Sri Guru Granth Sahib
Displaying Ang 215 of 1430
- 1
- 2
- 3
- 4
ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥
Maan Abhimaan Dhooo Samaanae Masathak Ddaar Gur Paagiou ||
Honor and dishonor are the same to me; I have placed my forehead upon the Guru's Feet.
ਗਉੜੀ (ਮਃ ੫) (੧੬੦)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧
Raag Gauri Maalaa Guru Arjan Dev
ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥
Sanpath Harakh N Aapath Dhookhaa Rang Thaakurai Laagiou ||1||
Wealth does not excite me, and misfortune does not disturb me; I have embraced love for my Lord and Master. ||1||
ਗਉੜੀ (ਮਃ ੫) (੧੬੦)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧
Raag Gauri Maalaa Guru Arjan Dev
ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥
Baas Baasaree Eaekai Suaamee Oudhiaan Dhrisattaagiou ||
The One Lord and Master dwells in the home; He is seen in the wilderness as well.
ਗਉੜੀ (ਮਃ ੫) (੧੬੦)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੨
Raag Gauri Maalaa Guru Arjan Dev
ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥
Nirabho Bheae Santh Bhram Ddaariou Pooran Sarabaagiou ||2||
I have become fearless; the Saint has removed my doubts. The All-knowing Lord is pervading everywhere. ||2||
ਗਉੜੀ (ਮਃ ੫) (੧੬੦)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੨
Raag Gauri Maalaa Guru Arjan Dev
ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥
Jo Kishh Karathai Kaaran Keeno Man Buro N Laagiou ||
Whatever the Creator does, my mind is not troubled.
ਗਉੜੀ (ਮਃ ੫) (੧੬੦)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੩
Raag Gauri Maalaa Guru Arjan Dev
ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥
Saadhhasangath Parasaadh Santhan Kai Soeiou Man Jaagiou ||3||
By the Grace of the Saints and the Company of the Holy, my sleeping mind has been awakened. ||3||
ਗਉੜੀ (ਮਃ ੫) (੧੬੦)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੩
Raag Gauri Maalaa Guru Arjan Dev
ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥
Jan Naanak Ourr Thuhaaree Pariou Aaeiou Saranaagiou ||
Servant Nanak seeks Your Support; he has come to Your Sanctuary.
ਗਉੜੀ (ਮਃ ੫) (੧੬੦)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੪
Raag Gauri Maalaa Guru Arjan Dev
ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥
Naam Rang Sehaj Ras Maanae Fir Dhookh N Laagiou ||4||2||160||
In the Love of the Naam, the Name of the Lord, he enjoys intuitive peace; pain no longer touches him. ||4||2||160||
ਗਉੜੀ (ਮਃ ੫) (੧੬੦)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੫
Raag Gauri Maalaa Guru Arjan Dev
ਗਉੜੀ ਮਾਲਾ ਮਹਲਾ ੫ ॥
Gourree Maalaa Mehalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੫
ਪਾਇਆ ਲਾਲੁ ਰਤਨੁ ਮਨਿ ਪਾਇਆ ॥
Paaeiaa Laal Rathan Man Paaeiaa ||
I have found the jewel of my Beloved within my mind.
ਗਉੜੀ (ਮਃ ੫) (੧੬੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੫
Raag Gauri Maalaa Guru Arjan Dev
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥
Than Seethal Man Seethal Thheeaa Sathagur Sabadh Samaaeiaa ||1|| Rehaao ||
My body is cooled, my mind is cooled and soothed, and I am absorbed into the Shabad, the Word of the True Guru. ||1||Pause||
ਗਉੜੀ (ਮਃ ੫) (੧੬੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੬
Raag Gauri Maalaa Guru Arjan Dev
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
Laathhee Bhookh Thrisan Sabh Laathhee Chinthaa Sagal Bisaaree ||
My hunger has departed, my thirst has totally departed, and all my anxiety is forgotten.
ਗਉੜੀ (ਮਃ ੫) (੧੬੧)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੭
Raag Gauri Maalaa Guru Arjan Dev
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥੧॥
Kar Masathak Gur Poorai Dhhariou Man Jeetho Jag Saaree ||1||
The Perfect Guru has placed His Hand upon my forehead; conquering my mind, I have conquered the whole world. ||1||
ਗਉੜੀ (ਮਃ ੫) (੧੬੧)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੭
Raag Gauri Maalaa Guru Arjan Dev
ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
Thripath Aghaae Rehae Ridh Anthar Ddolan Thae Ab Chookae ||
Satisfied and satiated, I remain steady within my heart, and now, I do not waver at all.
ਗਉੜੀ (ਮਃ ੫) (੧੬੧)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੮
Raag Gauri Maalaa Guru Arjan Dev
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥੨॥
Akhutt Khajaanaa Sathigur Dheeaa Thott Nehee Rae Mookae ||2||
The True Guru has given me the inexhaustible treasure; it never decreases, and never runs out. ||2||
ਗਉੜੀ (ਮਃ ੫) (੧੬੧)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੮
Raag Gauri Maalaa Guru Arjan Dev
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
Acharaj Eaek Sunahu Rae Bhaaee Gur Aisee Boojh Bujhaaee ||
Listen to this wonder, O Siblings of Destiny: the Guru has given me this understanding.
ਗਉੜੀ (ਮਃ ੫) (੧੬੧)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੯
Raag Gauri Maalaa Guru Arjan Dev
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥੩॥
Laahi Paradhaa Thaakur Jo Bhaettiou Tho Bisaree Thaath Paraaee ||3||
I threw off the veil of illusion, when I met my Lord and Master; then, I forgot my jealousy of others. ||3||
ਗਉੜੀ (ਮਃ ੫) (੧੬੧)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੯
Raag Gauri Maalaa Guru Arjan Dev
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
Kehiou N Jaaee Eaehu Achanbho So Jaanai Jin Chaakhiaa ||
This is a wonder which cannot be described. They alone know it, who have tasted it.
ਗਉੜੀ (ਮਃ ੫) (੧੬੧)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੦
Raag Gauri Maalaa Guru Arjan Dev
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥੪॥੩॥੧੬੧॥
Kahu Naanak Sach Bheae Bigaasaa Gur Nidhhaan Ridhai Lai Raakhiaa ||4||3||161||
Says Nanak, the Truth has been revealed to me. The Guru has given me the treasure; I have taken it and enshrined it within my heart. ||4||3||161||
ਗਉੜੀ (ਮਃ ੫) (੧੬੧)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੦
Raag Gauri Maalaa Guru Arjan Dev
ਗਉੜੀ ਮਾਲਾ ਮਹਲਾ ੫ ॥
Gourree Maalaa Mehalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੫
ਉਬਰਤ ਰਾਜਾ ਰਾਮ ਕੀ ਸਰਣੀ ॥
Oubarath Raajaa Raam Kee Saranee ||
Those who take to the Sanctuary of the Lord, the King, are saved.
ਗਉੜੀ (ਮਃ ੫) (੧੬੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੧
Raag Gauri Maalaa Guru Arjan Dev
ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥
Sarab Lok Maaeiaa Kae Manddal Gir Gir Parathae Dhharanee ||1|| Rehaao ||
All other people, in the mansion of Maya, fall flat on their faces on the ground. ||1||Pause||
ਗਉੜੀ (ਮਃ ੫) (੧੬੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੨
Raag Gauri Maalaa Guru Arjan Dev
ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥
Saasath Sinmrith Baedh Beechaarae Mehaa Purakhan Eio Kehiaa ||
The great men have studied the Shaastras, the Simritees and the Vedas, and they have said this:
ਗਉੜੀ (ਮਃ ੫) (੧੬੨)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੨
Raag Gauri Maalaa Guru Arjan Dev
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥
Bin Har Bhajan Naahee Nisathaaraa Sookh N Kinehoon Lehiaa ||1||
"Without the Lord's meditation, there is no emancipation, and no one has ever found peace."||1||
ਗਉੜੀ (ਮਃ ੫) (੧੬੨)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੩
Raag Gauri Maalaa Guru Arjan Dev
ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥
Theen Bhavan Kee Lakhamee Joree Boojhath Naahee Leharae ||
People may accumulate the wealth of the three worlds, but the waves of greed are still not subdued.
ਗਉੜੀ (ਮਃ ੫) (੧੬੨)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੪
Raag Gauri Maalaa Guru Arjan Dev
ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥
Bin Har Bhagath Kehaa Thhith Paavai Firatho Peharae Peharae ||2||
Without devotional worship of the Lord, where can anyone find stability? People wander around endlessly. ||2||
ਗਉੜੀ (ਮਃ ੫) (੧੬੨)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੪
Raag Gauri Maalaa Guru Arjan Dev
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥
Anik Bilaas Karath Man Mohan Pooran Hoth N Kaamaa ||
People engage in all sorts of mind-enticing pastimes, but their passions are not fulfilled.
ਗਉੜੀ (ਮਃ ੫) (੧੬੨)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੫
Raag Gauri Maalaa Guru Arjan Dev
ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥
Jalatho Jalatho Kabehoo N Boojhath Sagal Brithhae Bin Naamaa ||3||
They burn and burn, and are never satisfied; without the Lord's Name, it is all useless. ||3||
ਗਉੜੀ (ਮਃ ੫) (੧੬੨)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੫
Raag Gauri Maalaa Guru Arjan Dev
ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥
Har Kaa Naam Japahu Maerae Meethaa Eihai Saar Sukh Pooraa ||
Chant the Name of the Lord, my friend; this is the essence of perfect peace.
ਗਉੜੀ (ਮਃ ੫) (੧੬੨)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੬
Raag Gauri Maalaa Guru Arjan Dev
ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥
Saadhhasangath Janam Maran Nivaarai Naanak Jan Kee Dhhooraa ||4||4||162||
In the Saadh Sangat, the Company of the Holy, birth and death are ended. Nanak is the dust of the feet of the humble. ||4||4||162||
ਗਉੜੀ (ਮਃ ੫) (੧੬੨)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੬
Raag Gauri Maalaa Guru Arjan Dev
ਗਉੜੀ ਮਾਲਾ ਮਹਲਾ ੫ ॥
Gourree Maalaa Mehalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੫
ਮੋ ਕਉ ਇਹ ਬਿਧਿ ਕੋ ਸਮਝਾਵੈ ॥
Mo Ko Eih Bidhh Ko Samajhaavai ||
Who can help me understand my condition?
ਗਉੜੀ (ਮਃ ੫) (੧੬੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੭
Raag Gauri Maalaa Guru Arjan Dev
ਕਰਤਾ ਹੋਇ ਜਨਾਵੈ ॥੧॥ ਰਹਾਉ ॥
Karathaa Hoe Janaavai ||1|| Rehaao ||
Only the Creator knows it. ||1||Pause||
ਗਉੜੀ (ਮਃ ੫) (੧੬੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੮
Raag Gauri Maalaa Guru Arjan Dev
ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥
Anajaanath Kishh Einehi Kamaano Jap Thap Kashhoo N Saadhhaa ||
This person does things in ignorance; he does not chant in meditation, and does not perform any deep, self-disciplined meditation.
ਗਉੜੀ (ਮਃ ੫) (੧੬੩)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੮
Raag Gauri Maalaa Guru Arjan Dev
ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ ॥੧॥
Dheh Dhis Lai Eihu Man Dhouraaeiou Kavan Karam Kar Baadhhaa ||1||
This mind wanders around in the ten directions - how can it be restrained? ||1||
ਗਉੜੀ (ਮਃ ੫) (੧੬੩)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੮
Raag Gauri Maalaa Guru Arjan Dev
ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ ॥
Man Than Dhhan Bhoom Kaa Thaakur Ho Eis Kaa Eihu Maeraa ||
"I am the lord, the master of my mind, body, wealth and lands. These are mine."
ਗਉੜੀ (ਮਃ ੫) (੧੬੩)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੫ ਪੰ. ੧੯
Raag Gauri Maalaa Guru Arjan Dev