Sri Guru Granth Sahib
Displaying Ang 245 of 1430
- 1
- 2
- 3
- 4
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
Gur Aagai Karo Binanthee Jae Gur Bhaavai Jio Milai Thivai Milaaeeai ||
I offer my prayers to the Guru; if it pleases the Guru, He shall unite me with Himself.
ਗਉੜੀ (ਮਃ ੩) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧
Raag Gauri Guru Amar Das
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
Aapae Mael Leae Sukhadhaathaa Aap Miliaa Ghar Aaeae ||
The Giver of peace has united me with Himself; He Himself has come to my home to meet me.
ਗਉੜੀ (ਮਃ ੩) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧
Raag Gauri Guru Amar Das
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥
Naanak Kaaman Sadhaa Suhaagan Naa Pir Marai N Jaaeae ||4||2||
O Nanak, the soul-bride is forever the Lord's favorite wife; her Husband Lord does not die, and He shall never leave. ||4||2||
ਗਉੜੀ (ਮਃ ੩) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੨
Raag Gauri Guru Amar Das
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੫
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥
Kaaman Har Ras Baedhhee Jeeo Har Kai Sehaj Subhaaeae ||
The soul-bride is pierced through with the sublime essence of the Lord, in intuitive peace and poise.
ਗਉੜੀ (ਮਃ ੩) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੩
Raag Gauri Guru Amar Das
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥
Man Mohan Mohi Leeaa Jeeo Dhubidhhaa Sehaj Samaaeae ||
The Enticer of hearts has enticed her, and her sense of duality has been easily dispelled.
ਗਉੜੀ (ਮਃ ੩) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੩
Raag Gauri Guru Amar Das
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥
Dhubidhhaa Sehaj Samaaeae Kaaman Var Paaeae Guramathee Rang Laaeae ||
Her sense of duality has been easily dispelled, and the soul-bride obtains her Husband Lord; following the Guru's Teachings, she makes merry.
ਗਉੜੀ (ਮਃ ੩) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੪
Raag Gauri Guru Amar Das
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥
Eihu Sareer Koorr Kusath Bhariaa Gal Thaaee Paap Kamaaeae ||
This body is filled to overflowing with falsehood, deception and the commission of sins.
ਗਉੜੀ (ਮਃ ੩) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੪
Raag Gauri Guru Amar Das
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥
Guramukh Bhagath Jith Sehaj Dhhun Oupajai Bin Bhagathee Mail N Jaaeae ||
The Gurmukh practices that devotional worship, by which the celestial music wells up; without this devotional worship, filth is not removed.
ਗਉੜੀ (ਮਃ ੩) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੫
Raag Gauri Guru Amar Das
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥
Naanak Kaaman Pirehi Piaaree Vichahu Aap Gavaaeae ||1||
O Nanak, the soul-bride who sheds selfishness and conceit from within, is dear to her Beloved. ||1||
ਗਉੜੀ (ਮਃ ੩) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੬
Raag Gauri Guru Amar Das
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥
Kaaman Pir Paaeiaa Jeeo Gur Kai Bhaae Piaarae ||
The soul-bride has found her Husband Lord, through the love and affection of the Guru.
ਗਉੜੀ (ਮਃ ੩) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੬
Raag Gauri Guru Amar Das
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥
Rain Sukh Suthee Jeeo Anthar Our Dhhaarae ||
She passes her life-night sleeping in peace, enshrining the Lord in her heart.
ਗਉੜੀ (ਮਃ ੩) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੭
Raag Gauri Guru Amar Das
ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥
Anthar Our Dhhaarae Mileeai Piaarae Anadhin Dhukh Nivaarae ||
Enshrining Him deep within her heart night and day, she meets her Beloved, and her pains depart.
ਗਉੜੀ (ਮਃ ੩) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੭
Raag Gauri Guru Amar Das
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥
Anthar Mehal Pir Raavae Kaaman Guramathee Veechaarae ||
Deep within the mansion of her inner being, she enjoys her Husband Lord, reflecting upon the Guru's Teachings.
ਗਉੜੀ (ਮਃ ੩) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੮
Raag Gauri Guru Amar Das
ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥
Anmrith Naam Peeaa Dhin Raathee Dhubidhhaa Maar Nivaarae ||
She drinks deeply of the Nectar of the Naam, day and night; she conquers and casts off her sense of duality.
ਗਉੜੀ (ਮਃ ੩) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੮
Raag Gauri Guru Amar Das
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥
Naanak Sach Milee Sohaagan Gur Kai Haeth Apaarae ||2||
O Nanak, the happy soul-bride meets her True Lord, through the Infinite Love of the Guru. ||2||
ਗਉੜੀ (ਮਃ ੩) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੯
Raag Gauri Guru Amar Das
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥
Aavahu Dhaeiaa Karae Jeeo Preetham Ath Piaarae ||
Come, and shower Your Mercy upon me, my most Darling, Dear Beloved.
ਗਉੜੀ (ਮਃ ੩) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੯
Raag Gauri Guru Amar Das
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥
Kaaman Bino Karae Jeeo Sach Sabadh Seegaarae ||
The soul-bride offers her prayers to You, to adorn her with the True Word of Your Shabad.
ਗਉੜੀ (ਮਃ ੩) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੦
Raag Gauri Guru Amar Das
ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥
Sach Sabadh Seegaarae Houmai Maarae Guramukh Kaaraj Savaarae ||
Adorned with the True Word of Your Shabad, she conquers her ego, and as Gurmukh, her affairs are resolved.
ਗਉੜੀ (ਮਃ ੩) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੦
Raag Gauri Guru Amar Das
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥
Jug Jug Eaeko Sachaa Soee Boojhai Gur Beechaarae ||
Throughout the ages, the One Lord is True; through the Guru's Wisdom, He is known.
ਗਉੜੀ (ਮਃ ੩) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੧
Raag Gauri Guru Amar Das
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥
Manamukh Kaam Viaapee Mohi Santhaapee Kis Aagai Jaae Pukaarae ||
The self-willed manmukh is engrossed in sexual desire, and tormented by emotional attachment. With whom should she lodge her complaints?
ਗਉੜੀ (ਮਃ ੩) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੧
Raag Gauri Guru Amar Das
ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥
Naanak Manamukh Thhaao N Paaeae Bin Gur Ath Piaarae ||3||
O Nanak, the self-willed manmukh finds no place of rest, without the most Beloved Guru. ||3||
ਗਉੜੀ (ਮਃ ੩) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੨
Raag Gauri Guru Amar Das
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥
Mundhh Eiaanee Bholee Niguneeaa Jeeo Pir Agam Apaaraa ||
The bride is foolish, ignorant and unworthy. Her Husband Lord is Unapproachable and Incomparable.
ਗਉੜੀ (ਮਃ ੩) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੨
Raag Gauri Guru Amar Das
ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥
Aapae Mael Mileeai Jeeo Aapae Bakhasanehaaraa ||
He Himself unites us in His Union; He Himself forgives us.
ਗਉੜੀ (ਮਃ ੩) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੩
Raag Gauri Guru Amar Das
ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥
Avagan Bakhasanehaaraa Kaaman Kanth Piaaraa Ghatt Ghatt Rehiaa Samaaee ||
The soul-bride's Beloved Husband Lord is the Forgiver of sins; He is contained in each and every heart.
ਗਉੜੀ (ਮਃ ੩) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੩
Raag Gauri Guru Amar Das
ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥
Praem Preeth Bhaae Bhagathee Paaeeai Sathigur Boojh Bujhaaee ||
The True Guru has made me understand this understanding, that the Lord is obtained through love, affection and loving devotion.
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੫
Raag Gauri Guru Amar Das
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥
Sadhaa Anandh Rehai Dhin Raathee Anadhin Rehai Liv Laaee ||
She remains forever in bliss, day and night; she remains immersed in His Love, night and day.
ਗਉੜੀ (ਮਃ ੩) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੫
Raag Gauri Guru Amar Das
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥
Naanak Sehajae Har Var Paaeiaa Saa Dhhan No Nidhh Paaee ||4||3||
O Nanak, that soul-bride who obtains the nine treasures, intuitively obtains her Husband Lord. ||4||3||
ਗਉੜੀ (ਮਃ ੩) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੫
Raag Gauri Guru Amar Das
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੫
ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥
Maaeiaa Sar Sabal Varathai Jeeo Kio Kar Dhuthar Thariaa Jaae ||
The sea of Maya is agitated and turbulent; how can anyone cross over this terrifying world-ocean?
ਗਉੜੀ (ਮਃ ੩) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੬
Raag Gauri Guru Amar Das
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥
Raam Naam Kar Bohithhaa Jeeo Sabadh Khaevatt Vich Paae ||
Make the Lord's Name your boat, and install the Word of the Shabad as the boatman.
ਗਉੜੀ (ਮਃ ੩) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੭
Raag Gauri Guru Amar Das
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥
Sabadh Khaevatt Vich Paaeae Har Aap Laghaaeae Ein Bidhh Dhuthar Thareeai ||
With the Shabad installed as the boatman, the Lord Himself shall take you across. In this way, the difficult ocean is crossed.
ਗਉੜੀ (ਮਃ ੩) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੭
Raag Gauri Guru Amar Das
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥
Guramukh Bhagath Paraapath Hovai Jeevathiaa Eio Mareeai ||
The Gurmukh obtains devotional worship of the Lord, and thus remains dead while yet alive.
ਗਉੜੀ (ਮਃ ੩) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੮
Raag Gauri Guru Amar Das
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥
Khin Mehi Raam Naam Kilavikh Kaattae Bheae Pavith Sareeraa ||
In an instant, the Lord's Name erases his sinful mistakes, and his body becomes pure.
ਗਉੜੀ (ਮਃ ੩) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੮
Raag Gauri Guru Amar Das
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥
Naanak Raam Naam Nisathaaraa Kanchan Bheae Manooraa ||1||
O Nanak, through the Lord's Name, emancipation is obtained, and the slag iron is transformed into gold. ||1||
ਗਉੜੀ (ਮਃ ੩) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੫ ਪੰ. ੧੯
Raag Gauri Guru Amar Das