Sri Guru Granth Sahib
Displaying Ang 19 of 1430
- 1
- 2
- 3
- 4
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥
Dhar Ghar Dtoee N Lehai Dharageh Jhooth Khuaar ||1|| Rehaao ||
In this world, you shall not find any shelter; in the world hereafter, being false, you shall suffer. ||1||Pause||
ਸਿਰੀਰਾਗੁ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧
Sri Raag Guru Nanak Dev
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
Aap Sujaan N Bhulee Sachaa Vadd Kirasaan ||
The True Lord Himself knows all; He makes no mistakes. He is the Great Farmer of the Universe.
ਸਿਰੀਰਾਗੁ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧
Sri Raag Guru Nanak Dev
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
Pehilaa Dhharathee Saadhh Kai Sach Naam Dhae Dhaan ||
First, He prepares the ground, and then He plants the Seed of the True Name.
ਸਿਰੀਰਾਗੁ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
No Nidhh Oupajai Naam Eaek Karam Pavai Neesaan ||2||
The nine treasures are produced from Name of the One Lord. By His Grace, we obtain His Banner and Insignia. ||2||
ਸਿਰੀਰਾਗੁ (ਮਃ ੧) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
Gur Ko Jaan N Jaanee Kiaa This Chaj Achaar ||
Some are very knowledgeable, but if they do not know the Guru, then what is the use of their lives?
ਸਿਰੀਰਾਗੁ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
Andhhulai Naam Visaariaa Manamukh Andhh Gubaar ||
The blind have forgotten the Naam, the Name of the Lord. The self-willed manmukhs are in utter darkness.
ਸਿਰੀਰਾਗੁ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੩
Sri Raag Guru Nanak Dev
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
Aavan Jaan N Chukee Mar Janamai Hoe Khuaar ||3||
Their comings and goings in reincarnation do not end; through death and rebirth, they are wasting away. ||3||
ਸਿਰੀਰਾਗੁ (ਮਃ ੧) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੩
Sri Raag Guru Nanak Dev
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
Chandhan Mol Anaaeiaa Kungoo Maang Sandhhoor ||
The bride may buy sandalwood oil and perfumes, and apply them in great quantities to her hair;
ਸਿਰੀਰਾਗੁ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੪
Sri Raag Guru Nanak Dev
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
Choaa Chandhan Bahu Ghanaa Paanaa Naal Kapoor ||
She may sweeten her breath with betel leaf and camphor,
ਸਿਰੀਰਾਗੁ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੪
Sri Raag Guru Nanak Dev
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
Jae Dhhan Kanth N Bhaavee Th Sabh Addanbar Koorr ||4||
But if this bride is not pleasing to her Husband Lord, then all these trappings are false. ||4||
ਸਿਰੀਰਾਗੁ (ਮਃ ੧) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੫
Sri Raag Guru Nanak Dev
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
Sabh Ras Bhogan Baadh Hehi Sabh Seegaar Vikaar ||
Her enjoyment of all pleasures is futile, and all her decorations are corrupt.
ਸਿਰੀਰਾਗੁ (ਮਃ ੧) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੫
Sri Raag Guru Nanak Dev
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
Jab Lag Sabadh N Bhaedheeai Kio Sohai Guradhuaar ||
Until she has been pierced through with the Shabad, how can she look beautiful at Guru's Gate?
ਸਿਰੀਰਾਗੁ (ਮਃ ੧) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੬
Sri Raag Guru Nanak Dev
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥
Naanak Dhhann Suhaaganee Jin Seh Naal Piaar ||5||13||
O Nanak, blessed is that fortunate bride, who is in love with her Husband Lord. ||5||13||
ਸਿਰੀਰਾਗੁ (ਮਃ ੧) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੬
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੯
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
Sunnjee Dhaeh Ddaraavanee Jaa Jeeo Vichahu Jaae ||
The empty body is dreadful, when the soul goes out from within.
ਸਿਰੀਰਾਗੁ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੭
Sri Raag Guru Nanak Dev
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥
Bhaahi Balandhee Vijhavee Dhhooo N Nikasiou Kaae ||
The burning fire of life is extinguished, and the smoke of the breath no longer emerges.
ਸਿਰੀਰਾਗੁ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੮
Sri Raag Guru Nanak Dev
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥
Panchae Runnae Dhukh Bharae Binasae Dhoojai Bhaae ||1||
The five relatives (the senses) weep and wail painfully, and waste away through the love of duality. ||1||
ਸਿਰੀਰਾਗੁ (ਮਃ ੧) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੮
Sri Raag Guru Nanak Dev
ਮੂੜੇ ਰਾਮੁ ਜਪਹੁ ਗੁਣ ਸਾਰਿ ॥
Moorrae Raam Japahu Gun Saar ||
You fool: chant the Name of the Lord, and preserve your virtue.
ਸਿਰੀਰਾਗੁ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੮
Sri Raag Guru Nanak Dev
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥
Houmai Mamathaa Mohanee Sabh Muthee Ahankaar ||1|| Rehaao ||
Egotism and possessiveness are very enticing; egotistical pride has plundered everyone. ||1||Pause||
ਸਿਰੀਰਾਗੁ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੯
Sri Raag Guru Nanak Dev
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
Jinee Naam Visaariaa Dhoojee Kaarai Lag ||
Those who have forgotten the Naam, the Name of the Lord, are attached to affairs of duality.
ਸਿਰੀਰਾਗੁ (ਮਃ ੧) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੯
Sri Raag Guru Nanak Dev
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
Dhubidhhaa Laagae Pach Mueae Anthar Thrisanaa Ag ||
Attached to duality, they putrefy and die; they are filled with the fire of desire within.
ਸਿਰੀਰਾਗੁ (ਮਃ ੧) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੦
Sri Raag Guru Nanak Dev
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥
Gur Raakhae Sae Oubarae Hor Muthee Dhhandhhai Thag ||2||
Those who are protected by the Guru are saved; all others are cheated and plundered by deceitful worldly affairs. ||2||
ਸਿਰੀਰਾਗੁ (ਮਃ ੧) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੦
Sri Raag Guru Nanak Dev
ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
Muee Pareeth Piaar Gaeiaa Muaa Vair Virodhh ||
Love dies, and affection vanishes. Hatred and alienation die.
ਸਿਰੀਰਾਗੁ (ਮਃ ੧) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੧
Sri Raag Guru Nanak Dev
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
Dhhandhhaa Thhakaa Ho Muee Mamathaa Maaeiaa Krodhh ||
Entanglements end, and egotism dies, along with attachment to Maya, possessiveness and anger.
ਸਿਰੀਰਾਗੁ (ਮਃ ੧) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੧
Sri Raag Guru Nanak Dev
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥
Karam Milai Sach Paaeeai Guramukh Sadhaa Nirodhh ||3||
Those who receive His Mercy obtain the True One. The Gurmukhs dwell forever in balanced restraint. ||3||
ਸਿਰੀਰਾਗੁ (ਮਃ ੧) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੧
Sri Raag Guru Nanak Dev
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
Sachee Kaarai Sach Milai Guramath Palai Paae ||
By true actions, the True Lord is met, and the Guru's Teachings are found.
ਸਿਰੀਰਾਗੁ (ਮਃ ੧) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੨
Sri Raag Guru Nanak Dev
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
So Nar Janmai Naa Marai Naa Aavai Naa Jaae ||
Then, they are not subject to birth and death; they do not come and go in reincarnation.
ਸਿਰੀਰਾਗੁ (ਮਃ ੧) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੨
Sri Raag Guru Nanak Dev
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥
Naanak Dhar Paradhhaan So Dharagehi Paidhhaa Jaae ||4||14||
O Nanak, they are respected at the Lord's Gate; they are robed in honor in the Court of the Lord. ||4||14||
ਸਿਰੀਰਾਗੁ (ਮਃ ੧) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੩
Sri Raag Guru Nanak Dev
ਸਿਰੀਰਾਗੁ ਮਹਲ ੧ ॥
Sireeraag Mehal 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੯
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
Than Jal Bal Maattee Bhaeiaa Man Maaeiaa Mohi Manoor ||
The body is burnt to ashes; by its love of Maya, the mind is rusted through.
ਸਿਰੀਰਾਗੁ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੪
Sri Raag Guru Nanak Dev
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
Aougan Fir Laagoo Bheae Koor Vajaavai Thoor ||
Demerits become one's enemies, and falsehood blows the bugle of attack.
ਸਿਰੀਰਾਗੁ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੪
Sri Raag Guru Nanak Dev
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
Bin Sabadhai Bharamaaeeai Dhubidhhaa Ddobae Poor ||1||
Without the Word of the Shabad, people wander lost in reincarnation. Through the love of duality, multitudes have been drowned. ||1||
ਸਿਰੀਰਾਗੁ (ਮਃ ੧) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੫
Sri Raag Guru Nanak Dev
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
Man Rae Sabadh Tharahu Chith Laae ||
O mind, swim across, by focusing your consciousness on the Shabad.
ਸਿਰੀਰਾਗੁ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੫
Sri Raag Guru Nanak Dev
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥
Jin Guramukh Naam N Boojhiaa Mar Janamai Aavai Jaae ||1|| Rehaao ||
Those who do not become Gurmukh do not understand the Naam; they die, and continue coming and going in reincarnation. ||1||Pause||
ਸਿਰੀਰਾਗੁ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੫
Sri Raag Guru Nanak Dev
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
Than Soochaa So Aakheeai Jis Mehi Saachaa Naao ||
That body is said to be pure, in which the True Name abides.
ਸਿਰੀਰਾਗੁ (ਮਃ ੧) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੬
Sri Raag Guru Nanak Dev
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
Bhai Sach Raathee Dhaehuree Jihavaa Sach Suaao ||
One whose body is imbued with the Fear of the True One, and whose tongue savors Truthfulness,
ਸਿਰੀਰਾਗੁ (ਮਃ ੧) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੭
Sri Raag Guru Nanak Dev
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥
Sachee Nadhar Nihaaleeai Bahurr N Paavai Thaao ||2||
Is brought to ecstasy by the True Lord's Glance of Grace. That person does not have to go through the fire of the womb again. ||2||
ਸਿਰੀਰਾਗੁ (ਮਃ ੧) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੭
Sri Raag Guru Nanak Dev
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
Saachae Thae Pavanaa Bhaeiaa Pavanai Thae Jal Hoe ||
From the True Lord came the air, and from the air came water.
ਸਿਰੀਰਾਗੁ (ਮਃ ੧) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੮
Sri Raag Guru Nanak Dev
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
Jal Thae Thribhavan Saajiaa Ghatt Ghatt Joth Samoe ||
From water, He created the three worlds; in each and every heart He has infused His Light.
ਸਿਰੀਰਾਗੁ (ਮਃ ੧) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੮
Sri Raag Guru Nanak Dev
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥
Niramal Mailaa Naa Thheeai Sabadh Rathae Path Hoe ||3||
The Immaculate Lord does not become polluted. Attuned to the Shabad, honor is obtained. ||3||
ਸਿਰੀਰਾਗੁ (ਮਃ ੧) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੯
Sri Raag Guru Nanak Dev
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
Eihu Man Saach Santhokhiaa Nadhar Karae This Maahi ||
One whose mind is contented with Truthfulness, is blessed with the Lord's Glance of Grace.
ਸਿਰੀਰਾਗੁ (ਮਃ ੧) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧੯
Sri Raag Guru Nanak Dev