Sri Guru Granth Sahib
Displaying Ang 160 of 1430
- 1
- 2
- 3
- 4
ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥
Thin Thoon Visarehi J Dhoojai Bhaaeae ||
Thse who are in love with duality forget You.
ਗਉੜੀ (ਮਃ ੩) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das
ਮਨਮੁਖ ਅਗਿਆਨੀ ਜੋਨੀ ਪਾਏ ॥੨॥
Manamukh Agiaanee Jonee Paaeae ||2||
The ignorant, self-willed manmukhs are consigned to reincarnation. ||2||
ਗਉੜੀ (ਮਃ ੩) (੨੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das
ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥
Jin Eik Man Thuthaa Sae Sathigur Saevaa Laaeae ||
Those who are pleasing to the One Lord are assigned to
ਗਉੜੀ (ਮਃ ੩) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das
ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥
Jin Eik Man Thuthaa Thin Har Mann Vasaaeae ||
His service and enshrine Him within their minds.
ਗਉੜੀ (ਮਃ ੩) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੨
Raag Gauri Guaarayree Guru Amar Das
ਗੁਰਮਤੀ ਹਰਿ ਨਾਮਿ ਸਮਾਏ ॥੩॥
Guramathee Har Naam Samaaeae ||3||
Through the Guru's Teachings, they are absorbed in the Lord's Name. ||3||
ਗਉੜੀ (ਮਃ ੩) (੨੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੨
Raag Gauri Guaarayree Guru Amar Das
ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥
Jinaa Pothai Punn Sae Giaan Beechaaree ||
Those who have virtue as their treasure, contemplate spiritual wisdom.
ਗਉੜੀ (ਮਃ ੩) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das
ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥
Jinaa Pothai Punn Thin Houmai Maaree ||
Those who have virtue as their treasure, subdue egotism.
ਗਉੜੀ (ਮਃ ੩) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das
ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥
Naanak Jo Naam Rathae Thin Ko Balihaaree ||4||7||27||
Nanak is a sacrifice to those who are attuned to the Naam, the Name of the Lord. ||4||7||27||
ਗਉੜੀ (ਮਃ ੩) (੨੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦
ਤੂੰ ਅਕਥੁ ਕਿਉ ਕਥਿਆ ਜਾਹਿ ॥
Thoon Akathh Kio Kathhiaa Jaahi ||
You are Indescribable; how can I describe You?
ਗਉੜੀ (ਮਃ ੩) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੪
Raag Gauri Guaarayree Guru Amar Das
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
Gur Sabadh Maaran Man Maahi Samaahi ||
Those who subdue their minds, through the Word of the Guru's Shabad, are absorbed in You.
ਗਉੜੀ (ਮਃ ੩) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥
Thaerae Gun Anaek Keemath Neh Paahi ||1||
Your Glorious Virtues are countless; their value cannot be estimated. ||1||
ਗਉੜੀ (ਮਃ ੩) (੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥
Jis Kee Baanee This Maahi Samaanee ||
The Word of His Bani belongs to Him; in Him, it is diffused.
ਗਉੜੀ (ਮਃ ੩) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥
Thaeree Akathh Kathhaa Gur Sabadh Vakhaanee ||1|| Rehaao ||
Your Speech cannot be spoken; through the Word of the Guru's Shabad, it is chanted. ||1||Pause||
ਗਉੜੀ (ਮਃ ੩) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬
Raag Gauri Guaarayree Guru Amar Das
ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥
Jeh Sathigur Theh Sathasangath Banaaee ||
Where the True Guru is - there is the Sat Sangat, the True Congregation.
ਗਉੜੀ (ਮਃ ੩) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬
Raag Gauri Guaarayree Guru Amar Das
ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥
Jeh Sathigur Sehajae Har Gun Gaaee ||
Where the True Guru is - there, the Glorious Praises of the Lord are intuitively sung.
ਗਉੜੀ (ਮਃ ੩) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das
ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥
Jeh Sathigur Thehaa Houmai Sabadh Jalaaee ||2||
Where the True Guru is - there egotism is burnt away, through the Word of the Shabad. ||2||
ਗਉੜੀ (ਮਃ ੩) (੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das
ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥
Guramukh Saevaa Mehalee Thhaao Paaeae ||
The Gurmukhs serve Him; they obtain a place in the Mansion of His Presence.
ਗਉੜੀ (ਮਃ ੩) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥
Guramukh Anthar Har Naam Vasaaeae ||
The Gurmukhs enshrine the Naam within the mind.
ਗਉੜੀ (ਮਃ ੩) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੮
Raag Gauri Guaarayree Guru Amar Das
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥
Guramukh Bhagath Har Naam Samaaeae ||3||
The Gurmukhs worship the Lord, and are absorbed in the Naam. ||3||
ਗਉੜੀ (ਮਃ ੩) (੨੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੮
Raag Gauri Guaarayree Guru Amar Das
ਆਪੇ ਦਾਤਿ ਕਰੇ ਦਾਤਾਰੁ ॥
Aapae Dhaath Karae Dhaathaar ||
The Giver Himself gives His Gifts,
ਗਉੜੀ (ਮਃ ੩) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥
Poorae Sathigur Sio Lagai Piaar ||
As we enshrine love for the True Guru.
ਗਉੜੀ (ਮਃ ੩) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥
Naanak Naam Rathae Thin Ko Jaikaar ||4||8||28||
Nanak celebrates those who are attuned to the Naam, the Name of the Lord. ||4||8||28||
ਗਉੜੀ (ਮਃ ੩) (੨੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦
ਏਕਸੁ ਤੇ ਸਭਿ ਰੂਪ ਹਹਿ ਰੰਗਾ ॥
Eaekas Thae Sabh Roop Hehi Rangaa ||
All forms and colors come from the One Lord.
ਗਉੜੀ (ਮਃ ੩) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੦
Raag Gauri Guaarayree Guru Amar Das
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥
Poun Paanee Baisanthar Sabh Sehalangaa ||
Air, water and fire are all kept together.
ਗਉੜੀ (ਮਃ ੩) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੦
Raag Gauri Guaarayree Guru Amar Das
ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥
Bhinn Bhinn Vaekhai Har Prabh Rangaa ||1||
The Lord God beholds the many and various colors. ||1||
ਗਉੜੀ (ਮਃ ੩) (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das
ਏਕੁ ਅਚਰਜੁ ਏਕੋ ਹੈ ਸੋਈ ॥
Eaek Acharaj Eaeko Hai Soee ||
The One Lord is wondrous and amazing! He is the One, the One and Only.
ਗਉੜੀ (ਮਃ ੩) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das
ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥
Guramukh Veechaarae Viralaa Koee ||1|| Rehaao ||
How rare is that Gurmukh who meditates on the Lord. ||1||Pause||
ਗਉੜੀ (ਮਃ ੩) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das
ਸਹਜਿ ਭਵੈ ਪ੍ਰਭੁ ਸਭਨੀ ਥਾਈ ॥
Sehaj Bhavai Prabh Sabhanee Thhaaee ||
God is naturally pervading all places.
ਗਉੜੀ (ਮਃ ੩) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das
ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥
Kehaa Gupath Pragatt Prabh Banath Banaaee ||
Sometimes He is hidden, and sometimes He is revealed; thus God has made the world of His making.
ਗਉੜੀ (ਮਃ ੩) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das
ਆਪੇ ਸੁਤਿਆ ਦੇਇ ਜਗਾਈ ॥੨॥
Aapae Suthiaa Dhaee Jagaaee ||2||
He Himself wakes us from sleep. ||2||
ਗਉੜੀ (ਮਃ ੩) (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das
ਤਿਸ ਕੀ ਕੀਮਤਿ ਕਿਨੈ ਨ ਹੋਈ ॥
This Kee Keemath Kinai N Hoee ||
No one can estimate His value,
ਗਉੜੀ (ਮਃ ੩) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das
ਕਹਿ ਕਹਿ ਕਥਨੁ ਕਹੈ ਸਭੁ ਕੋਈ ॥
Kehi Kehi Kathhan Kehai Sabh Koee ||
Although everyone has tried, over and over again, to describe Him.
ਗਉੜੀ (ਮਃ ੩) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das
ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥
Gur Sabadh Samaavai Boojhai Har Soee ||3||
Those who merge in the Word of the Guru's Shabad, come to understand the Lord. ||3||
ਗਉੜੀ (ਮਃ ੩) (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das
ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥
Sun Sun Vaekhai Sabadh Milaaeae ||
They listen to the Shabad continually; beholding Him, they merge into Him.
ਗਉੜੀ (ਮਃ ੩) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੪
Raag Gauri Guaarayree Guru Amar Das
ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥
Vaddee Vaddiaaee Gur Saevaa Thae Paaeae ||
They obtain glorious greatness by serving the Guru.
ਗਉੜੀ (ਮਃ ੩) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੪
Raag Gauri Guaarayree Guru Amar Das
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥
Naanak Naam Rathae Har Naam Samaaeae ||4||9||29||
O Nanak, those who are attuned to the Name are absorbed in the Lord's Name. ||4||9||29||
ਗਉੜੀ (ਮਃ ੩) (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੫
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
Manamukh Soothaa Maaeiaa Mohi Piaar ||
The self-willed manmukhs are asleep, in love and attachment to Maya.
ਗਉੜੀ (ਮਃ ੩) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੫
Raag Gauri Guaarayree Guru Amar Das
ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
Guramukh Jaagae Gun Giaan Beechaar ||
The Gurmukhs are awake, contemplating spiritual wisdom and the Glory of God.
ਗਉੜੀ (ਮਃ ੩) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੬
Raag Gauri Guaarayree Guru Amar Das
ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥
Sae Jan Jaagae Jin Naam Piaar ||1||
Those humble beings who love the Naam, are awake and aware. ||1||
ਗਉੜੀ (ਮਃ ੩) (੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੬
Raag Gauri Guaarayree Guru Amar Das
ਸਹਜੇ ਜਾਗੈ ਸਵੈ ਨ ਕੋਇ ॥
Sehajae Jaagai Savai N Koe ||
One who is awake to this intuitive wisdom does not fall asleep.
ਗਉੜੀ (ਮਃ ੩) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das
ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥
Poorae Gur Thae Boojhai Jan Koe ||1|| Rehaao ||
How rare are those humble beings who understand this through the Perfect Guru. ||1||Pause||
ਗਉੜੀ (ਮਃ ੩) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das
ਅਸੰਤੁ ਅਨਾੜੀ ਕਦੇ ਨ ਬੂਝੈ ॥
Asanth Anaarree Kadhae N Boojhai ||
The unsaintly blockhead shall never understand.
ਗਉੜੀ (ਮਃ ੩) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
Kathhanee Karae Thai Maaeiaa Naal Loojhai ||
He babbles on and on, but he is infatuated with Maya.
ਗਉੜੀ (ਮਃ ੩) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das
ਅੰਧੁ ਅਗਿਆਨੀ ਕਦੇ ਨ ਸੀਝੈ ॥੨॥
Andhh Agiaanee Kadhae N Seejhai ||2||
Blind and ignorant, he shall never be reformed. ||2||
ਗਉੜੀ (ਮਃ ੩) (੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das
ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
Eis Jug Mehi Raam Naam Nisathaaraa ||
In this age, salvation comes only from the Lord's Name.
ਗਉੜੀ (ਮਃ ੩) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥
Viralaa Ko Paaeae Gur Sabadh Veechaaraa ||
How rare are those who contemplate the Word of the Guru's Shabad.
ਗਉੜੀ (ਮਃ ੩) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੯
Raag Gauri Guaarayree Guru Amar Das
ਆਪਿ ਤਰੈ ਸਗਲੇ ਕੁਲ ਉਧਾਰਾ ॥੩॥
Aap Tharai Sagalae Kul Oudhhaaraa ||3||
They save themselves, and save all their family and ancestors as well. ||3||
ਗਉੜੀ (ਮਃ ੩) (੩੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੯
Raag Gauri Guaarayree Guru Amar Das