Sri Guru Granth Sahib
Displaying Ang 206 of 1430
- 1
- 2
- 3
- 4
ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
Kar Kar Haariou Anik Bahu Bhaathee Shhoddehi Kathehoon Naahee ||
Trying all sorts of things, I have grown weary, but still, they will not leave me alone.
ਗਉੜੀ (ਮਃ ੫) (੧੨੫)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧
Raag Gauri Guru Arjan Dev
ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥
Eaek Baath Sun Thaakee Outtaa Saadhhasang Mitt Jaahee ||2||
But I have heard that they can be rooted out, in the Saadh Sangat, the Company of the Holy; and so I seek their Shelter. ||2||
ਗਉੜੀ (ਮਃ ੫) (੧੨੫)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੨
Raag Gauri Guru Arjan Dev
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
Kar Kirapaa Santh Milae Mohi Thin Thae Dhheeraj Paaeiaa ||
In their Mercy, the Saints have met me, and from them, I have obtained satisfaction.
ਗਉੜੀ (ਮਃ ੫) (੧੨੫)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੨
Raag Gauri Guru Arjan Dev
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥
Santhee Manth Dheeou Mohi Nirabho Gur Kaa Sabadh Kamaaeiaa ||3||
The Saints have given me the Mantra of the Fearless Lord, and now I practice the Word of the Guru's Shabad. ||3||
ਗਉੜੀ (ਮਃ ੫) (੧੨੫)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੩
Raag Gauri Guru Arjan Dev
ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥
Jeeth Leae Oue Mehaa Bikhaadhee Sehaj Suhaelee Baanee ||
I have now conquered those terrible evil-doers, and my speech is now sweet and sublime.
ਗਉੜੀ (ਮਃ ੫) (੧੨੫)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੩
Raag Gauri Guru Arjan Dev
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥
Kahu Naanak Man Bhaeiaa Paragaasaa Paaeiaa Padh Nirabaanee ||4||4||125||
Says Nanak, the Divine Light has dawned within my mind; I have obtained the state of Nirvaanaa. ||4||4||125||
ਗਉੜੀ (ਮਃ ੫) (੧੨੫)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੪
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੬
ਓਹੁ ਅਬਿਨਾਸੀ ਰਾਇਆ ॥
Ouhu Abinaasee Raaeiaa ||
He is the Eternal King.
ਗਉੜੀ (ਮਃ ੫) (੧੨੬)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੫
Raag Gauri Guru Arjan Dev
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥
Nirabho Sang Thumaarai Basathae Eihu Ddaran Kehaa Thae Aaeiaa ||1|| Rehaao ||
The Fearless Lord abides with you. So where does this fear come from? ||1||Pause||
ਗਉੜੀ (ਮਃ ੫) (੧੨੬)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੫
Raag Gauri Guru Arjan Dev
ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥
Eaek Mehal Thoon Hohi Afaaro Eaek Mehal Nimaano ||
In one person, You are arrogant and proud, and in another, You are meek and humble.
ਗਉੜੀ (ਮਃ ੫) (੧੨੬)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੬
Raag Gauri Guru Arjan Dev
ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥
Eaek Mehal Thoon Aapae Aapae Eaek Mehal Gareebaano ||1||
In one person, You are all by Yourself, and in another, You are poor. ||1||
ਗਉੜੀ (ਮਃ ੫) (੧੨੬)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੬
Raag Gauri Guru Arjan Dev
ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥
Eaek Mehal Thoon Panddith Bakathaa Eaek Mehal Khal Hothaa ||
In one person, you are a Pandit, a religious scholar and a preacher, and in another, You are just a fool.
ਗਉੜੀ (ਮਃ ੫) (੧੨੬)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੭
Raag Gauri Guru Arjan Dev
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥
Eaek Mehal Thoon Sabh Kishh Graahaj Eaek Mehal Kashhoo N Laethaa ||2||
In one person, You grab hold of everything, and in another, You accept nothing. ||2||
ਗਉੜੀ (ਮਃ ੫) (੧੨੬)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੭
Raag Gauri Guru Arjan Dev
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥
Kaath Kee Putharee Kehaa Karai Bapuree Khilaavanehaaro Jaanai ||
What can the poor wooden puppet do? The Master Puppeteer knows everything.
ਗਉੜੀ (ਮਃ ੫) (੧੨੬)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੮
Raag Gauri Guru Arjan Dev
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥
Jaisaa Bhaekh Karaavai Baajeegar Ouhu Thaiso Hee Saaj Aanai ||3||
As the Puppeteer dresses the puppet, so is the role the puppet plays. ||3||
ਗਉੜੀ (ਮਃ ੫) (੧੨੬)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੮
Raag Gauri Guru Arjan Dev
ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥
Anik Kotharee Bahuth Bhaath Kareeaa Aap Hoaa Rakhavaaraa ||
The Lord has created the various chambers of assorted descriptions, and He Himself protects them.
ਗਉੜੀ (ਮਃ ੫) (੧੨੬)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੯
Raag Gauri Guru Arjan Dev
ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥
Jaisae Mehal Raakhai Thaisai Rehanaa Kiaa Eihu Karai Bichaaraa ||4||
As is that vessel in which the Lord places the soul, so does it dwell. What can this poor being do? ||4||
ਗਉੜੀ (ਮਃ ੫) (੧੨੬)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੦
Raag Gauri Guru Arjan Dev
ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥
Jin Kishh Keeaa Soee Jaanai Jin Eih Sabh Bidhh Saajee ||
The One who created the thing, understands it; He has fashioned all of this.
ਗਉੜੀ (ਮਃ ੫) (੧੨੬)² ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੦
Raag Gauri Guru Arjan Dev
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥
Kahu Naanak Aparanpar Suaamee Keemath Apunae Kaajee ||5||5||126||
Says Nanak, the Lord and Master is Infinite; He alone understands the value of His Creation. ||5||5||126||
ਗਉੜੀ (ਮਃ ੫) (੧੨੬)² ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੧
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੬
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥
Shhodd Shhodd Rae Bikhiaa Kae Rasooaa ||
Give them up - give up the pleasures of corruption;
ਗਉੜੀ (ਮਃ ੫) (੧੨੭)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੨
Raag Gauri Guru Arjan Dev
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥
Ourajh Rehiou Rae Baavar Gaavar Jio Kirakhai Hariaaeiou Pasooaa ||1|| Rehaao ||
You are entangled in them, you crazy fool, like an animal grazing in the green fields. ||1||Pause||
ਗਉੜੀ (ਮਃ ੫) (੧੨੭)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੨
Raag Gauri Guru Arjan Dev
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥
Jo Jaanehi Thoon Apunae Kaajai So Sang N Chaalai Thaerai Thasooaa ||
That which you believe to be of use to you, shall not go even an inch with you.
ਗਉੜੀ (ਮਃ ੫) (੧੨੭)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੩
Raag Gauri Guru Arjan Dev
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥
Naago Aaeiou Naag Sidhhaasee Faer Firiou Ar Kaal Garasooaa ||1||
Naked you came, and naked you shall depart. You shall go round and round the cycle of birth and death, and you shall be food for Death. ||1||
ਗਉੜੀ (ਮਃ ੫) (੧੨੭)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੩
Raag Gauri Guru Arjan Dev
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
Paekh Paekh Rae Kasunbh Kee Leelaa Raach Maach Thinehoon Lo Hasooaa ||
Watching, watching the transitory dramas of the world, you are embroiled and enmeshed in them, and you laugh with delight.
ਗਉੜੀ (ਮਃ ੫) (੧੨੭)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੪
Raag Gauri Guru Arjan Dev
ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥
Shheejath Ddor Dhinas Ar Rainee Jeea Ko Kaaj N Keeno Kashhooaa ||2||
The string of life is wearing thin, day and night, and you have done nothing for your soul. ||2||
ਗਉੜੀ (ਮਃ ੫) (੧੨੭)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੫
Raag Gauri Guru Arjan Dev
ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
Karath Karath Eiv Hee Biradhhaano Haariou Oukathae Than Kheenasooaa ||
Doing your deeds, you have grown old; your voice fails you, and your body has become weak.
ਗਉੜੀ (ਮਃ ੫) (੧੨੭)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੫
Raag Gauri Guru Arjan Dev
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥
Jio Mohiou Oun Mohanee Baalaa Ous Thae Ghattai Naahee Ruch Chasooaa ||3||
You were enticed by Maya in your youth, and your attachment for it has not diminished, one little bit. ||3||
ਗਉੜੀ (ਮਃ ੫) (੧੨੭)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੬
Raag Gauri Guru Arjan Dev
ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
Jag Aisaa Mohi Gurehi Dhikhaaeiou Tho Saran Pariou Thaj Garabasooaa ||
The Guru has shown me that this is the way of the world; I have abandoned the dwelling of pride, and entered Your Sanctuary.
ਗਉੜੀ (ਮਃ ੫) (੧੨੭)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੬
Raag Gauri Guru Arjan Dev
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥
Maarag Prabh Ko Santh Bathaaeiou Dhrirree Naanak Dhaas Bhagath Har Jasooaa ||4||6||127||
The Saint has shown me the Path of God; slave Nanak has implanted devotional worship and the Praise of the Lord. ||4||6||127||
ਗਉੜੀ (ਮਃ ੫) (੧੨੭)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੭
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੬
ਤੁਝ ਬਿਨੁ ਕਵਨੁ ਹਮਾਰਾ ॥
Thujh Bin Kavan Hamaaraa ||
Except for You, who is mine?
ਗਉੜੀ (ਮਃ ੫) (੧੨੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੮
Raag Gauri Guru Arjan Dev
ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥
Maerae Preetham Praan Adhhaaraa ||1|| Rehaao ||
O my Beloved, You are the Support of the breath of life. ||1||Pause||
ਗਉੜੀ (ਮਃ ੫) (੧੨੮)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੮
Raag Gauri Guru Arjan Dev
ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
Anthar Kee Bidhh Thum Hee Jaanee Thum Hee Sajan Suhaelae ||
You alone know the condition of my inner being. You are my Beautiful Friend.
ਗਉੜੀ (ਮਃ ੫) (੧੨੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੯
Raag Gauri Guru Arjan Dev
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥
Sarab Sukhaa Mai Thujh Thae Paaeae Maerae Thaakur Ageh Atholae ||1||
I receive all comforts from You, O my Unfathomable and Immeasurable Lord and Master. ||1||
ਗਉੜੀ (ਮਃ ੫) (੧੨੮)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੬ ਪੰ. ੧੯
Raag Gauri Guru Arjan Dev