Sri Guru Granth Sahib
Displaying Ang 185 of 1430
- 1
- 2
- 3
- 4
ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥
Har Har Naam Jeea Praan Adhhaar ||
Are all in the Name of the Lord, Har, Har, the Support of the soul and the breath of life.
ਗਉੜੀ (ਮਃ ੫) (੯੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev
ਸਾਚਾ ਧਨੁ ਪਾਇਓ ਹਰਿ ਰੰਗਿ ॥
Saachaa Dhhan Paaeiou Har Rang ||
Their actions are pure, and their lifestyle is true.
ਗਉੜੀ (ਮਃ ੫) (੯੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev
ਦੁਤਰੁ ਤਰੇ ਸਾਧ ਕੈ ਸੰਗਿ ॥੩॥
Dhuthar Tharae Saadhh Kai Sang ||3||
I have crossed over the treacherous world-ocean in the Saadh Sangat, the Company of the Holy. ||3||
ਗਉੜੀ (ਮਃ ੫) (੯੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev
ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥
Sukh Baisahu Santh Sajan Paravaar ||
Sit in peace, O Saints, with the family of friends.
ਗਉੜੀ (ਮਃ ੫) (੯੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧
Raag Gauri Guaarayree Guru Arjan Dev
ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥
Har Dhhan Khattiou Jaa Kaa Naahi Sumaar ||
Earn the wealth of the Lord, which is beyond estimation.
ਗਉੜੀ (ਮਃ ੫) (੯੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੨
Raag Gauri Guaarayree Guru Arjan Dev
ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥
Jisehi Paraapath This Gur Dhaee ||
He alone obtains it, unto whom the Guru has bestowed it.
ਗਉੜੀ (ਮਃ ੫) (੯੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੨
Raag Gauri Guaarayree Guru Arjan Dev
ਨਾਨਕ ਬਿਰਥਾ ਕੋਇ ਨ ਹੇਇ ॥੪॥੨੭॥੯੬॥
Naanak Birathhaa Koe N Haee ||4||27||96||
O Nanak, no one shall go away empty-handed. ||4||27||96||
ਗਉੜੀ (ਮਃ ੫) (੯੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੩
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ਹਸਤ ਪੁਨੀਤ ਹੋਹਿ ਤਤਕਾਲ ॥
Hasath Puneeth Hohi Thathakaal ||
The hands are sanctified instantly,
ਗਉੜੀ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੩
Raag Gauri Guaarayree Guru Arjan Dev
ਬਿਨਸਿ ਜਾਹਿ ਮਾਇਆ ਜੰਜਾਲ ॥
Binas Jaahi Maaeiaa Janjaal ||
And the entanglements of Maya are dispelled.
ਗਉੜੀ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev
ਰਸਨਾ ਰਮਹੁ ਰਾਮ ਗੁਣ ਨੀਤ ॥
Rasanaa Ramahu Raam Gun Neeth ||
Repeat constantly with your tongue the Glorious Praises of the Lord,
ਗਉੜੀ (ਮਃ ੫) (੯੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev
ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥
Sukh Paavahu Maerae Bhaaee Meeth ||1||
And you shall find peace, O my friends, O Siblings of Destiny. ||1||
ਗਉੜੀ (ਮਃ ੫) (੯੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੪
Raag Gauri Guaarayree Guru Arjan Dev
ਲਿਖੁ ਲੇਖਣਿ ਕਾਗਦਿ ਮਸਵਾਣੀ ॥
Likh Laekhan Kaagadh Masavaanee ||
With pen and ink, write upon your paper
ਗਉੜੀ (ਮਃ ੫) (੯੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev
ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
Raam Naam Har Anmrith Baanee ||1|| Rehaao ||
He is Inaccessible, Incomprehensible, Eternal and Infinite.
ਗਉੜੀ (ਮਃ ੫) (੯੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev
ਇਹ ਕਾਰਜਿ ਤੇਰੇ ਜਾਹਿ ਬਿਕਾਰ ॥
Eih Kaaraj Thaerae Jaahi Bikaar ||
By this act, your sins shall be washed away.
ਗਉੜੀ (ਮਃ ੫) (੯੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੫
Raag Gauri Guaarayree Guru Arjan Dev
ਸਿਮਰਤ ਰਾਮ ਨਾਹੀ ਜਮ ਮਾਰ ॥
Simarath Raam Naahee Jam Maar ||
Remembering the Lord in meditation, you shall not be punished by the Messenger of Death.
ਗਉੜੀ (ਮਃ ੫) (੯੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev
ਧਰਮ ਰਾਇ ਕੇ ਦੂਤ ਨ ਜੋਹੈ ॥
Dhharam Raae Kae Dhooth N Johai ||
The couriers of the Righteous Judge of Dharma shall not touch you.
ਗਉੜੀ (ਮਃ ੫) (੯੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev
ਮਾਇਆ ਮਗਨ ਨ ਕਛੂਐ ਮੋਹੈ ॥੨॥
Maaeiaa Magan N Kashhooai Mohai ||2||
The intoxication of Maya shall not entice you at all. ||2||
ਗਉੜੀ (ਮਃ ੫) (੯੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੬
Raag Gauri Guaarayree Guru Arjan Dev
ਉਧਰਹਿ ਆਪਿ ਤਰੈ ਸੰਸਾਰੁ ॥
Oudhharehi Aap Tharai Sansaar ||
You shall be redeemed, and through you, the whole world shall be saved,
ਗਉੜੀ (ਮਃ ੫) (੯੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev
ਰਾਮ ਨਾਮ ਜਪਿ ਏਕੰਕਾਰੁ ॥
Raam Naam Jap Eaekankaar ||
If you chant the Name of the One and Only Lord.
ਗਉੜੀ (ਮਃ ੫) (੯੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev
ਆਪਿ ਕਮਾਉ ਅਵਰਾ ਉਪਦੇਸ ॥
Aap Kamaao Avaraa Oupadhaes ||
Practice this yourself, and teach others;
ਗਉੜੀ (ਮਃ ੫) (੯੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev
ਰਾਮ ਨਾਮ ਹਿਰਦੈ ਪਰਵੇਸ ॥੩॥
Raam Naam Hiradhai Paravaes ||3||
All beings and creatures seek Your Sanctuary;
ਗਉੜੀ (ਮਃ ੫) (੯੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੭
Raag Gauri Guaarayree Guru Arjan Dev
ਜਾ ਕੈ ਮਾਥੈ ਏਹੁ ਨਿਧਾਨੁ ॥
Jaa Kai Maathhai Eaehu Nidhhaan ||
That person, who has this treasure upon his forehead
ਗਉੜੀ (ਮਃ ੫) (੯੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev
ਸੋਈ ਪੁਰਖੁ ਜਪੈ ਭਗਵਾਨੁ ॥
Soee Purakh Japai Bhagavaan ||
That person meditates on God.
ਗਉੜੀ (ਮਃ ੫) (੯੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev
ਆਠ ਪਹਰ ਹਰਿ ਹਰਿ ਗੁਣ ਗਾਉ ॥
Aath Pehar Har Har Gun Gaao ||
Twenty-four hours a day, chant the Glorious Praises of the Lord, Har, Har.
ਗਉੜੀ (ਮਃ ੫) (੯੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੮
Raag Gauri Guaarayree Guru Arjan Dev
ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥
Kahu Naanak Ho This Bal Jaao ||4||28||97||
Says Nanak, I am a sacrifice to Him. ||4||28||97||
ਗਉੜੀ (ਮਃ ੫) (੯੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੯
Raag Gauri Guaarayree Guru Arjan Dev
ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ
Raag Gourree Guaaraeree Mehalaa 5 Choupadhae Dhupadhae
Raag Gauree Gwaarayree, Fifth Mehl, Chau-Padas, Du-Padas:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ਜੋ ਪਰਾਇਓ ਸੋਈ ਅਪਨਾ ॥
Jo Paraaeiou Soee Apanaa ||
That which belongs to another - he claims as his own.
ਗਉੜੀ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੧
Raag Gauri Guaarayree Guru Arjan Dev
ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥
Jo Thaj Shhoddan This Sio Man Rachanaa ||1||
That which he must abandon - to that, his mind is attracted. ||1||
ਗਉੜੀ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੧
Raag Gauri Guaarayree Guru Arjan Dev
ਕਹਹੁ ਗੁਸਾਈ ਮਿਲੀਐ ਕੇਹ ॥
Kehahu Gusaaee Mileeai Kaeh ||
Tell me, how can he meet the Lord of the World?
ਗਉੜੀ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੧
Raag Gauri Guaarayree Guru Arjan Dev
ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥
Jo Bibarajath This Sio Naeh ||1|| Rehaao ||
That which is forbidden - with that, he is in love. ||1||Pause||
ਗਉੜੀ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੨
Raag Gauri Guaarayree Guru Arjan Dev
ਝੂਠੁ ਬਾਤ ਸਾ ਸਚੁ ਕਰਿ ਜਾਤੀ ॥
Jhooth Baath Saa Sach Kar Jaathee ||
That which is false - he deems as true.
ਗਉੜੀ (ਮਃ ੫) (੯੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੨
Raag Gauri Guaarayree Guru Arjan Dev
ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥
Sath Hovan Man Lagai N Raathee ||2||
That which is true - his mind is not attached to that at all. ||2||
ਗਉੜੀ (ਮਃ ੫) (੯੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੨
Raag Gauri Guaarayree Guru Arjan Dev
ਬਾਵੈ ਮਾਰਗੁ ਟੇਢਾ ਚਲਨਾ ॥
Baavai Maarag Ttaedtaa Chalanaa ||
He takes the crooked path of the unrighteous way;
ਗਉੜੀ (ਮਃ ੫) (੯੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੩
Raag Gauri Guaarayree Guru Arjan Dev
ਸੀਧਾ ਛੋਡਿ ਅਪੂਠਾ ਬੁਨਨਾ ॥੩॥
Seedhhaa Shhodd Apoothaa Bunanaa ||3||
Leaving the straight and narrow path, he weaves his way backwards. ||3||
ਗਉੜੀ (ਮਃ ੫) (੯੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੩
Raag Gauri Guaarayree Guru Arjan Dev
ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥
Dhuhaa Siriaa Kaa Khasam Prabh Soee ||
God is the Lord and Master of both worlds.
ਗਉੜੀ (ਮਃ ੫) (੯੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੩
Raag Gauri Guaarayree Guru Arjan Dev
ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥
Jis Maelae Naanak So Mukathaa Hoee ||4||29||98||
He, whom the Lord unites with Himself, O Nanak, is liberated. ||4||29||98||
ਗਉੜੀ (ਮਃ ੫) (੯੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੪
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ਕਲਿਜੁਗ ਮਹਿ ਮਿਲਿ ਆਏ ਸੰਜੋਗ ॥
Kalijug Mehi Mil Aaeae Sanjog ||
In the Dark Age of Kali Yuga, they come together through destiny.
ਗਉੜੀ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੫
Raag Gauri Guaarayree Guru Arjan Dev
ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥
Jichar Aagiaa Thichar Bhogehi Bhog ||1||
As long as the Lord commands, they enjoy their pleasures. ||1||
ਗਉੜੀ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੫
Raag Gauri Guaarayree Guru Arjan Dev
ਜਲੈ ਨ ਪਾਈਐ ਰਾਮ ਸਨੇਹੀ ॥
Jalai N Paaeeai Raam Sanaehee ||
By burning oneself, the Beloved Lord is not obtained.
ਗਉੜੀ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੫
Raag Gauri Guaarayree Guru Arjan Dev
ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥
Kirath Sanjog Sathee Outh Hoee ||1|| Rehaao ||
Only by the actions of destiny does she rise up and burn herself, as a 'satee'. ||1||Pause||
ਗਉੜੀ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੬
Raag Gauri Guaarayree Guru Arjan Dev
ਦੇਖਾ ਦੇਖੀ ਮਨਹਠਿ ਜਲਿ ਜਾਈਐ ॥
Dhaekhaa Dhaekhee Manehath Jal Jaaeeai ||
Imitating what she sees, with her stubborn mind-set, she goes into the fire.
ਗਉੜੀ (ਮਃ ੫) (੯੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੬
Raag Gauri Guaarayree Guru Arjan Dev
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥
Pria Sang N Paavai Bahu Jon Bhavaaeeai ||2||
She does not obtain the Company of her Beloved Lord, and she wanders through countless incarnations. ||2||
ਗਉੜੀ (ਮਃ ੫) (੯੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੭
Raag Gauri Guaarayree Guru Arjan Dev
ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥
Seel Sanjam Pria Aagiaa Maanai ||
I chant the Ambrosial Bani, the Glorious Praises of God.
ਗਉੜੀ (ਮਃ ੫) (੯੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੭
Raag Gauri Guaarayree Guru Arjan Dev
ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥
This Naaree Ko Dhukh N Jamaanai ||3||
That woman shall not suffer pain at the hands of the Messenger of Death. ||3||
ਗਉੜੀ (ਮਃ ੫) (੯੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੭
Raag Gauri Guaarayree Guru Arjan Dev
ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥
Kahu Naanak Jin Prio Paramaesar Kar Jaaniaa ||
Says Nanak, she who looks upon the Transcendent Lord as her Husband,
ਗਉੜੀ (ਮਃ ੫) (੯੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੮
Raag Gauri Guaarayree Guru Arjan Dev
ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥
Dhhann Sathee Dharageh Paravaaniaa ||4||30||99||
Within my home, and outside as well, there is peace and poise all around. ||1||Pause||
ਗਉੜੀ (ਮਃ ੫) (੯੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੮
Raag Gauri Guaarayree Guru Arjan Dev
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੫
ਹਮ ਧਨਵੰਤ ਭਾਗਠ ਸਚ ਨਾਇ ॥
Ham Dhhanavanth Bhaagath Sach Naae ||
I am prosperous and fortunate, for I have received the True Name.
ਗਉੜੀ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੯
Raag Gauri Guaarayree Guru Arjan Dev
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥
Har Gun Gaaveh Sehaj Subhaae ||1|| Rehaao ||
I sing the Glorious Praises of the Lord, with natural, intuitive ease. ||1||Pause||
ਗਉੜੀ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੫ ਪੰ. ੧੯
Raag Gauri Guaarayree Guru Arjan Dev