Sri Guru Granth Sahib
Displaying Ang 223 of 1430
- 1
- 2
- 3
- 4
ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
Gur Pushh Dhaekhiaa Naahee Dhar Hor ||
I have consulted the Guru, and I have seen that there is no other door than His.
ਗਉੜੀ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧
Raag Gauri Guaarayree Guru Nanak Dev
ਦੁਖੁ ਸੁਖੁ ਭਾਣੈ ਤਿਸੈ ਰਜਾਇ ॥
Dhukh Sukh Bhaanai Thisai Rajaae ||
Pain and pleasure reside in the Pleasure of His Will and His Command.
ਗਉੜੀ (ਮਃ ੧) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧
Raag Gauri Guaarayree Guru Nanak Dev
ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥
Naanak Neech Kehai Liv Laae ||8||4||
Nanak, the lowly, says embrace love for the Lord. ||8||4||
ਗਉੜੀ (ਮਃ ੧) ਅਸਟ. (੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧
Raag Gauri Guaarayree Guru Nanak Dev
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੩
ਦੂਜੀ ਮਾਇਆ ਜਗਤ ਚਿਤ ਵਾਸੁ ॥
Dhoojee Maaeiaa Jagath Chith Vaas ||
The duality of Maya dwells in the consciousness of the people of the world.
ਗਉੜੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੨
Raag Gauri Guru Nanak Dev
ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥
Kaam Krodhh Ahankaar Binaas ||1||
They are destroyed by sexual desire, anger and egotism. ||1||
ਗਉੜੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੨
Raag Gauri Guru Nanak Dev
ਦੂਜਾ ਕਉਣੁ ਕਹਾ ਨਹੀ ਕੋਈ ॥
Dhoojaa Koun Kehaa Nehee Koee ||
Whom should I call the second, when there is only the One?
ਗਉੜੀ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੩
Raag Gauri Guru Nanak Dev
ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥
Sabh Mehi Eaek Niranjan Soee ||1|| Rehaao ||
The One Immaculate Lord is pervading among all. ||1||Pause||
ਗਉੜੀ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੩
Raag Gauri Guru Nanak Dev
ਦੂਜੀ ਦੁਰਮਤਿ ਆਖੈ ਦੋਇ ॥
Dhoojee Dhuramath Aakhai Dhoe ||
The dual-minded evil intellect speaks of a second.
ਗਉੜੀ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੩
Raag Gauri Guru Nanak Dev
ਆਵੈ ਜਾਇ ਮਰਿ ਦੂਜਾ ਹੋਇ ॥੨॥
Aavai Jaae Mar Dhoojaa Hoe ||2||
One who harbors duality comes and goes and dies. ||2||
ਗਉੜੀ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੪
Raag Gauri Guru Nanak Dev
ਧਰਣਿ ਗਗਨ ਨਹ ਦੇਖਉ ਦੋਇ ॥
Dhharan Gagan Neh Dhaekho Dhoe ||
In the earth and in the sky, I do not see any second.
ਗਉੜੀ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੪
Raag Gauri Guru Nanak Dev
ਨਾਰੀ ਪੁਰਖ ਸਬਾਈ ਲੋਇ ॥੩॥
Naaree Purakh Sabaaee Loe ||3||
Among all the women and the men, His Light is shining. ||3||
ਗਉੜੀ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੪
Raag Gauri Guru Nanak Dev
ਰਵਿ ਸਸਿ ਦੇਖਉ ਦੀਪਕ ਉਜਿਆਲਾ ॥
Rav Sas Dhaekho Dheepak Oujiaalaa ||
In the lamps of the sun and the moon, I see His Light.
ਗਉੜੀ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੫
Raag Gauri Guru Nanak Dev
ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥
Sarab Niranthar Preetham Baalaa ||4||
Dwelling among all is my ever-youthful Beloved. ||4||
ਗਉੜੀ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੫
Raag Gauri Guru Nanak Dev
ਕਰਿ ਕਿਰਪਾ ਮੇਰਾ ਚਿਤੁ ਲਾਇਆ ॥
Kar Kirapaa Maeraa Chith Laaeiaa ||
In His Mercy, He attuned my consciousness to the Lord.
ਗਉੜੀ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੫
Raag Gauri Guru Nanak Dev
ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥
Sathigur Mo Ko Eaek Bujhaaeiaa ||5||
The True Guru has led me to understand the One Lord. ||5||
ਗਉੜੀ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੬
Raag Gauri Guru Nanak Dev
ਏਕੁ ਨਿਰੰਜਨੁ ਗੁਰਮੁਖਿ ਜਾਤਾ ॥
Eaek Niranjan Guramukh Jaathaa ||
The Gurmukh knows the One Immaculate Lord.
ਗਉੜੀ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੬
Raag Gauri Guru Nanak Dev
ਦੂਜਾ ਮਾਰਿ ਸਬਦਿ ਪਛਾਤਾ ॥੬॥
Dhoojaa Maar Sabadh Pashhaathaa ||6||
Subduing duality, one comes to realize the Word of the Shabad. ||6||
ਗਉੜੀ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੬
Raag Gauri Guru Nanak Dev
ਏਕੋ ਹੁਕਮੁ ਵਰਤੈ ਸਭ ਲੋਈ ॥
Eaeko Hukam Varathai Sabh Loee ||
The Command of the One Lord prevails throughout all the worlds.
ਗਉੜੀ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੭
Raag Gauri Guru Nanak Dev
ਏਕਸੁ ਤੇ ਸਭ ਓਪਤਿ ਹੋਈ ॥੭॥
Eaekas Thae Sabh Oupath Hoee ||7||
From the One, all have arisen. ||7||
ਗਉੜੀ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੭
Raag Gauri Guru Nanak Dev
ਰਾਹ ਦੋਵੈ ਖਸਮੁ ਏਕੋ ਜਾਣੁ ॥
Raah Dhovai Khasam Eaeko Jaan ||
There are two routes, but remember that their Lord and Master is only One.
ਗਉੜੀ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੭
Raag Gauri Guru Nanak Dev
ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥
Gur Kai Sabadh Hukam Pashhaan ||8||
Through the Word of the Guru's Shabad, recognize the Hukam of the Lord's Command. ||8||
ਗਉੜੀ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੮
Raag Gauri Guru Nanak Dev
ਸਗਲ ਰੂਪ ਵਰਨ ਮਨ ਮਾਹੀ ॥
Sagal Roop Varan Man Maahee ||
He is contained in all forms, colors and minds.
ਗਉੜੀ (ਮਃ ੧) ਅਸਟ. (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੮
Raag Gauri Guru Nanak Dev
ਕਹੁ ਨਾਨਕ ਏਕੋ ਸਾਲਾਹੀ ॥੯॥੫॥
Kahu Naanak Eaeko Saalaahee ||9||5||
Says Nanak, praise the One Lord. ||9||5||
ਗਉੜੀ (ਮਃ ੧) ਅਸਟ. (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੮
Raag Gauri Guru Nanak Dev
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੩
ਅਧਿਆਤਮ ਕਰਮ ਕਰੇ ਤਾ ਸਾਚਾ ॥
Adhhiaatham Karam Karae Thaa Saachaa ||
Those who live a spiritual lifestyle - they alone are true.
ਗਉੜੀ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੯
Raag Gauri Guru Nanak Dev
ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥
Mukath Bhaedh Kiaa Jaanai Kaachaa ||1||
What can the false know about the secrets of liberation? ||1||
ਗਉੜੀ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੯
Raag Gauri Guru Nanak Dev
ਐਸਾ ਜੋਗੀ ਜੁਗਤਿ ਬੀਚਾਰੈ ॥
Aisaa Jogee Jugath Beechaarai ||
Those who contemplate the Way are Yogis.
ਗਉੜੀ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੯
Raag Gauri Guru Nanak Dev
ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥
Panch Maar Saach Our Dhhaarai ||1|| Rehaao ||
They conquer the five thieves, and enshrine the True Lord in the heart. ||1||Pause||
ਗਉੜੀ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੦
Raag Gauri Guru Nanak Dev
ਜਿਸ ਕੈ ਅੰਤਰਿ ਸਾਚੁ ਵਸਾਵੈ ॥
Jis Kai Anthar Saach Vasaavai ||
Those who enshrine the True Lord deep within,
ਗਉੜੀ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੦
Raag Gauri Guru Nanak Dev
ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥
Jog Jugath Kee Keemath Paavai ||2||
Realize the value of the Way of Yoga. ||2||
ਗਉੜੀ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੦
Raag Gauri Guru Nanak Dev
ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥
Rav Sas Eaeko Grih Oudhiaanai ||
The sun and the moon are one and the same for them, as are household and wilderness.
ਗਉੜੀ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੧
Raag Gauri Guru Nanak Dev
ਕਰਣੀ ਕੀਰਤਿ ਕਰਮ ਸਮਾਨੈ ॥੩॥
Karanee Keerath Karam Samaanai ||3||
The karma of their daily practice is to praise the Lord. ||3||
ਗਉੜੀ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੧
Raag Gauri Guru Nanak Dev
ਏਕ ਸਬਦ ਇਕ ਭਿਖਿਆ ਮਾਗੈ ॥
Eaek Sabadh Eik Bhikhiaa Maagai ||
They beg for the alms of the one and only Shabad.
ਗਉੜੀ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੧
Raag Gauri Guru Nanak Dev
ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥
Giaan Dhhiaan Jugath Sach Jaagai ||4||
They remain awake and aware in spiritual wisdom and meditation, and the true way of life. ||4||
ਗਉੜੀ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੨
Raag Gauri Guru Nanak Dev
ਭੈ ਰਚਿ ਰਹੈ ਨ ਬਾਹਰਿ ਜਾਇ ॥
Bhai Rach Rehai N Baahar Jaae ||
They remain absorbed in the fear of God; they never leave it.
ਗਉੜੀ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੨
Raag Gauri Guru Nanak Dev
ਕੀਮਤਿ ਕਉਣ ਰਹੈ ਲਿਵ ਲਾਇ ॥੫॥
Keemath Koun Rehai Liv Laae ||5||
Who can estimate their value? They remain lovingly absorbed in the Lord. ||5||
ਗਉੜੀ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੩
Raag Gauri Guru Nanak Dev
ਆਪੇ ਮੇਲੇ ਭਰਮੁ ਚੁਕਾਏ ॥
Aapae Maelae Bharam Chukaaeae ||
The Lord unites them with Himself, dispelling their doubts.
ਗਉੜੀ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੩
Raag Gauri Guru Nanak Dev
ਗੁਰ ਪਰਸਾਦਿ ਪਰਮ ਪਦੁ ਪਾਏ ॥੬॥
Gur Parasaadh Param Padh Paaeae ||6||
By Guru's Grace, the supreme status is obtained. ||6||
ਗਉੜੀ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੩
Raag Gauri Guru Nanak Dev
ਗੁਰ ਕੀ ਸੇਵਾ ਸਬਦੁ ਵੀਚਾਰੁ ॥
Gur Kee Saevaa Sabadh Veechaar ||
In the Guru's service is reflection upon the Shabad.
ਗਉੜੀ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੪
Raag Gauri Guru Nanak Dev
ਹਉਮੈ ਮਾਰੇ ਕਰਣੀ ਸਾਰੁ ॥੭॥
Houmai Maarae Karanee Saar ||7||
Subduing ego, practice pure actions. ||7||
ਗਉੜੀ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੪
Raag Gauri Guru Nanak Dev
ਜਪ ਤਪ ਸੰਜਮ ਪਾਠ ਪੁਰਾਣੁ ॥
Jap Thap Sanjam Paath Puraan ||
Chanting, meditation, austere self-discipline and the reading of the Puraanas,
ਗਉੜੀ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੪
Raag Gauri Guru Nanak Dev
ਕਹੁ ਨਾਨਕ ਅਪਰੰਪਰ ਮਾਨੁ ॥੮॥੬॥
Kahu Naanak Aparanpar Maan ||8||6||
Says Nanak, are contained in surrender to the Unlimited Lord. ||8||6||
ਗਉੜੀ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੪
Raag Gauri Guru Nanak Dev
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੩
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥
Khimaa Gehee Brath Seel Santhokhan ||
To practice forgiveness is the true fast, good conduct and contentment.
ਗਉੜੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੫
Raag Gauri Guru Nanak Dev
ਰੋਗੁ ਨ ਬਿਆਪੈ ਨਾ ਜਮ ਦੋਖੰ ॥
Rog N Biaapai Naa Jam Dhokhan ||
Disease does not afflict me, nor does the pain of death.
ਗਉੜੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੫
Raag Gauri Guru Nanak Dev
ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥
Mukath Bheae Prabh Roop N Raekhan ||1||
I am liberated, and absorbed into God, who has no form or feature. ||1||
ਗਉੜੀ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev
ਜੋਗੀ ਕਉ ਕੈਸਾ ਡਰੁ ਹੋਇ ॥
Jogee Ko Kaisaa Ddar Hoe ||
What fear does the Yogi have?
ਗਉੜੀ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev
ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥
Rookh Birakh Grihi Baahar Soe ||1|| Rehaao ||
The Lord is among the trees and the plants, within the household and outside as well. ||1||Pause||
ਗਉੜੀ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੬
Raag Gauri Guru Nanak Dev
ਨਿਰਭਉ ਜੋਗੀ ਨਿਰੰਜਨੁ ਧਿਆਵੈ ॥
Nirabho Jogee Niranjan Dhhiaavai ||
The Yogis meditate on the Fearless, Immaculate Lord.
ਗਉੜੀ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev
ਅਨਦਿਨੁ ਜਾਗੈ ਸਚਿ ਲਿਵ ਲਾਵੈ ॥
Anadhin Jaagai Sach Liv Laavai ||
Night and day, they remain awake and aware, embracing love for the True Lord.
ਗਉੜੀ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev
ਸੋ ਜੋਗੀ ਮੇਰੈ ਮਨਿ ਭਾਵੈ ॥੨॥
So Jogee Maerai Man Bhaavai ||2||
Those Yogis are pleasing to my mind. ||2||
ਗਉੜੀ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੭
Raag Gauri Guru Nanak Dev
ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥
Kaal Jaal Breham Aganee Jaarae ||
The trap of death is burnt by the Fire of God.
ਗਉੜੀ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev
ਜਰਾ ਮਰਣ ਗਤੁ ਗਰਬੁ ਨਿਵਾਰੇ ॥
Jaraa Maran Gath Garab Nivaarae ||
Old age, death and pride are conquered.
ਗਉੜੀ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev
ਆਪਿ ਤਰੈ ਪਿਤਰੀ ਨਿਸਤਾਰੇ ॥੩॥
Aap Tharai Pitharee Nisathaarae ||3||
They swim across, and save their ancestors as well. ||3||
ਗਉੜੀ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੮
Raag Gauri Guru Nanak Dev
ਸਤਿਗੁਰੁ ਸੇਵੇ ਸੋ ਜੋਗੀ ਹੋਇ ॥
Sathigur Saevae So Jogee Hoe ||
Those who serve the True Guru are the Yogis.
ਗਉੜੀ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev
ਭੈ ਰਚਿ ਰਹੈ ਸੁ ਨਿਰਭਉ ਹੋਇ ॥
Bhai Rach Rehai S Nirabho Hoe ||
Those who remain immersed in the Fear of God become fearless.
ਗਉੜੀ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev
ਜੈਸਾ ਸੇਵੈ ਤੈਸੋ ਹੋਇ ॥੪॥
Jaisaa Saevai Thaiso Hoe ||4||
They become just like the One they serve. ||4||
ਗਉੜੀ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੩ ਪੰ. ੧੯
Raag Gauri Guru Nanak Dev