Sri Guru Granth Sahib
Displaying Ang 162 of 1430
- 1
- 2
- 3
- 4
ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥
Naanak Naam Rathae Nihakaeval Nirabaanee ||4||13||33||
O Nanak, attuned to the Naam, the Name of the Lord, they are detached, in the perfect balance of Nirvaanaa. ||4||13||33||
ਗਉੜੀ (ਮਃ ੩) (੩੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੨
ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥
Sathigur Milai Vaddabhaag Sanjog ||
Through great good fortune and high destiny, one meets the True Guru.
ਗਉੜੀ (ਮਃ ੩) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੨
Raag Gauri Guaarayree Guru Amar Das
ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥
Hiradhai Naam Nith Har Ras Bhog ||1||
The Naam, the Name of the Lord, is constantly within the heart, and one enjoys the sublime essence of the Lord. ||1||
ਗਉੜੀ (ਮਃ ੩) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੨
Raag Gauri Guaarayree Guru Amar Das
ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥
Guramukh Praanee Naam Har Dhhiaae ||
O mortal, become Gurmukh, and meditate on the Name of the Lord.
ਗਉੜੀ (ਮਃ ੩) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੨
Raag Gauri Guaarayree Guru Amar Das
ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥
Janam Jeeth Laahaa Naam Paae ||1|| Rehaao ||
Be victorious in the game of life, and earn the profit of the Naam. ||1||Pause||
ਗਉੜੀ (ਮਃ ੩) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੩
Raag Gauri Guaarayree Guru Amar Das
ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥
Giaan Dhhiaan Gur Sabadh Hai Meethaa ||
Spiritual wisdom and meditation come to those unto whom the Word of the Guru's Shabad is sweet.
ਗਉੜੀ (ਮਃ ੩) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੩
Raag Gauri Guaarayree Guru Amar Das
ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥
Gur Kirapaa Thae Kinai Viralai Chakh Ddeethaa ||2||
By Guru's Grace, a few have tasted, and seen it. ||2||
ਗਉੜੀ (ਮਃ ੩) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੪
Raag Gauri Guaarayree Guru Amar Das
ਕਰਮ ਕਾਂਡ ਬਹੁ ਕਰਹਿ ਅਚਾਰ ॥
Karam Kaandd Bahu Karehi Achaar ||
They may perform all sorts of religious rituals and good actions,
ਗਉੜੀ (ਮਃ ੩) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੪
Raag Gauri Guaarayree Guru Amar Das
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥
Bin Naavai Dhhrig Dhhrig Ahankaar ||3||
But without the Name, the egotistical ones are cursed and doomed. ||3||
ਗਉੜੀ (ਮਃ ੩) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੪
Raag Gauri Guaarayree Guru Amar Das
ਬੰਧਨਿ ਬਾਧਿਓ ਮਾਇਆ ਫਾਸ ॥
Bandhhan Baadhhiou Maaeiaa Faas ||
They are bound and gagged, and hung by Maya's noose;
ਗਉੜੀ (ਮਃ ੩) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੫
Raag Gauri Guaarayree Guru Amar Das
ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥
Jan Naanak Shhoottai Gur Paragaas ||4||14||34||
O servant Nanak, they shall be released only by Guru's Grace. ||4||14||34||
ਗਉੜੀ (ਮਃ ੩) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੫
Raag Gauri Guaarayree Guru Amar Das
ਮਹਲਾ ੩ ਗਉੜੀ ਬੈਰਾਗਣਿ ॥
Mehalaa 3 Gourree Bairaagan ||
Third Mehl, Gauree Bairaagan:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੨
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥
Jaisee Dhharathee Ooparimaeghulaa Barasath Hai Kiaa Dhharathee Madhhae Paanee Naahee ||
The clouds pour their rain down upon the earth, but isn't there water within the earth as well?
ਗਉੜੀ (ਮਃ ੩) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੬
Raag Gauri Bairaagan Guru Amar Das
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥
Jaisae Dhharathee Madhhae Paanee Paragaasiaa Bin Pagaa Varasath Firaahee ||1||
Water is contained within the earth; without feet, the clouds run around and let down their rain. ||1||
ਗਉੜੀ (ਮਃ ੩) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੬
Raag Gauri Bairaagan Guru Amar Das
ਬਾਬਾ ਤੂੰ ਐਸੇ ਭਰਮੁ ਚੁਕਾਹੀ ॥
Baabaa Thoon Aisae Bharam Chukaahee ||
O Baba, get rid of your doubts like this.
ਗਉੜੀ (ਮਃ ੩) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੭
Raag Gauri Bairaagan Guru Amar Das
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥
Jo Kishh Karath Hai Soee Koee Hai Rae Thaisae Jaae Samaahee ||1|| Rehaao ||
As you act, so shall you become, and so you shall go and mingle. ||1||Pause||
ਗਉੜੀ (ਮਃ ੩) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੭
Raag Gauri Bairaagan Guru Amar Das
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
Eisatharee Purakh Hoe Kai Kiaa Oue Karam Kamaahee ||
As woman or man, what can anyone do?
ਗਉੜੀ (ਮਃ ੩) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੮
Raag Gauri Bairaagan Guru Amar Das
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥
Naanaa Roop Sadhaa Hehi Thaerae Thujh Hee Maahi Samaahee ||2||
The many and various forms are always Yours, O Lord; they shall merge again into You. ||2||
ਗਉੜੀ (ਮਃ ੩) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੯
Raag Gauri Bairaagan Guru Amar Das
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥
Eithanae Janam Bhool Parae Sae Jaa Paaeiaa Thaa Bhoolae Naahee ||
In countless incarnations, I went astray. Now that I have found You, I shall no longer wander.
ਗਉੜੀ (ਮਃ ੩) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੯
Raag Gauri Bairaagan Guru Amar Das
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥
Jaa Kaa Kaaraj Soee Par Jaanai Jae Gur Kai Sabadh Samaahee ||3||
It is His work; those who are absorbed in the Word of the Guru's Shabad come to know it well. ||3||
ਗਉੜੀ (ਮਃ ੩) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੦
Raag Gauri Bairaagan Guru Amar Das
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ ॥
Thaeraa Sabadh Thoonhai Hehi Aapae Bharam Kehaahee ||
The Shabad is Yours; You are Yourself. Where is there any doubt?
ਗਉੜੀ (ਮਃ ੩) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੦
Raag Gauri Bairaagan Guru Amar Das
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥
Naanak Thath Thath Sio Miliaa Punarap Janam N Aahee ||4||1||15||35||
O Nanak, one whose essence is merged with the Lord's essence does not have to enter the cycle of reincarnation again. ||4||1||15||35||
ਗਉੜੀ (ਮਃ ੩) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੧
Raag Gauri Bairaagan Guru Amar Das
ਗਉੜੀ ਬੈਰਾਗਣਿ ਮਹਲਾ ੩ ॥
Gourree Bairaagan Mehalaa 3 ||
Gauree Bairaagan, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੨
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥
Sabh Jag Kaalai Vas Hai Baadhhaa Dhoojai Bhaae ||
The whole world is under the power of Death, bound by the love of duality.
ਗਉੜੀ (ਮਃ ੩) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੨
Raag Gauri Bairaagan Guru Amar Das
ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥
Houmai Karam Kamaavadhae Manamukh Milai Sajaae ||1||
The self-willed manmukhs do their deeds in ego; they receive their just rewards. ||1||
ਗਉੜੀ (ਮਃ ੩) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੨
Raag Gauri Bairaagan Guru Amar Das
ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥
Maerae Man Gur Charanee Chith Laae ||
O my mind, focus your consciousness on the Guru's Feet.
ਗਉੜੀ (ਮਃ ੩) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੩
Raag Gauri Bairaagan Guru Amar Das
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥
Guramukh Naam Nidhhaan Lai Dharageh Leae Shhaddaae ||1|| Rehaao ||
As Gurmukh, you shall be awarded the treasure of the Naam. In the Court of the Lord, you shall be saved. ||1||Pause||
ਗਉੜੀ (ਮਃ ੩) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੩
Raag Gauri Bairaagan Guru Amar Das
ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥
Lakh Chouraaseeh Bharamadhae Manehath Aavai Jaae ||
Through 8.4 million incarnations, people wander lost; in stubborn-mindedness, they come and go.
ਗਉੜੀ (ਮਃ ੩) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੩
Raag Gauri Bairaagan Guru Amar Das
ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥
Gur Kaa Sabadh N Cheeniou Fir Fir Jonee Paae ||2||
They do not realize the Word of the Guru's Shabad; they are reincarnated over and over again. ||2||
ਗਉੜੀ (ਮਃ ੩) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੪
Raag Gauri Bairaagan Guru Amar Das
ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥
Guramukh Aap Pashhaaniaa Har Naam Vasiaa Man Aae ||
The Gurmukh understands his own self. The Lord's Name comes to dwell within the mind.
ਗਉੜੀ (ਮਃ ੩) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੪
Raag Gauri Bairaagan Guru Amar Das
ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥
Anadhin Bhagathee Rathiaa Har Naamae Sukh Samaae ||3||
Imbued with devotion to the Lord's Name, night and day, he merges in peace. ||3||
ਗਉੜੀ (ਮਃ ੩) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੫
Raag Gauri Bairaagan Guru Amar Das
ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥
Man Sabadh Marai Paratheeth Hoe Houmai Thajae Vikaar ||
When one's mind dies in the Shabad, one radiates faith and confidence, shedding egotism and corruption.
ਗਉੜੀ (ਮਃ ੩) (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੬
Raag Gauri Bairaagan Guru Amar Das
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥
Jan Naanak Karamee Paaeean Har Naamaa Bhagath Bhanddaar ||4||2||16||36||
O servant Nanak, through the karma of good actions, the treasure of devotional worship and the Name of the Lord are attained. ||4||2||16||36||
ਗਉੜੀ (ਮਃ ੩) (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੬
Raag Gauri Bairaagan Guru Amar Das
ਗਉੜੀ ਬੈਰਾਗਣਿ ਮਹਲਾ ੩ ॥
Gourree Bairaagan Mehalaa 3 ||
Gauree Bairaagan, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੨
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥
Paeeearrai Dhin Chaar Hai Har Har Likh Paaeiaa ||
The Lord, Har, Har, has ordained that the soul is to stay in her parents' home for only a few short days.
ਗਉੜੀ (ਮਃ ੩) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੭
Raag Gauri Bairaagan Guru Amar Das
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥
Sobhaavanthee Naar Hai Guramukh Gun Gaaeiaa ||
Glorious is that soul-bride, who as Gurmukh, sings the Glorious Praises of the Lord.
ਗਉੜੀ (ਮਃ ੩) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das
ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥
Paevakarrai Gun Sanmalai Saahurai Vaas Paaeiaa ||
She who cultivates virtue in her parents' home, shall obtain a home at her in-laws.
ਗਉੜੀ (ਮਃ ੩) (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das
ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥
Guramukh Sehaj Samaaneeaa Har Har Man Bhaaeiaa ||1||
The Gurmukhs are intuitively absorbed into the Lord. The Lord is pleasing to their minds. ||1||
ਗਉੜੀ (ਮਃ ੩) (੩੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das
ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥
Sasurai Paeeeai Pir Vasai Kahu Kith Bidhh Paaeeai ||
Our Husband Lord dwells in this world, and in the world beyond. Tell me, how can He be found?
ਗਉੜੀ (ਮਃ ੩) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੯
Raag Gauri Bairaagan Guru Amar Das
ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥
Aap Niranjan Alakh Hai Aapae Maelaaeeai ||1|| Rehaao ||
The Immaculate Lord Himself is unseen. He unites us with Himself. ||1||Pause||
ਗਉੜੀ (ਮਃ ੩) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੯
Raag Gauri Bairaagan Guru Amar Das