Sri Guru Granth Sahib
Displaying Ang 172 of 1430
- 1
- 2
- 3
- 4
ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥
Ghatt Ghatt Rameeaa Ramath Raam Raae Gur Sabadh Guroo Liv Laagae ||
The All-pervading Sovereign Lord King is contained in each and every heart. Through the Guru, and the Word of the Guru's Shabad, I am lovingly centered on the Lord.
ਗਉੜੀ (ਮਃ ੪) (੬੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧
Raag Gauri Poorbee Guru Ram Das
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥
Ho Man Than Dhaevo Kaatt Guroo Ko Maeraa Bhram Bho Gur Bachanee Bhaagae ||2||
Cutting my mind and body into pieces, I offer them to my Guru. The Guru's Teachings have dispelled my doubt and fear. ||2||
ਗਉੜੀ (ਮਃ ੪) (੬੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੨
Raag Gauri Poorbee Guru Ram Das
ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥
Andhhiaarai Dheepak Aan Jalaaeae Gur Giaan Guroo Liv Laagae ||
In the darkness, the Guru has lit the lamp of the Guru's wisdom; I am lovingly focused on the Lord.
ਗਉੜੀ (ਮਃ ੪) (੬੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੨
Raag Gauri Poorbee Guru Ram Das
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥
Agiaan Andhhaeraa Binas Binaasiou Ghar Vasath Lehee Man Jaagae ||3||
The darkness of ignorance has been dispelled, and my mind has been awakened; within the home of my inner being, I have found the genuine article. ||3||
ਗਉੜੀ (ਮਃ ੪) (੬੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੩
Raag Gauri Poorbee Guru Ram Das
ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥
Saakath Badhhik Maaeiaadhhaaree Thin Jam Johan Laagae ||
The vicious hunters, the faithless cynics, are hunted down by the Messenger of Death.
ਗਉੜੀ (ਮਃ ੪) (੬੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੪
Raag Gauri Poorbee Guru Ram Das
ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥
Oun Sathigur Aagai Sees N Baechiaa Oue Aavehi Jaahi Abhaagae ||4||
They have not sold their heads to the True Guru; those wretched, unfortunate ones continue coming and going in reincarnation. ||4||
ਗਉੜੀ (ਮਃ ੪) (੬੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੪
Raag Gauri Poorbee Guru Ram Das
ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥
Hamaraa Bino Sunahu Prabh Thaakur Ham Saran Prabhoo Har Maagae ||
Hear my prayer, O God, my Lord and Master: I beg for the Sanctuary of the Lord God.
ਗਉੜੀ (ਮਃ ੪) (੬੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੫
Raag Gauri Poorbee Guru Ram Das
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥
Jan Naanak Kee Laj Paath Guroo Hai Sir Baechiou Sathigur Aagae ||5||10||24||62||
Servant Nanak's honor and respect is the Guru; he has sold his head to the True Guru. ||5||10||24||62||
ਗਉੜੀ (ਮਃ ੪) (੬੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੫
Raag Gauri Poorbee Guru Ram Das
ਗਉੜੀ ਪੂਰਬੀ ਮਹਲਾ ੪ ॥
Gourree Poorabee Mehalaa 4 ||
Gauree Poorbee, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੨
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥
Ham Ahankaaree Ahankaar Agiaan Math Gur Miliai Aap Gavaaeiaa ||
I am egotistical and conceited, and my intellect is ignorant. Meeting the Guru, my selfishness and conceit have been abolished.
ਗਉੜੀ (ਮਃ ੪) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੭
Raag Gauri Poorbee Guru Ram Das
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥
Houmai Rog Gaeiaa Sukh Paaeiaa Dhhan Dhhann Guroo Har Raaeiaa ||1||
The illness of egotism is gone, and I have found peace. Blessed, blessed is the Guru, the Sovereign Lord King. ||1||
ਗਉੜੀ (ਮਃ ੪) (੬੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੭
Raag Gauri Poorbee Guru Ram Das
ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥
Raam Gur Kai Bachan Har Paaeiaa ||1|| Rehaao ||
I have found the Lord, through the Teachings of the Guru. ||1||Pause||
ਗਉੜੀ (ਮਃ ੪) (੬੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੮
Raag Gauri Poorbee Guru Ram Das
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
Maerai Heearai Preeth Raam Raae Kee Gur Maarag Panthh Bathaaeiaa ||
My heart is filled with love for the Sovereign Lord King; the Guru has shown me the path and the way to find Him.
ਗਉੜੀ (ਮਃ ੪) (੬੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੮
Raag Gauri Poorbee Guru Ram Das
ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥
Maeraa Jeeo Pindd Sabh Sathigur Aagai Jin Vishhurriaa Har Gal Laaeiaa ||2||
My soul and body all belong to the Guru; I was separated, and He has led me into the Lord's Embrace. ||2||
ਗਉੜੀ (ਮਃ ੪) (੬੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੯
Raag Gauri Poorbee Guru Ram Das
ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥
Maerai Anthar Preeth Lagee Dhaekhan Ko Gur Hiradhae Naal Dhikhaaeiaa ||
Deep within myself, I would love to see the Lord; the Guru has inspired me to see Him within my heart.
ਗਉੜੀ (ਮਃ ੪) (੬੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੦
Raag Gauri Poorbee Guru Ram Das
ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥
Sehaj Anandh Bhaeiaa Man Morai Gur Aagai Aap Vaechaaeiaa ||3||
Within my mind, intuitive peace and bliss have arisen; I have sold myself to the Guru. ||3||
ਗਉੜੀ (ਮਃ ੪) (੬੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੦
Raag Gauri Poorbee Guru Ram Das
ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥
Ham Aparaadhh Paap Bahu Keenae Kar Dhusattee Chor Churaaeiaa ||
I am a sinner - I have committed so many sins; I am a villainous, thieving thief.
ਗਉੜੀ (ਮਃ ੪) (੬੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੧
Raag Gauri Poorbee Guru Ram Das
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥
Ab Naanak Saranaagath Aaeae Har Raakhahu Laaj Har Bhaaeiaa ||4||11||25||63||
Now, Nanak has come to the Lord's Sanctuary; preserve my honor, Lord, as it pleases Your Will. ||4||11||25||63||
ਗਉੜੀ (ਮਃ ੪) (੬੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੨
ਗਉੜੀ ਪੂਰਬੀ ਮਹਲਾ ੪ ॥
Gourree Poorabee Mehalaa 4 ||
Gauree Poorbee, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੨
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
Guramath Baajai Sabadh Anaahadh Guramath Manooaa Gaavai ||
Through the Guru's Teachings, the unstruck music resounds; through the Guru's Teachings, the mind sings.
ਗਉੜੀ (ਮਃ ੪) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੩
Raag Gauri Poorbee Guru Ram Das
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥
Vaddabhaagee Gur Dharasan Paaeiaa Dhhan Dhhann Guroo Liv Laavai ||1||
By great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||
ਗਉੜੀ (ਮਃ ੪) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੩
Raag Gauri Poorbee Guru Ram Das
ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥
Guramukh Har Liv Laavai ||1|| Rehaao ||
The Gurmukh is lovingly centered on the Lord. ||1||Pause||
ਗਉੜੀ (ਮਃ ੪) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੪
Raag Gauri Poorbee Guru Ram Das
ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥
Hamaraa Thaakur Sathigur Pooraa Man Gur Kee Kaar Kamaavai ||
My Lord and Master is the Perfect True Guru. My mind works to serve the Guru.
ਗਉੜੀ (ਮਃ ੪) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੪
Raag Gauri Poorbee Guru Ram Das
ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥
Ham Mal Mal Dhhoveh Paav Guroo Kae Jo Har Har Kathhaa Sunaavai ||2||
I massage and wash the Feet of the Guru, who recites the Sermon of the Lord. ||2||
ਗਉੜੀ (ਮਃ ੪) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੫
Raag Gauri Poorbee Guru Ram Das
ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥
Hiradhai Guramath Raam Rasaaein Jihavaa Har Gun Gaavai ||
The Teachings of the Guru are in my heart; the Lord is the Source of nectar. My tongue sings the Glorious Praises of the Lord.
ਗਉੜੀ (ਮਃ ੪) (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੬
Raag Gauri Poorbee Guru Ram Das
ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥
Man Rasak Rasak Har Ras Aaghaanae Fir Bahur N Bhookh Lagaavai ||3||
My mind is immersed in, and drenched with the Lord's essence. Fulfilled with the Lord's Love, I shall never feel hunger again. ||3||
ਗਉੜੀ (ਮਃ ੪) (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੬
Raag Gauri Poorbee Guru Ram Das
ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥
Koee Karai Oupaav Anaek Bahuthaerae Bin Kirapaa Naam N Paavai ||
People try all sorts of things, but without the Lord's Mercy, His Name is not obtained.
ਗਉੜੀ (ਮਃ ੪) (੬੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੭
Raag Gauri Poorbee Guru Ram Das
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥
Jan Naanak Ko Har Kirapaa Dhhaaree Math Guramath Naam Dhrirraavai ||4||12||26||64||
The Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||
ਗਉੜੀ (ਮਃ ੪) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੭
Raag Gauri Poorbee Guru Ram Das
ਰਾਗੁ ਗਉੜੀ ਮਾਝ ਮਹਲਾ ੪ ॥
Raag Gourree Maajh Mehalaa 4 ||
Raag Gauree Maajh, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੨
ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥
Guramukh Jindhoo Jap Naam Karanmaa ||
O my soul, as Gurmukh, do this deed: chant the Naam, the Name of the Lord.
ਗਉੜੀ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੯
Raag Maajh Guru Ram Das
ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥
Math Maathaa Math Jeeo Naam Mukh Raamaa ||
Make that teaching your mother, that it may teach you to keep the Lord's Name in your mouth.
ਗਉੜੀ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੯
Raag Maajh Guru Ram Das
ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥
Santhokh Pithaa Kar Gur Purakh Ajanamaa ||
Let contentment be your father; the Guru is the Primal Being, beyond birth or incarnation.
ਗਉੜੀ (ਮਃ ੪) (੬੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੨ ਪੰ. ੧੯
Raag Maajh Guru Ram Das