Sri Guru Granth Sahib
Displaying Ang 258 of 1430
- 1
- 2
- 3
- 4
ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥
Nidhh Nidhhaan Har Anmrith Poorae ||
They are filled and fulfilled with the Ambrosial Nectar of the Lord, the Treasure of sublime wealth;
ਗਉੜੀ ਬ.ਅ. (ਮਃ ੫) (੩੬):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧
Raag Gauri Guru Arjan Dev
ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥
Theh Baajae Naanak Anehadh Thoorae ||36||
O Nanak, the unstruck celestial melody vibrates for them. ||36||
ਗਉੜੀ ਬ.ਅ. (ਮਃ ੫) (੩੬):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥
Path Raakhee Gur Paarabreham Thaj Parapanch Moh Bikaar ||
The Guru, the Supreme Lord God, preserved my honor, when I renounced hypocrisy, emotional attachment and corruption.
ਗਉੜੀ ਬ.ਅ. (ਮਃ ੫) ਸ. ੩੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧
Raag Gauri Guru Arjan Dev
ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥
Naanak Sooo Aaraadhheeai Anth N Paaraavaar ||1||
O Nanak, worship and adore the One, who has no end or limitation. ||1||
ਗਉੜੀ ਬ.ਅ. (ਮਃ ੫) ਸ. ੩੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੨
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਪਪਾ ਪਰਮਿਤਿ ਪਾਰੁ ਨ ਪਾਇਆ ॥
Papaa Paramith Paar N Paaeiaa ||
PAPPA: He is beyond estimation; His limits cannot be found.
ਗਉੜੀ ਬ.ਅ. (ਮਃ ੫) (੩੭):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੨
Raag Gauri Guru Arjan Dev
ਪਤਿਤ ਪਾਵਨ ਅਗਮ ਹਰਿ ਰਾਇਆ ॥
Pathith Paavan Agam Har Raaeiaa ||
The Sovereign Lord King is inaccessible;
ਗਉੜੀ ਬ.ਅ. (ਮਃ ੫) (੩੭):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੩
Raag Gauri Guru Arjan Dev
ਹੋਤ ਪੁਨੀਤ ਕੋਟ ਅਪਰਾਧੂ ॥
Hoth Puneeth Kott Aparaadhhoo ||
He is the Purifier of sinners. Millions of sinners are purified;
ਗਉੜੀ ਬ.ਅ. (ਮਃ ੫) (੩੭):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੩
Raag Gauri Guru Arjan Dev
ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥
Anmrith Naam Japehi Mil Saadhhoo ||
They meet the Holy, and chant the Ambrosial Naam, the Name of the Lord.
ਗਉੜੀ ਬ.ਅ. (ਮਃ ੫) (੩੭):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੩
Raag Gauri Guru Arjan Dev
ਪਰਪਚ ਧ੍ਰੋਹ ਮੋਹ ਮਿਟਨਾਈ ॥
Parapach Dhhroh Moh Mittanaaee ||
Deception, fraud and emotional attachment are eliminated,
ਗਉੜੀ ਬ.ਅ. (ਮਃ ੫) (੩੭):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੪
Raag Gauri Guru Arjan Dev
ਜਾ ਕਉ ਰਾਖਹੁ ਆਪਿ ਗੁਸਾਈ ॥
Jaa Ko Raakhahu Aap Gusaaee ||
By those who are protected by the Lord of the World.
ਗਉੜੀ ਬ.ਅ. (ਮਃ ੫) (੩੭):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੪
Raag Gauri Guru Arjan Dev
ਪਾਤਿਸਾਹੁ ਛਤ੍ਰ ਸਿਰ ਸੋਊ ॥
Paathisaahu Shhathr Sir Sooo ||
He is the Supreme King, with the royal canopy above His Head.
ਗਉੜੀ ਬ.ਅ. (ਮਃ ੫) (੩੭):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੪
Raag Gauri Guru Arjan Dev
ਨਾਨਕ ਦੂਸਰ ਅਵਰੁ ਨ ਕੋਊ ॥੩੭॥
Naanak Dhoosar Avar N Kooo ||37||
O Nanak, there is no other at all. ||37||
ਗਉੜੀ ਬ.ਅ. (ਮਃ ੫) (੩੭):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੫
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
Faahae Kaattae Mittae Gavan Fathih Bhee Man Jeeth ||
The noose of Death is cut and one's wanderings cease; victory is obtained when one conquers his own mind.
ਗਉੜੀ ਬ.ਅ. (ਮਃ ੫) ਸ. ੩੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੫
Raag Gauri Guru Arjan Dev
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥
Naanak Gur Thae Thhith Paaee Firan Mittae Nith Neeth ||1||
O Nanak, eternal stability is obtained from the Guru, and one's day-to-day wanderings cease. ||1||
ਗਉੜੀ ਬ.ਅ. (ਮਃ ੫) ਸ. ੩੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੫
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਫਫਾ ਫਿਰਤ ਫਿਰਤ ਤੂ ਆਇਆ ॥
Fafaa Firath Firath Thoo Aaeiaa ||
FAFFA: After wandering and wandering for so long, you have come;
ਗਉੜੀ ਬ.ਅ. (ਮਃ ੫) (੩੮):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੬
Raag Gauri Guru Arjan Dev
ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥
Dhraalabh Dhaeh Kalijug Mehi Paaeiaa ||
In this Dark Age of Kali Yuga, you have obtained this human body, so very difficult to obtain.
ਗਉੜੀ ਬ.ਅ. (ਮਃ ੫) (੩੮):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੬
Raag Gauri Guru Arjan Dev
ਫਿਰਿ ਇਆ ਅਉਸਰੁ ਚਰੈ ਨ ਹਾਥਾ ॥
Fir Eiaa Aousar Charai N Haathhaa ||
This opportunity shall not come into your hands again.
ਗਉੜੀ ਬ.ਅ. (ਮਃ ੫) (੩੮):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੭
Raag Gauri Guru Arjan Dev
ਨਾਮੁ ਜਪਹੁ ਤਉ ਕਟੀਅਹਿ ਫਾਸਾ ॥
Naam Japahu Tho Katteeahi Faasaa ||
So chant the Naam, the Name of the Lord, and the noose of Death shall be cut away.
ਗਉੜੀ ਬ.ਅ. (ਮਃ ੫) (੩੮):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੭
Raag Gauri Guru Arjan Dev
ਫਿਰਿ ਫਿਰਿ ਆਵਨ ਜਾਨੁ ਨ ਹੋਈ ॥
Fir Fir Aavan Jaan N Hoee ||
You shall not have to come and go in reincarnation over and over again,
ਗਉੜੀ ਬ.ਅ. (ਮਃ ੫) (੩੮):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੭
Raag Gauri Guru Arjan Dev
ਏਕਹਿ ਏਕ ਜਪਹੁ ਜਪੁ ਸੋਈ ॥
Eaekehi Eaek Japahu Jap Soee ||
If you chant and meditate on the One and Only Lord.
ਗਉੜੀ ਬ.ਅ. (ਮਃ ੫) (੩੮):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੮
Raag Gauri Guru Arjan Dev
ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥
Karahu Kirapaa Prabh Karanaihaarae ||
Shower Your Mercy, O God, Creator Lord,
ਗਉੜੀ ਬ.ਅ. (ਮਃ ੫) (੩੮):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੮
Raag Gauri Guru Arjan Dev
ਮੇਲਿ ਲੇਹੁ ਨਾਨਕ ਬੇਚਾਰੇ ॥੩੮॥
Mael Laehu Naanak Baechaarae ||38||
And unite poor Nanak with Yourself. ||38||
ਗਉੜੀ ਬ.ਅ. (ਮਃ ੫) (੩੮):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੮
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥
Bino Sunahu Thum Paarabreham Dheen Dhaeiaal Gupaal ||
Hear my prayer, O Supreme Lord God, Merciful to the meek, Lord of the World.
ਗਉੜੀ ਬ.ਅ. (ਮਃ ੫) ਸ. ੩੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੯
Raag Gauri Guru Arjan Dev
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥
Sukh Sanpai Bahu Bhog Ras Naanak Saadhh Ravaal ||1||
The dust of the feet of the Holy is peace, wealth, great enjoyment and pleasure for Nanak. ||1||
ਗਉੜੀ ਬ.ਅ. (ਮਃ ੫) ਸ. ੩੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੯
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥
Babaa Breham Jaanath Thae Brehamaa ||
BABBA: One who knows God is a Brahmin.
ਗਉੜੀ ਬ.ਅ. (ਮਃ ੫) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੦
Raag Gauri Guru Arjan Dev
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥
Baisano Thae Guramukh Such Dhharamaa ||
A Vaishnaav is one who, as Gurmukh, lives the righteous life of Dharma.
ਗਉੜੀ ਬ.ਅ. (ਮਃ ੫) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੦
Raag Gauri Guru Arjan Dev
ਬੀਰਾ ਆਪਨ ਬੁਰਾ ਮਿਟਾਵੈ ॥
Beeraa Aapan Buraa Mittaavai ||
One who eradicates his own evil is a brave warrior;
ਗਉੜੀ ਬ.ਅ. (ਮਃ ੫) (੩੯):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੦
Raag Gauri Guru Arjan Dev
ਤਾਹੂ ਬੁਰਾ ਨਿਕਟਿ ਨਹੀ ਆਵੈ ॥
Thaahoo Buraa Nikatt Nehee Aavai ||
No evil even approaches him.
ਗਉੜੀ ਬ.ਅ. (ਮਃ ੫) (੩੯):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੧
Raag Gauri Guru Arjan Dev
ਬਾਧਿਓ ਆਪਨ ਹਉ ਹਉ ਬੰਧਾ ॥
Baadhhiou Aapan Ho Ho Bandhhaa ||
Man is bound by the chains of his own egotism, selfishness and conceit.
ਗਉੜੀ ਬ.ਅ. (ਮਃ ੫) (੩੯):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੧
Raag Gauri Guru Arjan Dev
ਦੋਸੁ ਦੇਤ ਆਗਹ ਕਉ ਅੰਧਾ ॥
Dhos Dhaeth Aageh Ko Andhhaa ||
The spiritually blind place the blame on others.
ਗਉੜੀ ਬ.ਅ. (ਮਃ ੫) (੩੯):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੧
Raag Gauri Guru Arjan Dev
ਬਾਤ ਚੀਤ ਸਭ ਰਹੀ ਸਿਆਨਪ ॥
Baath Cheeth Sabh Rehee Siaanap ||
But all debates and clever tricks are of no use at all.
ਗਉੜੀ ਬ.ਅ. (ਮਃ ੫) (੩੯):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੨
Raag Gauri Guru Arjan Dev
ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥
Jisehi Janaavahu So Jaanai Naanak ||39||
O Nanak, he alone comes to know, whom the Lord inspires to know. ||39||
ਗਉੜੀ ਬ.ਅ. (ਮਃ ੫) (੩੯):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੨
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥
Bhai Bhanjan Agh Dhookh Naas Manehi Araadhh Harae ||
The Destroyer of fear, the Eradicator of sin and sorrow - enshrine that Lord in your mind.
ਗਉੜੀ ਬ.ਅ. (ਮਃ ੫) ਸ. ੪੦:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੨
Raag Gauri Guru Arjan Dev
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥
Santhasang Jih Ridh Basiou Naanak Thae N Bhramae ||1||
One whose heart abides in the Society of the Saints, O Nanak, does not wander around in doubt. ||1||
ਗਉੜੀ ਬ.ਅ. (ਮਃ ੫) ਸ. ੪੦:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੩
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਭਭਾ ਭਰਮੁ ਮਿਟਾਵਹੁ ਅਪਨਾ ॥
Bhabhaa Bharam Mittaavahu Apanaa ||
BHABHA: Cast out your doubt and delusion
ਗਉੜੀ ਬ.ਅ. (ਮਃ ੫) (੪੦):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੩
Raag Gauri Guru Arjan Dev
ਇਆ ਸੰਸਾਰੁ ਸਗਲ ਹੈ ਸੁਪਨਾ ॥
Eiaa Sansaar Sagal Hai Supanaa ||
This world is just a dream.
ਗਉੜੀ ਬ.ਅ. (ਮਃ ੫) (੪੦):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੪
Raag Gauri Guru Arjan Dev
ਭਰਮੇ ਸੁਰਿ ਨਰ ਦੇਵੀ ਦੇਵਾ ॥
Bharamae Sur Nar Dhaevee Dhaevaa ||
The angelic beings, goddesses and gods are deluded by doubt.
ਗਉੜੀ ਬ.ਅ. (ਮਃ ੫) (੪੦):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੪
Raag Gauri Guru Arjan Dev
ਭਰਮੇ ਸਿਧ ਸਾਧਿਕ ਬ੍ਰਹਮੇਵਾ ॥
Bharamae Sidhh Saadhhik Brehamaevaa ||
The Siddhas and seekers, and even Brahma are deluded by doubt.
ਗਉੜੀ ਬ.ਅ. (ਮਃ ੫) (੪੦):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੪
Raag Gauri Guru Arjan Dev
ਭਰਮਿ ਭਰਮਿ ਮਾਨੁਖ ਡਹਕਾਏ ॥
Bharam Bharam Maanukh Ddehakaaeae ||
Wandering around, deluded by doubt, people are ruined.
ਗਉੜੀ ਬ.ਅ. (ਮਃ ੫) (੪੦):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੫
Raag Gauri Guru Arjan Dev
ਦੁਤਰ ਮਹਾ ਬਿਖਮ ਇਹ ਮਾਏ ॥
Dhuthar Mehaa Bikham Eih Maaeae ||
It is so very difficult and treacherous to cross over this ocean of Maya.
ਗਉੜੀ ਬ.ਅ. (ਮਃ ੫) (੪੦):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੫
Raag Gauri Guru Arjan Dev
ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥
Guramukh Bhram Bhai Moh Mittaaeiaa ||
That Gurmukh who has eradicated doubt, fear and attachment,
ਗਉੜੀ ਬ.ਅ. (ਮਃ ੫) (੪੦):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੫
Raag Gauri Guru Arjan Dev
ਨਾਨਕ ਤੇਹ ਪਰਮ ਸੁਖ ਪਾਇਆ ॥੪੦॥
Naanak Thaeh Param Sukh Paaeiaa ||40||
O Nanak, obtains supreme peace. ||40||
ਗਉੜੀ ਬ.ਅ. (ਮਃ ੫) (੪੦):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੬
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥
Maaeiaa Ddolai Bahu Bidhhee Man Lapattiou Thih Sang ||
Maya clings to the mind, and causes it to waver in so many ways.
ਗਉੜੀ ਬ.ਅ. (ਮਃ ੫) ਸ. ੪੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੬
Raag Gauri Guru Arjan Dev
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥
Maagan Thae Jih Thum Rakhahu S Naanak Naamehi Rang ||1||
When You, O Lord, restrain someone from asking for wealth, then, O Nanak, he comes to love the Name. ||1||
ਗਉੜੀ ਬ.ਅ. (ਮਃ ੫) ਸ. ੪੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੭
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੮
ਮਮਾ ਮਾਗਨਹਾਰ ਇਆਨਾ ॥
Mamaa Maaganehaar Eiaanaa ||
MAMMA: The beggar is so ignorant
ਗਉੜੀ ਬ.ਅ. (ਮਃ ੫) (੪੧):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੭
Raag Gauri Guru Arjan Dev
ਦੇਨਹਾਰ ਦੇ ਰਹਿਓ ਸੁਜਾਨਾ ॥
Dhaenehaar Dhae Rehiou Sujaanaa ||
The Great Giver continues to give. He is All-knowing.
ਗਉੜੀ ਬ.ਅ. (ਮਃ ੫) (੪੧):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੮
Raag Gauri Guru Arjan Dev
ਜੋ ਦੀਨੋ ਸੋ ਏਕਹਿ ਬਾਰ ॥
Jo Dheeno So Eaekehi Baar ||
Whatever He gives, He gives once and for all.
ਗਉੜੀ ਬ.ਅ. (ਮਃ ੫) (੪੧):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੮
Raag Gauri Guru Arjan Dev
ਮਨ ਮੂਰਖ ਕਹ ਕਰਹਿ ਪੁਕਾਰ ॥
Man Moorakh Keh Karehi Pukaar ||
O foolish mind, why do you complain, and cry out so loud?
ਗਉੜੀ ਬ.ਅ. (ਮਃ ੫) (੪੧):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੮
Raag Gauri Guru Arjan Dev
ਜਉ ਮਾਗਹਿ ਤਉ ਮਾਗਹਿ ਬੀਆ ॥
Jo Maagehi Tho Maagehi Beeaa ||
Whenever you ask for something, you ask for worldly things;
ਗਉੜੀ ਬ.ਅ. (ਮਃ ੫) (੪੧):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੮
Raag Gauri Guru Arjan Dev
ਜਾ ਤੇ ਕੁਸਲ ਨ ਕਾਹੂ ਥੀਆ ॥
Jaa Thae Kusal N Kaahoo Thheeaa ||
No one has obtained happiness from these.
ਗਉੜੀ ਬ.ਅ. (ਮਃ ੫) (੪੧):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੯
Raag Gauri Guru Arjan Dev
ਮਾਗਨਿ ਮਾਗ ਤ ਏਕਹਿ ਮਾਗ ॥
Maagan Maag Th Eaekehi Maag ||
If you must ask for a gift, then ask for the One Lord.
ਗਉੜੀ ਬ.ਅ. (ਮਃ ੫) (੪੧):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੯
Raag Gauri Guru Arjan Dev
ਨਾਨਕ ਜਾ ਤੇ ਪਰਹਿ ਪਰਾਗ ॥੪੧॥
Naanak Jaa Thae Parehi Paraag ||41||
O Nanak, by Him, you shall be saved. ||41||
ਗਉੜੀ ਬ.ਅ. (ਮਃ ੫) (੪੧):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੮ ਪੰ. ੧੯
Raag Gauri Guru Arjan Dev