Sri Guru Granth Sahib
Displaying Ang 222 of 1430
- 1
- 2
- 3
- 4
ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥
Than Man Soochai Saach S Cheeth ||
Their bodies and minds are purified, as they enshrine the True Lord in their consciousness.
ਗਉੜੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧
Raag Gauri Guaarayree Guru Nanak Dev
ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥
Naanak Har Bhaj Neethaa Neeth ||8||2||
O Nanak, meditate on the Lord, each and every day. ||8||2||
ਗਉੜੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧
Raag Gauri Guaarayree Guru Nanak Dev
ਗਉੜੀ ਗੁਆਰੇਰੀ ਮਹਲਾ ੧ ॥
Gourree Guaaraeree Mehalaa 1 ||
Gauree Gwaarayree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੨
ਨਾ ਮਨੁ ਮਰੈ ਨ ਕਾਰਜੁ ਹੋਇ ॥
Naa Man Marai N Kaaraj Hoe ||
The mind does not die, so the job is not accomplished.
ਗਉੜੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੨
Raag Gauri Guaarayree Guru Nanak Dev
ਮਨੁ ਵਸਿ ਦੂਤਾ ਦੁਰਮਤਿ ਦੋਇ ॥
Man Vas Dhoothaa Dhuramath Dhoe ||
The mind is under the power of the demons of evil intellect and duality.
ਗਉੜੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੨
Raag Gauri Guaarayree Guru Nanak Dev
ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥
Man Maanai Gur Thae Eik Hoe ||1||
But when the mind surrenders, through the Guru, it becomes one. ||1||
ਗਉੜੀ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੨
Raag Gauri Guaarayree Guru Nanak Dev
ਨਿਰਗੁਣ ਰਾਮੁ ਗੁਣਹ ਵਸਿ ਹੋਇ ॥
Niragun Raam Guneh Vas Hoe ||
The Lord is without attributes; the attributes of virtue are under His control.
ਗਉੜੀ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੨
Raag Gauri Guaarayree Guru Nanak Dev
ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥
Aap Nivaar Beechaarae Soe ||1|| Rehaao ||
One who eliminates selfishness contemplates Him. ||1||Pause||
ਗਉੜੀ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੩
Raag Gauri Guaarayree Guru Nanak Dev
ਮਨੁ ਭੂਲੋ ਬਹੁ ਚਿਤੈ ਵਿਕਾਰੁ ॥
Man Bhoolo Bahu Chithai Vikaar ||
The deluded mind thinks of all sorts of corruption.
ਗਉੜੀ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੩
Raag Gauri Guaarayree Guru Nanak Dev
ਮਨੁ ਭੂਲੋ ਸਿਰਿ ਆਵੈ ਭਾਰੁ ॥
Man Bhoolo Sir Aavai Bhaar ||
When the mind is deluded, the load of wickedness falls on the head.
ਗਉੜੀ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੩
Raag Gauri Guaarayree Guru Nanak Dev
ਮਨੁ ਮਾਨੈ ਹਰਿ ਏਕੰਕਾਰੁ ॥੨॥
Man Maanai Har Eaekankaar ||2||
But when the mind surrenders to the Lord, it realizes the One and Only Lord. ||2||
ਗਉੜੀ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੪
Raag Gauri Guaarayree Guru Nanak Dev
ਮਨੁ ਭੂਲੋ ਮਾਇਆ ਘਰਿ ਜਾਇ ॥
Man Bhoolo Maaeiaa Ghar Jaae ||
The deluded mind enters the house of Maya.
ਗਉੜੀ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੪
Raag Gauri Guaarayree Guru Nanak Dev
ਕਾਮਿ ਬਿਰੂਧਉ ਰਹੈ ਨ ਠਾਇ ॥
Kaam Biroodhho Rehai N Thaae ||
Engrossed in sexual desire, it does not remain steady.
ਗਉੜੀ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੪
Raag Gauri Guaarayree Guru Nanak Dev
ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥
Har Bhaj Praanee Rasan Rasaae ||3||
O mortal, lovingly vibrate the Lord's Name with your tongue. ||3||
ਗਉੜੀ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੫
Raag Gauri Guaarayree Guru Nanak Dev
ਗੈਵਰ ਹੈਵਰ ਕੰਚਨ ਸੁਤ ਨਾਰੀ ॥
Gaivar Haivar Kanchan Suth Naaree ||
Elephants, horses, gold, children and spouses
ਗਉੜੀ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੫
Raag Gauri Guaarayree Guru Nanak Dev
ਬਹੁ ਚਿੰਤਾ ਪਿੜ ਚਾਲੈ ਹਾਰੀ ॥
Bahu Chinthaa Pirr Chaalai Haaree ||
In the anxious affairs of all these, people lose the game and depart.
ਗਉੜੀ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੫
Raag Gauri Guaarayree Guru Nanak Dev
ਜੂਐ ਖੇਲਣੁ ਕਾਚੀ ਸਾਰੀ ॥੪॥
Jooai Khaelan Kaachee Saaree ||4||
In the game of chess, their pieces do not reach their destination. ||4||
ਗਉੜੀ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੬
Raag Gauri Guaarayree Guru Nanak Dev
ਸੰਪਉ ਸੰਚੀ ਭਏ ਵਿਕਾਰ ॥
Sanpo Sanchee Bheae Vikaar ||
They gather wealth, but only evil comes from it.
ਗਉੜੀ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੬
Raag Gauri Guaarayree Guru Nanak Dev
ਹਰਖ ਸੋਕ ਉਭੇ ਦਰਵਾਰਿ ॥
Harakh Sok Oubhae Dharavaar ||
Pleasure and pain stand in the doorway.
ਗਉੜੀ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੬
Raag Gauri Guaarayree Guru Nanak Dev
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥
Sukh Sehajae Jap Ridhai Muraar ||5||
Intuitive peace comes by meditating on the Lord, within the heart. ||5||
ਗਉੜੀ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੬
Raag Gauri Guaarayree Guru Nanak Dev
ਨਦਰਿ ਕਰੇ ਤਾ ਮੇਲਿ ਮਿਲਾਏ ॥
Nadhar Karae Thaa Mael Milaaeae ||
When the Lord bestows His Glance of Grace, then He unites us in His Union.
ਗਉੜੀ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੭
Raag Gauri Guaarayree Guru Nanak Dev
ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥
Gun Sangrehi Aougan Sabadh Jalaaeae ||
Through the Word of the Shabad, merits are gathered in, and demerits are burned away.
ਗਉੜੀ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੭
Raag Gauri Guaarayree Guru Nanak Dev
ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥
Guramukh Naam Padhaarathh Paaeae ||6||
The Gurmukh obtains the treasure of the Naam, the Name of the Lord. ||6||
ਗਉੜੀ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੭
Raag Gauri Guaarayree Guru Nanak Dev
ਬਿਨੁ ਨਾਵੈ ਸਭ ਦੂਖ ਨਿਵਾਸੁ ॥
Bin Naavai Sabh Dhookh Nivaas ||
Without the Name, all live in pain.
ਗਉੜੀ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੮
Raag Gauri Guaarayree Guru Nanak Dev
ਮਨਮੁਖ ਮੂੜ ਮਾਇਆ ਚਿਤ ਵਾਸੁ ॥
Manamukh Moorr Maaeiaa Chith Vaas ||
The consciousness of the foolish, self-willed manmukh is the dwelling place of Maya.
ਗਉੜੀ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੮
Raag Gauri Guaarayree Guru Nanak Dev
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥
Guramukh Giaan Dhhur Karam Likhiaas ||7||
The Gurmukh obtains spiritual wisdom, according to pre-ordained destiny. ||7||
ਗਉੜੀ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੮
Raag Gauri Guaarayree Guru Nanak Dev
ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥
Man Chanchal Dhhaavath Fun Dhhaavai ||
The fickle mind continuously runs after fleeting things.
ਗਉੜੀ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੯
Raag Gauri Guaarayree Guru Nanak Dev
ਸਾਚੇ ਸੂਚੇ ਮੈਲੁ ਨ ਭਾਵੈ ॥
Saachae Soochae Mail N Bhaavai ||
The Pure True Lord is not pleased by filth.
ਗਉੜੀ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੯
Raag Gauri Guaarayree Guru Nanak Dev
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥
Naanak Guramukh Har Gun Gaavai ||8||3||
O Nanak, the Gurmukh sings the Glorious Praises of the Lord. ||8||3||
ਗਉੜੀ (ਮਃ ੧) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੯
Raag Gauri Guaarayree Guru Nanak Dev
ਗਉੜੀ ਗੁਆਰੇਰੀ ਮਹਲਾ ੧ ॥
Gourree Guaaraeree Mehalaa 1 ||
Gauree Gwaarayree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੨
ਹਉਮੈ ਕਰਤਿਆ ਨਹ ਸੁਖੁ ਹੋਇ ॥
Houmai Karathiaa Neh Sukh Hoe ||
Acting in egotism, peace is not obtained.
ਗਉੜੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੦
Raag Gauri Guaarayree Guru Nanak Dev
ਮਨਮਤਿ ਝੂਠੀ ਸਚਾ ਸੋਇ ॥
Manamath Jhoothee Sachaa Soe ||
The intellect of the mind is false; only the Lord is True.
ਗਉੜੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੦
Raag Gauri Guaarayree Guru Nanak Dev
ਸਗਲ ਬਿਗੂਤੇ ਭਾਵੈ ਦੋਇ ॥
Sagal Bigoothae Bhaavai Dhoe ||
All who love duality are ruined.
ਗਉੜੀ (ਮਃ ੧) ਅਸਟ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੧
Raag Gauri Guaarayree Guru Nanak Dev
ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥
So Kamaavai Dhhur Likhiaa Hoe ||1||
People act as they are pre-ordained. ||1||
ਗਉੜੀ (ਮਃ ੧) ਅਸਟ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੧
Raag Gauri Guaarayree Guru Nanak Dev
ਐਸਾ ਜਗੁ ਦੇਖਿਆ ਜੂਆਰੀ ॥
Aisaa Jag Dhaekhiaa Jooaaree ||
I have seen the world to be such a gambler;
ਗਉੜੀ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੧
Raag Gauri Guaarayree Guru Nanak Dev
ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥
Sabh Sukh Maagai Naam Bisaaree ||1|| Rehaao ||
All beg for peace, but they forget the Naam, the Name of the Lord. ||1||Pause||
ਗਉੜੀ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੨
Raag Gauri Guaarayree Guru Nanak Dev
ਅਦਿਸਟੁ ਦਿਸੈ ਤਾ ਕਹਿਆ ਜਾਇ ॥
Adhisatt Dhisai Thaa Kehiaa Jaae ||
If the Unseen Lord could be seen, then He could be described.
ਗਉੜੀ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੨
Raag Gauri Guaarayree Guru Nanak Dev
ਬਿਨੁ ਦੇਖੇ ਕਹਣਾ ਬਿਰਥਾ ਜਾਇ ॥
Bin Dhaekhae Kehanaa Birathhaa Jaae ||
Without seeing Him, all descriptions are useless.
ਗਉੜੀ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੨
Raag Gauri Guaarayree Guru Nanak Dev
ਗੁਰਮੁਖਿ ਦੀਸੈ ਸਹਜਿ ਸੁਭਾਇ ॥
Guramukh Dheesai Sehaj Subhaae ||
The Gurmukh sees Him with intuitive ease.
ਗਉੜੀ (ਮਃ ੧) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੩
Raag Gauri Guaarayree Guru Nanak Dev
ਸੇਵਾ ਸੁਰਤਿ ਏਕ ਲਿਵ ਲਾਇ ॥੨॥
Saevaa Surath Eaek Liv Laae ||2||
So serve the One Lord, with loving awareness. ||2||
ਗਉੜੀ (ਮਃ ੧) ਅਸਟ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੩
Raag Gauri Guaarayree Guru Nanak Dev
ਸੁਖੁ ਮਾਂਗਤ ਦੁਖੁ ਆਗਲ ਹੋਇ ॥
Sukh Maangath Dhukh Aagal Hoe ||
People beg for peace, but they receive severe pain.
ਗਉੜੀ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੩
Raag Gauri Guaarayree Guru Nanak Dev
ਸਗਲ ਵਿਕਾਰੀ ਹਾਰੁ ਪਰੋਇ ॥
Sagal Vikaaree Haar Paroe ||
They are all weaving a wreath of corruption.
ਗਉੜੀ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੪
Raag Gauri Guaarayree Guru Nanak Dev
ਏਕ ਬਿਨਾ ਝੂਠੇ ਮੁਕਤਿ ਨ ਹੋਇ ॥
Eaek Binaa Jhoothae Mukath N Hoe ||
You are false - without the One, there is no liberation.
ਗਉੜੀ (ਮਃ ੧) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੪
Raag Gauri Guaarayree Guru Nanak Dev
ਕਰਿ ਕਰਿ ਕਰਤਾ ਦੇਖੈ ਸੋਇ ॥੩॥
Kar Kar Karathaa Dhaekhai Soe ||3||
The Creator created the creation, and He watches over it. ||3||
ਗਉੜੀ (ਮਃ ੧) ਅਸਟ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੪
Raag Gauri Guaarayree Guru Nanak Dev
ਤ੍ਰਿਸਨਾ ਅਗਨਿ ਸਬਦਿ ਬੁਝਾਏ ॥
Thrisanaa Agan Sabadh Bujhaaeae ||
The fire of desire is quenched by the Word of the Shabad.
ਗਉੜੀ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੪
Raag Gauri Guaarayree Guru Nanak Dev
ਦੂਜਾ ਭਰਮੁ ਸਹਜਿ ਸੁਭਾਏ ॥
Dhoojaa Bharam Sehaj Subhaaeae ||
Duality and doubt are automatically eliminated.
ਗਉੜੀ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੫
Raag Gauri Guaarayree Guru Nanak Dev
ਗੁਰਮਤੀ ਨਾਮੁ ਰਿਦੈ ਵਸਾਏ ॥
Guramathee Naam Ridhai Vasaaeae ||
Following the Guru's Teachings, the Naam abides in the heart.
ਗਉੜੀ (ਮਃ ੧) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੫
Raag Gauri Guaarayree Guru Nanak Dev
ਸਾਚੀ ਬਾਣੀ ਹਰਿ ਗੁਣ ਗਾਏ ॥੪॥
Saachee Baanee Har Gun Gaaeae ||4||
Through the True Word of His Bani, sing the Glorious Praises of the Lord. ||4||
ਗਉੜੀ (ਮਃ ੧) ਅਸਟ. (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੫
Raag Gauri Guaarayree Guru Nanak Dev
ਤਨ ਮਹਿ ਸਾਚੋ ਗੁਰਮੁਖਿ ਭਾਉ ॥
Than Mehi Saacho Guramukh Bhaao ||
The True Lord abides within the body of that Gurmukh who enshrines love for Him.
ਗਉੜੀ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੬
Raag Gauri Guaarayree Guru Nanak Dev
ਨਾਮ ਬਿਨਾ ਨਾਹੀ ਨਿਜ ਠਾਉ ॥
Naam Binaa Naahee Nij Thaao ||
Without the Naam, none obtain their own place.
ਗਉੜੀ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੬
Raag Gauri Guaarayree Guru Nanak Dev
ਪ੍ਰੇਮ ਪਰਾਇਣ ਪ੍ਰੀਤਮ ਰਾਉ ॥
Praem Paraaein Preetham Raao ||
The Beloved Lord King is dedicated to love.
ਗਉੜੀ (ਮਃ ੧) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੬
Raag Gauri Guaarayree Guru Nanak Dev
ਨਦਰਿ ਕਰੇ ਤਾ ਬੂਝੈ ਨਾਉ ॥੫॥
Nadhar Karae Thaa Boojhai Naao ||5||
If He bestows His Glance of Grace, then we realize His Name. ||5||
ਗਉੜੀ (ਮਃ ੧) ਅਸਟ. (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੭
Raag Gauri Guaarayree Guru Nanak Dev
ਮਾਇਆ ਮੋਹੁ ਸਰਬ ਜੰਜਾਲਾ ॥
Maaeiaa Mohu Sarab Janjaalaa ||
Emotional attachment to Maya is total entanglement.
ਗਉੜੀ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੭
Raag Gauri Guaarayree Guru Nanak Dev
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥
Manamukh Kucheel Kushhith Bikaraalaa ||
The self-willed manmukh is filthy, cursed and dreadful.
ਗਉੜੀ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੭
Raag Gauri Guaarayree Guru Nanak Dev
ਸਤਿਗੁਰੁ ਸੇਵੇ ਚੂਕੈ ਜੰਜਾਲਾ ॥
Sathigur Saevae Chookai Janjaalaa ||
Serving the True Guru, these entanglements are ended.
ਗਉੜੀ (ਮਃ ੧) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੮
Raag Gauri Guaarayree Guru Nanak Dev
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥
Anmrith Naam Sadhaa Sukh Naalaa ||6||
In the Ambrosial Nectar of the Naam, you shall abide in lasting peace. ||6||
ਗਉੜੀ (ਮਃ ੧) ਅਸਟ. (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੮
Raag Gauri Guaarayree Guru Nanak Dev
ਗੁਰਮੁਖਿ ਬੂਝੈ ਏਕ ਲਿਵ ਲਾਏ ॥
Guramukh Boojhai Eaek Liv Laaeae ||
The Gurmukhs understand the One Lord, and enshrine love for Him.
ਗਉੜੀ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੮
Raag Gauri Guaarayree Guru Nanak Dev
ਨਿਜ ਘਰਿ ਵਾਸੈ ਸਾਚਿ ਸਮਾਏ ॥
Nij Ghar Vaasai Saach Samaaeae ||
They dwell in the home of their own inner beings, and merge in the True Lord.
ਗਉੜੀ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੮
Raag Gauri Guaarayree Guru Nanak Dev
ਜੰਮਣੁ ਮਰਣਾ ਠਾਕਿ ਰਹਾਏ ॥
Janman Maranaa Thaak Rehaaeae ||
The cycle of birth and death is ended.
ਗਉੜੀ (ਮਃ ੧) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੯
Raag Gauri Guaarayree Guru Nanak Dev
ਪੂਰੇ ਗੁਰ ਤੇ ਇਹ ਮਤਿ ਪਾਏ ॥੭॥
Poorae Gur Thae Eih Math Paaeae ||7||
This understanding is obtained from the Perfect Guru. ||7||
ਗਉੜੀ (ਮਃ ੧) ਅਸਟ. (੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੯
Raag Gauri Guaarayree Guru Nanak Dev
ਕਥਨੀ ਕਥਉ ਨ ਆਵੈ ਓਰੁ ॥
Kathhanee Kathho N Aavai Our ||
Speaking the speech, there is no end to it.
ਗਉੜੀ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੨ ਪੰ. ੧੯
Raag Gauri Guaarayree Guru Nanak Dev