Sri Guru Granth Sahib
Displaying Ang 18 of 1430
- 1
- 2
- 3
- 4
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
Kaetheeaa Thaereeaa Kudharathee Kaevadd Thaeree Dhaath ||
You have so many Creative Powers, Lord; Your Bountiful Blessings are so Great.
ਸਿਰੀਰਾਗੁ (ਮਃ ੧) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧
Sri Raag Guru Nanak Dev
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
Kaethae Thaerae Jeea Janth Sifath Karehi Dhin Raath ||
So many of Your beings and creatures praise You day and night.
ਸਿਰੀਰਾਗੁ (ਮਃ ੧) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧
Sri Raag Guru Nanak Dev
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
Kaethae Thaerae Roop Rang Kaethae Jaath Ajaath ||3||
You have so many forms and colors, so many classes, high and low. ||3||
ਸਿਰੀਰਾਗੁ (ਮਃ ੧) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੨
Sri Raag Guru Nanak Dev
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
Sach Milai Sach Oopajai Sach Mehi Saach Samaae ||
Meeting the True One, Truth wells up. The truthful are absorbed into the True Lord.
ਸਿਰੀਰਾਗੁ (ਮਃ ੧) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੨
Sri Raag Guru Nanak Dev
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
Surath Hovai Path Oogavai Gurabachanee Bho Khaae ||
Intuitive understanding is obtained and one is welcomed with honor, through the Guru's Word, filled with the Fear of God.
ਸਿਰੀਰਾਗੁ (ਮਃ ੧) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੩
Sri Raag Guru Nanak Dev
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥
Naanak Sachaa Paathisaahu Aapae Leae Milaae ||4||10||
O Nanak, the True King absorbs us into Himself. ||4||10||
ਸਿਰੀਰਾਗੁ (ਮਃ ੧) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੩
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੮
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
Bhalee Saree J Oubaree Houmai Muee Gharaahu ||
It all worked out-I was saved, and the egotism within my heart was subdued.
ਸਿਰੀਰਾਗੁ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੪
Sri Raag Guru Nanak Dev
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
Dhooth Lagae Fir Chaakaree Sathigur Kaa Vaesaahu ||
The evil energies have been made to serve me, since I placed my faith in the True Guru.
ਸਿਰੀਰਾਗੁ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੪
Sri Raag Guru Nanak Dev
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥
Kalap Thiaagee Baadh Hai Sachaa Vaeparavaahu ||1||
I have renounced my useless schemes, by the Grace of the True, Carefree Lord. ||1||
ਸਿਰੀਰਾਗੁ (ਮਃ ੧) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੫
Sri Raag Guru Nanak Dev
ਮਨ ਰੇ ਸਚੁ ਮਿਲੈ ਭਉ ਜਾਇ ॥
Man Rae Sach Milai Bho Jaae ||
O mind, meeting with the True One, fear departs.
ਸਿਰੀਰਾਗੁ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੫
Sri Raag Guru Nanak Dev
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
Bhai Bin Nirabho Kio Thheeai Guramukh Sabadh Samaae ||1|| Rehaao ||
Without the Fear of God, how can anyone become fearless? Become Gurmukh, and immerse yourself in the Shabad. ||1||Pause||
ਸਿਰੀਰਾਗੁ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੬
Sri Raag Guru Nanak Dev
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
Kaethaa Aakhan Aakheeai Aakhan Thott N Hoe ||
How can we describe Him with words? There is no end to the descriptions of Him.
ਸਿਰੀਰਾਗੁ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੬
Sri Raag Guru Nanak Dev
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
Mangan Vaalae Kaetharrae Dhaathaa Eaeko Soe ||
There are so many beggars, but He is the only Giver.
ਸਿਰੀਰਾਗੁ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੭
Sri Raag Guru Nanak Dev
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥
Jis Kae Jeea Paraan Hai Man Vasiai Sukh Hoe ||2||
He is the Giver of the soul, and the praanaa, the breath of life; when He dwells within the mind, there is peace. ||2||
ਸਿਰੀਰਾਗੁ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੭
Sri Raag Guru Nanak Dev
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
Jag Supanaa Baajee Banee Khin Mehi Khael Khaelaae ||
The world is a drama, staged in a dream. In a moment, the play is played out.
ਸਿਰੀਰਾਗੁ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੮
Sri Raag Guru Nanak Dev
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
Sanjogee Mil Eaekasae Vijogee Outh Jaae ||
Some attain union with the Lord, while others depart in separation.
ਸਿਰੀਰਾਗੁ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੮
Sri Raag Guru Nanak Dev
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥
Jo This Bhaanaa So Thheeai Avar N Karanaa Jaae ||3||
Whatever pleases Him comes to pass; nothing else can be done. ||3||
ਸਿਰੀਰਾਗੁ (ਮਃ ੧) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੯
Sri Raag Guru Nanak Dev
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
Guramukh Vasath Vaesaaheeai Sach Vakhar Sach Raas ||
The Gurmukhs purchase the Genuine Article. The True Merchandise is purchased with the True Capital.
ਸਿਰੀਰਾਗੁ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੯
Sri Raag Guru Nanak Dev
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
Jinee Sach Vananjiaa Gur Poorae Saabaas ||
Those who purchase this True Merchandise through the Perfect Guru are blessed.
ਸਿਰੀਰਾਗੁ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੦
Sri Raag Guru Nanak Dev
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥
Naanak Vasath Pashhaanasee Sach Soudhaa Jis Paas ||4||11||
O Nanak, one who stocks this True Merchandise shall recognize and realize the Genuine Article. ||4||11||
ਸਿਰੀਰਾਗੁ (ਮਃ ੧) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੦
Sri Raag Guru Nanak Dev
ਸਿਰੀਰਾਗੁ ਮਹਲੁ ੧ ॥
Sireeraag Mehal 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੮
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
Dhhaath Milai Fun Dhhaath Ko Sifathee Sifath Samaae ||
As metal merges with metal, those who chant the Praises of the Lord are absorbed into the Praiseworthy Lord.
ਸਿਰੀਰਾਗੁ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੧
Sri Raag Guru Nanak Dev
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
Laal Gulaal Gehabaraa Sachaa Rang Charraao ||
Like the poppies, they are dyed in the deep crimson color of Truthfulness.
ਸਿਰੀਰਾਗੁ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੧
Sri Raag Guru Nanak Dev
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
Sach Milai Santhokheeaa Har Jap Eaekai Bhaae ||1||
Those contented souls who meditate on the Lord with single-minded love, meet the True Lord. ||1||
ਸਿਰੀਰਾਗੁ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੨
Sri Raag Guru Nanak Dev
ਭਾਈ ਰੇ ਸੰਤ ਜਨਾ ਕੀ ਰੇਣੁ ॥
Bhaaee Rae Santh Janaa Kee Raen ||
O Siblings of Destiny, become the dust of the feet of the humble Saints.
ਸਿਰੀਰਾਗੁ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੨
Sri Raag Guru Nanak Dev
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
Santh Sabhaa Gur Paaeeai Mukath Padhaarathh Dhhaen ||1|| Rehaao ||
In the Society of the Saints, the Guru is found. He is the Treasure of Liberation, the Source of all good fortune. ||1||Pause||
ਸਿਰੀਰਾਗੁ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੨
Sri Raag Guru Nanak Dev
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
Oocho Thhaan Suhaavanaa Oopar Mehal Muraar ||
Upon that Highest Plane of Sublime Beauty, stands the Mansion of the Lord.
ਸਿਰੀਰਾਗੁ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੩
Sri Raag Guru Nanak Dev
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
Sach Karanee Dhae Paaeeai Dhar Ghar Mehal Piaar ||
By true actions, this human body is obtained, and the door within ourselves which leads to the Mansion of the Beloved, is found.
ਸਿਰੀਰਾਗੁ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੪
Sri Raag Guru Nanak Dev
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
Guramukh Man Samajhaaeeai Aatham Raam Beechaar ||2||
The Gurmukhs train their minds to contemplate the Lord, the Supreme Soul. ||2||
ਸਿਰੀਰਾਗੁ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੪
Sri Raag Guru Nanak Dev
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
Thribidhh Karam Kamaaeeahi Aas Andhaesaa Hoe ||
By actions committed under the influence of the three qualities, hope and anxiety are produced.
ਸਿਰੀਰਾਗੁ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੫
Sri Raag Guru Nanak Dev
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
Kio Gur Bin Thrikuttee Shhuttasee Sehaj Miliai Sukh Hoe ||
Without the Guru, how can anyone be released from these three qualities? Through intuitive wisdom, we meet with Him and find peace.
ਸਿਰੀਰਾਗੁ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੫
Sri Raag Guru Nanak Dev
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
Nij Ghar Mehal Pashhaaneeai Nadhar Karae Mal Dhhoe ||3||
Within the home of the self, the Mansion of His Presence is realized when He bestows His Glance of Grace and washes away our pollution. ||3||
ਸਿਰੀਰਾਗੁ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੬
Sri Raag Guru Nanak Dev
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
Bin Gur Mail N Outharai Bin Har Kio Ghar Vaas ||
Without the Guru, this pollution is not removed. Without the Lord, how can there be any homecoming?
ਸਿਰੀਰਾਗੁ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੬
Sri Raag Guru Nanak Dev
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
Eaeko Sabadh Veechaareeai Avar Thiaagai Aas ||
Contemplate the One Word of the Shabad, and abandon other hopes.
ਸਿਰੀਰਾਗੁ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੭
Sri Raag Guru Nanak Dev
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥
Naanak Dhaekh Dhikhaaeeai Ho Sadh Balihaarai Jaas ||4||12||
O Nanak, I am forever a sacrifice to the one who beholds, and inspires others to behold Him. ||4||12||
ਸਿਰੀਰਾਗੁ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੭
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੮
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
Dhhrig Jeevan Dhohaaganee Muthee Dhoojai Bhaae ||
The life of the discarded bride is cursed. She is deceived by the love of duality.
ਸਿਰੀਰਾਗੁ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੮
Sri Raag Guru Nanak Dev
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
Kalar Kaeree Kandhh Jio Ahinis Kir Dtehi Paae ||
Like a wall of sand, day and night, she crumbles, and eventually, she breaks down altogether.
ਸਿਰੀਰਾਗੁ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੮
Sri Raag Guru Nanak Dev
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
Bin Sabadhai Sukh Naa Thheeai Pir Bin Dhookh N Jaae ||1||
Without the Word of the Shabad, peace does not come. Without her Husband Lord, her suffering does not end. ||1||
ਸਿਰੀਰਾਗੁ (ਮਃ ੧) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੯
Sri Raag Guru Nanak Dev
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
Mundhhae Pir Bin Kiaa Seegaar ||
O soul-bride, without your Husband Lord, what good are your decorations?
ਸਿਰੀਰਾਗੁ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੯
Sri Raag Guru Nanak Dev