Sri Guru Granth Sahib
Displaying Ang 152 of 1430
- 1
- 2
- 3
- 4
ਸਰਮ ਸੁਰਤਿ ਦੁਇ ਸਸੁਰ ਭਏ ॥
Saram Surath Dhue Sasur Bheae ||
Modesty, humility and intuitive understanding are my mother-in-law and father-in-law;
ਗਉੜੀ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev
ਕਰਣੀ ਕਾਮਣਿ ਕਰਿ ਮਨ ਲਏ ॥੨॥
Karanee Kaaman Kar Man Leae ||2||
I have made good deeds my spouse. ||2||
ਗਉੜੀ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev
ਸਾਹਾ ਸੰਜੋਗੁ ਵੀਆਹੁ ਵਿਜੋਗੁ ॥
Saahaa Sanjog Veeaahu Vijog ||
Union with the Holy is my wedding date, and separation from the world is my marriage.
ਗਉੜੀ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧
Raag Gauri Guru Nanak Dev
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥
Sach Santhath Kahu Naanak Jog ||3||3||
Says Nanak, Truth is the child born of this Union. ||3||3||
ਗਉੜੀ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੨
Raag Gauri Guru Nanak Dev
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੨
ਪਉਣੈ ਪਾਣੀ ਅਗਨੀ ਕਾ ਮੇਲੁ ॥
Pounai Paanee Aganee Kaa Mael ||
The union of air, water and fire
ਗਉੜੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੨
Raag Gauri Guru Nanak Dev
ਚੰਚਲ ਚਪਲ ਬੁਧਿ ਕਾ ਖੇਲੁ ॥
Chanchal Chapal Budhh Kaa Khael ||
The body is the play-thing of the fickle and unsteady intellect.
ਗਉੜੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੩
Raag Gauri Guru Nanak Dev
ਨਉ ਦਰਵਾਜੇ ਦਸਵਾ ਦੁਆਰੁ ॥
No Dharavaajae Dhasavaa Dhuaar ||
It has nine doors, and then there is the Tenth Gate.
ਗਉੜੀ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੩
Raag Gauri Guru Nanak Dev
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
Bujh Rae Giaanee Eaehu Beechaar ||1||
Reflect upon this and understand it, O wise one. ||1||
ਗਉੜੀ (ਮਃ ੧) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੩
Raag Gauri Guru Nanak Dev
ਕਥਤਾ ਬਕਤਾ ਸੁਨਤਾ ਸੋਈ ॥
Kathhathaa Bakathaa Sunathaa Soee ||
The Lord is the One who speaks, teaches and listens.
ਗਉੜੀ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੪
Raag Gauri Guru Nanak Dev
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
Aap Beechaarae S Giaanee Hoee ||1|| Rehaao ||
One who contemplates his own self is truly wise. ||1||Pause||
ਗਉੜੀ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੪
Raag Gauri Guru Nanak Dev
ਦੇਹੀ ਮਾਟੀ ਬੋਲੈ ਪਉਣੁ ॥
Dhaehee Maattee Bolai Poun ||
The body is dust; the wind speaks through it.
ਗਉੜੀ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੪
Raag Gauri Guru Nanak Dev
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥
Bujh Rae Giaanee Mooaa Hai Koun ||
Understand, O wise one, who has died.
ਗਉੜੀ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੫
Raag Gauri Guru Nanak Dev
ਮੂਈ ਸੁਰਤਿ ਬਾਦੁ ਅਹੰਕਾਰੁ ॥
Mooee Surath Baadh Ahankaar ||
Awareness, conflict and ego have died,
ਗਉੜੀ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੫
Raag Gauri Guru Nanak Dev
ਓਹੁ ਨ ਮੂਆ ਜੋ ਦੇਖਣਹਾਰੁ ॥੨॥
Ouhu N Mooaa Jo Dhaekhanehaar ||2||
But the One who sees does not die. ||2||
ਗਉੜੀ (ਮਃ ੧) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੫
Raag Gauri Guru Nanak Dev
ਜੈ ਕਾਰਣਿ ਤਟਿ ਤੀਰਥ ਜਾਹੀ ॥
Jai Kaaran Thatt Theerathh Jaahee ||
For the sake of it, you journey to sacred shrines and holy rivers;
ਗਉੜੀ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੫
Raag Gauri Guru Nanak Dev
ਰਤਨ ਪਦਾਰਥ ਘਟ ਹੀ ਮਾਹੀ ॥
Rathan Padhaarathh Ghatt Hee Maahee ||
But this priceless jewel is within your own heart.
ਗਉੜੀ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੬
Raag Gauri Guru Nanak Dev
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥
Parr Parr Panddith Baadh Vakhaanai ||
The Pandits, the religious scholars, read and read endlessly; they stir up arguments and controversies,
ਗਉੜੀ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੬
Raag Gauri Guru Nanak Dev
ਭੀਤਰਿ ਹੋਦੀ ਵਸਤੁ ਨ ਜਾਣੈ ॥੩॥
Bheethar Hodhee Vasath N Jaanai ||3||
But they do not know the secret deep within. ||3||
ਗਉੜੀ (ਮਃ ੧) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੬
Raag Gauri Guru Nanak Dev
ਹਉ ਨ ਮੂਆ ਮੇਰੀ ਮੁਈ ਬਲਾਇ ॥
Ho N Mooaa Maeree Muee Balaae ||
I have not died - that evil nature within me has died.
ਗਉੜੀ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੭
Raag Gauri Guru Nanak Dev
ਓਹੁ ਨ ਮੂਆ ਜੋ ਰਹਿਆ ਸਮਾਇ ॥
Ouhu N Mooaa Jo Rehiaa Samaae ||
The One who is pervading everywhere does not die.
ਗਉੜੀ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੭
Raag Gauri Guru Nanak Dev
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥
Kahu Naanak Gur Breham Dhikhaaeiaa ||
Says Nanak, the Guru has revealed God to me,
ਗਉੜੀ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੭
Raag Gauri Guru Nanak Dev
ਮਰਤਾ ਜਾਤਾ ਨਦਰਿ ਨ ਆਇਆ ॥੪॥੪॥
Marathaa Jaathaa Nadhar N Aaeiaa ||4||4||
And now I see that there is no such thing as birth or death. ||4||4||
ਗਉੜੀ (ਮਃ ੧) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੮
Raag Gauri Guru Nanak Dev
ਗਉੜੀ ਮਹਲਾ ੧ ਦਖਣੀ ॥
Gourree Mehalaa 1 Dhakhanee ||
Gauree, First Mehl, Dakhanee:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੨
ਸੁਣਿ ਸੁਣਿ ਬੂਝੈ ਮਾਨੈ ਨਾਉ ॥
Sun Sun Boojhai Maanai Naao ||
I am forever a sacrifice to the one who listens and hears,
ਗਉੜੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੯
Raag Gauri Dakhnee Guru Nanak Dev
ਤਾ ਕੈ ਸਦ ਬਲਿਹਾਰੈ ਜਾਉ ॥
Thaa Kai Sadh Balihaarai Jaao ||
Who understands and believes in the Name.
ਗਉੜੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੯
Raag Gauri Dakhnee Guru Nanak Dev
ਆਪਿ ਭੁਲਾਏ ਠਉਰ ਨ ਠਾਉ ॥
Aap Bhulaaeae Thour N Thaao ||
When the Lord Himself leads us astray, there is no other place of rest for us to find.
ਗਉੜੀ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੯
Raag Gauri Dakhnee Guru Nanak Dev
ਤੂੰ ਸਮਝਾਵਹਿ ਮੇਲਿ ਮਿਲਾਉ ॥੧॥
Thoon Samajhaavehi Mael Milaao ||1||
You impart understanding, and You unite us in Your Union. ||1||
ਗਉੜੀ (ਮਃ ੧) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੯
Raag Gauri Dakhnee Guru Nanak Dev
ਨਾਮੁ ਮਿਲੈ ਚਲੈ ਮੈ ਨਾਲਿ ॥
Naam Milai Chalai Mai Naal ||
I obtain the Naam, which shall go along with me in the end.
ਗਉੜੀ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੦
Raag Gauri Dakhnee Guru Nanak Dev
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
Bin Naavai Baadhhee Sabh Kaal ||1|| Rehaao ||
Without the Name, all are held in the grip of Death. ||1||Pause||
ਗਉੜੀ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੦
Raag Gauri Dakhnee Guru Nanak Dev
ਖੇਤੀ ਵਣਜੁ ਨਾਵੈ ਕੀ ਓਟ ॥
Khaethee Vanaj Naavai Kee Outt ||
My farming and my trading are by the Support of the Name.
ਗਉੜੀ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੧
Raag Gauri Dakhnee Guru Nanak Dev
ਪਾਪੁ ਪੁੰਨੁ ਬੀਜ ਕੀ ਪੋਟ ॥
Paap Punn Beej Kee Pott ||
The seeds of sin and virtue are bound together.
ਗਉੜੀ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੧
Raag Gauri Dakhnee Guru Nanak Dev
ਕਾਮੁ ਕ੍ਰੋਧੁ ਜੀਅ ਮਹਿ ਚੋਟ ॥
Kaam Krodhh Jeea Mehi Chott ||
Sexual desire and anger are the wounds of the soul.
ਗਉੜੀ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੧
Raag Gauri Dakhnee Guru Nanak Dev
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
Naam Visaar Chalae Man Khott ||2||
The evil-minded ones forget the Naam, and then depart. ||2||
ਗਉੜੀ (ਮਃ ੧) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੧
Raag Gauri Dakhnee Guru Nanak Dev
ਸਾਚੇ ਗੁਰ ਕੀ ਸਾਚੀ ਸੀਖ ॥
Saachae Gur Kee Saachee Seekh ||
True are the Teachings of the True Guru.
ਗਉੜੀ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੨
Raag Gauri Dakhnee Guru Nanak Dev
ਤਨੁ ਮਨੁ ਸੀਤਲੁ ਸਾਚੁ ਪਰੀਖ ॥
Than Man Seethal Saach Pareekh ||
The body and mind are cooled and soothed, by the touchstone of Truth.
ਗਉੜੀ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੨
Raag Gauri Dakhnee Guru Nanak Dev
ਜਲ ਪੁਰਾਇਨਿ ਰਸ ਕਮਲ ਪਰੀਖ ॥
Jal Puraaein Ras Kamal Pareekh ||
This is the true mark of wisdom: that one remains detached, like the water-lily, or the lotus upon the water.
ਗਉੜੀ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੨
Raag Gauri Dakhnee Guru Nanak Dev
ਸਬਦਿ ਰਤੇ ਮੀਠੇ ਰਸ ਈਖ ॥੩॥
Sabadh Rathae Meethae Ras Eekh ||3||
Attuned to the Word of the Shabad, one becomes sweet, like the juice of the sugar cane. ||3||
ਗਉੜੀ (ਮਃ ੧) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੩
Raag Gauri Dakhnee Guru Nanak Dev
ਹੁਕਮਿ ਸੰਜੋਗੀ ਗੜਿ ਦਸ ਦੁਆਰ ॥
Hukam Sanjogee Garr Dhas Dhuaar ||
By the Hukam of the Lord's Command, the castle of the body has ten gates.
ਗਉੜੀ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੩
Raag Gauri Dakhnee Guru Nanak Dev
ਪੰਚ ਵਸਹਿ ਮਿਲਿ ਜੋਤਿ ਅਪਾਰ ॥
Panch Vasehi Mil Joth Apaar ||
The five passions dwell there, together with the Divine Light of the Infinite.
ਗਉੜੀ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੩
Raag Gauri Dakhnee Guru Nanak Dev
ਆਪਿ ਤੁਲੈ ਆਪੇ ਵਣਜਾਰ ॥
Aap Thulai Aapae Vanajaar ||
The Lord Himself is the merchandise, and He Himself is the trader.
ਗਉੜੀ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੪
Raag Gauri Dakhnee Guru Nanak Dev
ਨਾਨਕ ਨਾਮਿ ਸਵਾਰਣਹਾਰ ॥੪॥੫॥
Naanak Naam Savaaranehaar ||4||5||
O Nanak, through the Naam, the Name of the Lord, we are adorned and rejuvenated. ||4||5||
ਗਉੜੀ (ਮਃ ੧) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੪
Raag Gauri Dakhnee Guru Nanak Dev
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੨
ਜਾਤੋ ਜਾਇ ਕਹਾ ਤੇ ਆਵੈ ॥
Jaatho Jaae Kehaa Thae Aavai ||
How can we know where we came from?
ਗਉੜੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੫
Raag Gauri Guru Nanak Dev
ਕਹ ਉਪਜੈ ਕਹ ਜਾਇ ਸਮਾਵੈ ॥
Keh Oupajai Keh Jaae Samaavai ||
Where did we originate, and where will we go and merge?
ਗਉੜੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੫
Raag Gauri Guru Nanak Dev
ਕਿਉ ਬਾਧਿਓ ਕਿਉ ਮੁਕਤੀ ਪਾਵੈ ॥
Kio Baadhhiou Kio Mukathee Paavai ||
How are we bound, and how do we obtain liberation?
ਗਉੜੀ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੫
Raag Gauri Guru Nanak Dev
ਕਿਉ ਅਬਿਨਾਸੀ ਸਹਜਿ ਸਮਾਵੈ ॥੧॥
Kio Abinaasee Sehaj Samaavai ||1||
How do we merge with intuitive ease into the Eternal, Imperishable Lord? ||1||
ਗਉੜੀ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੬
Raag Gauri Guru Nanak Dev
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥
Naam Ridhai Anmrith Mukh Naam ||
With the Naam in the heart and the Ambrosial Naam on our lips,
ਗਉੜੀ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੬
Raag Gauri Guru Nanak Dev
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥
Narehar Naam Narehar Nihakaam ||1|| Rehaao ||
Through the Name of the Lord, we rise above desire, like the Lord. ||1||Pause||
ਗਉੜੀ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੬
Raag Gauri Guru Nanak Dev
ਸਹਜੇ ਆਵੈ ਸਹਜੇ ਜਾਇ ॥
Sehajae Aavai Sehajae Jaae ||
With intuitive ease we come, and with intuitive ease we depart.
ਗਉੜੀ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੭
Raag Gauri Guru Nanak Dev
ਮਨ ਤੇ ਉਪਜੈ ਮਨ ਮਾਹਿ ਸਮਾਇ ॥
Man Thae Oupajai Man Maahi Samaae ||
From the mind we originate, and into the mind we are absorbed.
ਗਉੜੀ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੭
Raag Gauri Guru Nanak Dev
ਗੁਰਮੁਖਿ ਮੁਕਤੋ ਬੰਧੁ ਨ ਪਾਇ ॥
Guramukh Mukatho Bandhh N Paae ||
As Gurmukh, we are liberated, and are not bound.
ਗਉੜੀ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੮
Raag Gauri Guru Nanak Dev
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥
Sabadh Beechaar Shhuttai Har Naae ||2||
Contemplating the Word of the Shabad, we are emancipated through the Name of the Lord. ||2||
ਗਉੜੀ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੮
Raag Gauri Guru Nanak Dev
ਤਰਵਰ ਪੰਖੀ ਬਹੁ ਨਿਸਿ ਬਾਸੁ ॥
Tharavar Pankhee Bahu Nis Baas ||
At night, lots of birds settle on the tree.
ਗਉੜੀ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੮
Raag Gauri Guru Nanak Dev
ਸੁਖ ਦੁਖੀਆ ਮਨਿ ਮੋਹ ਵਿਣਾਸੁ ॥
Sukh Dhukheeaa Man Moh Vinaas ||
Some are happy, and some are sad. Caught in the desires of the mind, they perish.
ਗਉੜੀ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੯
Raag Gauri Guru Nanak Dev
ਸਾਝ ਬਿਹਾਗ ਤਕਹਿ ਆਗਾਸੁ ॥
Saajh Bihaag Thakehi Aagaas ||
And when the life-night comes to its end, then they look to the sky.
ਗਉੜੀ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੯
Raag Gauri Guru Nanak Dev
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥
Dheh Dhis Dhhaavehi Karam Likhiaas ||3||
They fly away in all ten directions, according to their pre-ordained destiny. ||3||
ਗਉੜੀ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੨ ਪੰ. ੧੯
Raag Gauri Guru Nanak Dev