Hoee ||1||
Says Nanak, how will they be saved? ||1||
ਮਾਝ ਵਾਰ (ਮਃ ੧) (੧੬) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੨
Raag Maajh Guru Nanak Dev
ਮਃ ੩ ॥
Ma 3 ||
Third Mehl:
ਮਾਝ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
Kal Keerath Paragatt Chaanan Sansaar ||
In this Dark Age of Kali Yuga, the Kirtan of the Lord's Praise has appeared as a Light in the world.
ਮਾਝ ਵਾਰ (ਮਃ ੧) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੨
Raag Maajh Guru Amar Das
ਗੁਰਮੁਖਿ ਕੋਈ ਉਤਰੈ ਪਾਰਿ ॥
Guramukh Koee Outharai Paar ||
How rare are those few Gurmukhs who swim across to the other side!
ਮਾਝ ਵਾਰ (ਮਃ ੧) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੩
Raag Maajh Guru Amar Das
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
Jis No Nadhar Karae This Dhaevai ||
The Lord bestows His Glance of Grace;
ਮਾਝ ਵਾਰ (ਮਃ ੧) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੩
Raag Maajh Guru Amar Das
ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥
Naanak Guramukh Rathan So Laevai ||2||
O Nanak, the Gurmukh receives the jewel. ||2||
ਮਾਝ ਵਾਰ (ਮਃ ੧) (੧੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੩
Raag Maajh Guru Amar Das
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
Bhagathaa Thai Saisaareeaa Jorr Kadhae N Aaeiaa ||
Between the Lord's devotees and the people of the world, there can never be any true alliance.
ਮਾਝ ਵਾਰ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੪
Raag Maajh Guru Amar Das
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
Karathaa Aap Abhul Hai N Bhulai Kisai Dhaa Bhulaaeiaa ||
The Creator Himself is infallible. He cannot be fooled; no one can fool Him.
ਮਾਝ ਵਾਰ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੪
Raag Maajh Guru Amar Das
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
Bhagath Aapae Maelian Jinee Sacho Sach Kamaaeiaa ||
He blends His devotees with Himself; they practice Truth, and only Truth.
ਮਾਝ ਵਾਰ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੪
Raag Maajh Guru Amar Das
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
Saisaaree Aap Khuaaeian Jinee Koorr Bol Bol Bikh Khaaeiaa ||
The Lord Himself leads the people of the world astray; they tell lies, and by telling lies, they eat poison.
ਮਾਝ ਵਾਰ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੫
Raag Maajh Guru Amar Das
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
Chalan Saar N Jaananee Kaam Karodhh Vis Vadhhaaeiaa ||
They do not recognize the ultimate reality, that we all must go; they continue to cultivate the poisons of sexual desire and anger.
ਮਾਝ ਵਾਰ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੬
Raag Maajh Guru Amar Das
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
Bhagath Karan Har Chaakaree Jinee Anadhin Naam Dhhiaaeiaa ||
The devotees serve the Lord; night and day, they meditate on the Naam.
ਮਾਝ ਵਾਰ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੬
Raag Maajh Guru Amar Das
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
Dhaasan Dhaas Hoe Kai Jinee Vichahu Aap Gavaaeiaa ||
Becoming the slaves of the Lord's slaves, they eradicate selfishness and conceit from within.
ਮਾਝ ਵਾਰ (ਮਃ ੧) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੭
Raag Maajh Guru Amar Das
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
Ounaa Khasamai Kai Dhar Mukh Oujalae Sachai Sabadh Suhaaeiaa ||16||
In the Court of their Lord and Master, their faces are radiant; they are embellished and exalted with the True Word of the Shabad. ||16||
ਮਾਝ ਵਾਰ (ਮਃ ੧) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੭
Raag Maajh Guru Amar Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੫
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
Sabaahee Saalaah Jinee Dhhiaaeiaa Eik Man ||
Those who praise the Lord in the early hours of the morning and meditate on Him single-mindedly,
ਮਾਝ ਵਾਰ (ਮਃ ੧) (੧੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੮
Raag Maajh Guru Nanak Dev
ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
Saeee Poorae Saah Vakhathai Oupar Larr Mueae ||
Are the perfect kings; at the right time, they die fighting.
ਮਾਝ ਵਾਰ (ਮਃ ੧) (੧੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੯
Raag Maajh Guru Nanak Dev
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
Dhoojai Bahuthae Raah Man Keeaa Mathee Khinddeeaa ||
In the second watch, the focus of the mind is scattered in all sorts of ways.
ਮਾਝ ਵਾਰ (ਮਃ ੧) (੧੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੯
Raag Maajh Guru Nanak Dev
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
Bahuth Peae Asagaah Gothae Khaahi N Nikalehi ||
So many fall into the bottomless pit; they are dragged under, and they cannot get out again.
ਮਾਝ ਵਾਰ (ਮਃ ੧) (੧੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੫ ਪੰ. ੧੯
Raag Maajh Guru Nanak Dev