Sri Guru Granth Sahib
Displaying Ang 247 of 1430
- 1
- 2
- 3
- 4
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
Maaeiaa Bandhhan Ttikai Naahee Khin Khin Dhukh Santhaaeae ||
Bound by Maya, the mind is not stable. Each and every moment, it suffers in pain.
ਗਉੜੀ (ਮਃ ੩) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧
Raag Gauri Guru Amar Das
ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥
Naanak Maaeiaa Kaa Dhukh Thadhae Chookai Jaa Gur Sabadhee Chith Laaeae ||3||
O Nanak, the pain of Maya is taken away by focusing one's consciousness on the Word of the Guru's Shabad. ||3||
ਗਉੜੀ (ਮਃ ੩) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧
Raag Gauri Guru Amar Das
ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
Manamukh Mugadhh Gaavaar Piraa Jeeo Sabadh Man N Vasaaeae ||
The self-willed manmukhs are foolish and crazy, O my dear; they do not enshrine the Shabad within their minds.
ਗਉੜੀ (ਮਃ ੩) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੨
Raag Gauri Guru Amar Das
ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
Maaeiaa Kaa Bhram Andhh Piraa Jeeo Har Maarag Kio Paaeae ||
The delusion of Maya has made them blind, O my dear; how can they find the Way of the Lord?
ਗਉੜੀ (ਮਃ ੩) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੨
Raag Gauri Guru Amar Das
ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
Kio Maarag Paaeae Bin Sathigur Bhaaeae Manamukh Aap Ganaaeae ||
How can they find the Way, without the Will of the True Guru? The manmukhs foolishly display themselves.
ਗਉੜੀ (ਮਃ ੩) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੩
Raag Gauri Guru Amar Das
ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
Har Kae Chaakar Sadhaa Suhaelae Gur Charanee Chith Laaeae ||
The Lord's servants are forever comfortable. They focus their consciousness on the Guru's Feet.
ਗਉੜੀ (ਮਃ ੩) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੪
Raag Gauri Guru Amar Das
ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
Jis No Har Jeeo Karae Kirapaa Sadhaa Har Kae Gun Gaaeae ||
Those unto whom the Lord shows His Mercy, sing the Glorious Praises of the Lord forever.
ਗਉੜੀ (ਮਃ ੩) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੪
Raag Gauri Guru Amar Das
ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
Naanak Naam Rathan Jag Laahaa Guramukh Aap Bujhaaeae ||4||5||7||
O Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
ਗਉੜੀ (ਮਃ ੩) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੫
Raag Gauri Guru Amar Das
ਰਾਗੁ ਗਉੜੀ ਛੰਤ ਮਹਲਾ ੫
Raag Gourree Shhanth Mehalaa 5
Raag Gauree, Chhant, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੭
ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
Maerai Man Bairaag Bhaeiaa Jeeo Kio Dhaekhaa Prabh Dhaathae ||
My mind has become sad and depressed; how can I see God, the Great Giver?
ਗਉੜੀ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੭
Raag Gauri Guru Arjan Dev
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
Maerae Meeth Sakhaa Har Jeeo Gur Purakh Bidhhaathae ||
My Friend and Companion is the Dear Lord, the Guru, the Architect of Destiny.
ਗਉੜੀ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੭
Raag Gauri Guru Arjan Dev
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
Purakho Bidhhaathaa Eaek Sreedhhar Kio Mileh Thujhai Ouddeeneeaa ||
The One Lord, the Architect of Destiny, is the Master of the Goddess of Wealth; how can I, in my sadness, meet You?
ਗਉੜੀ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੮
Raag Gauri Guru Arjan Dev
ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
Kar Karehi Saevaa Sees Charanee Man Aas Dharas Nimaaneeaa ||
My hands serve You, and my head is at Your Feet. My mind, dishonored, yearns for the Blessed Vision of Your Darshan.
ਗਉੜੀ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੮
Raag Gauri Guru Arjan Dev
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
Saas Saas N Gharree Visarai Pal Moorath Dhin Raathae ||
With each and every breath, I think of You, day and night; I do not forget You, for an instant, even for a moment.
ਗਉੜੀ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੯
Raag Gauri Guru Arjan Dev
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥
Naanak Saaring Jio Piaasae Kio Mileeai Prabh Dhaathae ||1||
O Nanak, I am thirsty, like the rainbird; how can I meet God, the Great Giver? ||1||
ਗਉੜੀ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੯
Raag Gauri Guru Arjan Dev
ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
Eik Bino Karo Jeeo Sun Kanth Piaarae ||
I offer this one prayer - please listen, O my Beloved Husband Lord.
ਗਉੜੀ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੦
Raag Gauri Guru Arjan Dev
ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
Maeraa Man Than Mohi Leeaa Jeeo Dhaekh Chalath Thumaarae ||
My mind and body are enticed, beholding Your wondrous play.
ਗਉੜੀ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੦
Raag Gauri Guru Arjan Dev
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
Chalathaa Thumaarae Dhaekh Mohee Oudhaas Dhhan Kio Dhheereae ||
Beholding Your wondrous play, I am enticed; but how can the sad, forlorn bride find contentment?
ਗਉੜੀ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੧
Raag Gauri Guru Arjan Dev
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
Gunavanth Naah Dhaeiaal Baalaa Sarab Gun Bharapooreae ||
My Lord is Meritorious, Merciful and Eternally Young; He is overflowing with all excellences.
ਗਉੜੀ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੨
Raag Gauri Guru Arjan Dev
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
Pir Dhos Naahee Sukheh Dhaathae Ho Vishhurree Buriaarae ||
The fault is not with my Husband Lord, the Giver of peace; I am separated from Him by my own mistakes.
ਗਉੜੀ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੨
Raag Gauri Guru Arjan Dev
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥
Binavanth Naanak Dhaeiaa Dhhaarahu Ghar Aavahu Naah Piaarae ||2||
Prays Nanak, please be merciful to me, and return home, O my Beloved Husband Lord. ||2||
ਗਉੜੀ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੩
Raag Gauri Guru Arjan Dev
ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
Ho Man Arapee Sabh Than Arapee Arapee Sabh Dhaesaa ||
I surrender my mind, I surrender my whole body; I surrender all my lands.
ਗਉੜੀ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੩
Raag Gauri Guru Arjan Dev
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
Ho Sir Arapee This Meeth Piaarae Jo Prabh Dhaee Sadhaesaa ||
I surrender my head to that beloved friend, who brings me news of God.
ਗਉੜੀ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੪
Raag Gauri Guru Arjan Dev
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
Arapiaa Th Sees Suthhaan Gur Pehi Sang Prabhoo Dhikhaaeiaa ||
I have offered my head to the Guru, the most exalted; He has shown me that God is with me.
ਗਉੜੀ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੪
Raag Gauri Guru Arjan Dev
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
Khin Maahi Sagalaa Dhookh Mittiaa Manahu Chindhiaa Paaeiaa ||
In an instant, all suffering is removed. I have obtained all my mind's desires.
ਗਉੜੀ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੫
Raag Gauri Guru Arjan Dev
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
Dhin Rain Raleeaa Karai Kaaman Mittae Sagal Andhaesaa ||
Day and night, the soul-bride makes merry; all her anxieties are erased.
ਗਉੜੀ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੫
Raag Gauri Guru Arjan Dev
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥
Binavanth Naanak Kanth Miliaa Lorrathae Ham Jaisaa ||3||
Prays Nanak, I have met the Husband Lord of my longing. ||3||
ਗਉੜੀ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੬
Raag Gauri Guru Arjan Dev
ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
Maerai Man Anadh Bhaeiaa Jeeo Vajee Vaadhhaaee ||
My mind is filled with bliss, and congratulations are pouring in.
ਗਉੜੀ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੬
Raag Gauri Guru Arjan Dev
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
Ghar Laal Aaeiaa Piaaraa Sabh Thikhaa Bujhaaee ||
My Darling Beloved has come home to me, and all my desires have been satisfied.
ਗਉੜੀ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੭
Raag Gauri Guru Arjan Dev
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
Miliaa Th Laal Gupaal Thaakur Sakhee Mangal Gaaeiaa ||
I have met my Sweet Lord and Master of the Universe, and my companions sing the songs of joy.
ਗਉੜੀ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੭
Raag Gauri Guru Arjan Dev
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
Sabh Meeth Bandhhap Harakh Oupajiaa Dhooth Thhaao Gavaaeiaa ||
All my friends and relatives are happy, and all traces of my enemies have been removed.
ਗਉੜੀ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੮
Raag Gauri Guru Arjan Dev
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
Anehath Vaajae Vajehi Ghar Mehi Pir Sang Saej Vishhaaee ||
The unstruck melody vibrates in my home, and the bed has been made up for my Beloved.
ਗਉੜੀ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੯
Raag Gauri Guru Arjan Dev
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
Binavanth Naanak Sehaj Rehai Har Miliaa Kanth Sukhadhaaee ||4||1||
Prays Nanak, I am in celestial bliss. I have obtained the Lord, the Giver of peace, as my Husband. ||4||1||
ਗਉੜੀ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੪੭ ਪੰ. ੧੯
Raag Gauri Guru Arjan Dev