Sri Guru Granth Sahib
Displaying Ang 236 of 1430
- 1
- 2
- 3
- 4
ਕਰਨ ਕਰਾਵਨ ਸਭੁ ਕਿਛੁ ਏਕੈ ॥
Karan Karaavan Sabh Kishh Eaekai ||
The One Lord is the Creator of all things, the Cause of causes.
ਗਉੜੀ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧
Raag Gauri Guaarayree Guru Arjan Dev
ਆਪੇ ਬੁਧਿ ਬੀਚਾਰਿ ਬਿਬੇਕੈ ॥
Aapae Budhh Beechaar Bibaekai ||
He Himself is wisdom, contemplation and discerning understanding.
ਗਉੜੀ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧
Raag Gauri Guaarayree Guru Arjan Dev
ਦੂਰਿ ਨ ਨੇਰੈ ਸਭ ਕੈ ਸੰਗਾ ॥
Dhoor N Naerai Sabh Kai Sangaa ||
He is not far away; He is near at hand, with all.
ਗਉੜੀ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧
Raag Gauri Guaarayree Guru Arjan Dev
ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
Sach Saalaahan Naanak Har Rangaa ||8||1||
So praise the True One, O Nanak, with love! ||8||1||
ਗਉੜੀ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੨
Raag Gauri Guaarayree Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੬
ਗੁਰ ਸੇਵਾ ਤੇ ਨਾਮੇ ਲਾਗਾ ॥
Gur Saevaa Thae Naamae Laagaa ||
Serving the Guru, one is committed to the Naam, the Name of the Lord.
ਗਉੜੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੨
Raag Gauri Guru Arjan Dev
ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
This Ko Miliaa Jis Masathak Bhaagaa ||
It is received only by those who have such good destiny inscribed upon their foreheads.
ਗਉੜੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੨
Raag Gauri Guru Arjan Dev
ਤਿਸ ਕੈ ਹਿਰਦੈ ਰਵਿਆ ਸੋਇ ॥
This Kai Hiradhai Raviaa Soe ||
The Lord dwells within their hearts.
ਗਉੜੀ (ਮਃ ੫) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੩
Raag Gauri Guru Arjan Dev
ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥
Man Than Seethal Nihachal Hoe ||1||
Their minds and bodies become peaceful and stable. ||1||
ਗਉੜੀ (ਮਃ ੫) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੩
Raag Gauri Guru Arjan Dev
ਐਸਾ ਕੀਰਤਨੁ ਕਰਿ ਮਨ ਮੇਰੇ ॥
Aisaa Keerathan Kar Man Maerae ||
O my mind, sing such Praises of the Lord,
ਗਉੜੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੪
Raag Gauri Guru Arjan Dev
ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥
Eehaa Oohaa Jo Kaam Thaerai ||1|| Rehaao ||
Which shall be of use to you here and hereafter. ||1||Pause||
ਗਉੜੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੪
Raag Gauri Guru Arjan Dev
ਜਾਸੁ ਜਪਤ ਭਉ ਅਪਦਾ ਜਾਇ ॥
Jaas Japath Bho Apadhaa Jaae ||
Meditating on Him, fear and misfortune depart,
ਗਉੜੀ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੪
Raag Gauri Guru Arjan Dev
ਧਾਵਤ ਮਨੂਆ ਆਵੈ ਠਾਇ ॥
Dhhaavath Manooaa Aavai Thaae ||
And the wandering mind is held steady.
ਗਉੜੀ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੫
Raag Gauri Guru Arjan Dev
ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥
Jaas Japath Fir Dhookh N Laagai ||
Meditating on Him, suffering shall never again overtake you.
ਗਉੜੀ (ਮਃ ੫) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੫
Raag Gauri Guru Arjan Dev
ਜਾਸੁ ਜਪਤ ਇਹ ਹਉਮੈ ਭਾਗੈ ॥੨॥
Jaas Japath Eih Houmai Bhaagai ||2||
Meditating on Him, this ego runs away. ||2||
ਗਉੜੀ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੫
Raag Gauri Guru Arjan Dev
ਜਾਸੁ ਜਪਤ ਵਸਿ ਆਵਹਿ ਪੰਚਾ ॥
Jaas Japath Vas Aavehi Panchaa ||
Meditating on Him, the five passions are overcome.
ਗਉੜੀ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੫
Raag Gauri Guru Arjan Dev
ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥
Jaas Japath Ridhai Anmrith Sanchaa ||
Meditating on Him, Ambrosial Nectar is collected in the heart.
ਗਉੜੀ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੬
Raag Gauri Guru Arjan Dev
ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥
Jaas Japath Eih Thrisanaa Bujhai ||
Meditating on Him, this desire is quenched.
ਗਉੜੀ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੬
Raag Gauri Guru Arjan Dev
ਜਾਸੁ ਜਪਤ ਹਰਿ ਦਰਗਹ ਸਿਝੈ ॥੩॥
Jaas Japath Har Dharageh Sijhai ||3||
Meditating on Him, one is approved in the Court of the Lord. ||3||
ਗਉੜੀ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੬
Raag Gauri Guru Arjan Dev
ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥
Jaas Japath Kott Mittehi Aparaadhh ||
Meditating on Him, millions of mistakes are erased.
ਗਉੜੀ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੭
Raag Gauri Guru Arjan Dev
ਜਾਸੁ ਜਪਤ ਹਰਿ ਹੋਵਹਿ ਸਾਧ ॥
Jaas Japath Har Hovehi Saadhh ||
Meditating on Him, one becomes Holy, blessed by the Lord.
ਗਉੜੀ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੭
Raag Gauri Guru Arjan Dev
ਜਾਸੁ ਜਪਤ ਮਨੁ ਸੀਤਲੁ ਹੋਵੈ ॥
Jaas Japath Man Seethal Hovai ||
Meditating on Him, the mind is cooled and soothed.
ਗਉੜੀ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੭
Raag Gauri Guru Arjan Dev
ਜਾਸੁ ਜਪਤ ਮਲੁ ਸਗਲੀ ਖੋਵੈ ॥੪॥
Jaas Japath Mal Sagalee Khovai ||4||
Meditating on Him, all filth is washed away. ||4||
ਗਉੜੀ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੮
Raag Gauri Guru Arjan Dev
ਜਾਸੁ ਜਪਤ ਰਤਨੁ ਹਰਿ ਮਿਲੈ ॥
Jaas Japath Rathan Har Milai ||
Meditating on Him, the jewel of the Lord is obtained.
ਗਉੜੀ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੮
Raag Gauri Guru Arjan Dev
ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥
Bahur N Shhoddai Har Sang Hilai ||
One is reconciled with the Lord, and shall not abandon Him again.
ਗਉੜੀ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੮
Raag Gauri Guru Arjan Dev
ਜਾਸੁ ਜਪਤ ਕਈ ਬੈਕੁੰਠ ਵਾਸੁ ॥
Jaas Japath Kee Baikunth Vaas ||
Meditating on Him, many acquire a home in the heavens.
ਗਉੜੀ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੯
Raag Gauri Guru Arjan Dev
ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥
Jaas Japath Sukh Sehaj Nivaas ||5||
Meditating on Him, one abides in intuitive peace. ||5||
ਗਉੜੀ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੯
Raag Gauri Guru Arjan Dev
ਜਾਸੁ ਜਪਤ ਇਹ ਅਗਨਿ ਨ ਪੋਹਤ ॥
Jaas Japath Eih Agan N Pohath ||
Meditating on Him, one is not affected by this fire.
ਗਉੜੀ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੯
Raag Gauri Guru Arjan Dev
ਜਾਸੁ ਜਪਤ ਇਹੁ ਕਾਲੁ ਨ ਜੋਹਤ ॥
Jaas Japath Eihu Kaal N Johath ||
Meditating on Him, one is not under the gaze of Death.
ਗਉੜੀ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੦
Raag Gauri Guru Arjan Dev
ਜਾਸੁ ਜਪਤ ਤੇਰਾ ਨਿਰਮਲ ਮਾਥਾ ॥
Jaas Japath Thaeraa Niramal Maathhaa ||
Meditating on Him, your forehead shall be immaculate.
ਗਉੜੀ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੦
Raag Gauri Guru Arjan Dev
ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥
Jaas Japath Sagalaa Dhukh Laathhaa ||6||
Meditating on Him, all pains are destroyed. ||6||
ਗਉੜੀ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੦
Raag Gauri Guru Arjan Dev
ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥
Jaas Japath Musakal Kashhoo N Banai ||
Meditating on Him, no difficulties are encountered.
ਗਉੜੀ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੧
Raag Gauri Guru Arjan Dev
ਜਾਸੁ ਜਪਤ ਸੁਣਿ ਅਨਹਤ ਧੁਨੈ ॥
Jaas Japath Sun Anehath Dhhunai ||
Meditating on Him, one hears the unstruck melody.
ਗਉੜੀ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੧
Raag Gauri Guru Arjan Dev
ਜਾਸੁ ਜਪਤ ਇਹ ਨਿਰਮਲ ਸੋਇ ॥
Jaas Japath Eih Niramal Soe ||
Meditating on Him, one acquires this pure reputation.
ਗਉੜੀ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੧
Raag Gauri Guru Arjan Dev
ਜਾਸੁ ਜਪਤ ਕਮਲੁ ਸੀਧਾ ਹੋਇ ॥੭॥
Jaas Japath Kamal Seedhhaa Hoe ||7||
Meditating on Him, the heart-lotus is turned upright. ||7||
ਗਉੜੀ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੨
Raag Gauri Guru Arjan Dev
ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥
Gur Subh Dhrisatt Sabh Oopar Karee ||
The Guru has bestowed His Glance of Grace upon all,
ਗਉੜੀ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੨
Raag Gauri Guru Arjan Dev
ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥
Jis Kai Hiradhai Manthra Dhae Haree ||
Within whose hearts the Lord has implanted His Mantra.
ਗਉੜੀ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੨
Raag Gauri Guru Arjan Dev
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥
Akhandd Keerathan Thin Bhojan Chooraa ||
The unbroken Kirtan of the Lord's Praises is their food and nourishment.
ਗਉੜੀ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੩
Raag Gauri Guru Arjan Dev
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥
Kahu Naanak Jis Sathigur Pooraa ||8||2||
Says Nanak, they have the Perfect True Guru. ||8||2||
ਗਉੜੀ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੩
Raag Gauri Guru Arjan Dev
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੬
ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥
Gur Kaa Sabadh Ridh Anthar Dhhaarai ||
Those who implant the Word of the Guru's Shabad within their hearts
ਗਉੜੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੪
Raag Gauri Guru Arjan Dev
ਪੰਚ ਜਨਾ ਸਿਉ ਸੰਗੁ ਨਿਵਾਰੈ ॥
Panch Janaa Sio Sang Nivaarai ||
Cut their connections with the five passions.
ਗਉੜੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੪
Raag Gauri Guru Arjan Dev
ਦਸ ਇੰਦ੍ਰੀ ਕਰਿ ਰਾਖੈ ਵਾਸਿ ॥
Dhas Eindhree Kar Raakhai Vaas ||
They keep the ten organs under their control;
ਗਉੜੀ (ਮਃ ੫) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੪
Raag Gauri Guru Arjan Dev
ਤਾ ਕੈ ਆਤਮੈ ਹੋਇ ਪਰਗਾਸੁ ॥੧॥
Thaa Kai Aathamai Hoe Paragaas ||1||
Their souls are enlightened. ||1||
ਗਉੜੀ (ਮਃ ੫) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੫
Raag Gauri Guru Arjan Dev
ਐਸੀ ਦ੍ਰਿੜਤਾ ਤਾ ਕੈ ਹੋਇ ॥
Aisee Dhrirrathaa Thaa Kai Hoe ||
They alone acquire such stability,
ਗਉੜੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੫
Raag Gauri Guru Arjan Dev
ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
Jaa Ko Dhaeiaa Maeiaa Prabh Soe ||1|| Rehaao ||
Whom God blesses with His Mercy and Grace. ||1||Pause||
ਗਉੜੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੫
Raag Gauri Guru Arjan Dev
ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥
Saajan Dhusatt Jaa Kai Eaek Samaanai ||
Friend and foe are one and the same to them.
ਗਉੜੀ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੬
Raag Gauri Guru Arjan Dev
ਜੇਤਾ ਬੋਲਣੁ ਤੇਤਾ ਗਿਆਨੈ ॥
Jaethaa Bolan Thaethaa Giaanai ||
Whatever they speak is wisdom.
ਗਉੜੀ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੬
Raag Gauri Guru Arjan Dev
ਜੇਤਾ ਸੁਨਣਾ ਤੇਤਾ ਨਾਮੁ ॥
Jaethaa Sunanaa Thaethaa Naam ||
Whatever they hear is the Naam, the Name of the Lord.
ਗਉੜੀ (ਮਃ ੫) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੬
Raag Gauri Guru Arjan Dev
ਜੇਤਾ ਪੇਖਨੁ ਤੇਤਾ ਧਿਆਨੁ ॥੨॥
Jaethaa Paekhan Thaethaa Dhhiaan ||2||
Whatever they see is meditation. ||2||
ਗਉੜੀ (ਮਃ ੫) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੭
Raag Gauri Guru Arjan Dev
ਸਹਜੇ ਜਾਗਣੁ ਸਹਜੇ ਸੋਇ ॥
Sehajae Jaagan Sehajae Soe ||
They awaken in peace and poise; they sleep in peace and poise.
ਗਉੜੀ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੭
Raag Gauri Guru Arjan Dev
ਸਹਜੇ ਹੋਤਾ ਜਾਇ ਸੁ ਹੋਇ ॥
Sehajae Hothaa Jaae S Hoe ||
That which is meant to be, automatically happens.
ਗਉੜੀ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੭
Raag Gauri Guru Arjan Dev
ਸਹਜਿ ਬੈਰਾਗੁ ਸਹਜੇ ਹੀ ਹਸਨਾ ॥
Sehaj Bairaag Sehajae Hee Hasanaa ||
In peace and poise, they remain detached; in peace and poise, they laugh.
ਗਉੜੀ (ਮਃ ੫) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੮
Raag Gauri Guru Arjan Dev
ਸਹਜੇ ਚੂਪ ਸਹਜੇ ਹੀ ਜਪਨਾ ॥੩॥
Sehajae Choop Sehajae Hee Japanaa ||3||
In peace and poise, they remain silent; in peace and poise, they chant. ||3||
ਗਉੜੀ (ਮਃ ੫) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੮
Raag Gauri Guru Arjan Dev
ਸਹਜੇ ਭੋਜਨੁ ਸਹਜੇ ਭਾਉ ॥
Sehajae Bhojan Sehajae Bhaao ||
In peace and poise they eat; in peace and poise they love.
ਗਉੜੀ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੮
Raag Gauri Guru Arjan Dev
ਸਹਜੇ ਮਿਟਿਓ ਸਗਲ ਦੁਰਾਉ ॥
Sehajae Mittiou Sagal Dhuraao ||
The illusion of duality is easily and totally removed.
ਗਉੜੀ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੮
Raag Gauri Guru Arjan Dev
ਸਹਜੇ ਹੋਆ ਸਾਧੂ ਸੰਗੁ ॥
Sehajae Hoaa Saadhhoo Sang ||
They naturally join the Saadh Sangat, the Society of the Holy.
ਗਉੜੀ (ਮਃ ੫) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੯
Raag Gauri Guru Arjan Dev
ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
Sehaj Miliou Paarabreham Nisang ||4||
In peace and poise, they meet and merge with the Supreme Lord God. ||4||
ਗਉੜੀ (ਮਃ ੫) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੯
Raag Gauri Guru Arjan Dev
ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥
Sehajae Grih Mehi Sehaj Oudhaasee ||
They are at peace in their homes, and they are at peace while detached.
ਗਉੜੀ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੬ ਪੰ. ੧੯
Raag Gauri Guru Arjan Dev