Sri Guru Granth Sahib
Displaying Ang 242 of 1430
- 1
- 2
- 3
- 4
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੨
ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥
Rang Sang Bikhiaa Kae Bhogaa Ein Sang Andhh N Jaanee ||1||
He is immersed in the enjoyment of corrupt pleasures; engrossed in them, the blind fool does not understand. ||1||
ਗਉੜੀ (ਮਃ ੫) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧
Raag Gauri Guru Arjan Dev
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
Ho Sancho Ho Khaattathaa Sagalee Avadhh Bihaanee || Rehaao ||
"I am earning profits, I am getting rich", he says, as his life passes away. ||Pause||
ਗਉੜੀ (ਮਃ ੫) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧
Raag Gauri Guru Arjan Dev
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥
Ho Sooraa Paradhhaan Ho Ko Naahee Mujhehi Samaanee ||2||
"I am a hero, I am famous and distinguished; no one is equal to me."||2||
ਗਉੜੀ (ਮਃ ੫) ਅਸਟ (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੨
Raag Gauri Guru Arjan Dev
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
Jobanavanth Achaar Kuleenaa Man Mehi Hoe Gumaanee ||3||
"I am young, cultured, and born of a good family." In his mind, he is proud and arrogant like this. ||3||
ਗਉੜੀ (ਮਃ ੫) ਅਸਟ (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੨
Raag Gauri Guru Arjan Dev
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
Jio Oulajhaaeiou Baadhh Budhh Kaa Marathiaa Nehee Bisaraanee ||4||
He is trapped by his false intellect, and he does not forget this until he dies. ||4||
ਗਉੜੀ (ਮਃ ੫) ਅਸਟ (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੩
Raag Gauri Guru Arjan Dev
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
Bhaaee Meeth Bandhhap Sakhae Paashhae Thinehoo Ko Sanpaanee ||5||
Brothers, friends, relatives and companions who live after him - he entrusts his wealth to them. ||5||
ਗਉੜੀ (ਮਃ ੫) ਅਸਟ (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੪
Raag Gauri Guru Arjan Dev
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
Jith Laago Man Baasanaa Anth Saaee Pragattaanee ||6||
That desire, to which the mind is attached, at the last moment, becomes manifest. ||6||
ਗਉੜੀ (ਮਃ ੫) ਅਸਟ (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੪
Raag Gauri Guru Arjan Dev
ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥
Ahanbudhh Such Karam Kar Eih Bandhhan Bandhhaanee ||7||
He may perform religious deeds, but his mind is egotistical, and he is bound by these bonds. ||7||
ਗਉੜੀ (ਮਃ ੫) ਅਸਟ (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੫
Raag Gauri Guru Arjan Dev
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
Dhaeiaal Purakh Kirapaa Karahu Naanak Dhaas Dhasaanee ||8||3||15||44|| Jumalaa
O Merciful Lord, please bless me Your Mercy, that Nanak may become the slave of Your slaves. ||8||3||15||44||Total||
ਗਉੜੀ (ਮਃ ੫) ਅਸਟ (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੫
Raag Gauri Guru Arjan Dev
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
Ik Oankaar Sathinaam Karathaa Purakh Guraprasaadh ||
One Universal Creator God. Truth Is The Name. Creative Being Personified. By Guru's Grace:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪੨
ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥
Raag Gourree Poorabee Shhanth Mehalaa 1 ||
Raag Gauree Poorbee, Chhant, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪੨
ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥
Mundhh Rain Dhuhaelarreeaa Jeeo Needh N Aavai ||
For the bride, the night is painful; sleep does not come.
ਗਉੜੀ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੭
Raag Gauri Poorbee Guru Nanak Dev
ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥
Saa Dhhan Dhubaleeaa Jeeo Pir Kai Haavai ||
The soul-bride has grown weak, in the pain of separation from her Husband Lord.
ਗਉੜੀ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੮
Raag Gauri Poorbee Guru Nanak Dev
ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥
Dhhan Thheeee Dhubal Kanth Haavai Kaev Nainee Dhaekheae ||
The soul-bride is wasting away, in the pain of separation from her Husband; how can she see Him with her eyes?
ਗਉੜੀ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੮
Raag Gauri Poorbee Guru Nanak Dev
ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥
Seegaar Mith Ras Bhog Bhojan Sabh Jhooth Kithai N Laekheae ||
Her decorations, sweet foods, sensuous pleasures and delicacies are all false; they are of no account at all.
ਗਉੜੀ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੯
Raag Gauri Poorbee Guru Nanak Dev
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥
Mai Math Joban Garab Gaalee Dhudhhaa Thhanee N Aaveae ||
Intoxicated with the wine of youthful pride, she has been ruined, and her breasts no longer yield milk.
ਗਉੜੀ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੯
Raag Gauri Poorbee Guru Nanak Dev
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥
Naanak Saa Dhhan Milai Milaaee Bin Pir Needh N Aaveae ||1||
O Nanak, the soul-bride meets her Husband Lord, when He causes her to meet Him; without Him, sleep does not come to her. ||1||
ਗਉੜੀ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੦
Raag Gauri Poorbee Guru Nanak Dev
ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥
Mundhh Nimaanarreeaa Jeeo Bin Dhhanee Piaarae ||
The bride is dishonored without her Beloved Husband Lord.
ਗਉੜੀ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੦
Raag Gauri Poorbee Guru Nanak Dev
ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥
Kio Sukh Paavaigee Bin Our Dhhaarae ||
How can she find peace, without enshrining Him in her heart?
ਗਉੜੀ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੧
Raag Gauri Poorbee Guru Nanak Dev
ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥
Naah Bin Ghar Vaas Naahee Pushhahu Sakhee Sehaeleeaa ||
Without her Husband, her home is not worth living in; go and ask your sisters and companions.
ਗਉੜੀ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੧
Raag Gauri Poorbee Guru Nanak Dev
ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥
Bin Naam Preeth Piaar Naahee Vasehi Saach Suhaeleeaa ||
Without the Naam, the Name of the Lord, there is no love and affection; but with her True Lord, she abides in peace.
ਗਉੜੀ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੧
Raag Gauri Poorbee Guru Nanak Dev
ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥
Sach Man Sajan Santhokh Maelaa Guramathee Sahu Jaaniaa ||
Through mental truthfulness and contentment, union with the True Friend is attained; through the Guru's Teachings, the Husband Lord is kno
ਗਉੜੀ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੨
Raag Gauri Poorbee Guru Nanak Dev
ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥
Naanak Naam N Shhoddai Saa Dhhan Naam Sehaj Samaaneeaa ||2||
O Nanak, that soul-bride who does not abandon the Naam, is intuitively absorbed in the Naam. ||2||
ਗਉੜੀ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੨
Raag Gauri Poorbee Guru Nanak Dev
ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥
Mil Sakhee Sehaelarreeho Ham Pir Raavaehaa ||
Come, O my sisters and companions - let's enjoy our Husband Lord.
ਗਉੜੀ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੩
Raag Gauri Poorbee Guru Nanak Dev
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥
Gur Pushh Likhougee Jeeo Sabadh Sanaehaa ||
I will ask the Guru, and write His Word as my love-note.
ਗਉੜੀ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੩
Raag Gauri Poorbee Guru Nanak Dev
ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥
Sabadh Saachaa Gur Dhikhaaeiaa Manamukhee Pashhuthaaneeaa ||
The Guru has shown me the True Word of the Shabad. The self-willed manmukhs will regret and repent.
ਗਉੜੀ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੪
Raag Gauri Poorbee Guru Nanak Dev
ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥
Nikas Jaatho Rehai Asathhir Jaam Sach Pashhaaniaa ||
My wandering mind became steady, when I recognized the True One.
ਗਉੜੀ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੪
Raag Gauri Poorbee Guru Nanak Dev
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
Saach Kee Math Sadhaa Nouthan Sabadh Naehu Navaelou ||
The Teachings of Truth are forever new; the love of the Shabad is forever fresh.
ਗਉੜੀ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੫
Raag Gauri Poorbee Guru Nanak Dev
ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥
Naanak Nadharee Sehaj Saachaa Milahu Sakhee Sehaeleeho ||3||
O Nanak, through the Glance of Grace of the True Lord, celestial peace is obtained; let's meet Him, O my sisters and companions. ||3||
ਗਉੜੀ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੫
Raag Gauri Poorbee Guru Nanak Dev
ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥
Maeree Eishh Punee Jeeo Ham Ghar Saajan Aaeiaa ||
My desire has been fulfilled - my Friend has come to my home.
ਗਉੜੀ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੬
Raag Gauri Poorbee Guru Nanak Dev
ਮਿਲਿ ਵਰੁ ਨਾਰੀ ਮੰਗਲੁ ਗਾਇਆ ॥
Mil Var Naaree Mangal Gaaeiaa ||
At the Union of husband and wife, the songs of rejoicing were sung.
ਗਉੜੀ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੬
Raag Gauri Poorbee Guru Nanak Dev
ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥
Gun Gaae Mangal Praem Rehasee Mundhh Man Oumaahou ||
Singing the songs of joyful praise and love to Him, the soul-bride's mind is thrilled and delighted.
ਗਉੜੀ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੭
Raag Gauri Poorbee Guru Nanak Dev
ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥
Saajan Rehansae Dhusatt Viaapae Saach Jap Sach Laahou ||
My friends are happy, and my enemies are unhappy; meditating on the True Lord, the true profit is obtained.
ਗਉੜੀ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੭
Raag Gauri Poorbee Guru Nanak Dev
ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥
Kar Jorr Saa Dhhan Karai Binathee Rain Dhin Ras Bhinneeaa ||
With her palms pressed together, the soul-bride prays, that she may remain immersed in the Love of her Lord, night and day.
ਗਉੜੀ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੮
Raag Gauri Poorbee Guru Nanak Dev
ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥
Naanak Pir Dhhan Karehi Raleeaa Eishh Maeree Punneeaa ||4||1||
O Nanak, the Husband Lord and the soul-bride revel together; my desires are fulfilled. ||4||1||
ਗਉੜੀ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੨ ਪੰ. ੧੮
Raag Gauri Poorbee Guru Nanak Dev