Sri Guru Granth Sahib
Displaying Ang 173 of 1430
- 1
- 2
- 3
- 4
ਵਡਭਾਗੀ ਮਿਲੁ ਰਾਮਾ ॥੧॥
Vaddabhaagee Mil Raamaa ||1||
By great good fortune, you shall meet with the Lord. ||1||
ਗਉੜੀ (ਮਃ ੪) (੬੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧
Raag Maajh Guru Ram Das
ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥
Gur Jogee Purakh Miliaa Rang Maanee Jeeo ||
I have met the Guru, the Yogi, the Primal Being; I am delighted with His Love.
ਗਉੜੀ (ਮਃ ੪) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧
Raag Maajh Guru Ram Das
ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥
Gur Har Rang Ratharraa Sadhaa Nirabaanee Jeeo ||
The Guru is imbued with the Love of the Lord; He dwells forever in Nirvaanaa.
ਗਉੜੀ (ਮਃ ੪) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੨
Raag Maajh Guru Ram Das
ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥
Vaddabhaagee Mil Sugharr Sujaanee Jeeo ||
By great good fortune, I met the most accomplished and all-knowing Lord.
ਗਉੜੀ (ਮਃ ੪) (੬੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੨
Raag Maajh Guru Ram Das
ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥
Maeraa Man Than Har Rang Bhinnaa ||2||
My mind and body are drenched in the Love of the Lord. ||2||
ਗਉੜੀ (ਮਃ ੪) (੬੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੨
Raag Maajh Guru Ram Das
ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥
Aavahu Santhahu Mil Naam Japaahaa ||
Come, O Saints - let's meet together and chant the Naam, the Name of the Lord.
ਗਉੜੀ (ਮਃ ੪) (੬੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੩
Raag Maajh Guru Ram Das
ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥
Vich Sangath Naam Sadhaa Lai Laahaa Jeeo ||
In the Sangat, the Holy Congregation, let's earn the lasting profit of the Naam.
ਗਉੜੀ (ਮਃ ੪) (੬੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੩
Raag Maajh Guru Ram Das
ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥
Kar Saevaa Santhaa Anmrith Mukh Paahaa Jeeo ||
Let's serve the Saints, and drink in the Ambrosial Nectar.
ਗਉੜੀ (ਮਃ ੪) (੬੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੩
Raag Maajh Guru Ram Das
ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
Mil Poorab Likhiarrae Dhhur Karamaa ||3||
By one's karma and pre-ordained destiny, they are met. ||3||
ਗਉੜੀ (ਮਃ ੪) (੬੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੪
Raag Maajh Guru Ram Das
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥
Saavan Varas Anmrith Jag Shhaaeiaa Jeeo ||
In the month of Saawan, the clouds of Ambrosial Nectar hang over the world.
ਗਉੜੀ (ਮਃ ੪) (੬੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੪
Raag Maajh Guru Ram Das
ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥
Man Mor Kuhukiarraa Sabadh Mukh Paaeiaa ||
The peacock of the mind chirps, and receives the Word of the Shabad, in its mouth;
ਗਉੜੀ (ਮਃ ੪) (੬੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੫
Raag Maajh Guru Ram Das
ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥
Har Anmrith Vutharraa Miliaa Har Raaeiaa Jeeo ||
The Ambrosial Nectar of the Lord rains down, and the Sovereign Lord King is met.
ਗਉੜੀ (ਮਃ ੪) (੬੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੫
Raag Maajh Guru Ram Das
ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥
Jan Naanak Praem Rathannaa ||4||1||27||65||
Servant Nanak is imbued with the Love of the Lord. ||4||1||27||65||
ਗਉੜੀ (ਮਃ ੪) (੬੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੬
Raag Maajh Guru Ram Das
ਗਉੜੀ ਮਾਝ ਮਹਲਾ ੪ ॥
Gourree Maajh Mehalaa 4 ||
Gauree Maajh, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੩
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
Aao Sakhee Gun Kaaman Kareehaa Jeeo ||
Come, O sisters - let's make virtue our charms.
ਗਉੜੀ (ਮਃ ੪) (੬੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੬
Raag Maajh Guru Ram Das
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
Mil Santh Janaa Rang Maanih Raleeaa Jeeo ||
Let's join the Saints, and enjoy the pleasure of the Lord's Love.
ਗਉੜੀ (ਮਃ ੪) (੬੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੭
Raag Maajh Guru Ram Das
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
Gur Dheepak Giaan Sadhaa Man Baleeaa Jeeo ||
The lamp of the Guru's spiritual wisdom burns steadily in my mind.
ਗਉੜੀ (ਮਃ ੪) (੬੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੭
Raag Maajh Guru Ram Das
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
Har Thuthai Dtul Dtul Mileeaa Jeeo ||1||
The Lord, being pleased and moved by pity, has led me to meet Him. ||1||
ਗਉੜੀ (ਮਃ ੪) (੬੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੮
Raag Maajh Guru Ram Das
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
Maerai Man Than Praem Lagaa Har Dtolae Jeeo ||
My mind and body are filled with love for my Darling Lord.
ਗਉੜੀ (ਮਃ ੪) (੬੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੮
Raag Maajh Guru Ram Das
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
Mai Maelae Mithra Sathigur Vaecholae Jeeo ||
The True Guru, the Divine Intermediary, has united me with my Friend.
ਗਉੜੀ (ਮਃ ੪) (੬੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੯
Raag Maajh Guru Ram Das
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
Man Dhaevaan Santhaa Maeraa Prabh Maelae Jeeo ||
I offer my mind to the Guru, who has led me to meet my God.
ਗਉੜੀ (ਮਃ ੪) (੬੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੯
Raag Maajh Guru Ram Das
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
Har Vittarriahu Sadhaa Gholae Jeeo ||2||
I am forever a sacrifice to the Lord. ||2||
ਗਉੜੀ (ਮਃ ੪) (੬੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੯
Raag Maajh Guru Ram Das
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
Vas Maerae Piaariaa Vas Maerae Govidhaa Har Kar Kirapaa Man Vas Jeeo ||
Dwell, O my Beloved, dwell, O my Lord of the Universe; O Lord, show mercy to me and come to dwell within my mind.
ਗਉੜੀ (ਮਃ ੪) (੬੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੦
Raag Maajh Guru Ram Das
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
Man Chindhiarraa Fal Paaeiaa Maerae Govindhaa Gur Pooraa Vaekh Vigas Jeeo ||
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
ਗਉੜੀ (ਮਃ ੪) (੬੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੦
Raag Maajh Guru Ram Das
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
Har Naam Miliaa Sohaaganee Maerae Govindhaa Man Anadhin Anadh Rehas Jeeo ||
The happy soul-brides receive the Lord's Name, O my Lord of the Universe; night and day, their minds are blissful and happy.
ਗਉੜੀ (ਮਃ ੪) (੬੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੧
Raag Maajh Guru Ram Das
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
Har Paaeiarraa Vaddabhaageeee Maerae Govindhaa Nith Lai Laahaa Man Has Jeeo ||3||
By great good fortune, the Lord is found, O my Lord of the Universe; earning profit continually, the mind laughs with joy. ||3||
ਗਉੜੀ (ਮਃ ੪) (੬੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੨
Raag Maajh Guru Ram Das
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
Har Aap Oupaaeae Har Aapae Vaekhai Har Aapae Kaarai Laaeiaa Jeeo ||
The Lord Himself creates, and the Lord Himself beholds; the Lord Himself assigns all to their tasks.
ਗਉੜੀ (ਮਃ ੪) (੬੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੩
Raag Maajh Guru Ram Das
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
Eik Khaavehi Bakhas Thott N Aavai Eikanaa Fakaa Paaeiaa Jeeo ||
Some partake of the bounty of the Lord's favor, which never runs out, while others receive only a handful.
ਗਉੜੀ (ਮਃ ੪) (੬੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੩
Raag Maajh Guru Ram Das
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
Eik Raajae Thakhath Behehi Nith Sukheeeae Eikanaa Bhikh Mangaaeiaa Jeeo ||
Some sit upon thrones as kings, and enjoy constant pleasures, while others must beg for charity.
ਗਉੜੀ (ਮਃ ੪) (੬੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੪
Raag Maajh Guru Ram Das
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
Sabh Eiko Sabadh Varathadhaa Maerae Govidhaa Jan Naanak Naam Dhhiaaeiaa Jeeo ||4||2||28||66||
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
ਗਉੜੀ (ਮਃ ੪) (੬੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੫
Raag Maajh Guru Ram Das
ਗਉੜੀ ਮਾਝ ਮਹਲਾ ੪ ॥
Gourree Maajh Mehalaa 4 ||
Gauree Maajh, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੩
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
Man Maahee Man Maahee Maerae Govindhaa Har Rang Rathaa Man Maahee Jeeo ||
From within my mind, from within my mind, O my Lord of the Universe, I am imbued with the Love of the Lord, from within my mind.
ਗਉੜੀ (ਮਃ ੪) (੬੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੬
Raag Maajh Guru Ram Das
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥
Har Rang Naal N Lakheeai Maerae Govidhaa Gur Pooraa Alakh Lakhaahee Jeeo ||
The Lord's Love is with me, but it cannot be seen, O my Lord of the Universe; the Perfect Guru has led me to see the unseen.
ਗਉੜੀ (ਮਃ ੪) (੬੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੬
Raag Maajh Guru Ram Das
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
Har Har Naam Paragaasiaa Maerae Govindhaa Sabh Dhaaladh Dhukh Lehi Jaahee Jeeo ||
He has revealed the Name of the Lord, Har, Har, O my Lord of the Universe; all poverty and pain have departed.
ਗਉੜੀ (ਮਃ ੪) (੬੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੭
Raag Maajh Guru Ram Das
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥
Har Padh Ootham Paaeiaa Maerae Govindhaa Vaddabhaagee Naam Samaahee Jeeo ||1||
I have obtained the supreme status of the Lord, O my Lord of the Universe; by great good fortune, I am absorbed in the Naam. ||1||
ਗਉੜੀ (ਮਃ ੪) (੬੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੮
Raag Maajh Guru Ram Das
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
Nainee Maerae Piaariaa Nainee Maerae Govidhaa Kinai Har Prabh Dditharraa Nainee Jeeo ||
With his eyes, O my Beloved, with his eyes, O my Lord of the Universe - has anyone ever seen the Lord God with his eyes?
ਗਉੜੀ (ਮਃ ੪) (੬੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੯
Raag Maajh Guru Ram Das
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
Maeraa Man Than Bahuth Bairaagiaa Maerae Govindhaa Har Baajhahu Dhhan Kumalainee Jeeo ||
My mind and body are sad and depressed, O my Lord of the Universe; without her Husband Lord, the soul-bride is withering away.
ਗਉੜੀ (ਮਃ ੪) (੬੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੩ ਪੰ. ੧੯
Raag Maajh Guru Ram Das