Sri Guru Granth Sahib
Displaying Ang 260 of 1430
- 1
- 2
- 3
- 4
ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥
Naanak Har Har Guramukh Jo Kehathaa ||46||
Har, Har, and rises above all social classes and status symbols. ||46||
ਗਉੜੀ ਬ.ਅ. (ਮਃ ੫) (੪੬):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥
Ho Ho Karath Bihaaneeaa Saakath Mugadhh Ajaan ||
Acting in egotism, selfishness and conceit, the foolish, ignorant, faithless cynic wastes his life.
ਗਉੜੀ ਬ.ਅ. (ਮਃ ੫) ਸ. ੪੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧
Raag Gauri Guru Arjan Dev
ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥
Rrarrak Mueae Jio Thrikhaavanth Naanak Kirath Kamaan ||1||
He dies in agony, like one dying of thirst; O Nanak, this is because of the deeds he has done. ||1||
ਗਉੜੀ ਬ.ਅ. (ਮਃ ੫) ਸ. ੪੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੨
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ੜਾੜਾ ੜਾੜਿ ਮਿਟੈ ਸੰਗਿ ਸਾਧੂ ॥
Rraarraa Rraarr Mittai Sang Saadhhoo ||
RARRA: Conflict is eliminated in the Saadh Sangat, the Company of the Holy;
ਗਉੜੀ ਬ.ਅ. (ਮਃ ੫) (੪੭):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੨
Raag Gauri Guru Arjan Dev
ਕਰਮ ਧਰਮ ਤਤੁ ਨਾਮ ਅਰਾਧੂ ॥
Karam Dhharam Thath Naam Araadhhoo ||
Meditate in adoration on the Naam, the Name of the Lord, the essence of karma and Dharma.
ਗਉੜੀ ਬ.ਅ. (ਮਃ ੫) (੪੭):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev
ਰੂੜੋ ਜਿਹ ਬਸਿਓ ਰਿਦ ਮਾਹੀ ॥
Roorro Jih Basiou Ridh Maahee ||
When the Beautiful Lord abides within the heart,
ਗਉੜੀ ਬ.ਅ. (ਮਃ ੫) (੪੭):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev
ਉਆ ਕੀ ੜਾੜਿ ਮਿਟਤ ਬਿਨਸਾਹੀ ॥
Ouaa Kee Rraarr Mittath Binasaahee ||
Conflict is erased and ended.
ਗਉੜੀ ਬ.ਅ. (ਮਃ ੫) (੪੭):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev
ੜਾੜਿ ਕਰਤ ਸਾਕਤ ਗਾਵਾਰਾ ॥
Rraarr Karath Saakath Gaavaaraa ||
The foolish, faithless cynic picks arguments
ਗਉੜੀ ਬ.ਅ. (ਮਃ ੫) (੪੭):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev
ਜੇਹ ਹੀਐ ਅਹੰਬੁਧਿ ਬਿਕਾਰਾ ॥
Jaeh Heeai Ahanbudhh Bikaaraa ||
His heart is filled with corruption and egotistical intellect.
ਗਉੜੀ ਬ.ਅ. (ਮਃ ੫) (੪੭):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev
ੜਾੜਾ ਗੁਰਮੁਖਿ ੜਾੜਿ ਮਿਟਾਈ ॥
Rraarraa Guramukh Rraarr Mittaaee ||
RARRA: For the Gurmukh, conflict is eliminated in an instant,
ਗਉੜੀ ਬ.ਅ. (ਮਃ ੫) (੪੭):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev
ਨਿਮਖ ਮਾਹਿ ਨਾਨਕ ਸਮਝਾਈ ॥੪੭॥
Nimakh Maahi Naanak Samajhaaee ||47||
O Nanak, through the Teachings. ||47||
ਗਉੜੀ ਬ.ਅ. (ਮਃ ੫) (੪੭):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥
Saadhhoo Kee Man Outt Gahu Oukath Siaanap Thiaag ||
O mind, grasp the Support of the Holy Saint; give up your clever arguments.
ਗਉੜੀ ਬ.ਅ. (ਮਃ ੫) ਸ. ੪੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥
Gur Dheekhiaa Jih Man Basai Naanak Masathak Bhaag ||1||
One who has the Guru's Teachings within his mind, O Nanak, has good destiny inscribed upon his forehead. ||1||
ਗਉੜੀ ਬ.ਅ. (ਮਃ ੫) ਸ. ੪੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਸਸਾ ਸਰਨਿ ਪਰੇ ਅਬ ਹਾਰੇ ॥
Sasaa Saran Parae Ab Haarae ||
SASSA: I have now entered Your Sanctuary, Lord;
ਗਉੜੀ ਬ.ਅ. (ਮਃ ੫) (੪੮):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੬
Raag Gauri Guru Arjan Dev
ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥
Saasathr Simrith Baedh Pookaarae ||
I am so tired of reciting the Shaastras, the Simritees and the Vedas.
ਗਉੜੀ ਬ.ਅ. (ਮਃ ੫) (੪੮):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੬
Raag Gauri Guru Arjan Dev
ਸੋਧਤ ਸੋਧਤ ਸੋਧਿ ਬੀਚਾਰਾ ॥
Sodhhath Sodhhath Sodhh Beechaaraa ||
I searched and searched and searched, and now I have come to realize,
ਗਉੜੀ ਬ.ਅ. (ਮਃ ੫) (੪੮):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev
ਬਿਨੁ ਹਰਿ ਭਜਨ ਨਹੀ ਛੁਟਕਾਰਾ ॥
Bin Har Bhajan Nehee Shhuttakaaraa ||
That without meditating on the Lord, there is no emancipation.
ਗਉੜੀ ਬ.ਅ. (ਮਃ ੫) (੪੮):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev
ਸਾਸਿ ਸਾਸਿ ਹਮ ਭੂਲਨਹਾਰੇ ॥
Saas Saas Ham Bhoolanehaarae ||
With each and every breath, I make mistakes.
ਗਉੜੀ ਬ.ਅ. (ਮਃ ੫) (੪੮):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev
ਤੁਮ ਸਮਰਥ ਅਗਨਤ ਅਪਾਰੇ ॥
Thum Samarathh Aganath Apaarae ||
You are All-powerful, endless and infinite.
ਗਉੜੀ ਬ.ਅ. (ਮਃ ੫) (੪੮):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev
ਸਰਨਿ ਪਰੇ ਕੀ ਰਾਖੁ ਦਇਆਲਾ ॥
Saran Parae Kee Raakh Dhaeiaalaa ||
I seek Your Sanctuary - please save me, Merciful Lord!
ਗਉੜੀ ਬ.ਅ. (ਮਃ ੫) (੪੮):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev
ਨਾਨਕ ਤੁਮਰੇ ਬਾਲ ਗੁਪਾਲਾ ॥੪੮॥
Naanak Thumarae Baal Gupaalaa ||48||
Nanak is Your child, O Lord of the World. ||48||
ਗਉੜੀ ਬ.ਅ. (ਮਃ ੫) (੪੮):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥
Khudhee Mittee Thab Sukh Bheae Man Than Bheae Arog ||
When selfishness and conceit are erased, peace comes, and the mind and body are healed.
ਗਉੜੀ ਬ.ਅ. (ਮਃ ੫) ਸ. ੪੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev
ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥
Naanak Dhrisattee Aaeiaa Ousathath Karanai Jog ||1||
O Nanak, then He comes to be seen - the One who is worthy of praise. ||1||
ਗਉੜੀ ਬ.ਅ. (ਮਃ ੫) ਸ. ੪੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਖਖਾ ਖਰਾ ਸਰਾਹਉ ਤਾਹੂ ॥
Khakhaa Kharaa Saraaho Thaahoo ||
KHAKHA: Praise and extol Him on High,
ਗਉੜੀ ਬ.ਅ. (ਮਃ ੫) (੪੯):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev
ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥
Jo Khin Mehi Oonae Subhar Bharaahoo ||
Who fills the empty to over-flowing in an instant.
ਗਉੜੀ ਬ.ਅ. (ਮਃ ੫) (੪੯):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev
ਖਰਾ ਨਿਮਾਨਾ ਹੋਤ ਪਰਾਨੀ ॥
Kharaa Nimaanaa Hoth Paraanee ||
When the mortal being becomes totally humble,
ਗਉੜੀ ਬ.ਅ. (ਮਃ ੫) (੪੯):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev
ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥
Anadhin Jaapai Prabh Nirabaanee ||
Then he meditates night and day on God, the Detached Lord of Nirvaanaa.
ਗਉੜੀ ਬ.ਅ. (ਮਃ ੫) (੪੯):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev
ਭਾਵੈ ਖਸਮ ਤ ਉਆ ਸੁਖੁ ਦੇਤਾ ॥
Bhaavai Khasam Th Ouaa Sukh Dhaethaa ||
If it pleases the Will of our Lord and Master, then He blesses us with peace.
ਗਉੜੀ ਬ.ਅ. (ਮਃ ੫) (੪੯):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev
ਪਾਰਬ੍ਰਹਮੁ ਐਸੋ ਆਗਨਤਾ ॥
Paarabreham Aiso Aaganathaa ||
Such is the Infinite, Supreme Lord God.
ਗਉੜੀ ਬ.ਅ. (ਮਃ ੫) (੪੯):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev
ਅਸੰਖ ਖਤੇ ਖਿਨ ਬਖਸਨਹਾਰਾ ॥
Asankh Khathae Khin Bakhasanehaaraa ||
He forgives countless sins in an instant.
ਗਉੜੀ ਬ.ਅ. (ਮਃ ੫) (੪੯):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev
ਨਾਨਕ ਸਾਹਿਬ ਸਦਾ ਦਇਆਰਾ ॥੪੯॥
Naanak Saahib Sadhaa Dhaeiaaraa ||49||
O Nanak, our Lord and Master is merciful forever. ||49||
ਗਉੜੀ ਬ.ਅ. (ਮਃ ੫) (੪੯):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੨
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥
Sath Keho Sun Man Maerae Saran Parahu Har Raae ||
I speak the Truth - listen, O my mind: take to the Sanctuary of the Sovereign Lord King.
ਗਉੜੀ ਬ.ਅ. (ਮਃ ੫) ਸ. ੫੦:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੨
Raag Gauri Guru Arjan Dev
ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥
Oukath Siaanap Sagal Thiaag Naanak Leae Samaae ||1||
Give up all your clever tricks, O Nanak, and He shall absorb you into Himself. ||1||
ਗਉੜੀ ਬ.ਅ. (ਮਃ ੫) ਸ. ੫੦:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੩
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਸਸਾ ਸਿਆਨਪ ਛਾਡੁ ਇਆਨਾ ॥
Sasaa Siaanap Shhaadd Eiaanaa ||
SASSA: Give up your clever tricks, you ignorant fool!
ਗਉੜੀ ਬ.ਅ. (ਮਃ ੫) (੫੦):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੩
Raag Gauri Guru Arjan Dev
ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥
Hikamath Hukam N Prabh Patheeaanaa ||
God is not pleased with clever tricks and commands.
ਗਉੜੀ ਬ.ਅ. (ਮਃ ੫) (੫੦):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev
ਸਹਸ ਭਾਤਿ ਕਰਹਿ ਚਤੁਰਾਈ ॥
Sehas Bhaath Karehi Chathuraaee ||
You may practice a thousand forms of cleverness,
ਗਉੜੀ ਬ.ਅ. (ਮਃ ੫) (੫੦):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev
ਸੰਗਿ ਤੁਹਾਰੈ ਏਕ ਨ ਜਾਈ ॥
Sang Thuhaarai Eaek N Jaaee ||
But not even one will go along with you in the end.
ਗਉੜੀ ਬ.ਅ. (ਮਃ ੫) (੫੦):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev
ਸੋਊ ਸੋਊ ਜਪਿ ਦਿਨ ਰਾਤੀ ॥
Sooo Sooo Jap Dhin Raathee ||
Meditate on that Lord, that Lord, day and night.
ਗਉੜੀ ਬ.ਅ. (ਮਃ ੫) (੫੦):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev
ਰੇ ਜੀਅ ਚਲੈ ਤੁਹਾਰੈ ਸਾਥੀ ॥
Rae Jeea Chalai Thuhaarai Saathhee ||
O soul, He alone shall go along with you.
ਗਉੜੀ ਬ.ਅ. (ਮਃ ੫) (੫੦):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev
ਸਾਧ ਸੇਵਾ ਲਾਵੈ ਜਿਹ ਆਪੈ ॥
Saadhh Saevaa Laavai Jih Aapai ||
Those whom the Lord Himself commits to the service of the Holy,
ਗਉੜੀ ਬ.ਅ. (ਮਃ ੫) (੫੦):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev
ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥
Naanak Thaa Ko Dhookh N Biaapai ||50||
O Nanak, are not afflicted by suffering. ||50||
ਗਉੜੀ ਬ.ਅ. (ਮਃ ੫) (੫੦):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥
Har Har Mukh Thae Bolanaa Man Voothai Sukh Hoe ||
Chanting the Name of the Lord, Har, Har, and keeping it in your mind, you shall find peace.
ਗਉੜੀ ਬ.ਅ. (ਮਃ ੫) ਸ. ੫੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev
ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥
Naanak Sabh Mehi Rav Rehiaa Thhaan Thhananthar Soe ||1||
O Nanak, the Lord is pervading everywhere; He is contained in all spaces and interspaces. ||1||
ਗਉੜੀ ਬ.ਅ. (ਮਃ ੫) ਸ. ੫੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦
ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥
Haero Ghatt Ghatt Sagal Kai Poor Rehae Bhagavaan ||
Behold! The Lord God is totally pervading each and every heart.
ਗਉੜੀ ਬ.ਅ. (ਮਃ ੫) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੭
Raag Gauri Guru Arjan Dev
ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥
Hovath Aaeae Sadh Sadheev Dhukh Bhanjan Gur Giaan ||
Forever and ever, the Guru's wisdom has been the Destroyer of pain.
ਗਉੜੀ ਬ.ਅ. (ਮਃ ੫) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev
ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥
Ho Shhuttakai Hoe Anandh Thih Ho Naahee Theh Aap ||
Quieting the ego, ecstasy is obtained. Where the ego does not exist, God Himself is there.
ਗਉੜੀ ਬ.ਅ. (ਮਃ ੫) (੫੧):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev
ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥
Hathae Dhookh Janameh Maran Santhasang Parathaap ||
The pain of birth and death is removed, by the power of the Society of the Saints.
ਗਉੜੀ ਬ.ਅ. (ਮਃ ੫) (੫੧):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev
ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥
Hith Kar Naam Dhrirrai Dhaeiaalaa ||
He becomes kind to those who lovingly enshrine the Name of the Merciful Lord within their hearts,
ਗਉੜੀ ਬ.ਅ. (ਮਃ ੫) (੫੧):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev
ਸੰਤਹ ਸੰਗਿ ਹੋਤ ਕਿਰਪਾਲਾ ॥
Santheh Sang Hoth Kirapaalaa ||
In the Society of the Saints.
ਗਉੜੀ ਬ.ਅ. (ਮਃ ੫) (੫੧):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev