Sri Guru Granth Sahib
Displaying Ang 270 of 1430
- 1
- 2
- 3
- 4
ਮੁਖਿ ਤਾ ਕੋ ਜਸੁ ਰਸਨ ਬਖਾਨੈ ॥
Mukh Thaa Ko Jas Rasan Bakhaanai ||
With your mouth and with your tongue, chant His Praises.
ਗਉੜੀ ਸੁਖਮਨੀ (ਮਃ ੫) (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥
Jih Prasaadh Thaero Rehathaa Dhharam ||
By His Grace, you remain in the Dharma;
ਗਉੜੀ ਸੁਖਮਨੀ (ਮਃ ੫) (੬) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧
Raag Gauri Sukhmanee Guru Arjan Dev
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
Man Sadhaa Dhhiaae Kaeval Paarabreham ||
O mind, meditate continually on the Supreme Lord God.
ਗਉੜੀ ਸੁਖਮਨੀ (ਮਃ ੫) (੬) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧
Raag Gauri Sukhmanee Guru Arjan Dev
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥
Prabh Jee Japath Dharageh Maan Paavehi ||
Meditating on God, you shall be honored in His Court;
ਗਉੜੀ ਸੁਖਮਨੀ (ਮਃ ੫) (੬) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੨
Raag Gauri Sukhmanee Guru Arjan Dev
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥
Naanak Path Saethee Ghar Jaavehi ||2||
O Nanak, you shall return to your true home with honor. ||2||
ਗਉੜੀ ਸੁਖਮਨੀ (ਮਃ ੫) (੬) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੨
Raag Gauri Sukhmanee Guru Arjan Dev
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥
Jih Prasaadh Aarog Kanchan Dhaehee ||
By His Grace, you have a healthy, golden body;
ਗਉੜੀ ਸੁਖਮਨੀ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੩
Raag Gauri Sukhmanee Guru Arjan Dev
ਲਿਵ ਲਾਵਹੁ ਤਿਸੁ ਰਾਮ ਸਨੇਹੀ ॥
Liv Laavahu This Raam Sanaehee ||
Attune yourself to that Loving Lord.
ਗਉੜੀ ਸੁਖਮਨੀ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੩
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥
Jih Prasaadh Thaeraa Oulaa Rehath ||
By His Grace, your honor is preserved;
ਗਉੜੀ ਸੁਖਮਨੀ (ਮਃ ੫) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੩
Raag Gauri Sukhmanee Guru Arjan Dev
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥
Man Sukh Paavehi Har Har Jas Kehath ||
O mind, chant the Praises of the Lord, Har, Har, and find peace.
ਗਉੜੀ ਸੁਖਮਨੀ (ਮਃ ੫) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੩
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
Jih Prasaadh Thaerae Sagal Shhidhr Dtaakae ||
By His Grace, all your deficits are covered;
ਗਉੜੀ ਸੁਖਮਨੀ (ਮਃ ੫) (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੪
Raag Gauri Sukhmanee Guru Arjan Dev
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥
Man Saranee Par Thaakur Prabh Thaa Kai ||
O mind, seek the Sanctuary of God, our Lord and Master.
ਗਉੜੀ ਸੁਖਮਨੀ (ਮਃ ੫) (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੪
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥
Jih Prasaadh Thujh Ko N Pehoochai ||
By His Grace, no one can rival you;
ਗਉੜੀ ਸੁਖਮਨੀ (ਮਃ ੫) (੬) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੫
Raag Gauri Sukhmanee Guru Arjan Dev
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥
Man Saas Saas Simarahu Prabh Oochae ||
O mind, with each and every breath, remember God on High.
ਗਉੜੀ ਸੁਖਮਨੀ (ਮਃ ੫) (੬) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੫
Raag Gauri Sukhmanee Guru Arjan Dev
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥
Jih Prasaadh Paaee Dhraalabh Dhaeh ||
By His Grace, you obtained this precious human body;
ਗਉੜੀ ਸੁਖਮਨੀ (ਮਃ ੫) (੬) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੫
Raag Gauri Sukhmanee Guru Arjan Dev
ਨਾਨਕ ਤਾ ਕੀ ਭਗਤਿ ਕਰੇਹ ॥੩॥
Naanak Thaa Kee Bhagath Karaeh ||3||
O Nanak, worship Him with devotion. ||3||
ਗਉੜੀ ਸੁਖਮਨੀ (ਮਃ ੫) (੬) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੬
Raag Gauri Sukhmanee Guru Arjan Dev
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥
Jih Prasaadh Aabhookhan Pehireejai ||
By His Grace, you wear decorations;
ਗਉੜੀ ਸੁਖਮਨੀ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੬
Raag Gauri Sukhmanee Guru Arjan Dev
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
Man This Simarath Kio Aalas Keejai ||
O mind, why are you so lazy? Why don't you remember Him in meditation?
ਗਉੜੀ ਸੁਖਮਨੀ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੬
Raag Gauri Sukhmanee Guru Arjan Dev
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥
Jih Prasaadh Asv Hasath Asavaaree ||
By His Grace, you have horses and elephants to ride;
ਗਉੜੀ ਸੁਖਮਨੀ (ਮਃ ੫) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੭
Raag Gauri Sukhmanee Guru Arjan Dev
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
Man This Prabh Ko Kabehoo N Bisaaree ||
O mind, never forget that God.
ਗਉੜੀ ਸੁਖਮਨੀ (ਮਃ ੫) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੭
Raag Gauri Sukhmanee Guru Arjan Dev
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥
Jih Prasaadh Baag Milakh Dhhanaa ||
By His Grace, you have land, gardens and wealth;
ਗਉੜੀ ਸੁਖਮਨੀ (ਮਃ ੫) (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੭
Raag Gauri Sukhmanee Guru Arjan Dev
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
Raakh Paroe Prabh Apunae Manaa ||
Keep God enshrined in your heart.
ਗਉੜੀ ਸੁਖਮਨੀ (ਮਃ ੫) (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੮
Raag Gauri Sukhmanee Guru Arjan Dev
ਜਿਨਿ ਤੇਰੀ ਮਨ ਬਨਤ ਬਨਾਈ ॥
Jin Thaeree Man Banath Banaaee ||
O mind, the One who formed your form
ਗਉੜੀ ਸੁਖਮਨੀ (ਮਃ ੫) (੬) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੮
Raag Gauri Sukhmanee Guru Arjan Dev
ਊਠਤ ਬੈਠਤ ਸਦ ਤਿਸਹਿ ਧਿਆਈ ॥
Oothath Baithath Sadh Thisehi Dhhiaaee ||
Standing up and sitting down, meditate always on Him.
ਗਉੜੀ ਸੁਖਮਨੀ (ਮਃ ੫) (੬) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੮
Raag Gauri Sukhmanee Guru Arjan Dev
ਤਿਸਹਿ ਧਿਆਇ ਜੋ ਏਕ ਅਲਖੈ ॥
Thisehi Dhhiaae Jo Eaek Alakhai ||
Meditate on Him - the One Invisible Lord;
ਗਉੜੀ ਸੁਖਮਨੀ (ਮਃ ੫) (੬) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੯
Raag Gauri Sukhmanee Guru Arjan Dev
ਈਹਾ ਊਹਾ ਨਾਨਕ ਤੇਰੀ ਰਖੈ ॥੪॥
Eehaa Oohaa Naanak Thaeree Rakhai ||4||
Here and hereafter, O Nanak, He shall save you. ||4||
ਗਉੜੀ ਸੁਖਮਨੀ (ਮਃ ੫) (੬) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੯
Raag Gauri Sukhmanee Guru Arjan Dev
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
Jih Prasaadh Karehi Punn Bahu Dhaan ||
By His Grace, you give donations in abundance to charities;
ਗਉੜੀ ਸੁਖਮਨੀ (ਮਃ ੫) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੯
Raag Gauri Sukhmanee Guru Arjan Dev
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
Man Aath Pehar Kar This Kaa Dhhiaan ||
O mind, meditate on Him, twenty-four hours a day.
ਗਉੜੀ ਸੁਖਮਨੀ (ਮਃ ੫) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੦
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
Jih Prasaadh Thoo Aachaar Biouhaaree ||
By His Grace, you perform religious rituals and worldly duties;
ਗਉੜੀ ਸੁਖਮਨੀ (ਮਃ ੫) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੦
Raag Gauri Sukhmanee Guru Arjan Dev
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
This Prabh Ko Saas Saas Chithaaree ||
Think of God with each and every breath.
ਗਉੜੀ ਸੁਖਮਨੀ (ਮਃ ੫) (੬) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੦
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
Jih Prasaadh Thaeraa Sundhar Roop ||
By His Grace, your form is so beautiful;
ਗਉੜੀ ਸੁਖਮਨੀ (ਮਃ ੫) (੬) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੧
Raag Gauri Sukhmanee Guru Arjan Dev
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
So Prabh Simarahu Sadhaa Anoop ||
Constantly remember God, the Incomparably Beautiful One.
ਗਉੜੀ ਸੁਖਮਨੀ (ਮਃ ੫) (੬) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੧
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
Jih Prasaadh Thaeree Neekee Jaath ||
By His Grace, you have such high social status;
ਗਉੜੀ ਸੁਖਮਨੀ (ਮਃ ੫) (੬) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੧
Raag Gauri Sukhmanee Guru Arjan Dev
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
So Prabh Simar Sadhaa Dhin Raath ||
Remember God always, day and night.
ਗਉੜੀ ਸੁਖਮਨੀ (ਮਃ ੫) (੬) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੧
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥
Jih Prasaadh Thaeree Path Rehai ||
By His Grace, your honor is preserved;
ਗਉੜੀ ਸੁਖਮਨੀ (ਮਃ ੫) (੬) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੨
Raag Gauri Sukhmanee Guru Arjan Dev
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥
Gur Prasaadh Naanak Jas Kehai ||5||
By Guru's Grace, O Nanak, chant His Praises. ||5||
ਗਉੜੀ ਸੁਖਮਨੀ (ਮਃ ੫) (੬) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੨
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥
Jih Prasaadh Sunehi Karan Naadh ||
By His Grace, you listen to the sound current of the Naad.
ਗਉੜੀ ਸੁਖਮਨੀ (ਮਃ ੫) (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੨
Raag Gauri Sukhmanee Guru Arjan Dev
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥
Jih Prasaadh Paekhehi Bisamaadh ||
By His Grace, you behold amazing wonders.
ਗਉੜੀ ਸੁਖਮਨੀ (ਮਃ ੫) (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੩
Raag Gauri Sukhmanee Guru Arjan Dev
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥
Jih Prasaadh Bolehi Anmrith Rasanaa ||
By His Grace, you speak ambrosial words with your tongue.
ਗਉੜੀ ਸੁਖਮਨੀ (ਮਃ ੫) (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੩
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥
Jih Prasaadh Sukh Sehajae Basanaa ||
By His Grace, you abide in peace and ease.
ਗਉੜੀ ਸੁਖਮਨੀ (ਮਃ ੫) (੬) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੩
Raag Gauri Sukhmanee Guru Arjan Dev
ਜਿਹ ਪ੍ਰਸਾਦਿ ਹਸਤ ਕਰ ਚਲਹਿ ॥
Jih Prasaadh Hasath Kar Chalehi ||
By His Grace, your hands move and work.
ਗਉੜੀ ਸੁਖਮਨੀ (ਮਃ ੫) (੬) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੪
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸੰਪੂਰਨ ਫਲਹਿ ॥
Jih Prasaadh Sanpooran Falehi ||
By His Grace, you are completely fulfilled.
ਗਉੜੀ ਸੁਖਮਨੀ (ਮਃ ੫) (੬) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੪
Raag Gauri Sukhmanee Guru Arjan Dev
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥
Jih Prasaadh Param Gath Paavehi ||
By His Grace, you obtain the supreme status.
ਗਉੜੀ ਸੁਖਮਨੀ (ਮਃ ੫) (੬) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੪
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥
Jih Prasaadh Sukh Sehaj Samaavehi ||
By His Grace, you are absorbed into celestial peace.
ਗਉੜੀ ਸੁਖਮਨੀ (ਮਃ ੫) (੬) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੫
Raag Gauri Sukhmanee Guru Arjan Dev
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥
Aisaa Prabh Thiaag Avar Kath Laagahu ||
Why forsake God, and attach yourself to another?
ਗਉੜੀ ਸੁਖਮਨੀ (ਮਃ ੫) (੬) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੫
Raag Gauri Sukhmanee Guru Arjan Dev
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥
Gur Prasaadh Naanak Man Jaagahu ||6||
By Guru's Grace, O Nanak, awaken your mind! ||6||
ਗਉੜੀ ਸੁਖਮਨੀ (ਮਃ ੫) (੬) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੫
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥
Jih Prasaadh Thoon Pragatt Sansaar ||
By His Grace, you are famous all over the world;
ਗਉੜੀ ਸੁਖਮਨੀ (ਮਃ ੫) (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੬
Raag Gauri Sukhmanee Guru Arjan Dev
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥
This Prabh Ko Mool N Manahu Bisaar ||
Never forget God from your mind.
ਗਉੜੀ ਸੁਖਮਨੀ (ਮਃ ੫) (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੬
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰਾ ਪਰਤਾਪੁ ॥
Jih Prasaadh Thaeraa Parathaap ||
By His Grace, you have prestige;
ਗਉੜੀ ਸੁਖਮਨੀ (ਮਃ ੫) (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੬
Raag Gauri Sukhmanee Guru Arjan Dev
ਰੇ ਮਨ ਮੂੜ ਤੂ ਤਾ ਕਉ ਜਾਪੁ ॥
Rae Man Moorr Thoo Thaa Ko Jaap ||
O foolish mind, meditate on Him!
ਗਉੜੀ ਸੁਖਮਨੀ (ਮਃ ੫) (੬) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੭
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥
Jih Prasaadh Thaerae Kaaraj Poorae ||
By His Grace, your works are completed;
ਗਉੜੀ ਸੁਖਮਨੀ (ਮਃ ੫) (੬) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੭
Raag Gauri Sukhmanee Guru Arjan Dev
ਤਿਸਹਿ ਜਾਨੁ ਮਨ ਸਦਾ ਹਜੂਰੇ ॥
Thisehi Jaan Man Sadhaa Hajoorae ||
O mind, know Him to be close at hand.
ਗਉੜੀ ਸੁਖਮਨੀ (ਮਃ ੫) (੬) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੭
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥
Jih Prasaadh Thoon Paavehi Saach ||
By His Grace, you find the Truth;
ਗਉੜੀ ਸੁਖਮਨੀ (ਮਃ ੫) (੬) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੮
Raag Gauri Sukhmanee Guru Arjan Dev
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥
Rae Man Maerae Thoon Thaa Sio Raach ||
O my mind, merge yourself into Him.
ਗਉੜੀ ਸੁਖਮਨੀ (ਮਃ ੫) (੬) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੮
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥
Jih Prasaadh Sabh Kee Gath Hoe ||
By His Grace, everyone is saved;
ਗਉੜੀ ਸੁਖਮਨੀ (ਮਃ ੫) (੬) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੮
Raag Gauri Sukhmanee Guru Arjan Dev
ਨਾਨਕ ਜਾਪੁ ਜਪੈ ਜਪੁ ਸੋਇ ॥੭॥
Naanak Jaap Japai Jap Soe ||7||
O Nanak, meditate, and chant His Chant. ||7||
ਗਉੜੀ ਸੁਖਮਨੀ (ਮਃ ੫) (੬) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੯
Raag Gauri Sukhmanee Guru Arjan Dev
ਆਪਿ ਜਪਾਏ ਜਪੈ ਸੋ ਨਾਉ ॥
Aap Japaaeae Japai So Naao ||
Those, whom He inspires to chant, chant His Name.
ਗਉੜੀ ਸੁਖਮਨੀ (ਮਃ ੫) (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੯
Raag Gauri Sukhmanee Guru Arjan Dev
ਆਪਿ ਗਾਵਾਏ ਸੁ ਹਰਿ ਗੁਨ ਗਾਉ ॥
Aap Gaavaaeae S Har Gun Gaao ||
Those, whom He inspires to sing, sing the Glorious Praises of the Lord.
ਗਉੜੀ ਸੁਖਮਨੀ (ਮਃ ੫) (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੦ ਪੰ. ੧੯
Raag Gauri Sukhmanee Guru Arjan Dev