Sri Guru Granth Sahib
Displaying Ang 156 of 1430
- 1
- 2
- 3
- 4
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥
Eaekas Charanee Jae Chith Laavehi Lab Lobh Kee Dhhaavasithaa ||3||
If you focus your consciousness on the Feet of the One Lord, what reason would you have to chase after greed? ||3||
ਗਉੜੀ (ਮਃ ੧) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧
Raag Gauri Chaytee Guru Nanak Dev
ਜਪਸਿ ਨਿਰੰਜਨੁ ਰਚਸਿ ਮਨਾ ॥
Japas Niranjan Rachas Manaa ||
Meditate on the Immaculate Lord, and saturate your mind with Him.
ਗਉੜੀ (ਮਃ ੧) (੧੫) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧
Raag Gauri Chaytee Guru Nanak Dev
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥
Kaahae Bolehi Jogee Kapatt Ghanaa ||1|| Rehaao ||
Why, O Yogi, do you make so many false and deceptive claims? ||1||Pause||
ਗਉੜੀ (ਮਃ ੧) (੧੫) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੨
Raag Gauri Chaytee Guru Nanak Dev
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥
Kaaeiaa Kamalee Hans Eiaanaa Maeree Maeree Karath Bihaaneethaa ||
The body is wild, and the mind is foolish. Practicing egotism, selfishness and conceit, your life is passing away.
ਗਉੜੀ (ਮਃ ੧) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੨
Raag Gauri Chaytee Guru Nanak Dev
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥
Pranavath Naanak Naagee Dhaajhai Fir Paashhai Pashhuthaaneethaa ||4||3||15||
Prays Nanak, when the naked body is cremated, then you will come to regret and repent. ||4||3||15||
ਗਉੜੀ (ਮਃ ੧) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੩
Raag Gauri Chaytee Guru Nanak Dev
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
Gauree Chaytee, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੬
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥
Aoukhadhh Manthr Mool Man Eaekai Jae Kar Dhrirr Chith Keejai Rae ||
O mind, there is only the One medicine, mantra and healing herb - center your consciousness firmly on the One Lord.
ਗਉੜੀ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੩
Raag Gauri Chaytee Guru Nanak Dev
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥
Janam Janam Kae Paap Karam Kae Kaattanehaaraa Leejai Rae ||1||
Take to the Lord, the Destroyer of the sins and karma of past incarnations. ||1||
ਗਉੜੀ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੪
Raag Gauri Chaytee Guru Nanak Dev
ਮਨ ਏਕੋ ਸਾਹਿਬੁ ਭਾਈ ਰੇ ॥
Man Eaeko Saahib Bhaaee Rae ||
The One Lord and Master is pleasing to my mind.
ਗਉੜੀ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੫
Raag Gauri Chaytee Guru Nanak Dev
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥
Thaerae Theen Gunaa Sansaar Samaavehi Alakh N Lakhanaa Jaaee Rae ||1|| Rehaao ||
In Your three qualities, the world is engrossed; the Unknowable cannot be known. ||1||Pause||
ਗਉੜੀ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੫
Raag Gauri Chaytee Guru Nanak Dev
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥
Sakar Khandd Maaeiaa Than Meethee Ham Tho Pandd Ouchaaee Rae ||
Maya is so sweet to the body, like sugar or molasses. We all carry loads of it.
ਗਉੜੀ (ਮਃ ੧) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੬
Raag Gauri Chaytee Guru Nanak Dev
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥
Raath Anaeree Soojhas Naahee Laj Ttookas Moosaa Bhaaee Rae ||2||
In the dark of the night, nothing can be seen. The mouse of death is gnawing away at the rope of life, O Siblings of Destiny! ||2||
ਗਉੜੀ (ਮਃ ੧) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੬
Raag Gauri Chaytee Guru Nanak Dev
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥
Manamukh Karehi Thaethaa Dhukh Laagai Guramukh Milai Vaddaaee Rae ||
As the self-willed manmukhs act, they suffer in pain. The Gurmukh obtains honor and greatness.
ਗਉੜੀ (ਮਃ ੧) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੭
Raag Gauri Chaytee Guru Nanak Dev
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥
Jo Thin Keeaa Soee Hoaa Kirath N Maettiaa Jaaee Rae ||3||
Whatever He does, that alone happens; past actions cannot be erased. ||3||
ਗਉੜੀ (ਮਃ ੧) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੭
Raag Gauri Chaytee Guru Nanak Dev
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥
Subhar Bharae N Hovehi Oonae Jo Raathae Rang Laaee Rae ||
Those who are imbued with, and committed to the Lord's Love, are filled to overflowing; they never lack anything.
ਗਉੜੀ (ਮਃ ੧) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੮
Raag Gauri Chaytee Guru Nanak Dev
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥
Thin Kee Pank Hovai Jae Naanak Tho Moorraa Kishh Paaee Rae ||4||4||16||
If Nanak could be the dust of their feet, then he, the ignorant one, might also obtain some. ||4||4||16||
ਗਉੜੀ (ਮਃ ੧) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੮
Raag Gauri Chaytee Guru Nanak Dev
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
Gauree Chaytee, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੬
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
Kath Kee Maaee Baap Kath Kaeraa Kidhoo Thhaavahu Ham Aaeae ||
Who is our mother, and who is our father? Where did we come from?
ਗਉੜੀ (ਮਃ ੧) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੯
Raag Gauri Chaytee Guru Nanak Dev
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
Agan Binb Jal Bheethar Nipajae Kaahae Kanm Oupaaeae ||1||
We are formed from the fire of the womb within, and the bubble of water of the sperm. For what purpose are we created? ||1||
ਗਉੜੀ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੦
Raag Gauri Chaytee Guru Nanak Dev
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
Maerae Saahibaa Koun Jaanai Gun Thaerae ||
O my Master, who can know Your Glorious Virtues?
ਗਉੜੀ (ਮਃ ੧) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੦
Raag Gauri Chaytee Guru Nanak Dev
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
Kehae N Jaanee Aougan Maerae ||1|| Rehaao ||
My own demerits cannot be counted. ||1||Pause||
ਗਉੜੀ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੧
Raag Gauri Chaytee Guru Nanak Dev
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
Kaethae Rukh Birakh Ham Cheenae Kaethae Pasoo Oupaaeae ||
I took the form of so many plants and trees, and so many animals.
ਗਉੜੀ (ਮਃ ੧) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੧
Raag Gauri Chaytee Guru Nanak Dev
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
Kaethae Naag Kulee Mehi Aaeae Kaethae Pankh Ouddaaeae ||2||
Many times I entered the families of snakes and flying birds. ||2||
ਗਉੜੀ (ਮਃ ੧) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੧
Raag Gauri Chaytee Guru Nanak Dev
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
Hatt Pattan Bij Mandhar Bhannai Kar Choree Ghar Aavai ||
I broke into the shops of the city and well-guarded palaces; stealing from them, I snuck home again.
ਗਉੜੀ (ਮਃ ੧) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੨
Raag Gauri Chaytee Guru Nanak Dev
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
Agahu Dhaekhai Pishhahu Dhaekhai Thujh Thae Kehaa Shhapaavai ||3||
I looked in front of me, and I looked behind me, but where could I hide from You? ||3||
ਗਉੜੀ (ਮਃ ੧) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੨
Raag Gauri Chaytee Guru Nanak Dev
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
Thatt Theerathh Ham Nav Khandd Dhaekhae Hatt Pattan Baajaaraa ||
I saw the banks of sacred rivers, the nine continents, the shops and bazaars of the cities.
ਗਉੜੀ (ਮਃ ੧) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੩
Raag Gauri Chaytee Guru Nanak Dev
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
Lai Kai Thakarree Tholan Laagaa Ghatt Hee Mehi Vanajaaraa ||4||
Taking the scale, the merchant begins to weigh his actions within his own heart. ||4||
ਗਉੜੀ (ਮਃ ੧) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੩
Raag Gauri Chaytee Guru Nanak Dev
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
Jaethaa Samundh Saagar Neer Bhariaa Thaethae Aougan Hamaarae ||
As the seas and the oceans are overflowing with water, so vast are my own sins.
ਗਉੜੀ (ਮਃ ੧) (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੪
Raag Gauri Chaytee Guru Nanak Dev
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
Dhaeiaa Karahu Kishh Mihar Oupaavahu Ddubadhae Pathhar Thaarae ||5||
Please, shower me with Your Mercy, and take pity upon me. I am a sinking stone - please carry me across! ||5||
ਗਉੜੀ (ਮਃ ੧) (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੫
Raag Gauri Chaytee Guru Nanak Dev
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
Jeearraa Agan Baraabar Thapai Bheethar Vagai Kaathee ||
My soul is burning like fire, and the knife is cutting deep.
ਗਉੜੀ (ਮਃ ੧) (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੫
Raag Gauri Chaytee Guru Nanak Dev
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
Pranavath Naanak Hukam Pashhaanai Sukh Hovai Dhin Raathee ||6||5||17||
Prays Nanak, recognizing the Lord's Command, I am at peace, day and night. ||6||5||17||
ਗਉੜੀ (ਮਃ ੧) (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੬
Raag Gauri Chaytee Guru Nanak Dev
ਗਉੜੀ ਬੈਰਾਗਣਿ ਮਹਲਾ ੧ ॥
Gourree Bairaagan Mehalaa 1 ||
Gauree Bairaagan, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੬
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
Rain Gavaaee Soe Kai Dhivas Gavaaeiaa Khaae ||
The nights are wasted sleeping, and the days are wasted eating.
ਗਉੜੀ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
Heerae Jaisaa Janam Hai Kouddee Badhalae Jaae ||1||
Human life is such a precious jewel, but it is being lost in exchange for a mere shell. ||1||
ਗਉੜੀ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev
ਨਾਮੁ ਨ ਜਾਨਿਆ ਰਾਮ ਕਾ ॥
Naam N Jaaniaa Raam Kaa ||
You do not know the Name of the Lord.
ਗਉੜੀ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
Moorrae Fir Paashhai Pashhuthaahi Rae ||1|| Rehaao ||
You fool - you shall regret and repent in the end! ||1||Pause||
ਗਉੜੀ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੮
Raag Gauri Bairaagan Guru Nanak Dev
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
Anathaa Dhhan Dhharanee Dhharae Anath N Chaahiaa Jaae ||
You bury your temporary wealth in the ground, but how can you love that which is temporary?
ਗਉੜੀ (ਮਃ ੧) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੮
Raag Gauri Bairaagan Guru Nanak Dev
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥
Anath Ko Chaahan Jo Geae Sae Aaeae Anath Gavaae ||2||
Those who have departed, after craving for temporary wealth, have returned home without this temporary wealth. ||2||
ਗਉੜੀ (ਮਃ ੧) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੯
Raag Gauri Bairaagan Guru Nanak Dev
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
Aapan Leeaa Jae Milai Thaa Sabh Ko Bhaagath Hoe ||
If people could gather it in by their own efforts, then everyone would be so lucky.
ਗਉੜੀ (ਮਃ ੧) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੯
Raag Gauri Bairaagan Guru Nanak Dev