Sri Guru Granth Sahib
Displaying Ang 196 of 1430
- 1
- 2
- 3
- 4
ਅਉਖਧ ਮੰਤ੍ਰ ਤੰਤ ਸਭਿ ਛਾਰੁ ॥
Aoukhadhh Manthr Thanth Sabh Shhaar ||
All medicines and remedies, mantras and tantras are nothing more than ashes.
ਗਉੜੀ (ਮਃ ੫) (੧੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਕਰਣੈਹਾਰੁ ਰਿਦੇ ਮਹਿ ਧਾਰੁ ॥੩॥
Karanaihaar Ridhae Mehi Dhhaar ||3||
Enshrine the Creator Lord within your heart. ||3||
ਗਉੜੀ (ਮਃ ੫) (੧੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
Thaj Sabh Bharam Bhajiou Paarabreham ||
Renounce all your doubts, and vibrate upon the Supreme Lord God.
ਗਉੜੀ (ਮਃ ੫) (੧੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥
Kahu Naanak Attal Eihu Dhharam ||4||80||149||
Says Nanak, this path of Dharma is eternal and unchanging. ||4||80||149||
ਗਉੜੀ (ਮਃ ੫) (੧੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੨
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੬
ਕਰਿ ਕਿਰਪਾ ਭੇਟੇ ਗੁਰ ਸੋਈ ॥
Kar Kirapaa Bhaettae Gur Soee ||
The Lord bestowed His Mercy, and led me to meet the Guru.
ਗਉੜੀ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੨
Raag Gauri Guru Arjan Dev
ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥
Thith Bal Rog N Biaapai Koee ||1||
By His power, no disease afflicts me. ||1||
ਗਉੜੀ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੩
Raag Gauri Guru Arjan Dev
ਰਾਮ ਰਮਣ ਤਰਣ ਭੈ ਸਾਗਰ ॥
Raam Raman Tharan Bhai Saagar ||
Remembering the Lord, I cross over the terrifying world-ocean.
ਗਉੜੀ (ਮਃ ੫) (੧੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੩
Raag Gauri Guru Arjan Dev
ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥
Saran Soor Faarae Jam Kaagar ||1|| Rehaao ||
In the Sanctuary of the spiritual warrior, the account books of the Messenger of Death are torn up. ||1||Pause||
ਗਉੜੀ (ਮਃ ੫) (੧੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੩
Raag Gauri Guru Arjan Dev
ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥
Sathigur Manthra Dheeou Har Naam ||
They consume food and drink, delicious and sublime as ambrosial nectar.
ਗਉੜੀ (ਮਃ ੫) (੧੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੪
Raag Gauri Guru Arjan Dev
ਇਹ ਆਸਰ ਪੂਰਨ ਭਏ ਕਾਮ ॥੨॥
Eih Aasar Pooran Bheae Kaam ||2||
By this Support, my affairs have been resolved. ||2||
ਗਉੜੀ (ਮਃ ੫) (੧੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੪
Raag Gauri Guru Arjan Dev
ਜਪ ਤਪ ਸੰਜਮ ਪੂਰੀ ਵਡਿਆਈ ॥
Jap Thap Sanjam Pooree Vaddiaaee ||
Meditation, self-discipline, self-control and perfect greatness were obtained when the Merciful Lord,
ਗਉੜੀ (ਮਃ ੫) (੧੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੪
Raag Gauri Guru Arjan Dev
ਗੁਰ ਕਿਰਪਾਲ ਹਰਿ ਭਏ ਸਹਾਈ ॥੩॥
Gur Kirapaal Har Bheae Sehaaee ||3||
The Guru, became my Help and Support. ||3||
ਗਉੜੀ (ਮਃ ੫) (੧੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੫
Raag Gauri Guru Arjan Dev
ਮਾਨ ਮੋਹ ਖੋਏ ਗੁਰਿ ਭਰਮ ॥
Maan Moh Khoeae Gur Bharam ||
The Guru has dispelled pride, emotional attachment and superstition.
ਗਉੜੀ (ਮਃ ੫) (੧੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੫
Raag Gauri Guru Arjan Dev
ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥
Paekh Naanak Pasarae Paarabreham ||4||81||150||
Nanak sees the Supreme Lord God pervading everywhere. ||4||81||150||
ਗਉੜੀ (ਮਃ ੫) (੧੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੫
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੬
ਬਿਖੈ ਰਾਜ ਤੇ ਅੰਧੁਲਾ ਭਾਰੀ ॥
Bikhai Raaj Thae Andhhulaa Bhaaree ||
The blind beggar is better off than the vicious king.
ਗਉੜੀ (ਮਃ ੫) (੧੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੬
Raag Gauri Guru Arjan Dev
ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥
Dhukh Laagai Raam Naam Chithaaree ||1||
Meditate in remembrance on the Lord every day, O my Siblings of Destiny.
ਗਉੜੀ (ਮਃ ੫) (੧੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੬
Raag Gauri Guru Arjan Dev
ਤੇਰੇ ਦਾਸ ਕਉ ਤੁਹੀ ਵਡਿਆਈ ॥
Thaerae Dhaas Ko Thuhee Vaddiaaee ||
You are the glorious greatness of Your slave.
ਗਉੜੀ (ਮਃ ੫) (੧੫੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੭
Raag Gauri Guru Arjan Dev
ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥
Maaeiaa Magan Narak Lai Jaaee ||1|| Rehaao ||
The intoxication of Maya leads the others to hell. ||1||Pause||
ਗਉੜੀ (ਮਃ ੫) (੧੫੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੭
Raag Gauri Guru Arjan Dev
ਰੋਗ ਗਿਰਸਤ ਚਿਤਾਰੇ ਨਾਉ ॥
Rog Girasath Chithaarae Naao ||
Gripped by disease, they invoke the Name.
ਗਉੜੀ (ਮਃ ੫) (੧੫੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੮
Raag Gauri Guru Arjan Dev
ਬਿਖੁ ਮਾਤੇ ਕਾ ਠਉਰ ਨ ਠਾਉ ॥੨॥
Bikh Maathae Kaa Thour N Thaao ||2||
But those who are intoxicated with vice shall find no home, no place of rest. ||2||
ਗਉੜੀ (ਮਃ ੫) (੧੫੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੮
Raag Gauri Guru Arjan Dev
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
Charan Kamal Sio Laagee Preeth ||
Within whose hearts the Lord God abides. ||3||
ਗਉੜੀ (ਮਃ ੫) (੧੫੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੮
Raag Gauri Guru Arjan Dev
ਆਨ ਸੁਖਾ ਨਹੀ ਆਵਹਿ ਚੀਤਿ ॥੩॥
Aan Sukhaa Nehee Aavehi Cheeth ||3||
Does not think of any other comforts. ||3||
ਗਉੜੀ (ਮਃ ੫) (੧੫੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੯
Raag Gauri Guru Arjan Dev
ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥
Sadhaa Sadhaa Simaro Prabh Suaamee ||
Forever and ever, meditate on God, your Lord and Master.
ਗਉੜੀ (ਮਃ ੫) (੧੫੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੯
Raag Gauri Guru Arjan Dev
ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥
Mil Naanak Har Antharajaamee ||4||82||151||
O Nanak, meet with the Lord, the Inner-knower, the Searcher of hearts. ||4||82||151||
ਗਉੜੀ (ਮਃ ੫) (੧੫੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੯
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੬
ਆਠ ਪਹਰ ਸੰਗੀ ਬਟਵਾਰੇ ॥
Aath Pehar Sangee Battavaarae ||
Twenty-four hours a day, the highway robbers are my companions.
ਗਉੜੀ (ਮਃ ੫) (੧੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੦
Raag Gauri Guru Arjan Dev
ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥
Kar Kirapaa Prabh Leae Nivaarae ||1||
Granting His Grace, God has driven them away. ||1||
ਗਉੜੀ (ਮਃ ੫) (੧੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੦
Raag Gauri Guru Arjan Dev
ਐਸਾ ਹਰਿ ਰਸੁ ਰਮਹੁ ਸਭੁ ਕੋਇ ॥
Aisaa Har Ras Ramahu Sabh Koe ||
Everyone should dwell on the Sweet Name of such a Lord.
ਗਉੜੀ (ਮਃ ੫) (੧੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੧
Raag Gauri Guru Arjan Dev
ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥
Sarab Kalaa Pooran Prabh Soe ||1|| Rehaao ||
God is overflowing with all power. ||1||Pause||
ਗਉੜੀ (ਮਃ ੫) (੧੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੧
Raag Gauri Guru Arjan Dev
ਮਹਾ ਤਪਤਿ ਸਾਗਰ ਸੰਸਾਰ ॥
Mehaa Thapath Saagar Sansaar ||
The world-ocean is burning hot!
ਗਉੜੀ (ਮਃ ੫) (੧੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੧
Raag Gauri Guru Arjan Dev
ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥
Prabh Khin Mehi Paar Outhaaranehaar ||2||
In an instant, God saves us, and carries us across. ||2||
ਗਉੜੀ (ਮਃ ੫) (੧੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੨
Raag Gauri Guru Arjan Dev
ਅਨਿਕ ਬੰਧਨ ਤੋਰੇ ਨਹੀ ਜਾਹਿ ॥
Anik Bandhhan Thorae Nehee Jaahi ||
There are so many bonds, they cannot be broken.
ਗਉੜੀ (ਮਃ ੫) (੧੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੨
Raag Gauri Guru Arjan Dev
ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥
Simarath Naam Mukath Fal Paahi ||3||
Remembering the Naam, the Name of the Lord, the fruit of liberation is obtained. ||3||
ਗਉੜੀ (ਮਃ ੫) (੧੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੨
Raag Gauri Guru Arjan Dev
ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥
Oukath Siaanap Eis Thae Kashh Naahi ||
By clever devices, nothing is accomplished.
ਗਉੜੀ (ਮਃ ੫) (੧੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੩
Raag Gauri Guru Arjan Dev
ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥
Kar Kirapaa Naanak Gun Gaahi ||4||83||152||
Grant Your Grace to Nanak, that he may sing the Glories of God. ||4||83||152||
ਗਉੜੀ (ਮਃ ੫) (੧੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੩
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੬
ਥਾਤੀ ਪਾਈ ਹਰਿ ਕੋ ਨਾਮ ॥
Thhaathee Paaee Har Ko Naam ||
For their own advantage, they make God their friend.
ਗਉੜੀ (ਮਃ ੫) (੧੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੪
Raag Gauri Guru Arjan Dev
ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥
Bichar Sansaar Pooran Sabh Kaam ||1||
Move freely in the world; all their affairs are resolved. ||1||
ਗਉੜੀ (ਮਃ ੫) (੧੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੪
Raag Gauri Guru Arjan Dev
ਵਡਭਾਗੀ ਹਰਿ ਕੀਰਤਨੁ ਗਾਈਐ ॥
Vaddabhaagee Har Keerathan Gaaeeai ||
Everyone should make Him such a friend.
ਗਉੜੀ (ਮਃ ੫) (੧੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੫
Raag Gauri Guru Arjan Dev
ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥
Paarabreham Thoon Dhaehi Th Paaeeai ||1|| Rehaao ||
O Supreme Lord God, as You give, so do I receive. ||1||Pause||
ਗਉੜੀ (ਮਃ ੫) (੧੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੫
Raag Gauri Guru Arjan Dev
ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥
Har Kae Charan Hiradhai Our Dhhaar ||
For their own purposes, they enshrine the Lord in the heart;
ਗਉੜੀ (ਮਃ ੫) (੧੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੫
Raag Gauri Guru Arjan Dev
ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥
Bhav Saagar Charr Outharehi Paar ||2||
Get aboard this boat, and cross over the terrifying world-ocean. ||2||
ਗਉੜੀ (ਮਃ ੫) (੧੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੬
Raag Gauri Guru Arjan Dev
ਸਾਧੂ ਸੰਗੁ ਕਰਹੁ ਸਭੁ ਕੋਇ ॥
Saadhhoo Sang Karahu Sabh Koe ||
Everyone who joins the Saadh Sangat, the Company of the Holy,
ਗਉੜੀ (ਮਃ ੫) (੧੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੬
Raag Gauri Guru Arjan Dev
ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥
Sadhaa Kaliaan Fir Dhookh N Hoe ||3||
Obtains eternal peace; pain does not afflict them any longer. ||3||
ਗਉੜੀ (ਮਃ ੫) (੧੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੬
Raag Gauri Guru Arjan Dev
ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥
Praem Bhagath Bhaj Gunee Nidhhaan ||
With loving devotional worship, meditate on the treasure of excellence.
ਗਉੜੀ (ਮਃ ੫) (੧੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੭
Raag Gauri Guru Arjan Dev
ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥
Naanak Dharageh Paaeeai Maan ||4||84||153||
O Nanak, you shall be honored in the Court of the Lord. ||4||84||153||
ਗਉੜੀ (ਮਃ ੫) (੧੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੭
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੬
ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥
Jal Thhal Meheeal Pooran Har Meeth ||
The Lord, our Friend, is totally pervading the water, the land and the skies.
ਗਉੜੀ (ਮਃ ੫) (੧੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੮
Raag Gauri Guru Arjan Dev
ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥
Bhram Binasae Gaaeae Gun Neeth ||1||
For those who listen to the Sermon of the Lord, Har, Har, in the Saadh Sangat, the Company of the Holy. ||1||
ਗਉੜੀ (ਮਃ ੫) (੧੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੮
Raag Gauri Guru Arjan Dev
ਊਠਤ ਸੋਵਤ ਹਰਿ ਸੰਗਿ ਪਹਰੂਆ ॥
Oothath Sovath Har Sang Peharooaa ||
While rising up, and while lying down in sleep, the Lord is always with you, watching over you.
ਗਉੜੀ (ਮਃ ੫) (੧੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੯
Raag Gauri Guru Arjan Dev
ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥
Jaa Kai Simaran Jam Nehee Ddarooaa ||1|| Rehaao ||
Remembering Him in meditation, the fear of Death departs. ||1||Pause||
ਗਉੜੀ (ਮਃ ੫) (੧੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੯
Raag Gauri Guru Arjan Dev
ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥
Charan Kamal Prabh Ridhai Nivaas ||
The treasure of all happiness, celestial peace and poise,
ਗਉੜੀ (ਮਃ ੫) (੧੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧੯
Raag Gauri Guru Arjan Dev