Sri Guru Granth Sahib
Displaying Ang 183 of 1430
- 1
- 2
- 3
- 4
ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥
Jis Simarath Ddoobath Paahan Tharae ||3||
Remembering Him in meditation, sinking stones are made to float. ||3||
ਗਉੜੀ (ਮਃ ੫) (੯੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧
Raag Gauri Guaarayree Guru Arjan Dev
ਸੰਤ ਸਭਾ ਕਉ ਸਦਾ ਜੈਕਾਰੁ ॥
Santh Sabhaa Ko Sadhaa Jaikaar ||
I salute and applaud the Society of the Saints.
ਗਉੜੀ (ਮਃ ੫) (੯੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧
Raag Gauri Guaarayree Guru Arjan Dev
ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥
Har Har Naam Jan Praan Adhhaar ||
The Name of the Lord, Har, Har, is the Support of the breath of life of His servant.
ਗਉੜੀ (ਮਃ ੫) (੯੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧
Raag Gauri Guaarayree Guru Arjan Dev
ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥
Kahu Naanak Maeree Sunee Aradhaas ||
Says Nanak, the Lord has heard my prayer;
ਗਉੜੀ (ਮਃ ੫) (੯੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੨
Raag Gauri Guaarayree Guru Arjan Dev
ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥
Santh Prasaadh Mo Ko Naam Nivaas ||4||21||90||
By the Grace of the Saints, I dwell in the Naam, the Name of the Lord. ||4||21||90||
ਗਉੜੀ (ਮਃ ੫) (੯੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੨
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੩
ਸਤਿਗੁਰ ਦਰਸਨਿ ਅਗਨਿ ਨਿਵਾਰੀ ॥
Sathigur Dharasan Agan Nivaaree ||
By the Blessed Vision of the True Guru's Darshan, the fire of desire is quenched.
ਗਉੜੀ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੩
Raag Gauri Guaarayree Guru Arjan Dev
ਸਤਿਗੁਰ ਭੇਟਤ ਹਉਮੈ ਮਾਰੀ ॥
Sathigur Bhaettath Houmai Maaree ||
Meeting the True Guru, egotism is subdued.
ਗਉੜੀ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੩
Raag Gauri Guaarayree Guru Arjan Dev
ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥
Sathigur Sang Naahee Man Ddolai ||
In the Company of the True Guru, the mind does not waver.
ਗਉੜੀ (ਮਃ ੫) (੯੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੪
Raag Gauri Guaarayree Guru Arjan Dev
ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥
Anmrith Baanee Guramukh Bolai ||1||
The Gurmukh speaks the Ambrosial Word of Gurbani. ||1||
ਗਉੜੀ (ਮਃ ੫) (੯੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੪
Raag Gauri Guaarayree Guru Arjan Dev
ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥
Sabh Jag Saachaa Jaa Sach Mehi Raathae ||
He sees the True One pervading the whole world; he is imbued with the True One.
ਗਉੜੀ (ਮਃ ੫) (੯੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੪
Raag Gauri Guaarayree Guru Arjan Dev
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
Seethal Saath Gur Thae Prabh Jaathae ||1|| Rehaao ||
I have become cool and tranquil, knowing God, through the Guru. ||1||Pause||
ਗਉੜੀ (ਮਃ ੫) (੯੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੫
Raag Gauri Guaarayree Guru Arjan Dev
ਸੰਤ ਪ੍ਰਸਾਦਿ ਜਪੈ ਹਰਿ ਨਾਉ ॥
Santh Prasaadh Japai Har Naao ||
It torments those who act, entangled in ego.
ਗਉੜੀ (ਮਃ ੫) (੯੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੫
Raag Gauri Guaarayree Guru Arjan Dev
ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥
Santh Prasaadh Har Keerathan Gaao ||
It torments us through household affairs, and it torments us in renunciation.
ਗਉੜੀ (ਮਃ ੫) (੯੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੫
Raag Gauri Guaarayree Guru Arjan Dev
ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥
Santh Prasaadh Sagal Dhukh Mittae ||
By the Grace of the Saints, all pains are erased.
ਗਉੜੀ (ਮਃ ੫) (੯੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੬
Raag Gauri Guaarayree Guru Arjan Dev
ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥
Santh Prasaadh Bandhhan Thae Shhuttae ||2||
By the Grace of the Saints, one is released from bondage. ||2||
ਗਉੜੀ (ਮਃ ੫) (੯੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੬
Raag Gauri Guaarayree Guru Arjan Dev
ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥
Santh Kirapaa Thae Mittae Moh Bharam ||
By the kind Mercy of the Saints, emotional attachment and doubt are removed.
ਗਉੜੀ (ਮਃ ੫) (੯੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੬
Raag Gauri Guaarayree Guru Arjan Dev
ਸਾਧ ਰੇਣ ਮਜਨ ਸਭਿ ਧਰਮ ॥
Saadhh Raen Majan Sabh Dhharam ||
Taking a bath in the dust of the feet of the Holy - this is true Dharmic faith.
ਗਉੜੀ (ਮਃ ੫) (੯੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੭
Raag Gauri Guaarayree Guru Arjan Dev
ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
Saadhh Kirapaal Dhaeiaal Govindh ||
By the kindness of the Holy, the Lord of the Universe becomes merciful.
ਗਉੜੀ (ਮਃ ੫) (੯੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੭
Raag Gauri Guaarayree Guru Arjan Dev
ਸਾਧਾ ਮਹਿ ਇਹ ਹਮਰੀ ਜਿੰਦੁ ॥੩॥
Saadhhaa Mehi Eih Hamaree Jindh ||3||
The life of my soul is with the Holy. ||3||
ਗਉੜੀ (ਮਃ ੫) (੯੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੭
Raag Gauri Guaarayree Guru Arjan Dev
ਕਿਰਪਾ ਨਿਧਿ ਕਿਰਪਾਲ ਧਿਆਵਉ ॥
Kirapaa Nidhh Kirapaal Dhhiaavo ||
Meditating on the Merciful Lord, the Treasure of Mercy,
ਗਉੜੀ (ਮਃ ੫) (੯੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੮
Raag Gauri Guaarayree Guru Arjan Dev
ਸਾਧਸੰਗਿ ਤਾ ਬੈਠਣੁ ਪਾਵਉ ॥
Saadhhasang Thaa Baithan Paavo ||
I have obtained a seat in the Saadh Sangat.
ਗਉੜੀ (ਮਃ ੫) (੯੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੮
Raag Gauri Guaarayree Guru Arjan Dev
ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥
Mohi Niragun Ko Prabh Keenee Dhaeiaa ||
I am worthless, but God has been kind to me.
ਗਉੜੀ (ਮਃ ੫) (੯੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੮
Raag Gauri Guaarayree Guru Arjan Dev
ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥
Saadhhasang Naanak Naam Laeiaa ||4||22||91||
In the Saadh Sangat, Nanak has taken to the Naam, the Name of the Lord. ||4||22||91||
ਗਉੜੀ (ਮਃ ੫) (੯੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੯
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੩
ਸਾਧਸੰਗਿ ਜਪਿਓ ਭਗਵੰਤੁ ॥
Saadhhasang Japiou Bhagavanth ||
In the Saadh Sangat, the Company of the Holy, I meditate on the Lord God.
ਗਉੜੀ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੯
Raag Gauri Guaarayree Guru Arjan Dev
ਕੇਵਲ ਨਾਮੁ ਦੀਓ ਗੁਰਿ ਮੰਤੁ ॥
Kaeval Naam Dheeou Gur Manth ||
The Guru has given me the Mantra of the Naam, the Name of the Lord.
ਗਉੜੀ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੦
Raag Gauri Guaarayree Guru Arjan Dev
ਤਜਿ ਅਭਿਮਾਨ ਭਏ ਨਿਰਵੈਰ ॥
Thaj Abhimaan Bheae Niravair ||
Shedding my ego, I have become free of hate.
ਗਉੜੀ (ਮਃ ੫) (੯੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੦
Raag Gauri Guaarayree Guru Arjan Dev
ਆਠ ਪਹਰ ਪੂਜਹੁ ਗੁਰ ਪੈਰ ॥੧॥
Aath Pehar Poojahu Gur Pair ||1||
They do not know how to guard their own home.
ਗਉੜੀ (ਮਃ ੫) (੯੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੦
Raag Gauri Guaarayree Guru Arjan Dev
ਅਬ ਮਤਿ ਬਿਨਸੀ ਦੁਸਟ ਬਿਗਾਨੀ ॥
Ab Math Binasee Dhusatt Bigaanee ||
Now, my evil sense of alienation is eliminated,
ਗਉੜੀ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੧
Raag Gauri Guaarayree Guru Arjan Dev
ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥
Jab Thae Suniaa Har Jas Kaanee ||1|| Rehaao ||
Since I have heard the Praises of the Lord with my ears. ||1||Pause||
ਗਉੜੀ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੧
Raag Gauri Guaarayree Guru Arjan Dev
ਸਹਜ ਸੂਖ ਆਨੰਦ ਨਿਧਾਨ ॥
Sehaj Sookh Aanandh Nidhhaan ||
The Savior Lord is the treasure of intuitive peace, poise and bliss.
ਗਉੜੀ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੧
Raag Gauri Guaarayree Guru Arjan Dev
ਰਾਖਨਹਾਰ ਰਖਿ ਲੇਇ ਨਿਦਾਨ ॥
Raakhanehaar Rakh Laee Nidhaan ||
He shall save me in the end.
ਗਉੜੀ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੨
Raag Gauri Guaarayree Guru Arjan Dev
ਦੂਖ ਦਰਦ ਬਿਨਸੇ ਭੈ ਭਰਮ ॥
Dhookh Dharadh Binasae Bhai Bharam ||
My pains, sufferings, fears and doubts have been erased.
ਗਉੜੀ (ਮਃ ੫) (੯੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੨
Raag Gauri Guaarayree Guru Arjan Dev
ਆਵਣ ਜਾਣ ਰਖੇ ਕਰਿ ਕਰਮ ॥੨॥
Aavan Jaan Rakhae Kar Karam ||2||
He has mercifully saved me from coming and going in reincarnation. ||2||
ਗਉੜੀ (ਮਃ ੫) (੯੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੨
Raag Gauri Guaarayree Guru Arjan Dev
ਪੇਖੈ ਬੋਲੈ ਸੁਣੈ ਸਭੁ ਆਪਿ ॥
Paekhai Bolai Sunai Sabh Aap ||
He Himself beholds, speaks and hears all.
ਗਉੜੀ (ਮਃ ੫) (੯੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੩
Raag Gauri Guaarayree Guru Arjan Dev
ਸਦਾ ਸੰਗਿ ਤਾ ਕਉ ਮਨ ਜਾਪਿ ॥
Sadhaa Sang Thaa Ko Man Jaap ||
O my mind, meditate on the One who is always with you.
ਗਉੜੀ (ਮਃ ੫) (੯੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੩
Raag Gauri Guaarayree Guru Arjan Dev
ਸੰਤ ਪ੍ਰਸਾਦਿ ਭਇਓ ਪਰਗਾਸੁ ॥
Santh Prasaadh Bhaeiou Paragaas ||
By the Grace of the Saints, the Light has dawned.
ਗਉੜੀ (ਮਃ ੫) (੯੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੩
Raag Gauri Guaarayree Guru Arjan Dev
ਪੂਰਿ ਰਹੇ ਏਕੈ ਗੁਣਤਾਸੁ ॥੩॥
Poor Rehae Eaekai Gunathaas ||3||
The One Lord, the Treasure of Excellence, is perfectly pervading everywhere. ||3||
ਗਉੜੀ (ਮਃ ੫) (੯੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੪
Raag Gauri Guaarayree Guru Arjan Dev
ਕਹਤ ਪਵਿਤ੍ਰ ਸੁਣਤ ਪੁਨੀਤ ॥
Kehath Pavithr Sunath Puneeth ||
Pure are those who speak, and sanctified are those who hear and sing,
ਗਉੜੀ (ਮਃ ੫) (੯੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੪
Raag Gauri Guaarayree Guru Arjan Dev
ਗੁਣ ਗੋਵਿੰਦ ਗਾਵਹਿ ਨਿਤ ਨੀਤ ॥
Gun Govindh Gaavehi Nith Neeth ||
Forever and ever, the Glorious Praises of the Lord of the Universe.
ਗਉੜੀ (ਮਃ ੫) (੯੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੪
Raag Gauri Guaarayree Guru Arjan Dev
ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥
Kahu Naanak Jaa Ko Hohu Kirapaal ||
Says Nanak, when the Lord bestows His Mercy,
ਗਉੜੀ (ਮਃ ੫) (੯੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੫
Raag Gauri Guaarayree Guru Arjan Dev
ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥
This Jan Kee Sabh Pooran Ghaal ||4||23||92||
all one's efforts are fulfilled. ||4||23||92||
ਗਉੜੀ (ਮਃ ੫) (੯੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੫
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੩
ਬੰਧਨ ਤੋੜਿ ਬੋਲਾਵੈ ਰਾਮੁ ॥
Bandhhan Thorr Bolaavai Raam ||
The whole world is under His Power.
ਗਉੜੀ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੬
Raag Gauri Guaarayree Guru Arjan Dev
ਮਨ ਮਹਿ ਲਾਗੈ ਸਾਚੁ ਧਿਆਨੁ ॥
Man Mehi Laagai Saach Dhhiaan ||
With the mind centered in meditation on the True Lord,
ਗਉੜੀ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੬
Raag Gauri Guaarayree Guru Arjan Dev
ਮਿਟਹਿ ਕਲੇਸ ਸੁਖੀ ਹੋਇ ਰਹੀਐ ॥
Mittehi Kalaes Sukhee Hoe Reheeai ||
Anguish is eradicated, and one comes to dwell in peace.
ਗਉੜੀ (ਮਃ ੫) (੯੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੬
Raag Gauri Guaarayree Guru Arjan Dev
ਐਸਾ ਦਾਤਾ ਸਤਿਗੁਰੁ ਕਹੀਐ ॥੧॥
Aisaa Dhaathaa Sathigur Keheeai ||1||
Such is the True Guru, the Great Giver. ||1||
ਗਉੜੀ (ਮਃ ੫) (੯੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੭
Raag Gauri Guaarayree Guru Arjan Dev
ਸੋ ਸੁਖਦਾਤਾ ਜਿ ਨਾਮੁ ਜਪਾਵੈ ॥
So Sukhadhaathaa J Naam Japaavai ||
He alone is the Giver of peace, who inspires us to chant the Naam, the Name of the Lord.
ਗਉੜੀ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੭
Raag Gauri Guaarayree Guru Arjan Dev
ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥
Kar Kirapaa This Sang Milaavai ||1|| Rehaao ||
By His Grace, He leads us to merge with Him. ||1||Pause||
ਗਉੜੀ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੭
Raag Gauri Guaarayree Guru Arjan Dev
ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥
Jis Hoe Dhaeiaal This Aap Milaavai ||
He unites with Himself those unto whom He has shown His Mercy.
ਗਉੜੀ (ਮਃ ੫) (੯੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੮
Raag Gauri Guaarayree Guru Arjan Dev
ਸਰਬ ਨਿਧਾਨ ਗੁਰੂ ਤੇ ਪਾਵੈ ॥
Sarab Nidhhaan Guroo Thae Paavai ||
All treasures are received from the Guru.
ਗਉੜੀ (ਮਃ ੫) (੯੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੮
Raag Gauri Guaarayree Guru Arjan Dev
ਆਪੁ ਤਿਆਗਿ ਮਿਟੈ ਆਵਣ ਜਾਣਾ ॥
Aap Thiaag Mittai Aavan Jaanaa ||
Renouncing selfishness and conceit, coming and going come to an end.
ਗਉੜੀ (ਮਃ ੫) (੯੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੮
Raag Gauri Guaarayree Guru Arjan Dev
ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥
Saadhh Kai Sang Paarabreham Pashhaanaa ||2||
In the Saadh Sangat, the Company of the Holy, the Supreme Lord God is recognized. ||2||
ਗਉੜੀ (ਮਃ ੫) (੯੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੯
Raag Gauri Guaarayree Guru Arjan Dev
ਜਨ ਊਪਰਿ ਪ੍ਰਭ ਭਏ ਦਇਆਲ ॥
Jan Oopar Prabh Bheae Dhaeiaal ||
God has become merciful to His humble servant.
ਗਉੜੀ (ਮਃ ੫) (੯੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੩ ਪੰ. ੧੯
Raag Gauri Guaarayree Guru Arjan Dev