Sri Guru Granth Sahib
Displaying Ang 214 of 1430
- 1
- 2
- 3
- 4
ਹੈ ਨਾਨਕ ਨੇਰ ਨੇਰੀ ॥੩॥੩॥੧੫੬॥
Hai Naanak Naer Naeree ||3||3||156||
Nanak: You are near, so very near! ||3||3||156||
ਗਉੜੀ (ਮਃ ੫) (੧੫੬)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ਮਾਤੋ ਹਰਿ ਰੰਗਿ ਮਾਤੋ ॥੧॥ ਰਹਾਉ ॥
Maatho Har Rang Maatho ||1|| Rehaao ||
I am intoxicated, intoxicated with the Love of the Lord. ||1||Pause||
ਗਉੜੀ (ਮਃ ੫) (੧੫੭)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧
Raag Gauri Guru Arjan Dev
ਓੁਹੀ ਪੀਓ ਓੁਹੀ ਖੀਓ ਗੁਰਹਿ ਦੀਓ ਦਾਨੁ ਕੀਓ ॥
Ouhee Peeou Ouhee Kheeou Gurehi Dheeou Dhaan Keeou ||
I drink it in - I am drunk with it. The Guru has given it to me in charity.
ਗਉੜੀ (ਮਃ ੫) (੧੫੭)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੨
Raag Gauri Guru Arjan Dev
ਉਆਹੂ ਸਿਉ ਮਨੁ ਰਾਤੋ ॥੧॥
Ouaahoo Sio Man Raatho ||1||
My mind is drenched with it. ||1||
ਗਉੜੀ (ਮਃ ੫) (੧੫੭)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੨
Raag Gauri Guru Arjan Dev
ਓੁਹੀ ਭਾਠੀ ਓੁਹੀ ਪੋਚਾ ਉਹੀ ਪਿਆਰੋ ਉਹੀ ਰੂਚਾ ॥
Ouhee Bhaathee Ouhee Pochaa Ouhee Piaaro Ouhee Roochaa ||
It is my furnace, it is the cooling plaster. It is my love, it is my longing.
ਗਉੜੀ (ਮਃ ੫) (੧੫੭)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੨
Raag Gauri Guru Arjan Dev
ਮਨਿ ਓਹੋ ਸੁਖੁ ਜਾਤੋ ॥੨॥
Man Ouho Sukh Jaatho ||2||
My mind knows it as peace. ||2||
ਗਉੜੀ (ਮਃ ੫) (੧੫੭)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੩
Raag Gauri Guru Arjan Dev
ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥
Sehaj Kael Anadh Khael Rehae Faer Bheae Mael ||
I enjoy intuitive peace, and I play in bliss; the cycle of reincarnation is ended for me, and I am merged with the Lord.
ਗਉੜੀ (ਮਃ ੫) (੧੫੭)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੩
Raag Gauri Guru Arjan Dev
ਨਾਨਕ ਗੁਰ ਸਬਦਿ ਪਰਾਤੋ ॥੩॥੪॥੧੫੭॥
Naanak Gur Sabadh Paraatho ||3||4||157||
Nanak is pierced through with the Word of the Guru's Shabad. ||3||4||157||
ਗਉੜੀ (ਮਃ ੫) (੧੫੭)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੪
Raag Gauri Guru Arjan Dev
ਰਾਗੁ ਗੌੜੀ ਮਾਲਵਾ ਮਹਲਾ ੫
Raag Gaarree Maalavaa Mehalaa 5
Raag Gauree Maalwaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥
Har Naam Laehu Meethaa Laehu Aagai Bikham Panthh Bhaiaan ||1|| Rehaao ||
Chant the Lord's Name; O my friend, chant it. Hereafter, the path is terrifying and treacherous. ||1||Pause||
ਗਉੜੀ (ਮਃ ੫) (੧੫੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੬
Raag Gauri Maalvaa Guru Arjan Dev
ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥
Saevath Saevath Sadhaa Saev Thaerai Sang Basath Hai Kaal ||
Serve, serve, forever serve the Lord. Death hangs over your head.
ਗਉੜੀ (ਮਃ ੫) (੧੫੮)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੭
Raag Gauri Maalvaa Guru Arjan Dev
ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥
Kar Saevaa Thoon Saadhh Kee Ho Kaatteeai Jam Jaal ||1||
Do seva, selfless service, for the Holy Saints, and the noose of Death shall be cut away. ||1||
ਗਉੜੀ (ਮਃ ੫) (੧੫੮)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੭
Raag Gauri Maalvaa Guru Arjan Dev
ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
Hom Jag Theerathh Keeeae Bich Houmai Badhhae Bikaar ||
You may make burnt offerings, sacrificial feasts and pilgrimages to sacred shrines in egotism, but your corruption only increases.
ਗਉੜੀ (ਮਃ ੫) (੧੫੮)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੮
Raag Gauri Maalvaa Guru Arjan Dev
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥
Narak Surag Dhue Bhunchanaa Hoe Bahur Bahur Avathaar ||2||
You are subject to both heaven and hell, and you are reincarnated over and over again. ||2||
ਗਉੜੀ (ਮਃ ੫) (੧੫੮)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੮
Raag Gauri Maalvaa Guru Arjan Dev
ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥
Siv Puree Breham Eindhr Puree Nihachal Ko Thhaao Naahi ||
The realm of Shiva, the realms of Brahma and Indra as well - no place anywhere is permanent.
ਗਉੜੀ (ਮਃ ੫) (੧੫੮)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੯
Raag Gauri Maalvaa Guru Arjan Dev
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥
Bin Har Saevaa Sukh Nehee Ho Saakath Aavehi Jaahi ||3||
Without serving the Lord, there is no peace at all. The faithless cynic comes and goes in reincarnation. ||3||
ਗਉੜੀ (ਮਃ ੫) (੧੫੮)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੯
Raag Gauri Maalvaa Guru Arjan Dev
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
Jaiso Gur Oupadhaesiaa Mai Thaiso Kehiaa Pukaar ||
As the Guru has taught me, so have I spoken.
ਗਉੜੀ (ਮਃ ੫) (੧੫੮)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੦
Raag Gauri Maalvaa Guru Arjan Dev
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥
Naanak Kehai Sun Rae Manaa Kar Keerathan Hoe Oudhhaar ||4||1||158||
Says Nanak, listen, people: sing the Kirtan of the Lord's Praises, and you shall be saved. ||4||1||158||
ਗਉੜੀ (ਮਃ ੫) (੧੫੮)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੦
Raag Gauri Maalvaa Guru Arjan Dev
ਰਾਗੁ ਗਉੜੀ ਮਾਲਾ ਮਹਲਾ ੫
Raag Gourree Maalaa Mehalaa 5
Raag Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ਪਾਇਓ ਬਾਲ ਬੁਧਿ ਸੁਖੁ ਰੇ ॥
Paaeiou Baal Budhh Sukh Rae ||
Adopting the innocent mind of a child, I have found peace.
ਗਉੜੀ (ਮਃ ੫) (੧੫੯)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੩
Raag Gauri Maalaa Guru Arjan Dev
ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥੧॥ ਰਹਾਉ ॥
Harakh Sog Haan Mirath Dhookh Sukh Chith Samasar Gur Milae ||1|| Rehaao ||
Joy and sorrow, profit and loss, birth and death, pain and pleasure - they are all the same to my consciousness, since I met the Guru. ||1||Pause||
ਗਉੜੀ (ਮਃ ੫) (੧੫੯)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੩
Raag Gauri Maalaa Guru Arjan Dev
ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥
Jo Lo Ho Kishh Socho Chithavo Tho Lo Dhukhan Bharae ||
As long as I plotted and planned things, I was full of frustration.
ਗਉੜੀ (ਮਃ ੫) (੧੫੯)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੪
Raag Gauri Maalaa Guru Arjan Dev
ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ ॥੧॥
Jo Kirapaal Gur Pooraa Bhaettiaa Tho Aanadh Sehajae ||1||
When I met the Kind, Perfect Guru, then I obtained bliss so easily. ||1||
ਗਉੜੀ (ਮਃ ੫) (੧੫੯)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੪
Raag Gauri Maalaa Guru Arjan Dev
ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥
Jaethee Siaanap Karam Ho Keeeae Thaethae Bandhh Parae ||
The more clever tricks I tried, the more bonds I was saddled with.
ਗਉੜੀ (ਮਃ ੫) (੧੫੯)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੫
Raag Gauri Maalaa Guru Arjan Dev
ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥੨॥
Jo Saadhhoo Kar Masathak Dhhariou Thab Ham Mukath Bheae ||2||
When the Holy Saint placed His Hand upon my forehead, then I was liberated. ||2||
ਗਉੜੀ (ਮਃ ੫) (੧੫੯)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੫
Raag Gauri Maalaa Guru Arjan Dev
ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ ॥
Jo Lo Maero Maero Karatho Tho Lo Bikh Ghaerae ||
As long as I claimed, ""Mine, mine!"", I was surrounded by wickedness and corruption.
ਗਉੜੀ (ਮਃ ੫) (੧੫੯)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੬
Raag Gauri Maalaa Guru Arjan Dev
ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥੩॥
Man Than Budhh Arapee Thaakur Ko Thab Ham Sehaj Soeae ||3||
But when I dedicated my mind, body and intellect to my Lord and Master, then I began to sleep in peace. ||3||
ਗਉੜੀ (ਮਃ ੫) (੧੫੯)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੬
Raag Gauri Maalaa Guru Arjan Dev
ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ॥
Jo Lo Pott Outhaaee Chaliao Tho Lo Ddaan Bharae ||
As long as I walked along, carrying the load, I continued to pay the fine.
ਗਉੜੀ (ਮਃ ੫) (੧੫੯)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੭
Raag Gauri Maalaa Guru Arjan Dev
ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ ॥੪॥੧॥੧੫੯॥
Pott Ddaar Gur Pooraa Miliaa Tho Naanak Nirabheae ||4||1||159||
But I threw away that bundle, when I met the Perfect Guru; O Nanak, then I became fearless. ||4||1||159||
ਗਉੜੀ (ਮਃ ੫) (੧੫੯)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੭
Raag Gauri Maalaa Guru Arjan Dev
ਗਉੜੀ ਮਾਲਾ ਮਹਲਾ ੫ ॥
Gourree Maalaa Mehalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੪
ਭਾਵਨੁ ਤਿਆਗਿਓ ਰੀ ਤਿਆਗਿਓ ॥
Bhaavan Thiaagiou Ree Thiaagiou ||
I have renounced my desires; I have renounced them.
ਗਉੜੀ (ਮਃ ੫) (੧੬੦)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੮
Raag Gauri Maalaa Guru Arjan Dev
ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥
Thiaagiou Mai Gur Mil Thiaagiou ||
I have renounced them; meeting the Guru, I have renounced them.
ਗਉੜੀ (ਮਃ ੫) (੧੬੦)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੯
Raag Gauri Maalaa Guru Arjan Dev
ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥
Sarab Sukh Aanandh Mangal Ras Maan Gobindhai Aagiou ||1|| Rehaao ||
All peace, joy, happiness and pleasures have come since I surrendered to the Will of the Lord of the Universe. ||1||Pause||
ਗਉੜੀ (ਮਃ ੫) (੧੬੦)² ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੪ ਪੰ. ੧੯
Raag Gauri Maalaa Guru Arjan Dev