Sri Guru Granth Sahib
Displaying Ang 263 of 1430
- 1
- 2
- 3
- 4
ਨਾਨਕ ਤਾ ਕੈ ਲਾਗਉ ਪਾਏ ॥੩॥
Naanak Thaa Kai Laago Paaeae ||3||
Nanak grasps the feet of those humble beings. ||3||
ਗਉੜੀ ਸੁਖਮਨੀ (ਮਃ ੫) (੧) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
Prabh Kaa Simaran Sabh Thae Oochaa ||
The remembrance of God is the highest and most exalted of all.
ਗਉੜੀ ਸੁਖਮਨੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
Prabh Kai Simaran Oudhharae Moochaa ||
In the remembrance of God, many are saved.
ਗਉੜੀ ਸੁਖਮਨੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
Prabh Kai Simaran Thrisanaa Bujhai ||
In the remembrance of God, thirst is quenched.
ਗਉੜੀ ਸੁਖਮਨੀ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
Prabh Kai Simaran Sabh Kishh Sujhai ||
In the remembrance of God, all things are known.
ਗਉੜੀ ਸੁਖਮਨੀ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
Prabh Kai Simaran Naahee Jam Thraasaa ||
In the remembrance of God, there is no fear of death.
ਗਉੜੀ ਸੁਖਮਨੀ (ਮਃ ੫) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
Prabh Kai Simaran Pooran Aasaa ||
In the remembrance of God, hopes are fulfilled.
ਗਉੜੀ ਸੁਖਮਨੀ (ਮਃ ੫) (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
Prabh Kai Simaran Man Kee Mal Jaae ||
In the remembrance of God, the filth of the mind is removed.
ਗਉੜੀ ਸੁਖਮਨੀ (ਮਃ ੫) (੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
Anmrith Naam Ridh Maahi Samaae ||
The Ambrosial Naam, the Name of the Lord, is absorbed into the heart.
ਗਉੜੀ ਸੁਖਮਨੀ (ਮਃ ੫) (੧) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
Prabh Jee Basehi Saadhh Kee Rasanaa ||
God abides upon the tongues of His Saints.
ਗਉੜੀ ਸੁਖਮਨੀ (ਮਃ ੫) (੧) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
ਨਾਨਕ ਜਨ ਕਾ ਦਾਸਨਿ ਦਸਨਾ ॥੪॥
Naanak Jan Kaa Dhaasan Dhasanaa ||4||
Nanak is the servant of the slave of His slaves. ||4||
ਗਉੜੀ ਸੁਖਮਨੀ (ਮਃ ੫) (੧) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
Prabh Ko Simarehi Sae Dhhanavanthae ||
Those who remember God are wealthy.
ਗਉੜੀ ਸੁਖਮਨੀ (ਮਃ ੫) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
Prabh Ko Simarehi Sae Pathivanthae ||
Those who remember God are honorable.
ਗਉੜੀ ਸੁਖਮਨੀ (ਮਃ ੫) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
Prabh Ko Simarehi Sae Jan Paravaan ||
Those who remember God are approved.
ਗਉੜੀ ਸੁਖਮਨੀ (ਮਃ ੫) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
Prabh Ko Simarehi Sae Purakh Pradhhaan ||
Those who remember God are the most distinguished persons.
ਗਉੜੀ ਸੁਖਮਨੀ (ਮਃ ੫) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
Prabh Ko Simarehi S Baemuhathaajae ||
Those who remember God are not lacking.
ਗਉੜੀ ਸੁਖਮਨੀ (ਮਃ ੫) (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
Prabh Ko Simarehi S Sarab Kae Raajae ||
Those who remember God are the rulers of all.
ਗਉੜੀ ਸੁਖਮਨੀ (ਮਃ ੫) (੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
Prabh Ko Simarehi Sae Sukhavaasee ||
Those who remember God dwell in peace.
ਗਉੜੀ ਸੁਖਮਨੀ (ਮਃ ੫) (੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
Prabh Ko Simarehi Sadhaa Abinaasee ||
Those who remember God are immortal and eternal.
ਗਉੜੀ ਸੁਖਮਨੀ (ਮਃ ੫) (੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੭
Raag Gauri Sukhmanee Guru Arjan Dev
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
Simaran Thae Laagae Jin Aap Dhaeiaalaa ||
They alone hold to the remembrance of Him, unto whom He Himself shows His Mercy.
ਗਉੜੀ ਸੁਖਮਨੀ (ਮਃ ੫) (੧) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੭
Raag Gauri Sukhmanee Guru Arjan Dev
ਨਾਨਕ ਜਨ ਕੀ ਮੰਗੈ ਰਵਾਲਾ ॥੫॥
Naanak Jan Kee Mangai Ravaalaa ||5||
Nanak begs for the dust of their feet. ||5||
ਗਉੜੀ ਸੁਖਮਨੀ (ਮਃ ੫) (੧) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
Prabh Ko Simarehi Sae Paroupakaaree ||
Those who remember God generously help others.
ਗਉੜੀ ਸੁਖਮਨੀ (ਮਃ ੫) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
Prabh Ko Simarehi Thin Sadh Balihaaree ||
Those who remember God - to them, I am forever a sacrifice.
ਗਉੜੀ ਸੁਖਮਨੀ (ਮਃ ੫) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
Prabh Ko Simarehi Sae Mukh Suhaavae ||
Those who remember God - their faces are beautiful.
ਗਉੜੀ ਸੁਖਮਨੀ (ਮਃ ੫) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
Prabh Ko Simarehi Thin Sookh Bihaavai ||
Those who remember God abide in peace.
ਗਉੜੀ ਸੁਖਮਨੀ (ਮਃ ੫) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
Prabh Ko Simarehi Thin Aatham Jeethaa ||
Those who remember God conquer their souls.
ਗਉੜੀ ਸੁਖਮਨੀ (ਮਃ ੫) (੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
Prabh Ko Simarehi Thin Niramal Reethaa ||
Those who remember God have a pure and spotless lifestyle.
ਗਉੜੀ ਸੁਖਮਨੀ (ਮਃ ੫) (੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੦
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
Prabh Ko Simarehi Thin Anadh Ghanaerae ||
Those who remember God experience all sorts of joys.
ਗਉੜੀ ਸੁਖਮਨੀ (ਮਃ ੫) (੧) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੦
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
Prabh Ko Simarehi Basehi Har Naerae ||
Those who remember God abide near the Lord.
ਗਉੜੀ ਸੁਖਮਨੀ (ਮਃ ੫) (੧) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
Santh Kirapaa Thae Anadhin Jaag ||
By the Grace of the Saints, one remains awake and aware, night and day.
ਗਉੜੀ ਸੁਖਮਨੀ (ਮਃ ੫) (੧) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
ਨਾਨਕ ਸਿਮਰਨੁ ਪੂਰੈ ਭਾਗਿ ॥੬॥
Naanak Simaran Poorai Bhaag ||6||
O Nanak, this meditative remembrance comes only by perfect destiny. ||6||
ਗਉੜੀ ਸੁਖਮਨੀ (ਮਃ ੫) (੧) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
Prabh Kai Simaran Kaaraj Poorae ||
Remembering God, one's works are accomplished.
ਗਉੜੀ ਸੁਖਮਨੀ (ਮਃ ੫) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
Prabh Kai Simaran Kabahu N Jhoorae ||
Remembering God, one never grieves.
ਗਉੜੀ ਸੁਖਮਨੀ (ਮਃ ੫) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
Prabh Kai Simaran Har Gun Baanee ||
Remembering God, one speaks the Glorious Praises of the Lord.
ਗਉੜੀ ਸੁਖਮਨੀ (ਮਃ ੫) (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
Prabh Kai Simaran Sehaj Samaanee ||
Remembering God, one is absorbed into the state of intuitive ease.
ਗਉੜੀ ਸੁਖਮਨੀ (ਮਃ ੫) (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
Prabh Kai Simaran Nihachal Aasan ||
Remembering God, one attains the unchanging position.
ਗਉੜੀ ਸੁਖਮਨੀ (ਮਃ ੫) (੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
Prabh Kai Simaran Kamal Bigaasan ||
Remembering God, the heart-lotus blossoms forth.
ਗਉੜੀ ਸੁਖਮਨੀ (ਮਃ ੫) (੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
Prabh Kai Simaran Anehadh Jhunakaar ||
Remembering God, the unstruck melody vibrates.
ਗਉੜੀ ਸੁਖਮਨੀ (ਮਃ ੫) (੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
Sukh Prabh Simaran Kaa Anth N Paar ||
The peace of the meditative remembrance of God has no end or limitation.
ਗਉੜੀ ਸੁਖਮਨੀ (ਮਃ ੫) (੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
Simarehi Sae Jan Jin Ko Prabh Maeiaa ||
They alone remember Him, upon whom God bestows His Grace.
ਗਉੜੀ ਸੁਖਮਨੀ (ਮਃ ੫) (੧) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
ਨਾਨਕ ਤਿਨ ਜਨ ਸਰਨੀ ਪਇਆ ॥੭॥
Naanak Thin Jan Saranee Paeiaa ||7||
Nanak seeks the Sanctuary of those humble beings. ||7||
ਗਉੜੀ ਸੁਖਮਨੀ (ਮਃ ੫) (੧) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੫
Raag Gauri Sukhmanee Guru Arjan Dev
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
Har Simaran Kar Bhagath Pragattaaeae ||
Remembering the Lord, His devotees are famous and radiant.
ਗਉੜੀ ਸੁਖਮਨੀ (ਮਃ ੫) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੫
Raag Gauri Sukhmanee Guru Arjan Dev
ਹਰਿ ਸਿਮਰਨਿ ਲਗਿ ਬੇਦ ਉਪਾਏ ॥
Har Simaran Lag Baedh Oupaaeae ||
Remembering the Lord, the Vedas were composed.
ਗਉੜੀ ਸੁਖਮਨੀ (ਮਃ ੫) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
Har Simaran Bheae Sidhh Jathee Dhaathae ||
Remembering the Lord, we become Siddhas, celibates and givers.
ਗਉੜੀ ਸੁਖਮਨੀ (ਮਃ ੫) (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
Har Simaran Neech Chahu Kuntt Jaathae ||
Remembering the Lord, the lowly become known in all four directions.
ਗਉੜੀ ਸੁਖਮਨੀ (ਮਃ ੫) (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
ਹਰਿ ਸਿਮਰਨਿ ਧਾਰੀ ਸਭ ਧਰਨਾ ॥
Har Simaran Dhhaaree Sabh Dhharanaa ||
For the remembrance of the Lord, the whole world was established.
ਗਉੜੀ ਸੁਖਮਨੀ (ਮਃ ੫) (੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
Simar Simar Har Kaaran Karanaa ||
Remember, remember in meditation the Lord, the Creator, the Cause of causes.
ਗਉੜੀ ਸੁਖਮਨੀ (ਮਃ ੫) (੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
Har Simaran Keeou Sagal Akaaraa ||
For the remembrance of the Lord, He created the whole creation.
ਗਉੜੀ ਸੁਖਮਨੀ (ਮਃ ੫) (੧) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
Har Simaran Mehi Aap Nirankaaraa ||
In the remembrance of the Lord, He Himself is Formless.
ਗਉੜੀ ਸੁਖਮਨੀ (ਮਃ ੫) (੧) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
Kar Kirapaa Jis Aap Bujhaaeiaa ||
By His Grace, He Himself bestows understanding.
ਗਉੜੀ ਸੁਖਮਨੀ (ਮਃ ੫) (੧) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
Naanak Guramukh Har Simaran Thin Paaeiaa ||8||1||
O Nanak, the Gurmukh attains the remembrance of the Lord. ||8||1||
ਗਉੜੀ ਸੁਖਮਨੀ (ਮਃ ੫) (੧) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੩
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
Dheen Dharadh Dhukh Bhanjanaa Ghatt Ghatt Naathh Anaathh ||
O Destroyer of the pains and the suffering of the poor, O Master of each and every heart, O Masterless One:
ਗਉੜੀ ਸੁਖਮਨੀ (ਮਃ ੫) (੨) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
Saran Thumhaaree Aaeiou Naanak Kae Prabh Saathh ||1||
I have come seeking Your Sanctuary. O God, please be with Nanak! ||1||
ਗਉੜੀ ਸੁਖਮਨੀ (ਮਃ ੫) (੨) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev