Sri Guru Granth Sahib
Displaying Ang 155 of 1430
- 1
- 2
- 3
- 4
ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥
Ho Thudhh Aakhaa Maeree Kaaeiaa Thoon Sun Sikh Hamaaree ||
I say to you, O my body: listen to my advice!
ਗਉੜੀ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧
Raag Gauri Chaytee Guru Nanak Dev
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥
Nindhaa Chindhaa Karehi Paraaee Jhoothee Laaeithabaaree ||
You slander, and then praise others; you indulge in lies and gossip.
ਗਉੜੀ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧
Raag Gauri Chaytee Guru Nanak Dev
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥
Vael Paraaee Johehi Jeearrae Karehi Choree Buriaaree ||
You gaze upon the wives of others, O my soul; you steal and commit evil deeds.
ਗਉੜੀ (ਮਃ ੧) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੨
Raag Gauri Chaytee Guru Nanak Dev
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥
Hans Chaliaa Thoon Pishhai Reheeeaehi Shhuttarr Hoeeahi Naaree ||2||
But when the swan departs, you shall remain behind, like an abandoned woman. ||2||
ਗਉੜੀ (ਮਃ ੧) (੧੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੨
Raag Gauri Chaytee Guru Nanak Dev
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥
Thoon Kaaeiaa Reheeahi Supananthar Thudhh Kiaa Karam Kamaaeiaa ||
O body, you are living in a dream! What good deeds have you done?
ਗਉੜੀ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੩
Raag Gauri Chaytee Guru Nanak Dev
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥
Kar Choree Mai Jaa Kishh Leeaa Thaa Man Bhalaa Bhaaeiaa ||
When I stole something by deception, then my mind was pleased.
ਗਉੜੀ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੪
Raag Gauri Chaytee Guru Nanak Dev
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥
Halath N Sobhaa Palath N Dtoee Ahilaa Janam Gavaaeiaa ||3||
I have no honor in this world, and I shall find no shelter in the world hereafter. My life has been lost, wasted in vain! ||3||
ਗਉੜੀ (ਮਃ ੧) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੪
Raag Gauri Chaytee Guru Nanak Dev
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
Ho Kharee Dhuhaelee Hoee Baabaa Naanak Maeree Baath N Pushhai Koee ||1|| Rehaao ||
I am totally miserable! O Baba Nanak, no one cares for me at all! ||1||Pause||
ਗਉੜੀ (ਮਃ ੧) (੧੩) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੫
Raag Gauri Chaytee Guru Nanak Dev
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥
Thaajee Thurakee Sueinaa Rupaa Kaparr Kaerae Bhaaraa ||
Turkish horses, gold, silver and loads of gorgeous clothes
ਗਉੜੀ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੫
Raag Gauri Chaytee Guru Nanak Dev
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
Kis Hee Naal N Chalae Naanak Jharr Jharr Peae Gavaaraa ||
- none of these shall go with you, O Nanak. They are lost and left behind, you fool!
ਗਉੜੀ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੬
Raag Gauri Chaytee Guru Nanak Dev
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
Koojaa Maevaa Mai Sabh Kishh Chaakhiaa Eik Anmrith Naam Thumaaraa ||4||
I have tasted all the sugar candy and sweets, but Your Name alone is Ambrosial Nectar. ||4||
ਗਉੜੀ (ਮਃ ੧) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੬
Raag Gauri Chaytee Guru Nanak Dev
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
Dhae Dhae Neev Dhivaal Ousaaree Bhasamandhar Kee Dtaeree ||
Digging deep foundations, the walls are constructed, but in the end, the buildings return to heaps of dust.
ਗਉੜੀ (ਮਃ ੧) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੭
Raag Gauri Chaytee Guru Nanak Dev
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
Sanchae Sanch N Dhaeee Kis Hee Andhh Jaanai Sabh Maeree ||
People gather and hoard their possessions, and give nothing to anyone else - the poor fools think that everything is theirs.
ਗਉੜੀ (ਮਃ ੧) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੭
Raag Gauri Chaytee Guru Nanak Dev
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
Soein Lankaa Soein Maarree Sanpai Kisai N Kaeree ||5||
Riches do not remain with anyone - not even the golden palaces of Sri Lanka. ||5||
ਗਉੜੀ (ਮਃ ੧) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੮
Raag Gauri Chaytee Guru Nanak Dev
ਸੁਣਿ ਮੂਰਖ ਮੰਨ ਅਜਾਣਾ ॥
Sun Moorakh Mann Ajaanaa ||
Listen, you foolish and ignorant mind
ਗਉੜੀ (ਮਃ ੧) (੧੩) ੧:੧³ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੮
Raag Gauri Chaytee Guru Nanak Dev
ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
Hog Thisai Kaa Bhaanaa ||1|| Rehaao ||
- only His Will prevails. ||1||Pause||
ਗਉੜੀ (ਮਃ ੧) (੧੩) ੧:੨³ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੯
Raag Gauri Chaytee Guru Nanak Dev
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
Saahu Hamaaraa Thaakur Bhaaraa Ham This Kae Vanajaarae ||
My Banker is the Great Lord and Master. I am only His petty merchant.
ਗਉੜੀ (ਮਃ ੧) (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੯
Raag Gauri Chaytee Guru Nanak Dev
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
Jeeo Pindd Sabh Raas Thisai Kee Maar Aapae Jeevaalae ||6||1||13||
This soul and body all are His. He Himself kills, and brings back to life. ||6||1||13||
ਗਉੜੀ (ਮਃ ੧) (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੯
Raag Gauri Chaytee Guru Nanak Dev
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
Gauree Chaytee, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੫
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
Avar Panch Ham Eaek Janaa Kio Raakho Ghar Baar Manaa ||
There are five of them, but I am all alone. How can I protect my hearth and home, O my mind?
ਗਉੜੀ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੦
Raag Gauri Chaytee Guru Nanak Dev
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
Maarehi Loottehi Neeth Neeth Kis Aagai Karee Pukaar Janaa ||1||
They are beating and plundering me over and over again; unto whom can I complain? ||1||
ਗਉੜੀ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੧
Raag Gauri Chaytee Guru Nanak Dev
ਸ੍ਰੀ ਰਾਮ ਨਾਮਾ ਉਚਰੁ ਮਨਾ ॥
Sree Raam Naamaa Ouchar Manaa ||
Chant the Name of the Supreme Lord, O my mind.
ਗਉੜੀ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੧
Raag Gauri Chaytee Guru Nanak Dev
ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
Aagai Jam Dhal Bikham Ghanaa ||1|| Rehaao ||
Otherwise, in the world hereafter, you will have to face the awesome and cruel army of Death. ||1||Pause||
ਗਉੜੀ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੨
Raag Gauri Chaytee Guru Nanak Dev
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
Ousaar Marrolee Raakhai Dhuaaraa Bheethar Baithee Saa Dhhanaa ||
God has erected the temple of the body; He has placed the nine doors, and the soul-bride sits within.
ਗਉੜੀ (ਮਃ ੧) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੨
Raag Gauri Chaytee Guru Nanak Dev
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
Anmrith Kael Karae Nith Kaaman Avar Luttaen S Panch Janaa ||2||
She enjoys the sweet play again and again, while the five demons are plundering her. ||2||
ਗਉੜੀ (ਮਃ ੧) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੩
Raag Gauri Chaytee Guru Nanak Dev
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
Dtaahi Marrolee Loottiaa Dhaehuraa Saa Dhhan Pakarree Eaek Janaa ||
In this way, the temple is being demolished; the body is being plundered, and the soul-bride, left all alone, is captured.
ਗਉੜੀ (ਮਃ ੧) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੩
Raag Gauri Chaytee Guru Nanak Dev
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
Jam Ddanddaa Gal Sangal Parriaa Bhaag Geae Sae Panch Janaa ||3||
Death strikes her down with his rod, the shackles are placed around her neck, and now the five have left. ||3||
ਗਉੜੀ (ਮਃ ੧) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੪
Raag Gauri Chaytee Guru Nanak Dev
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
Kaaman Lorrai Sueinaa Rupaa Mithr Lurraen S Khaadhhaathaa ||
The wife yearns for gold and silver, and her friends, the senses, yearn for good food.
ਗਉੜੀ (ਮਃ ੧) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੪
Raag Gauri Chaytee Guru Nanak Dev
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
Naanak Paap Karae Thin Kaaran Jaasee Jamapur Baadhhaathaa ||4||2||14||
O Nanak, she commits sins for their sake; she shall go, bound and gagged, to the City of Death. ||4||2||14||
ਗਉੜੀ (ਮਃ ੧) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੫
Raag Gauri Chaytee Guru Nanak Dev
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
Gauree Chaytee, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੫
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥
Mundhraa Thae Ghatt Bheethar Mundhraa Kaaneiaa Keejai Khinthhaathaa ||
Let your ear-rings be those ear-rings which pierce deep within your heart. Let your body be your patched coat.
ਗਉੜੀ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੬
Raag Gauri Chaytee Guru Nanak Dev
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
Panch Chaelae Vas Keejehi Raaval Eihu Man Keejai Ddanddaathaa ||1||
Let the five passions be disciples under your control, O begging Yogi, and make this mind your walking stick. ||1||
ਗਉੜੀ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੬
Raag Gauri Chaytee Guru Nanak Dev
ਜੋਗ ਜੁਗਤਿ ਇਵ ਪਾਵਸਿਤਾ ॥
Jog Jugath Eiv Paavasithaa ||
Thus you shall find the Way of Yoga.
ਗਉੜੀ (ਮਃ ੧) (੧੫) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੭
Raag Gauri Chaytee Guru Nanak Dev
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
Eaek Sabadh Dhoojaa Hor Naasath Kandh Mool Man Laavasithaa ||1|| Rehaao ||
There is only the One Word of the Shabad; everything else shall pass away. Let this be the fruits and roots of your mind's diet. ||1||Pause||
ਗਉੜੀ (ਮਃ ੧) (੧੫) ੧:੨¹ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੭
Raag Gauri Chaytee Guru Nanak Dev
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥
Moondd Munddaaeiai Jae Gur Paaeeai Ham Gur Keenee Gangaathaa ||
Some try to find the Guru by shaving their heads at the Ganges, but I have made the Guru my Ganges.
ਗਉੜੀ (ਮਃ ੧) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੮
Raag Gauri Chaytee Guru Nanak Dev
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
Thribhavan Thaaranehaar Suaamee Eaek N Chaethas Andhhaathaa ||2||
The Saving Grace of the three worlds is the One Lord and Master, but those in darkness do not remember Him. ||2||
ਗਉੜੀ (ਮਃ ੧) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੯
Raag Gauri Chaytee Guru Nanak Dev
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥
Kar Pattanb Galee Man Laavas Sansaa Mool N Jaavasithaa ||
Practicing hypocrisy and attaching your mind to worldly objects, your doubt shall never depart.
ਗਉੜੀ (ਮਃ ੧) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੫ ਪੰ. ੧੯
Raag Gauri Chaytee Guru Nanak Dev