Sri Guru Granth Sahib
Displaying Ang 22 of 1430
- 1
- 2
- 3
- 4
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
Chaarae Agan Nivaar Mar Guramukh Har Jal Paae ||
The Gurmukh puts out the four fires, with the Water of the Lord's Name.
ਸਿਰੀਰਾਗੁ (ਮਃ ੧) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧
Sri Raag Guru Nanak Dev
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
Anthar Kamal Pragaasiaa Anmrith Bhariaa Aghaae ||
The lotus blossoms deep within the heart, and filled with Ambrosial Nectar, one is satisfied.
ਸਿਰੀਰਾਗੁ (ਮਃ ੧) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧
Sri Raag Guru Nanak Dev
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥
Naanak Sathagur Meeth Kar Sach Paavehi Dharageh Jaae ||4||20||
O Nanak, make the True Guru your friend; going to His Court, you shall obtain the True Lord. ||4||20||
ਸਿਰੀਰਾਗੁ (ਮਃ ੧) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੨
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
Har Har Japahu Piaariaa Guramath Lae Har Bol ||
Meditate on the Lord, Har, Har, O my beloved; follow the Guru's Teachings, and speak of the Lord.
ਸਿਰੀਰਾਗੁ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੩
Sri Raag Guru Nanak Dev
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
Man Sach Kasavattee Laaeeai Thuleeai Poorai Thol ||
Apply the Touchstone of Truth to your mind, and see if it comes up to its full weight.
ਸਿਰੀਰਾਗੁ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੩
Sri Raag Guru Nanak Dev
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
Keemath Kinai N Paaeeai Ridh Maanak Mol Amol ||1||
No one has found the worth of the ruby of the heart; its value cannot be estimated. ||1||
ਸਿਰੀਰਾਗੁ (ਮਃ ੧) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੪
Sri Raag Guru Nanak Dev
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
Bhaaee Rae Har Heeraa Gur Maahi ||
O Siblings of Destiny, the Diamond of the Lord is within the Guru.
ਸਿਰੀਰਾਗੁ (ਮਃ ੧) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੪
Sri Raag Guru Nanak Dev
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
Sathasangath Sathagur Paaeeai Ahinis Sabadh Salaahi ||1|| Rehaao ||
The True Guru is found in the Sat Sangat, the True Congregation. Day and night, praise the Word of His Shabad. ||1||Pause||
ਸਿਰੀਰਾਗੁ (ਮਃ ੧) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੫
Sri Raag Guru Nanak Dev
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
Sach Vakhar Dhhan Raas Lai Paaeeai Gur Paragaas ||
The True Merchandise, Wealth and Capital are obtained through the Radiant Light of the Guru.
ਸਿਰੀਰਾਗੁ (ਮਃ ੧) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੫
Sri Raag Guru Nanak Dev
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
Jio Agan Marai Jal Paaeiai Thio Thrisanaa Dhaasan Dhaas ||
Just as fire is extinguished by pouring on water, desire becomes the slave of the Lord's slaves.
ਸਿਰੀਰਾਗੁ (ਮਃ ੧) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੬
Sri Raag Guru Nanak Dev
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
Jam Jandhaar N Lagee Eio Bhoujal Tharai Tharaas ||2||
The Messenger of Death will not touch you; in this way, you shall cross over the terrifying world-ocean, carrying others across with you. ||2||
ਸਿਰੀਰਾਗੁ (ਮਃ ੧) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੬
Sri Raag Guru Nanak Dev
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
Guramukh Koorr N Bhaavee Sach Rathae Sach Bhaae ||
The Gurmukhs do not like falsehood. They are imbued with Truth; they love only Truth.
ਸਿਰੀਰਾਗੁ (ਮਃ ੧) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੭
Sri Raag Guru Nanak Dev
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
Saakath Sach N Bhaavee Koorrai Koorree Paane ||
The shaaktas, the faithless cynics, do not like the Truth; false are the foundations of the false.
ਸਿਰੀਰਾਗੁ (ਮਃ ੧) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੭
Sri Raag Guru Nanak Dev
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
Sach Rathae Gur Maeliai Sachae Sach Samaae ||3||
Imbued with Truth, you shall meet the Guru. The true ones are absorbed into the True Lord. ||3||
ਸਿਰੀਰਾਗੁ (ਮਃ ੧) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੮
Sri Raag Guru Nanak Dev
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
Man Mehi Maanak Laal Naam Rathan Padhaarathh Heer ||
Within the mind are emeralds and rubies, the Jewel of the Naam, treasures and diamonds.
ਸਿਰੀਰਾਗੁ (ਮਃ ੧) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੮
Sri Raag Guru Nanak Dev
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
Sach Vakhar Dhhan Naam Hai Ghatt Ghatt Gehir Ganbheer ||
The Naam is the True Merchandise and Wealth; in each and every heart, His Presence is deep and profound.
ਸਿਰੀਰਾਗੁ (ਮਃ ੧) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੯
Sri Raag Guru Nanak Dev
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥
Naanak Guramukh Paaeeai Dhaeiaa Karae Har Heer ||4||21||
O Nanak, the Gurmukh finds the Diamond of the Lord, by His Kindness and Compassion. ||4||21||
ਸਿਰੀਰਾਗੁ (ਮਃ ੧) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੯
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥
Bharamae Bhaahi N Vijhavai Jae Bhavai Dhisanthar Dhaes ||
The fire of doubt is not extinguished, even by wandering through foreign lands and countries.
ਸਿਰੀਰਾਗੁ (ਮਃ ੧) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੦
Sri Raag Guru Nanak Dev
ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
Anthar Mail N Outharai Dhhrig Jeevan Dhhrig Vaes ||
If inner filth is not removed, one's life is cursed, and one's clothes are cursed.
ਸਿਰੀਰਾਗੁ (ਮਃ ੧) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੦
Sri Raag Guru Nanak Dev
ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥
Hor Kithai Bhagath N Hovee Bin Sathigur Kae Oupadhaes ||1||
There is no other way to perform devotional worship, except through the Teachings of the True Guru. ||1||
ਸਿਰੀਰਾਗੁ (ਮਃ ੧) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੧
Sri Raag Guru Nanak Dev
ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥
Man Rae Guramukh Agan Nivaar ||
O mind, become Gurmukh, and extinguish the fire within.
ਸਿਰੀਰਾਗੁ (ਮਃ ੧) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੧
Sri Raag Guru Nanak Dev
ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥
Gur Kaa Kehiaa Man Vasai Houmai Thrisanaa Maar ||1|| Rehaao ||
Let the Words of the Guru abide within your mind; let egotism and desires die. ||1||Pause||
ਸਿਰੀਰਾਗੁ (ਮਃ ੧) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੨
Sri Raag Guru Nanak Dev
ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥
Man Maanak Niramol Hai Raam Naam Path Paae ||
The jewel of the mind is priceless; through the Name of the Lord, honor is obtained.
ਸਿਰੀਰਾਗੁ (ਮਃ ੧) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੨
Sri Raag Guru Nanak Dev
ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥
Mil Sathasangath Har Paaeeai Guramukh Har Liv Laae ||
Join the Sat Sangat, the True Congregation, and find the Lord. The Gurmukh embraces love for the Lord.
ਸਿਰੀਰਾਗੁ (ਮਃ ੧) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੩
Sri Raag Guru Nanak Dev
ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥
Aap Gaeiaa Sukh Paaeiaa Mil Salalai Salal Samaae ||2||
Give up your selfishness, and you shall find peace; like water mingling with water, you shall merge in absorption. ||2||
ਸਿਰੀਰਾਗੁ (ਮਃ ੧) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੩
Sri Raag Guru Nanak Dev
ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥
Jin Har Har Naam N Chaethiou S Aougun Aavai Jaae ||
Those who have not contemplated the Name of the Lord, Har, Har, are unworthy; they come and go in reincarnation.
ਸਿਰੀਰਾਗੁ (ਮਃ ੧) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੪
Sri Raag Guru Nanak Dev
ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥
Jis Sathagur Purakh N Bhaettiou S Bhoujal Pachai Pachaae ||
One who has not met with the True Guru, the Primal Being, is bothered and bewildered in the terrifying world-ocean.
ਸਿਰੀਰਾਗੁ (ਮਃ ੧) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੫
Sri Raag Guru Nanak Dev
ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥
Eihu Maanak Jeeo Niramol Hai Eio Kouddee Badhalai Jaae ||3||
This jewel of the soul is priceless, and yet it is being squandered like this, in exchange for a mere shell. ||3||
ਸਿਰੀਰਾਗੁ (ਮਃ ੧) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੫
Sri Raag Guru Nanak Dev
ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥
Jinnaa Sathagur Ras Milai Sae Poorae Purakh Sujaan ||
Those who joyfully meet with the True Guru are perfectly fulfilled and wise.
ਸਿਰੀਰਾਗੁ (ਮਃ ੧) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੬
Sri Raag Guru Nanak Dev
ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥
Gur Mil Bhoujal Langheeai Dharageh Path Paravaan ||
Meeting with the Guru, they cross over the terrifying world-ocean. In the Court of the Lord, they are honored and approved.
ਸਿਰੀਰਾਗੁ (ਮਃ ੧) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੬
Sri Raag Guru Nanak Dev
ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥
Naanak Thae Mukh Oujalae Dhhun Oupajai Sabadh Neesaan ||4||22||
O Nanak, their faces are radiant; the Music of the Shabad, the Word of God, wells up within them. ||4||22||
ਸਿਰੀਰਾਗੁ (ਮਃ ੧) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੭
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥
Vanaj Karahu Vanajaariho Vakhar Laehu Samaal ||
Make your deals, dealers, and take care of your merchandise.
ਸਿਰੀਰਾਗੁ (ਮਃ ੧) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੮
Sri Raag Guru Nanak Dev
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
Thaisee Vasath Visaaheeai Jaisee Nibehai Naal ||
Buy that object which will go along with you.
ਸਿਰੀਰਾਗੁ (ਮਃ ੧) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੮
Sri Raag Guru Nanak Dev
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥
Agai Saahu Sujaan Hai Laisee Vasath Samaal ||1||
In the next world, the All-knowing Merchant will take this object and care for it. ||1||
ਸਿਰੀਰਾਗੁ (ਮਃ ੧) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥
Bhaaee Rae Raam Kehahu Chith Laae ||
O Siblings of Destiny, chant the Lord's Name, and focus your consciousness on Him.
ਸਿਰੀਰਾਗੁ (ਮਃ ੧) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥
Har Jas Vakhar Lai Chalahu Sahu Dhaekhai Patheeaae ||1|| Rehaao ||
Take the Merchandise of the Lord's Praises with you. Your Husband Lord shall see this and approve. ||1||Pause||
ਸਿਰੀਰਾਗੁ (ਮਃ ੧) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev