Sri Guru Granth Sahib
Displaying Ang 24 of 1430
- 1
- 2
- 3
- 4
ਸਿਰੀਰਾਗੁ ਮਹਲਾ ੧ ਘਰੁ ੩ ॥
Sireeraag Mehalaa 1 Ghar 3 ||
Siree Raag, First Mehl, Third House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
Amal Kar Dhharathee Beej Sabadho Kar Sach Kee Aab Nith Dhaehi Paanee ||
Make good deeds the soil, and let the Word of the Shabad be the seed; irrigate it continually with the water of Truth.
ਸਿਰੀਰਾਗੁ (ਮਃ ੧) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧
Sri Raag Guru Nanak Dev
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
Hoe Kirasaan Eemaan Janmaae Lai Bhisath Dhojak Moorrae Eaev Jaanee ||1||
Become such a farmer, and faith will sprout. This brings knowledge of heaven and hell, you fool! ||1||
ਸਿਰੀਰਾਗੁ (ਮਃ ੧) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੨
Sri Raag Guru Nanak Dev
ਮਤੁ ਜਾਣ ਸਹਿ ਗਲੀ ਪਾਇਆ ॥
Math Jaan Sehi Galee Paaeiaa ||
Do not think that your Husband Lord can be obtained by mere words.
ਸਿਰੀਰਾਗੁ (ਮਃ ੧) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੨
Sri Raag Guru Nanak Dev
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥
Maal Kai Maanai Roop Kee Sobhaa Eith Bidhhee Janam Gavaaeiaa ||1|| Rehaao ||
You are wasting this life in the pride of wealth and the splendor of beauty. ||1||Pause||
ਸਿਰੀਰਾਗੁ (ਮਃ ੧) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੩
Sri Raag Guru Nanak Dev
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
Aib Than Chikarro Eihu Man Meeddako Kamal Kee Saar Nehee Mool Paaee ||
The defect of the body which leads to sin is the mud puddle, and this mind is the frog, which does not appreciate the lotus flower at all.
ਸਿਰੀਰਾਗੁ (ਮਃ ੧) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੩
Sri Raag Guru Nanak Dev
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥
Bhour Ousathaadh Nith Bhaakhiaa Bolae Kio Boojhai Jaa Neh Bujhaaee ||2||
The bumble bee is the teacher who continually teaches the lesson. But how can one understand, unless one is made to understand? ||2||
ਸਿਰੀਰਾਗੁ (ਮਃ ੧) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੪
Sri Raag Guru Nanak Dev
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
Aakhan Sunanaa Poun Kee Baanee Eihu Man Rathaa Maaeiaa ||
This speaking and listening is like the song of the wind, for those whose minds are colored by the love of Maya.
ਸਿਰੀਰਾਗੁ (ਮਃ ੧) (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੫
Sri Raag Guru Nanak Dev
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥
Khasam Kee Nadhar Dhilehi Pasindhae Jinee Kar Eaek Dhhiaaeiaa ||3||
The Grace of the Master is bestowed upon those who meditate on Him alone. They are pleasing to His Heart. ||3||
ਸਿਰੀਰਾਗੁ (ਮਃ ੧) (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੫
Sri Raag Guru Nanak Dev
ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
Theeh Kar Rakhae Panj Kar Saathhee Naao Saithaan Math Katt Jaaee ||
You may observe the thirty fasts, and say the five prayers each day, but 'Satan' can undo them.
ਸਿਰੀਰਾਗੁ (ਮਃ ੧) (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੬
Sri Raag Guru Nanak Dev
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥
Naanak Aakhai Raahi Pai Chalanaa Maal Dhhan Kith Koo Sanjiaahee ||4||27||
Says Nanak, you will have to walk on the Path of Death, so why do you bother to collect wealth and property? ||4||27||
ਸਿਰੀਰਾਗੁ (ਮਃ ੧) (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੬
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੪ ॥
Sireeraag Mehalaa 1 Ghar 4 ||
Siree Raag, First Mehl, Fourth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥
Soee Moulaa Jin Jag Mouliaa Hariaa Keeaa Sansaaro ||
He is the Master who has made the world bloom; He makes the Universe blossom forth, fresh and green.
ਸਿਰੀਰਾਗੁ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੭
Sri Raag Guru Nanak Dev
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥
Aab Khaak Jin Bandhh Rehaaee Dhhann Sirajanehaaro ||1||
He holds the water and the land in bondage. Hail to the Creator Lord! ||1||
ਸਿਰੀਰਾਗੁ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੮
Sri Raag Guru Nanak Dev
ਮਰਣਾ ਮੁਲਾ ਮਰਣਾ ॥
Maranaa Mulaa Maranaa ||
Death, O Mullah-death will come,
ਸਿਰੀਰਾਗੁ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੮
Sri Raag Guru Nanak Dev
ਭੀ ਕਰਤਾਰਹੁ ਡਰਣਾ ॥੧॥ ਰਹਾਉ ॥
Bhee Karathaarahu Ddaranaa ||1|| Rehaao ||
So live in the Fear of God the Creator. ||1||Pause||
ਸਿਰੀਰਾਗੁ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥
Thaa Thoo Mulaa Thaa Thoo Kaajee Jaanehi Naam Khudhaaee ||
You are a Mullah, and you are a Qazi, only when you know the Naam, the Name of God.
ਸਿਰੀਰਾਗੁ (ਮਃ ੧) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥
Jae Bahuthaeraa Parriaa Hovehi Ko Rehai N Bhareeai Paaee ||2||
You may be very educated, but no one can remain when the measure of life is full. ||2||
ਸਿਰੀਰਾਗੁ (ਮਃ ੧) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥
Soee Kaajee Jin Aap Thajiaa Eik Naam Keeaa Aadhhaaro ||
He alone is a Qazi, who renounces selfishness and conceit, and makes the One Name his Support.
ਸਿਰੀਰਾਗੁ (ਮਃ ੧) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੦
Sri Raag Guru Nanak Dev
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥
Hai Bhee Hosee Jaae N Jaasee Sachaa Sirajanehaaro ||3||
The True Creator Lord is, and shall always be. He was not born; He shall not die. ||3||
ਸਿਰੀਰਾਗੁ (ਮਃ ੧) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੧
Sri Raag Guru Nanak Dev
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥
Panj Vakhath Nivaaj Gujaarehi Parrehi Kathaeb Kuraanaa ||
You may chant your prayers five times each day; you may read the Bible and the Koran.
ਸਿਰੀਰਾਗੁ (ਮਃ ੧) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੧
Sri Raag Guru Nanak Dev
ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥
Naanak Aakhai Gor Sadhaeee Rehiou Peenaa Khaanaa ||4||28||
Says Nanak, the grave is calling you, and now your food and drink are finished. ||4||28||
ਸਿਰੀਰਾਗੁ (ਮਃ ੧) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੨
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੪ ॥
Sireeraag Mehalaa 1 Ghar 4 ||
Siree Raag, First Mehl, Fourth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪
ਏਕੁ ਸੁਆਨੁ ਦੁਇ ਸੁਆਨੀ ਨਾਲਿ ॥
Eaek Suaan Dhue Suaanee Naal ||
The dogs of greed are with me.
ਸਿਰੀਰਾਗੁ (ਮਃ ੧) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੩
Sri Raag Guru Nanak Dev
ਭਲਕੇ ਭਉਕਹਿ ਸਦਾ ਬਇਆਲਿ ॥
Bhalakae Bhoukehi Sadhaa Baeiaal ||
In the early morning, they continually bark at the wind.
ਸਿਰੀਰਾਗੁ (ਮਃ ੧) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੩
Sri Raag Guru Nanak Dev
ਕੂੜੁ ਛੁਰਾ ਮੁਠਾ ਮੁਰਦਾਰੁ ॥
Koorr Shhuraa Muthaa Muradhaar ||
Falsehood is my dagger; through deception, I eat the carcasses of the dead.
ਸਿਰੀਰਾਗੁ (ਮਃ ੧) (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੩
Sri Raag Guru Nanak Dev
ਧਾਣਕ ਰੂਪਿ ਰਹਾ ਕਰਤਾਰ ॥੧॥
Dhhaanak Roop Rehaa Karathaar ||1||
I live as a wild hunter, O Creator! ||1||
ਸਿਰੀਰਾਗੁ (ਮਃ ੧) (੨੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੩
Sri Raag Guru Nanak Dev
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
Mai Path Kee Pandh N Karanee Kee Kaar ||
I have not followed good advice, nor have I done good deeds.
ਸਿਰੀਰਾਗੁ (ਮਃ ੧) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੪
Sri Raag Guru Nanak Dev
ਹਉ ਬਿਗੜੈ ਰੂਪਿ ਰਹਾ ਬਿਕਰਾਲ ॥
Ho Bigarrai Roop Rehaa Bikaraal ||
I am deformed and horribly disfigured.
ਸਿਰੀਰਾਗੁ (ਮਃ ੧) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੪
Sri Raag Guru Nanak Dev
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥
Thaeraa Eaek Naam Thaarae Sansaar ||
Your Name alone, Lord, saves the world.
ਸਿਰੀਰਾਗੁ (ਮਃ ੧) (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੫
Sri Raag Guru Nanak Dev
ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥
Mai Eaehaa Aas Eaeho Aadhhaar ||1|| Rehaao ||
This is my hope; this is my support. ||1||Pause||
ਸਿਰੀਰਾਗੁ (ਮਃ ੧) (੨੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੫
Sri Raag Guru Nanak Dev
ਮੁਖਿ ਨਿੰਦਾ ਆਖਾ ਦਿਨੁ ਰਾਤਿ ॥
Mukh Nindhaa Aakhaa Dhin Raath ||
With my mouth I speak slander, day and night.
ਸਿਰੀਰਾਗੁ (ਮਃ ੧) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੫
Sri Raag Guru Nanak Dev
ਪਰ ਘਰੁ ਜੋਹੀ ਨੀਚ ਸਨਾਤਿ ॥
Par Ghar Johee Neech Sanaath ||
I spy on the houses of others-I am such a wretched low-life!
ਸਿਰੀਰਾਗੁ (ਮਃ ੧) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੫
Sri Raag Guru Nanak Dev
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
Kaam Krodhh Than Vasehi Chanddaal ||
Unfulfilled sexual desire and unresolved anger dwell in my body, like the outcasts who cremate the dead.
ਸਿਰੀਰਾਗੁ (ਮਃ ੧) (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੬
Sri Raag Guru Nanak Dev
ਧਾਣਕ ਰੂਪਿ ਰਹਾ ਕਰਤਾਰ ॥੨॥
Dhhaanak Roop Rehaa Karathaar ||2||
I live as a wild hunter, O Creator! ||2||
ਸਿਰੀਰਾਗੁ (ਮਃ ੧) (੨੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੬
Sri Raag Guru Nanak Dev
ਫਾਹੀ ਸੁਰਤਿ ਮਲੂਕੀ ਵੇਸੁ ॥
Faahee Surath Malookee Vaes ||
I make plans to trap others, although I appear gentle.
ਸਿਰੀਰਾਗੁ (ਮਃ ੧) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੬
Sri Raag Guru Nanak Dev
ਹਉ ਠਗਵਾੜਾ ਠਗੀ ਦੇਸੁ ॥
Ho Thagavaarraa Thagee Dhaes ||
I am a robber-I rob the world.
ਸਿਰੀਰਾਗੁ (ਮਃ ੧) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੭
Sri Raag Guru Nanak Dev
ਖਰਾ ਸਿਆਣਾ ਬਹੁਤਾ ਭਾਰੁ ॥
Kharaa Siaanaa Bahuthaa Bhaar ||
I am very clever-I carry loads of sin.
ਸਿਰੀਰਾਗੁ (ਮਃ ੧) (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੭
Sri Raag Guru Nanak Dev
ਧਾਣਕ ਰੂਪਿ ਰਹਾ ਕਰਤਾਰ ॥੩॥
Dhhaanak Roop Rehaa Karathaar ||3||
I live as a wild hunter, O Creator! ||3||
ਸਿਰੀਰਾਗੁ (ਮਃ ੧) (੨੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੭
Sri Raag Guru Nanak Dev
ਮੈ ਕੀਤਾ ਨ ਜਾਤਾ ਹਰਾਮਖੋਰੁ ॥
Mai Keethaa N Jaathaa Haraamakhor ||
I have not appreciated what You have done for me, Lord; I take from others and exploit them.
ਸਿਰੀਰਾਗੁ (ਮਃ ੧) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੭
Sri Raag Guru Nanak Dev
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
Ho Kiaa Muhu Dhaesaa Dhusatt Chor ||
What face shall I show You, Lord? I am a sneak and a thief.
ਸਿਰੀਰਾਗੁ (ਮਃ ੧) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੮
Sri Raag Guru Nanak Dev
ਨਾਨਕੁ ਨੀਚੁ ਕਹੈ ਬੀਚਾਰੁ ॥
Naanak Neech Kehai Beechaar ||
Nanak describes the state of the lowly.
ਸਿਰੀਰਾਗੁ (ਮਃ ੧) (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੮
Sri Raag Guru Nanak Dev
ਧਾਣਕ ਰੂਪਿ ਰਹਾ ਕਰਤਾਰ ॥੪॥੨੯॥
Dhhaanak Roop Rehaa Karathaar ||4||29||
I live as a wild hunter, O Creator! ||4||29||
ਸਿਰੀਰਾਗੁ (ਮਃ ੧) (੨੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੮
Sri Raag Guru Nanak Dev
ਸਿਰੀਰਾਗੁ ਮਹਲਾ ੧ ਘਰੁ ੪ ॥
Sireeraag Mehalaa 1 Ghar 4 ||
Siree Raag, First Mehl, Fourth House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪
ਏਕਾ ਸੁਰਤਿ ਜੇਤੇ ਹੈ ਜੀਅ ॥
Eaekaa Surath Jaethae Hai Jeea ||
There is one awareness among all created beings.
ਸਿਰੀਰਾਗੁ (ਮਃ ੧) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੯
Sri Raag Guru Nanak Dev
ਸੁਰਤਿ ਵਿਹੂਣਾ ਕੋਇ ਨ ਕੀਅ ॥
Surath Vihoonaa Koe N Keea ||
None have been created without this awareness.
ਸਿਰੀਰਾਗੁ (ਮਃ ੧) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੯
Sri Raag Guru Nanak Dev