Sri Guru Granth Sahib
Displaying Ang 204 of 1430
- 1
- 2
- 3
- 4
ਰਾਗੁ ਗਉੜੀ ਪੂਰਬੀ ਮਹਲਾ ੫
Raag Gourree Poorabee Mehalaa 5
Raag Gauree Poorbee, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
Kavan Gun Praanapath Milo Maeree Maaee ||1|| Rehaao ||
By what virtues can I meet the Lord of life, O my mother? ||1||Pause||
ਗਉੜੀ (ਮਃ ੫) (੧੧੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੨
Raag Gauri Poorbee Guru Arjan Dev
ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
Roop Heen Budhh Bal Heenee Mohi Paradhaesan Dhoor Thae Aaee ||1||
I have no beauty, understanding or strength; I am a stranger, from far away. ||1||
ਗਉੜੀ (ਮਃ ੫) (੧੧੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੨
Raag Gauri Poorbee Guru Arjan Dev
ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥
Naahin Dharab N Joban Maathee Mohi Anaathh Kee Karahu Samaaee ||2||
I am not wealthy or youthful. I am an orphan - please, unite me with Yourself. ||2||
ਗਉੜੀ (ਮਃ ੫) (੧੧੮)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੩
Raag Gauri Poorbee Guru Arjan Dev
ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
Khojath Khojath Bhee Bairaagan Prabh Dharasan Ko Ho Firath Thisaaee ||3||
Searching and searching, I have become a renunciate, free of desire. I wander around, searching for the Blessed Vision of God's Darshan. ||3||
ਗਉੜੀ (ਮਃ ੫) (੧੧੮)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੩
Raag Gauri Poorbee Guru Arjan Dev
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
Dheen Dhaeiaal Kirapaal Prabh Naanak Saadhhasang Maeree Jalan Bujhaaee ||4||1||118||
God is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
ਗਉੜੀ (ਮਃ ੫) (੧੧੮)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੪
Raag Gauri Poorbee Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥
Prabh Milabae Ko Preeth Man Laagee ||
The loving desire to meet my Beloved has arisen within my mind.
ਗਉੜੀ (ਮਃ ੫) (੧੧੯)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੫
Raag Gauri Guru Arjan Dev
ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥
Paae Lago Mohi Karo Baenathee Kooo Santh Milai Baddabhaagee ||1|| Rehaao ||
I touch His Feet, and offer my prayer to Him. If only I had the great good fortune to meet the Saint. ||1||Pause||
ਗਉੜੀ (ਮਃ ੫) (੧੧੯)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੫
Raag Gauri Guru Arjan Dev
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥
Man Arapo Dhhan Raakho Aagai Man Kee Math Mohi Sagal Thiaagee ||
I surrender my mind to Him; I place my wealth before Him. I totally renounce my selfish ways.
ਗਉੜੀ (ਮਃ ੫) (੧੧੯)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੬
Raag Gauri Guru Arjan Dev
ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥
Jo Prabh Kee Har Kathhaa Sunaavai Anadhin Firo This Pishhai Viraagee ||1||
One who teaches me the Sermon of the Lord God - night and day, I shall follow Him. ||1||
ਗਉੜੀ (ਮਃ ੫) (੧੧੯)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੭
Raag Gauri Guru Arjan Dev
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
Poorab Karam Ankur Jab Pragattae Bhaettiou Purakh Rasik Bairaagee ||
When the seed of the karma of past actions sprouted, I met the Lord; He is both the Enjoyer and the Renunciate.
ਗਉੜੀ (ਮਃ ੫) (੧੧੯)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੭
Raag Gauri Guru Arjan Dev
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
Mittiou Andhhaer Milath Har Naanak Janam Janam Kee Soee Jaagee ||2||2||119||
My darkness was dispelled when I met the Lord. O Nanak, after being asleep for countless incarnations, I have awakened. ||2||2||119||
ਗਉੜੀ (ਮਃ ੫) (੧੧੯)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੮
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥
Nikas Rae Pankhee Simar Har Paankh ||
Come out, O soul-bird, and let the meditative remembrance of the Lord be your wings.
ਗਉੜੀ (ਮਃ ੫) (੧੨੦)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੯
Raag Gauri Guru Arjan Dev
ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥
Mil Saadhhoo Saran Gahu Pooran Raam Rathan Heearae Sang Raakh ||1|| Rehaao ||
Meet the Holy Saint, take to His Sanctuary, and keep the perfect jewel of the Lord enshrined in your heart. ||1||Pause||
ਗਉੜੀ (ਮਃ ੫) (੧੨੦)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੯
Raag Gauri Guru Arjan Dev
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥
Bhram Kee Kooee Thrisanaa Ras Pankaj Ath Theekhyan Moh Kee Faas ||
Superstition is the well, thirst for pleasure is the mud, and emotional attachment is the noose, so tight around your neck.
ਗਉੜੀ (ਮਃ ੫) (੧੨੦)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੦
Raag Gauri Guru Arjan Dev
ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥
Kaattanehaar Jagath Gur Gobidh Charan Kamal Thaa Kae Karahu Nivaas ||1||
The only one who can cut this is the Guru of the World, the Lord of the Universe. So let yourself dwell at His Lotus Feet. ||1||
ਗਉੜੀ (ਮਃ ੫) (੧੨੦)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੦
Raag Gauri Guru Arjan Dev
ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥
Kar Kirapaa Gobindh Prabh Preetham Dheenaa Naathh Sunahu Aradhaas ||
Bestow Your Mercy, O Lord of the Universe, O God, My Beloved, Master of the meek - please, listen to my prayer.
ਗਉੜੀ (ਮਃ ੫) (੧੨੦)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੧
Raag Gauri Guru Arjan Dev
ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥
Kar Gehi Laehu Naanak Kae Suaamee Jeeo Pindd Sabh Thumaree Raas ||2||3||120||
Take my hand, O Lord and Master of Nanak; my body and soul all belong to You. ||2||3||120||
ਗਉੜੀ (ਮਃ ੫) (੧੨੦)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੨
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
Har Paekhan Ko Simarath Man Maeraa ||
My mind yearns to behold the Lord in meditation.
ਗਉੜੀ (ਮਃ ੫) (੧੨੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੩
Raag Gauri Guru Arjan Dev
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥
Aas Piaasee Chithavo Dhin Rainee Hai Koee Santh Milaavai Naeraa ||1|| Rehaao ||
I think of Him, I hope and thirst for Him, day and night; is there any Saint who may bring Him near me? ||1||Pause||
ਗਉੜੀ (ਮਃ ੫) (੧੨੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੩
Raag Gauri Guru Arjan Dev
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥
Saevaa Karo Dhaas Dhaasan Kee Anik Bhaanth This Karo Nihoraa ||
I serve the slaves of His slaves; in so many ways, I beg of Him.
ਗਉੜੀ (ਮਃ ੫) (੧੨੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੪
Raag Gauri Guru Arjan Dev
ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥
Thulaa Dhhaar Tholae Sukh Sagalae Bin Har Dharas Sabho Hee Thhoraa ||1||
Setting them upon the scale, I have weighed all comforts and pleasures; without the Lord's Blessed Vision, they are all totally inadequate. ||1||
ਗਉੜੀ (ਮਃ ੫) (੧੨੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੪
Raag Gauri Guru Arjan Dev
ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥
Santh Prasaadh Gaaeae Gun Saagar Janam Janam Ko Jaath Behoraa ||
By the Grace of the Saints, I sing the Praises of the Ocean of virtue; after countless incarnations, I have been released.
ਗਉੜੀ (ਮਃ ੫) (੧੨੧)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੫
Raag Gauri Guru Arjan Dev
ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥
Aanadh Sookh Bhaettath Har Naanak Janam Kirathaarathh Safal Savaeraa ||2||4||121||
Meeting the Lord, Nanak has found peace and bliss; his life is redeemed, and prosperity dawns for him. ||2||4||121||
ਗਉੜੀ (ਮਃ ੫) (੧੨੧)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੬
Raag Gauri Guru Arjan Dev
ਰਾਗੁ ਗਉੜੀ ਪੂਰਬੀ ਮਹਲਾ ੫
Raag Gourree Poorabee Mehalaa 5
Raag Gauree Poorbee, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੪
ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥
Kin Bidhh Milai Gusaaee Maerae Raam Raae ||
How may I meet my Master, the King, the Lord of the Universe?
ਗਉੜੀ (ਮਃ ੫) (੧੨੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੮
Raag Gauri Poorbee Guru Arjan Dev
ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥
Koee Aisaa Santh Sehaj Sukhadhaathaa Mohi Maarag Dhaee Bathaaee ||1|| Rehaao ||
Is there any Saint, who can bestow such celestial peace, and show me the Way to Him? ||1||Pause||
ਗਉੜੀ (ਮਃ ੫) (੧੨੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੪ ਪੰ. ੧੮
Raag Gauri Poorbee Guru Arjan Dev