Sri Guru Granth Sahib
Displaying Ang 159 of 1430
- 1
- 2
- 3
- 4
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥
Bhagath Karehi Moorakh Aap Janaavehi ||
The fools perform devotional worship by showing off;
ਗਉੜੀ (ਮਃ ੩) (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧
Raag Gauri Guaarayree Guru Amar Das
ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
Nach Nach Ttapehi Bahuth Dhukh Paavehi ||
They dance and dance and jump all around, but they only suffer in terrible pain.
ਗਉੜੀ (ਮਃ ੩) (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧
Raag Gauri Guaarayree Guru Amar Das
ਨਚਿਐ ਟਪਿਐ ਭਗਤਿ ਨ ਹੋਇ ॥
Nachiai Ttapiai Bhagath N Hoe ||
By dancing and jumping, devotional worship is not performed.
ਗਉੜੀ (ਮਃ ੩) (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੨
Raag Gauri Guaarayree Guru Amar Das
ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
Sabadh Marai Bhagath Paaeae Jan Soe ||3||
But one who dies in the Word of the Shabad, obtains devotional worship. ||3||
ਗਉੜੀ (ਮਃ ੩) (੨੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੨
Raag Gauri Guaarayree Guru Amar Das
ਭਗਤਿ ਵਛਲੁ ਭਗਤਿ ਕਰਾਏ ਸੋਇ ॥
Bhagath Vashhal Bhagath Karaaeae Soe ||
The Lord is the Lover of His devotees; He inspires them to perform devotional worship.
ਗਉੜੀ (ਮਃ ੩) (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੨
Raag Gauri Guaarayree Guru Amar Das
ਸਚੀ ਭਗਤਿ ਵਿਚਹੁ ਆਪੁ ਖੋਇ ॥
Sachee Bhagath Vichahu Aap Khoe ||
True devotional worship consists of eliminating selfishness and conceit from within.
ਗਉੜੀ (ਮਃ ੩) (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੩
Raag Gauri Guaarayree Guru Amar Das
ਮੇਰਾ ਪ੍ਰਭੁ ਸਾਚਾ ਸਭ ਬਿਧਿ ਜਾਣੈ ॥
Maeraa Prabh Saachaa Sabh Bidhh Jaanai ||
My True God knows all ways and means.
ਗਉੜੀ (ਮਃ ੩) (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੩
Raag Gauri Guaarayree Guru Amar Das
ਨਾਨਕ ਬਖਸੇ ਨਾਮੁ ਪਛਾਣੈ ॥੪॥੪॥੨੪॥
Naanak Bakhasae Naam Pashhaanai ||4||4||24||
O Nanak, He forgives those who recognize the Naam. ||4||4||24||
ਗਉੜੀ (ਮਃ ੩) (੨੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੩
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯
ਮਨੁ ਮਾਰੇ ਧਾਤੁ ਮਰਿ ਜਾਇ ॥
Man Maarae Dhhaath Mar Jaae ||
When someone kills and subdues his own mind, his wandering nature is also subdued.
ਗਉੜੀ (ਮਃ ੩) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੪
Raag Gauri Guaarayree Guru Amar Das
ਬਿਨੁ ਮੂਏ ਕੈਸੇ ਹਰਿ ਪਾਇ ॥
Bin Mooeae Kaisae Har Paae ||
Without such a death, how can one find the Lord?
ਗਉੜੀ (ਮਃ ੩) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੪
Raag Gauri Guaarayree Guru Amar Das
ਮਨੁ ਮਰੈ ਦਾਰੂ ਜਾਣੈ ਕੋਇ ॥
Man Marai Dhaaroo Jaanai Koe ||
Only a few know the medicine to kill the mind.
ਗਉੜੀ (ਮਃ ੩) (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੫
Raag Gauri Guaarayree Guru Amar Das
ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
Man Sabadh Marai Boojhai Jan Soe ||1||
One whose mind dies in the Word of the Shabad, understands Him. ||1||
ਗਉੜੀ (ਮਃ ੩) (੨੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੫
Raag Gauri Guaarayree Guru Amar Das
ਜਿਸ ਨੋ ਬਖਸੇ ਦੇ ਵਡਿਆਈ ॥
Jis No Bakhasae Dhae Vaddiaaee ||
He grants greatness to those whom He forgives.
ਗਉੜੀ (ਮਃ ੩) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੫
Raag Gauri Guaarayree Guru Amar Das
ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥
Gur Parasaadh Har Vasai Man Aaee ||1|| Rehaao ||
By Guru's Grace, the Lord comes to dwell within the mind. ||1||Pause||
ਗਉੜੀ (ਮਃ ੩) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੬
Raag Gauri Guaarayree Guru Amar Das
ਗੁਰਮੁਖਿ ਕਰਣੀ ਕਾਰ ਕਮਾਵੈ ॥
Guramukh Karanee Kaar Kamaavai ||
The Gurmukh practices doing good deeds;
ਗਉੜੀ (ਮਃ ੩) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੬
Raag Gauri Guaarayree Guru Amar Das
ਤਾ ਇਸੁ ਮਨ ਕੀ ਸੋਝੀ ਪਾਵੈ ॥
Thaa Eis Man Kee Sojhee Paavai ||
Thus he comes to understand this mind.
ਗਉੜੀ (ਮਃ ੩) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੬
Raag Gauri Guaarayree Guru Amar Das
ਮਨੁ ਮੈ ਮਤੁ ਮੈਗਲ ਮਿਕਦਾਰਾ ॥
Man Mai Math Maigal Mikadhaaraa ||
The mind is like an elephant, drunk with wine.
ਗਉੜੀ (ਮਃ ੩) (੨੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੭
Raag Gauri Guaarayree Guru Amar Das
ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥
Gur Ankas Maar Jeevaalanehaaraa ||2||
The Guru is the rod which controls it, and shows it the way. ||2||
ਗਉੜੀ (ਮਃ ੩) (੨੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੭
Raag Gauri Guaarayree Guru Amar Das
ਮਨੁ ਅਸਾਧੁ ਸਾਧੈ ਜਨੁ ਕੋਇ ॥
Man Asaadhh Saadhhai Jan Koe ||
The mind is uncontrollable; how rare are those who subdue it.
ਗਉੜੀ (ਮਃ ੩) (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੭
Raag Gauri Guaarayree Guru Amar Das
ਅਚਰੁ ਚਰੈ ਤਾ ਨਿਰਮਲੁ ਹੋਇ ॥
Achar Charai Thaa Niramal Hoe ||
Those who move the immovable become pure.
ਗਉੜੀ (ਮਃ ੩) (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੮
Raag Gauri Guaarayree Guru Amar Das
ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
Guramukh Eihu Man Laeiaa Savaar ||
The Gurmukhs embellish and beautify this mind.
ਗਉੜੀ (ਮਃ ੩) (੨੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੮
Raag Gauri Guaarayree Guru Amar Das
ਹਉਮੈ ਵਿਚਹੁ ਤਜੇ ਵਿਕਾਰ ॥੩॥
Houmai Vichahu Thajae Vikaar ||3||
They eradicate egotism and corruption from within. ||3||
ਗਉੜੀ (ਮਃ ੩) (੨੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੮
Raag Gauri Guaarayree Guru Amar Das
ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥
Jo Dhhur Raakhian Mael Milaae ||
Those who, by pre-ordained destiny, are united in the Lord's Union,
ਗਉੜੀ (ਮਃ ੩) (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੯
Raag Gauri Guaarayree Guru Amar Das
ਕਦੇ ਨ ਵਿਛੁੜਹਿ ਸਬਦਿ ਸਮਾਇ ॥
Kadhae N Vishhurrehi Sabadh Samaae ||
Are never separated from Him again; they are absorbed in the Shabad.
ਗਉੜੀ (ਮਃ ੩) (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੯
Raag Gauri Guaarayree Guru Amar Das
ਆਪਣੀ ਕਲਾ ਆਪੇ ਹੀ ਜਾਣੈ ॥
Aapanee Kalaa Aapae Hee Jaanai ||
He Himself knows His Own Almighty Power.
ਗਉੜੀ (ਮਃ ੩) (੨੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੯
Raag Gauri Guaarayree Guru Amar Das
ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥
Naanak Guramukh Naam Pashhaanai ||4||5||25||
O Nanak, the Gurmukh realizes the Naam, the Name of the Lord. ||4||5||25||
ਗਉੜੀ (ਮਃ ੩) (੨੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੦
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯
ਹਉਮੈ ਵਿਚਿ ਸਭੁ ਜਗੁ ਬਉਰਾਨਾ ॥
Houmai Vich Sabh Jag Bouraanaa ||
The entire world has gone insane in egotism.
ਗਉੜੀ (ਮਃ ੩) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੦
Raag Gauri Guaarayree Guru Amar Das
ਦੂਜੈ ਭਾਇ ਭਰਮਿ ਭੁਲਾਨਾ ॥
Dhoojai Bhaae Bharam Bhulaanaa ||
In the love of duality, it wanders deluded by doubt.
ਗਉੜੀ (ਮਃ ੩) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੧
Raag Gauri Guaarayree Guru Amar Das
ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥
Bahu Chinthaa Chithavai Aap N Pashhaanaa ||
The mind is distracted by great anxiety; no one recognizes one's own self.
ਗਉੜੀ (ਮਃ ੩) (੨੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੧
Raag Gauri Guaarayree Guru Amar Das
ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥
Dhhandhhaa Karathiaa Anadhin Vihaanaa ||1||
Occupied with their own affairs, their nights and days are passing away. ||1||
ਗਉੜੀ (ਮਃ ੩) (੨੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੧
Raag Gauri Guaarayree Guru Amar Das
ਹਿਰਦੈ ਰਾਮੁ ਰਮਹੁ ਮੇਰੇ ਭਾਈ ॥
Hiradhai Raam Ramahu Maerae Bhaaee ||
Meditate on the Lord in your hearts, O my Siblings of Destiny.
ਗਉੜੀ (ਮਃ ੩) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੨
Raag Gauri Guaarayree Guru Amar Das
ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥
Guramukh Rasanaa Har Rasan Rasaaee ||1|| Rehaao ||
The Gurmukh's tongue savors the sublime essence of the Lord. ||1||Pause||
ਗਉੜੀ (ਮਃ ੩) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੨
Raag Gauri Guaarayree Guru Amar Das
ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥
Guramukh Hiradhai Jin Raam Pashhaathaa ||
The Gurmukhs recognize the Lord in their own hearts;
ਗਉੜੀ (ਮਃ ੩) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੩
Raag Gauri Guaarayree Guru Amar Das
ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥
Jagajeevan Saev Jug Chaarae Jaathaa ||
They serve the Lord, the Life of the World. They are famous throughout the four ages.
ਗਉੜੀ (ਮਃ ੩) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੩
Raag Gauri Guaarayree Guru Amar Das
ਹਉਮੈ ਮਾਰਿ ਗੁਰ ਸਬਦਿ ਪਛਾਤਾ ॥
Houmai Maar Gur Sabadh Pashhaathaa ||
They subdue egotism, and realize the Word of the Guru's Shabad.
ਗਉੜੀ (ਮਃ ੩) (੨੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੩
Raag Gauri Guaarayree Guru Amar Das
ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥
Kirapaa Karae Prabh Karam Bidhhaathaa ||2||
God, the Architect of Destiny, showers His Mercy upon them. ||2||
ਗਉੜੀ (ਮਃ ੩) (੨੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੪
Raag Gauri Guaarayree Guru Amar Das
ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥
Sae Jan Sachae Jo Gur Sabadh Milaaeae ||
True are those who merge into the Word of the Guru's Shabad;
ਗਉੜੀ (ਮਃ ੩) (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੪
Raag Gauri Guaarayree Guru Amar Das
ਧਾਵਤ ਵਰਜੇ ਠਾਕਿ ਰਹਾਏ ॥
Dhhaavath Varajae Thaak Rehaaeae ||
They restrain their wandering mind and keep it steady.
ਗਉੜੀ (ਮਃ ੩) (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੪
Raag Gauri Guaarayree Guru Amar Das
ਨਾਮੁ ਨਵ ਨਿਧਿ ਗੁਰ ਤੇ ਪਾਏ ॥
Naam Nav Nidhh Gur Thae Paaeae ||
The Naam, the Name of the Lord, is the nine treasures. It is obtained from the Guru.
ਗਉੜੀ (ਮਃ ੩) (੨੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੫
Raag Gauri Guaarayree Guru Amar Das
ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥
Har Kirapaa Thae Har Vasai Man Aaeae ||3||
By the Lord's Grace, the Lord comes to dwell in the mind. ||3||
ਗਉੜੀ (ਮਃ ੩) (੨੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੫
Raag Gauri Guaarayree Guru Amar Das
ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥
Raam Raam Karathiaa Sukh Saanth Sareer ||
Chanting the Name of the Lord, Raam, Raam, the body becomes peaceful and tranquil.
ਗਉੜੀ (ਮਃ ੩) (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੫
Raag Gauri Guaarayree Guru Amar Das
ਅੰਤਰਿ ਵਸੈ ਨ ਲਾਗੈ ਜਮ ਪੀਰ ॥
Anthar Vasai N Laagai Jam Peer ||
He dwells deep within - the pain of death does not touch Him.
ਗਉੜੀ (ਮਃ ੩) (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੬
Raag Gauri Guaarayree Guru Amar Das
ਆਪੇ ਸਾਹਿਬੁ ਆਪਿ ਵਜੀਰ ॥
Aapae Saahib Aap Vajeer ||
He Himself is our Lord and Master; He is His Own Advisor.
ਗਉੜੀ (ਮਃ ੩) (੨੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੬
Raag Gauri Guaarayree Guru Amar Das
ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥
Naanak Saev Sadhaa Har Gunee Geheer ||4||6||26||
O Nanak, serve the Lord forever; He is the treasure of glorious virtue. ||4||6||26||
ਗਉੜੀ (ਮਃ ੩) (੨੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੬
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੯
ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥
So Kio Visarai Jis Kae Jeea Paraanaa ||
Why forget Him, unto whom the soul and the breath of life belong?
ਗਉੜੀ (ਮਃ ੩) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੭
Raag Gauri Guaarayree Guru Amar Das
ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥
So Kio Visarai Sabh Maahi Samaanaa ||
Why forget Him, who is all-pervading?
ਗਉੜੀ (ਮਃ ੩) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੮
Raag Gauri Guaarayree Guru Amar Das
ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥
Jith Saeviai Dharageh Path Paravaanaa ||1||
Serving Him, one is honored and accepted in the Court of the Lord. ||1||
ਗਉੜੀ (ਮਃ ੩) (੨੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੮
Raag Gauri Guaarayree Guru Amar Das
ਹਰਿ ਕੇ ਨਾਮ ਵਿਟਹੁ ਬਲਿ ਜਾਉ ॥
Har Kae Naam Vittahu Bal Jaao ||
I am a sacrifice to the Name of the Lord.
ਗਉੜੀ (ਮਃ ੩) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੮
Raag Gauri Guaarayree Guru Amar Das
ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥
Thoon Visarehi Thadh Hee Mar Jaao ||1|| Rehaao ||
If I were to forget You, at that very instant, I would die. ||1||Pause||
ਗਉੜੀ (ਮਃ ੩) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੯
Raag Gauri Guaarayree Guru Amar Das
ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥
Thin Thoon Visarehi J Thudhh Aap Bhulaaeae ||
Those whom You Yourself have led astray, forget You.
ਗਉੜੀ (ਮਃ ੩) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੯ ਪੰ. ੧੯
Raag Gauri Guaarayree Guru Amar Das