Sri Guru Granth Sahib
Displaying Ang 231 of 1430
- 1
- 2
- 3
- 4
ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥
Thath N Cheenehi Bannehi Pandd Paraalaa ||2||
They do not understand the essence of reality, and they gather their worthless bundles of straw. ||2||
ਗਉੜੀ (ਮਃ ੩) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧
Raag Gauri Guru Amar Das
ਮਨਮੁਖ ਅਗਿਆਨਿ ਕੁਮਾਰਗਿ ਪਾਏ ॥
Manamukh Agiaan Kumaarag Paaeae ||
The self-willed manmukhs, in ignorance, take the path of evil.
ਗਉੜੀ (ਮਃ ੩) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧
Raag Gauri Guru Amar Das
ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥
Har Naam Bisaariaa Bahu Karam Dhrirraaeae ||
They forget the Lord's Name, and in its place, they establish all sorts of rituals.
ਗਉੜੀ (ਮਃ ੩) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੨
Raag Gauri Guru Amar Das
ਭਵਜਲਿ ਡੂਬੇ ਦੂਜੈ ਭਾਏ ॥੩॥
Bhavajal Ddoobae Dhoojai Bhaaeae ||3||
They drown in the terrifying world-ocean, in the love of duality. ||3||
ਗਉੜੀ (ਮਃ ੩) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੨
Raag Gauri Guru Amar Das
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥
Maaeiaa Kaa Muhathaaj Panddith Kehaavai ||
Driven crazy, infatuated by Maya, they call themselves Pandits - religious scholars;
ਗਉੜੀ (ਮਃ ੩) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੨
Raag Gauri Guru Amar Das
ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥
Bikhiaa Raathaa Bahuth Dhukh Paavai ||
Stained with corruption, they suffer terrible pain.
ਗਉੜੀ (ਮਃ ੩) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੩
Raag Gauri Guru Amar Das
ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥
Jam Kaa Gal Jaevarraa Nith Kaal Santhaavai ||4||
The noose of the Messenger of Death is around their necks; they are constantly tormented by death. ||4||
ਗਉੜੀ (ਮਃ ੩) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੩
Raag Gauri Guru Amar Das
ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥
Guramukh Jamakaal Naerr N Aavai ||
The Messenger of Death does not even approach the Gurmukhs.
ਗਉੜੀ (ਮਃ ੩) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੩
Raag Gauri Guru Amar Das
ਹਉਮੈ ਦੂਜਾ ਸਬਦਿ ਜਲਾਵੈ ॥
Houmai Dhoojaa Sabadh Jalaavai ||
Through the Word of the Shabad, they burn away their ego and duality.
ਗਉੜੀ (ਮਃ ੩) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੪
Raag Gauri Guru Amar Das
ਨਾਮੇ ਰਾਤੇ ਹਰਿ ਗੁਣ ਗਾਵੈ ॥੫॥
Naamae Raathae Har Gun Gaavai ||5||
Attuned to the Name, they sing the Glorious Praises of the Lord. ||5||
ਗਉੜੀ (ਮਃ ੩) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੪
Raag Gauri Guru Amar Das
ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥
Maaeiaa Dhaasee Bhagathaa Kee Kaar Kamaavai ||
Maya is the slave of the Lord's devotees; it works for them.
ਗਉੜੀ (ਮਃ ੩) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੪
Raag Gauri Guru Amar Das
ਚਰਣੀ ਲਾਗੈ ਤਾ ਮਹਲੁ ਪਾਵੈ ॥
Charanee Laagai Thaa Mehal Paavai ||
One who falls at their feet attains the Mansion of the Lord's Presence.
ਗਉੜੀ (ਮਃ ੩) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੫
Raag Gauri Guru Amar Das
ਸਦ ਹੀ ਨਿਰਮਲੁ ਸਹਜਿ ਸਮਾਵੈ ॥੬॥
Sadh Hee Niramal Sehaj Samaavai ||6||
He is forever immaculate; he is absorbed in intuitive peace. ||6||
ਗਉੜੀ (ਮਃ ੩) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੫
Raag Gauri Guru Amar Das
ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
Har Kathhaa Sunehi Sae Dhhanavanth Dhisehi Jug Maahee ||
Those who listen to the Lord's Sermon are seen to be the wealthy people in this world.
ਗਉੜੀ (ਮਃ ੩) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੫
Raag Gauri Guru Amar Das
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥
Thin Ko Sabh Nivehi Anadhin Pooj Karaahee ||
Everyone bows down to them, and adores them, night and day.
ਗਉੜੀ (ਮਃ ੩) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੬
Raag Gauri Guru Amar Das
ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥
Sehajae Gun Ravehi Saachae Man Maahee ||7||
They intuitively savor the Glories of the True Lord within their minds. ||7||
ਗਉੜੀ (ਮਃ ੩) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੬
Raag Gauri Guru Amar Das
ਪੂਰੈ ਸਤਿਗੁਰਿ ਸਬਦੁ ਸੁਣਾਇਆ ॥
Poorai Sathigur Sabadh Sunaaeiaa ||
The Perfect True Guru has revealed the Shabad;
ਗਉੜੀ (ਮਃ ੩) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੭
Raag Gauri Guru Amar Das
ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥
Thrai Gun Maettae Chouthhai Chith Laaeiaa ||
It eradicates the three qualities, and attunes the consciousness to the fourth state.
ਗਉੜੀ (ਮਃ ੩) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੭
Raag Gauri Guru Amar Das
ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥੮॥੪॥
Naanak Houmai Maar Breham Milaaeiaa ||8||4||
O Nanak, subduing egotism, one is absorbed into God. ||8||4||
ਗਉੜੀ (ਮਃ ੩) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੭
Raag Gauri Guru Amar Das
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੧
ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥
Brehamaa Vaedh Parrai Vaadh Vakhaanai ||
Brahma studied the Vedas, but these lead only to debates and disputes.
ਗਉੜੀ (ਮਃ ੩) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੮
Raag Gauri Guru Amar Das
ਅੰਤਰਿ ਤਾਮਸੁ ਆਪੁ ਨ ਪਛਾਣੈ ॥
Anthar Thaamas Aap N Pashhaanai ||
He is filled with darkness; he does not understand himself.
ਗਉੜੀ (ਮਃ ੩) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੮
Raag Gauri Guru Amar Das
ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥੧॥
Thaa Prabh Paaeae Gur Sabadh Vakhaanai ||1||
And yet, if he chants the Word of the Guru's Shabad, he finds God. ||1||
ਗਉੜੀ (ਮਃ ੩) ਅਸਟ. (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੯
Raag Gauri Guru Amar Das
ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥
Gur Saevaa Karo Fir Kaal N Khaae ||
So serve the Guru, and you shall not be consumed by death.
ਗਉੜੀ (ਮਃ ੩) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੯
Raag Gauri Guru Amar Das
ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ ॥
Manamukh Khaadhhae Dhoojai Bhaae ||1|| Rehaao ||
The self-willed manmukhs have been consumed by the love of duality. ||1||Pause||
ਗਉੜੀ (ਮਃ ੩) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੯
Raag Gauri Guru Amar Das
ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥
Guramukh Praanee Aparaadhhee Seedhhae ||
Becoming Gurmukh, the sinful mortals are purified.
ਗਉੜੀ (ਮਃ ੩) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੦
Raag Gauri Guru Amar Das
ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥
Gur Kai Sabadh Anthar Sehaj Reedhhae ||
Through the Word of the Guru's Shabad, they find intuitive peace and poise deep within.
ਗਉੜੀ (ਮਃ ੩) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੦
Raag Gauri Guru Amar Das
ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥
Maeraa Prabh Paaeiaa Gur Kai Sabadh Seedhhae ||2||
I have found my God, through the Guru's Shabad, and I have been reformed. ||2||
ਗਉੜੀ (ਮਃ ੩) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੦
Raag Gauri Guru Amar Das
ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥
Sathigur Maelae Prabh Aap Milaaeae ||
God Himself unites us in Union with the True Guru,
ਗਉੜੀ (ਮਃ ੩) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੧
Raag Gauri Guru Amar Das
ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥
Maerae Prabh Saachae Kai Man Bhaaeae ||
When we become pleasing to the Mind of my True God.
ਗਉੜੀ (ਮਃ ੩) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੧
Raag Gauri Guru Amar Das
ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥
Har Gun Gaavehi Sehaj Subhaaeae ||3||
They sing the Glorious Praises of the Lord, in the poise of celestial peace. ||3||
ਗਉੜੀ (ਮਃ ੩) ਅਸਟ. (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੨
Raag Gauri Guru Amar Das
ਬਿਨੁ ਗੁਰ ਸਾਚੇ ਭਰਮਿ ਭੁਲਾਏ ॥
Bin Gur Saachae Bharam Bhulaaeae ||
Without the True Guru, they are deluded by doubt.
ਗਉੜੀ (ਮਃ ੩) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੨
Raag Gauri Guru Amar Das
ਮਨਮੁਖ ਅੰਧੇ ਸਦਾ ਬਿਖੁ ਖਾਏ ॥
Manamukh Andhhae Sadhaa Bikh Khaaeae ||
The blind, self-willed manmukhs constantly eat poison.
ਗਉੜੀ (ਮਃ ੩) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੨
Raag Gauri Guru Amar Das
ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥
Jam Ddandd Sehehi Sadhaa Dhukh Paaeae ||4||
They are beaten by the Messenger of Death with his rod, and they suffer in constant pain. ||4||
ਗਉੜੀ (ਮਃ ੩) ਅਸਟ. (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੩
Raag Gauri Guru Amar Das
ਜਮੂਆ ਨ ਜੋਹੈ ਹਰਿ ਕੀ ਸਰਣਾਈ ॥
Jamooaa N Johai Har Kee Saranaaee ||
The Messenger of Death does not catch sight of those who enter the Sanctuary of the Lord.
ਗਉੜੀ (ਮਃ ੩) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੩
Raag Gauri Guru Amar Das
ਹਉਮੈ ਮਾਰਿ ਸਚਿ ਲਿਵ ਲਾਈ ॥
Houmai Maar Sach Liv Laaee ||
Subduing egotism, they lovingly center their consciousness on the True Lord.
ਗਉੜੀ (ਮਃ ੩) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੩
Raag Gauri Guru Amar Das
ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥
Sadhaa Rehai Har Naam Liv Laaee ||5||
They keep their consciousness constantly focused on the Lord's Name. ||5||
ਗਉੜੀ (ਮਃ ੩) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੪
Raag Gauri Guru Amar Das
ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ ॥
Sathigur Saevehi Sae Jan Niramal Pavithaa ||
Those humble beings who serve the True Guru are pure and immaculate.
ਗਉੜੀ (ਮਃ ੩) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੪
Raag Gauri Guru Amar Das
ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥
Man Sio Man Milaae Sabh Jag Jeethaa ||
Merging their minds into the Mind, they conquer the entire world.
ਗਉੜੀ (ਮਃ ੩) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੪
Raag Gauri Guru Amar Das
ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥
Ein Bidhh Kusal Thaerai Maerae Meethaa ||6||
In this way, you too shall find happiness, O my friend. ||6||
ਗਉੜੀ (ਮਃ ੩) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੫
Raag Gauri Guru Amar Das
ਸਤਿਗੁਰੂ ਸੇਵੇ ਸੋ ਫਲੁ ਪਾਏ ॥
Sathiguroo Saevae So Fal Paaeae ||
Those who serve the True Guru are blessed with fruitful rewards.
ਗਉੜੀ (ਮਃ ੩) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੫
Raag Gauri Guru Amar Das
ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥
Hiradhai Naam Vichahu Aap Gavaaeae ||
The Naam, the Name of the Lord, abides in their hearts; selfishness and conceit depart from within them.
ਗਉੜੀ (ਮਃ ੩) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੫
Raag Gauri Guru Amar Das
ਅਨਹਦ ਬਾਣੀ ਸਬਦੁ ਵਜਾਏ ॥੭॥
Anehadh Baanee Sabadh Vajaaeae ||7||
The unstruck melody of the Shabad vibrates for them. ||7||
ਗਉੜੀ (ਮਃ ੩) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੬
Raag Gauri Guru Amar Das
ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥
Sathigur Thae Kavan Kavan N Seedhho Maerae Bhaaee ||
Who - who has not been purified by the True Guru, O my Siblings of Destiny?
ਗਉੜੀ (ਮਃ ੩) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੬
Raag Gauri Guru Amar Das
ਭਗਤੀ ਸੀਧੇ ਦਰਿ ਸੋਭਾ ਪਾਈ ॥
Bhagathee Seedhhae Dhar Sobhaa Paaee ||
The devotees are purified, and honored in His Court.
ਗਉੜੀ (ਮਃ ੩) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੭
Raag Gauri Guru Amar Das
ਨਾਨਕ ਰਾਮ ਨਾਮਿ ਵਡਿਆਈ ॥੮॥੫॥
Naanak Raam Naam Vaddiaaee ||8||5||
O Nanak, greatness is in the Lord's Name. ||8||5||
ਗਉੜੀ (ਮਃ ੩) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੭
Raag Gauri Guru Amar Das
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੧
ਤ੍ਰੈ ਗੁਣ ਵਖਾਣੈ ਭਰਮੁ ਨ ਜਾਇ ॥
Thrai Gun Vakhaanai Bharam N Jaae ||
Those who speak of the three qualities - their doubts do not depart.
ਗਉੜੀ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੭
Raag Gauri Guru Amar Das
ਬੰਧਨ ਨ ਤੂਟਹਿ ਮੁਕਤਿ ਨ ਪਾਇ ॥
Bandhhan N Thoottehi Mukath N Paae ||
Their bonds are not broken, and they do not obtain liberation.
ਗਉੜੀ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੮
Raag Gauri Guru Amar Das
ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥੧॥
Mukath Dhaathaa Sathigur Jug Maahi ||1||
The True Guru is the Bestower of liberation in this age. ||1||
ਗਉੜੀ (ਮਃ ੩) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੮
Raag Gauri Guru Amar Das
ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥
Guramukh Praanee Bharam Gavaae ||
Those mortals who become Gurmukh give up their doubts.
ਗਉੜੀ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੯
Raag Gauri Guru Amar Das
ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥੧॥ ਰਹਾਉ ॥
Sehaj Dhhun Oupajai Har Liv Laae ||1|| Rehaao ||
The celestial music wells up, when they lovingly attune their consciousness to the Lord. ||1||Pause||
ਗਉੜੀ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੯
Raag Gauri Guru Amar Das
ਤ੍ਰੈ ਗੁਣ ਕਾਲੈ ਕੀ ਸਿਰਿ ਕਾਰਾ ॥
Thrai Gun Kaalai Kee Sir Kaaraa ||
Those who are controlled by the three qualities have death hovering over their heads.
ਗਉੜੀ (ਮਃ ੩) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੧ ਪੰ. ੧੯
Raag Gauri Guru Amar Das