Sri Guru Granth Sahib
Displaying Ang 178 of 1430
- 1
- 2
- 3
- 4
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
Gur Kaa Sabadh Anmrith Ras Chaakh ||
Taste the ambrosial essence, the Word of the Guru's Shabad.
ਗਉੜੀ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev
ਅਵਰਿ ਜਤਨ ਕਹਹੁ ਕਉਨ ਕਾਜ ॥
Avar Jathan Kehahu Koun Kaaj ||
Of what use are other efforts?
ਗਉੜੀ (ਮਃ ੫) (੭੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev
ਕਰਿ ਕਿਰਪਾ ਰਾਖੈ ਆਪਿ ਲਾਜ ॥੨॥
Kar Kirapaa Raakhai Aap Laaj ||2||
Showing His Mercy, the Lord Himself protects our honor. ||2||
ਗਉੜੀ (ਮਃ ੫) (੭੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev
ਕਿਆ ਮਾਨੁਖ ਕਹਹੁ ਕਿਆ ਜੋਰੁ ॥
Kiaa Maanukh Kehahu Kiaa Jor ||
What is the human? What power does he have?
ਗਉੜੀ (ਮਃ ੫) (੭੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev
ਝੂਠਾ ਮਾਇਆ ਕਾ ਸਭੁ ਸੋਰੁ ॥
Jhoothaa Maaeiaa Kaa Sabh Sor ||
All the tumult of Maya is false.
ਗਉੜੀ (ਮਃ ੫) (੭੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev
ਕਰਣ ਕਰਾਵਨਹਾਰ ਸੁਆਮੀ ॥
Karan Karaavanehaar Suaamee ||
Our Lord and Master is the One who acts, and causes others to act.
ਗਉੜੀ (ਮਃ ੫) (੭੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev
ਸਗਲ ਘਟਾ ਕੇ ਅੰਤਰਜਾਮੀ ॥੩॥
Sagal Ghattaa Kae Antharajaamee ||3||
He is the Inner-knower, the Searcher of all hearts. ||3||
ਗਉੜੀ (ਮਃ ੫) (੭੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev
ਸਰਬ ਸੁਖਾ ਸੁਖੁ ਸਾਚਾ ਏਹੁ ॥
Sarab Sukhaa Sukh Saachaa Eaehu ||
Of all comforts, this is the true comfort.
ਗਉੜੀ (ਮਃ ੫) (੭੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev
ਗੁਰ ਉਪਦੇਸੁ ਮਨੈ ਮਹਿ ਲੇਹੁ ॥
Gur Oupadhaes Manai Mehi Laehu ||
Keep the Guru's Teachings in your mind.
ਗਉੜੀ (ਮਃ ੫) (੭੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev
ਜਾ ਕਉ ਰਾਮ ਨਾਮ ਲਿਵ ਲਾਗੀ ॥
Jaa Ko Raam Naam Liv Laagee ||
Those who bear love for the Name of the Lord
ਗਉੜੀ (ਮਃ ੫) (੭੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥
Kahu Naanak So Dhhann Vaddabhaagee ||4||7||76||
- says Nanak, they are blessed, and very fortunate. ||4||7||76||
ਗਉੜੀ (ਮਃ ੫) (੭੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੪
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੮
ਸੁਣਿ ਹਰਿ ਕਥਾ ਉਤਾਰੀ ਮੈਲੁ ॥
Sun Har Kathhaa Outhaaree Mail ||
Listening to the Lord's sermon, my pollution has been washed away.
ਗਉੜੀ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੪
Raag Gauri Guaarayree Guru Arjan Dev
ਮਹਾ ਪੁਨੀਤ ਭਏ ਸੁਖ ਸੈਲੁ ॥
Mehaa Puneeth Bheae Sukh Sail ||
I have become totally pure, and I now walk in peace.
ਗਉੜੀ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੫
Raag Gauri Guaarayree Guru Arjan Dev
ਵਡੈ ਭਾਗਿ ਪਾਇਆ ਸਾਧਸੰਗੁ ॥
Vaddai Bhaag Paaeiaa Saadhhasang ||
By great good fortune, I found the Saadh Sangat, the Company of the Holy;
ਗਉੜੀ (ਮਃ ੫) (੭੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੫
Raag Gauri Guaarayree Guru Arjan Dev
ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥
Paarabreham Sio Laago Rang ||1||
I have fallen in love with the Supreme Lord God. ||1||
ਗਉੜੀ (ਮਃ ੫) (੭੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੫
Raag Gauri Guaarayree Guru Arjan Dev
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
Har Har Naam Japath Jan Thaariou ||
Chanting the Name of the Lord, Har, Har, His servant has been carried across.
ਗਉੜੀ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੬
Raag Gauri Guaarayree Guru Arjan Dev
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
Agan Saagar Gur Paar Outhaariou ||1|| Rehaao ||
The Guru has lifted me up and carried me across the ocean of fire. ||1||Pause||
ਗਉੜੀ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੬
Raag Gauri Guaarayree Guru Arjan Dev
ਕਰਿ ਕੀਰਤਨੁ ਮਨ ਸੀਤਲ ਭਏ ॥
Kar Keerathan Man Seethal Bheae ||
Singing the Kirtan of His Praises, my mind has become peaceful;
ਗਉੜੀ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੬
Raag Gauri Guaarayree Guru Arjan Dev
ਜਨਮ ਜਨਮ ਕੇ ਕਿਲਵਿਖ ਗਏ ॥
Janam Janam Kae Kilavikh Geae ||
The sins of countless incarnations have been washed away.
ਗਉੜੀ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੭
Raag Gauri Guaarayree Guru Arjan Dev
ਸਰਬ ਨਿਧਾਨ ਪੇਖੇ ਮਨ ਮਾਹਿ ॥
Sarab Nidhhaan Paekhae Man Maahi ||
I have seen all the treasures within my own mind;
ਗਉੜੀ (ਮਃ ੫) (੭੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੭
Raag Gauri Guaarayree Guru Arjan Dev
ਅਬ ਢੂਢਨ ਕਾਹੇ ਕਉ ਜਾਹਿ ॥੨॥
Ab Dtoodtan Kaahae Ko Jaahi ||2||
Why should I now go out searching for them? ||2||
ਗਉੜੀ (ਮਃ ੫) (੭੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੭
Raag Gauri Guaarayree Guru Arjan Dev
ਪ੍ਰਭ ਅਪੁਨੇ ਜਬ ਭਏ ਦਇਆਲ ॥
Prabh Apunae Jab Bheae Dhaeiaal ||
When God Himself becomes merciful,
ਗਉੜੀ (ਮਃ ੫) (੭੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੮
Raag Gauri Guaarayree Guru Arjan Dev
ਪੂਰਨ ਹੋਈ ਸੇਵਕ ਘਾਲ ॥
Pooran Hoee Saevak Ghaal ||
The work of His servant becomes perfect.
ਗਉੜੀ (ਮਃ ੫) (੭੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੮
Raag Gauri Guaarayree Guru Arjan Dev
ਬੰਧਨ ਕਾਟਿ ਕੀਏ ਅਪਨੇ ਦਾਸ ॥
Bandhhan Kaatt Keeeae Apanae Dhaas ||
He has cut away my bonds, and made me His slave.
ਗਉੜੀ (ਮਃ ੫) (੭੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੮
Raag Gauri Guaarayree Guru Arjan Dev
ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥
Simar Simar Simar Gunathaas ||3||
Remember, remember, remember Him in meditation; He is the treasure of excellence. ||3||
ਗਉੜੀ (ਮਃ ੫) (੭੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੯
Raag Gauri Guaarayree Guru Arjan Dev
ਏਕੋ ਮਨਿ ਏਕੋ ਸਭ ਠਾਇ ॥
Eaeko Man Eaeko Sabh Thaae ||
He alone is in the mind; He alone is everywhere.
ਗਉੜੀ (ਮਃ ੫) (੭੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੯
Raag Gauri Guaarayree Guru Arjan Dev
ਪੂਰਨ ਪੂਰਿ ਰਹਿਓ ਸਭ ਜਾਇ ॥
Pooran Poor Rehiou Sabh Jaae ||
The Perfect Lord is totally permeating and pervading everywhere.
ਗਉੜੀ (ਮਃ ੫) (੭੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੯
Raag Gauri Guaarayree Guru Arjan Dev
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
Gur Poorai Sabh Bharam Chukaaeiaa ||
The Perfect Guru has dispelled all doubts.
ਗਉੜੀ (ਮਃ ੫) (੭੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੦
Raag Gauri Guaarayree Guru Arjan Dev
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
Har Simarath Naanak Sukh Paaeiaa ||4||8||77||
Remembering the Lord in meditation, Nanak has found peace. ||4||8||77||
ਗਉੜੀ (ਮਃ ੫) (੭੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੦
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੮
ਅਗਲੇ ਮੁਏ ਸਿ ਪਾਛੈ ਪਰੇ ॥
Agalae Mueae S Paashhai Parae ||
Those who have died have been forgotten.
ਗਉੜੀ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੧
Raag Gauri Guaarayree Guru Arjan Dev
ਜੋ ਉਬਰੇ ਸੇ ਬੰਧਿ ਲਕੁ ਖਰੇ ॥
Jo Oubarae Sae Bandhh Lak Kharae ||
Those who survive have fastened their belts.
ਗਉੜੀ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੧
Raag Gauri Guaarayree Guru Arjan Dev
ਜਿਹ ਧੰਧੇ ਮਹਿ ਓਇ ਲਪਟਾਏ ॥
Jih Dhhandhhae Mehi Oue Lapattaaeae ||
They are busily occupied in their affairs;
ਗਉੜੀ (ਮਃ ੫) (੭੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੧
Raag Gauri Guaarayree Guru Arjan Dev
ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Oun Thae Dhugun Dhirree Oun Maaeae ||1||
They cling twice as hard to Maya. ||1||
ਗਉੜੀ (ਮਃ ੫) (੭੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੨
Raag Gauri Guaarayree Guru Arjan Dev
ਓਹ ਬੇਲਾ ਕਛੁ ਚੀਤਿ ਨ ਆਵੈ ॥
Ouh Baelaa Kashh Cheeth N Aavai ||
No one thinks of the time of death;
ਗਉੜੀ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੨
Raag Gauri Guaarayree Guru Arjan Dev
ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Binas Jaae Thaahoo Lapattaavai ||1|| Rehaao ||
People grasp to hold that which shall pass away. ||1||Pause||
ਗਉੜੀ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੨
Raag Gauri Guaarayree Guru Arjan Dev
ਆਸਾ ਬੰਧੀ ਮੂਰਖ ਦੇਹ ॥
Aasaa Bandhhee Moorakh Dhaeh ||
The fools - their bodies are bound down by desires.
ਗਉੜੀ (ਮਃ ੫) (੭੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੩
Raag Gauri Guaarayree Guru Arjan Dev
ਕਾਮ ਕ੍ਰੋਧ ਲਪਟਿਓ ਅਸਨੇਹ ॥
Kaam Krodhh Lapattiou Asanaeh ||
They are mired in sexual desire, anger and attachment;
ਗਉੜੀ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੩
Raag Gauri Guaarayree Guru Arjan Dev
ਸਿਰ ਊਪਰਿ ਠਾਢੋ ਧਰਮ ਰਾਇ ॥
Sir Oopar Thaadto Dhharam Raae ||
The Righteous Judge of Dharma stands over their heads.
ਗਉੜੀ (ਮਃ ੫) (੭੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੩
Raag Gauri Guaarayree Guru Arjan Dev
ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Meethee Kar Kar Bikhiaa Khaae ||2||
Believing it to be sweet, the fools eat poison. ||2||
ਗਉੜੀ (ਮਃ ੫) (੭੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੪
Raag Gauri Guaarayree Guru Arjan Dev
ਹਉ ਬੰਧਉ ਹਉ ਸਾਧਉ ਬੈਰੁ ॥
Ho Bandhho Ho Saadhho Bair ||
They say, ""I shall tie up my enemy, and I shall cut him down.
ਗਉੜੀ (ਮਃ ੫) (੭੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੪
Raag Gauri Guaarayree Guru Arjan Dev
ਹਮਰੀ ਭੂਮਿ ਕਉਣੁ ਘਾਲੈ ਪੈਰੁ ॥
Hamaree Bhoom Koun Ghaalai Pair ||
Who dares to set foot upon my land?
ਗਉੜੀ (ਮਃ ੫) (੭੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੪
Raag Gauri Guaarayree Guru Arjan Dev
ਹਉ ਪੰਡਿਤੁ ਹਉ ਚਤੁਰੁ ਸਿਆਣਾ ॥
Ho Panddith Ho Chathur Siaanaa ||
I am learned, I am clever and wise.""
ਗਉੜੀ (ਮਃ ੫) (੭੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੫
Raag Gauri Guaarayree Guru Arjan Dev
ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Karanaihaar N Bujhai Bigaanaa ||3||
The ignorant ones do not recognize their Creator. ||3||
ਗਉੜੀ (ਮਃ ੫) (੭੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੫
Raag Gauri Guaarayree Guru Arjan Dev
ਅਪੁਨੀ ਗਤਿ ਮਿਤਿ ਆਪੇ ਜਾਨੈ ॥
Apunee Gath Mith Aapae Jaanai ||
The Lord Himself knows His Own state and condition.
ਗਉੜੀ (ਮਃ ੫) (੭੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੫
Raag Gauri Guaarayree Guru Arjan Dev
ਕਿਆ ਕੋ ਕਹੈ ਕਿਆ ਆਖਿ ਵਖਾਨੈ ॥
Kiaa Ko Kehai Kiaa Aakh Vakhaanai ||
What can anyone say? How can anyone describe Him?
ਗਉੜੀ (ਮਃ ੫) (੭੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੬
Raag Gauri Guaarayree Guru Arjan Dev
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
Jith Jith Laavehi Thith Thith Laganaa ||
Whatever He attaches us to - to that we are attached.
ਗਉੜੀ (ਮਃ ੫) (੭੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੬
Raag Gauri Guaarayree Guru Arjan Dev
ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apanaa Bhalaa Sabh Kaahoo Manganaa ||4||
Everyone begs for their own good. ||4||
ਗਉੜੀ (ਮਃ ੫) (੭੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੬
Raag Gauri Guaarayree Guru Arjan Dev
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
Sabh Kishh Thaeraa Thoon Karanaihaar ||
Everything is Yours; You are the Creator Lord.
ਗਉੜੀ (ਮਃ ੫) (੭੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੭
Raag Gauri Guaarayree Guru Arjan Dev
ਅੰਤੁ ਨਾਹੀ ਕਿਛੁ ਪਾਰਾਵਾਰੁ ॥
Anth Naahee Kishh Paaraavaar ||
You have no end or limitation.
ਗਉੜੀ (ਮਃ ੫) (੭੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੭
Raag Gauri Guaarayree Guru Arjan Dev
ਦਾਸ ਅਪਨੇ ਕਉ ਦੀਜੈ ਦਾਨੁ ॥
Dhaas Apanae Ko Dheejai Dhaan ||
Please give this gift to Your servant,
ਗਉੜੀ (ਮਃ ੫) (੭੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੭
Raag Gauri Guaarayree Guru Arjan Dev
ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Kabehoo N Visarai Naanak Naam ||5||9||78||
That Nanak might never forget the Naam. ||5||9||78||
ਗਉੜੀ (ਮਃ ੫) (੭੮) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੮
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੮
ਅਨਿਕ ਜਤਨ ਨਹੀ ਹੋਤ ਛੁਟਾਰਾ ॥
Anik Jathan Nehee Hoth Shhuttaaraa ||
By all sorts of efforts, people do not find salvation.
ਗਉੜੀ (ਮਃ ੫) (੭੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੮
Raag Gauri Guaarayree Guru Arjan Dev
ਬਹੁਤੁ ਸਿਆਣਪ ਆਗਲ ਭਾਰਾ ॥
Bahuth Siaanap Aagal Bhaaraa ||
Through clever tricks, the weight is only piled on more and more.
ਗਉੜੀ (ਮਃ ੫) (੭੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੯
Raag Gauri Guaarayree Guru Arjan Dev
ਹਰਿ ਕੀ ਸੇਵਾ ਨਿਰਮਲ ਹੇਤ ॥
Har Kee Saevaa Niramal Haeth ||
Serving the Lord with a pure heart,
ਗਉੜੀ (ਮਃ ੫) (੭੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੯
Raag Gauri Guaarayree Guru Arjan Dev
ਪ੍ਰਭ ਕੀ ਦਰਗਹ ਸੋਭਾ ਸੇਤ ॥੧॥
Prabh Kee Dharageh Sobhaa Saeth ||1||
Showing His Mercy, the Lord Himself protects our honor. ||2||
ਗਉੜੀ (ਮਃ ੫) (੭੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧੯
Raag Gauri Guaarayree Guru Arjan Dev