Sri Guru Granth Sahib
Displaying Ang 283 of 1430
- 1
- 2
- 3
- 4
ਪੁਰਬ ਲਿਖੇ ਕਾ ਲਿਖਿਆ ਪਾਈਐ ॥
Purab Likhae Kaa Likhiaa Paaeeai ||
You shall obtain your pre-ordained destiny.
ਗਉੜੀ ਸੁਖਮਨੀ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧
Raag Gauri Sukhmanee Guru Arjan Dev
ਦੂਖ ਸੂਖ ਪ੍ਰਭ ਦੇਵਨਹਾਰੁ ॥
Dhookh Sookh Prabh Dhaevanehaar ||
God is the Giver of pain and pleasure.
ਗਉੜੀ ਸੁਖਮਨੀ (ਮਃ ੫) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧
Raag Gauri Sukhmanee Guru Arjan Dev
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
Avar Thiaag Thoo Thisehi Chithaar ||
Abandon others, and think of Him alone.
ਗਉੜੀ ਸੁਖਮਨੀ (ਮਃ ੫) (੧੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧
Raag Gauri Sukhmanee Guru Arjan Dev
ਜੋ ਕਛੁ ਕਰੈ ਸੋਈ ਸੁਖੁ ਮਾਨੁ ॥
Jo Kashh Karai Soee Sukh Maan ||
Whatever He does - take comfort in that.
ਗਉੜੀ ਸੁਖਮਨੀ (ਮਃ ੫) (੧੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੨
Raag Gauri Sukhmanee Guru Arjan Dev
ਭੂਲਾ ਕਾਹੇ ਫਿਰਹਿ ਅਜਾਨ ॥
Bhoolaa Kaahae Firehi Ajaan ||
Why do you wander around, you ignorant fool?
ਗਉੜੀ ਸੁਖਮਨੀ (ਮਃ ੫) (੧੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੨
Raag Gauri Sukhmanee Guru Arjan Dev
ਕਉਨ ਬਸਤੁ ਆਈ ਤੇਰੈ ਸੰਗ ॥
Koun Basath Aaee Thaerai Sang ||
What things did you bring with you?
ਗਉੜੀ ਸੁਖਮਨੀ (ਮਃ ੫) (੧੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੨
Raag Gauri Sukhmanee Guru Arjan Dev
ਲਪਟਿ ਰਹਿਓ ਰਸਿ ਲੋਭੀ ਪਤੰਗ ॥
Lapatt Rehiou Ras Lobhee Pathang ||
You cling to worldly pleasures like a greedy moth.
ਗਉੜੀ ਸੁਖਮਨੀ (ਮਃ ੫) (੧੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੩
Raag Gauri Sukhmanee Guru Arjan Dev
ਰਾਮ ਨਾਮ ਜਪਿ ਹਿਰਦੇ ਮਾਹਿ ॥
Raam Naam Jap Hiradhae Maahi ||
Dwell upon the Lord's Name in your heart.
ਗਉੜੀ ਸੁਖਮਨੀ (ਮਃ ੫) (੧੫) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੩
Raag Gauri Sukhmanee Guru Arjan Dev
ਨਾਨਕ ਪਤਿ ਸੇਤੀ ਘਰਿ ਜਾਹਿ ॥੪॥
Naanak Path Saethee Ghar Jaahi ||4||
O Nanak, thus you shall return to your home with honor. ||4||
ਗਉੜੀ ਸੁਖਮਨੀ (ਮਃ ੫) (੧੫) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੩
Raag Gauri Sukhmanee Guru Arjan Dev
ਜਿਸੁ ਵਖਰ ਕਉ ਲੈਨਿ ਤੂ ਆਇਆ ॥
Jis Vakhar Ko Lain Thoo Aaeiaa ||
This merchandise, which you have come to obtai
ਗਉੜੀ ਸੁਖਮਨੀ (ਮਃ ੫) (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੩
Raag Gauri Sukhmanee Guru Arjan Dev
ਰਾਮ ਨਾਮੁ ਸੰਤਨ ਘਰਿ ਪਾਇਆ ॥
Raam Naam Santhan Ghar Paaeiaa ||
N - the Lord's Name is obtained in the home of the Saints.
ਗਉੜੀ ਸੁਖਮਨੀ (ਮਃ ੫) (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੪
Raag Gauri Sukhmanee Guru Arjan Dev
ਤਜਿ ਅਭਿਮਾਨੁ ਲੇਹੁ ਮਨ ਮੋਲਿ ॥
Thaj Abhimaan Laehu Man Mol ||
Renounce your egotistical pride, and with your mind,
ਗਉੜੀ ਸੁਖਮਨੀ (ਮਃ ੫) (੧੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੪
Raag Gauri Sukhmanee Guru Arjan Dev
ਰਾਮ ਨਾਮੁ ਹਿਰਦੇ ਮਹਿ ਤੋਲਿ ॥
Raam Naam Hiradhae Mehi Thol ||
Purchase the Lord's Name - measure it out within your heart.
ਗਉੜੀ ਸੁਖਮਨੀ (ਮਃ ੫) (੧੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੪
Raag Gauri Sukhmanee Guru Arjan Dev
ਲਾਦਿ ਖੇਪ ਸੰਤਹ ਸੰਗਿ ਚਾਲੁ ॥
Laadh Khaep Santheh Sang Chaal ||
Load up this merchandise, and set out with the Saints.
ਗਉੜੀ ਸੁਖਮਨੀ (ਮਃ ੫) (੧੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੫
Raag Gauri Sukhmanee Guru Arjan Dev
ਅਵਰ ਤਿਆਗਿ ਬਿਖਿਆ ਜੰਜਾਲ ॥
Avar Thiaag Bikhiaa Janjaal ||
Give up other corrupt entanglements.
ਗਉੜੀ ਸੁਖਮਨੀ (ਮਃ ੫) (੧੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੫
Raag Gauri Sukhmanee Guru Arjan Dev
ਧੰਨਿ ਧੰਨਿ ਕਹੈ ਸਭੁ ਕੋਇ ॥
Dhhann Dhhann Kehai Sabh Koe ||
"Blessed, blessed", everyone will call you,
ਗਉੜੀ ਸੁਖਮਨੀ (ਮਃ ੫) (੧੫) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੫
Raag Gauri Sukhmanee Guru Arjan Dev
ਮੁਖ ਊਜਲ ਹਰਿ ਦਰਗਹ ਸੋਇ ॥
Mukh Oojal Har Dharageh Soe ||
And your face shall be radiant in the Court of the Lord.
ਗਉੜੀ ਸੁਖਮਨੀ (ਮਃ ੫) (੧੫) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੬
Raag Gauri Sukhmanee Guru Arjan Dev
ਇਹੁ ਵਾਪਾਰੁ ਵਿਰਲਾ ਵਾਪਾਰੈ ॥
Eihu Vaapaar Viralaa Vaapaarai ||
In this trade, only a few are trading.
ਗਉੜੀ ਸੁਖਮਨੀ (ਮਃ ੫) (੧੫) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੬
Raag Gauri Sukhmanee Guru Arjan Dev
ਨਾਨਕ ਤਾ ਕੈ ਸਦ ਬਲਿਹਾਰੈ ॥੫॥
Naanak Thaa Kai Sadh Balihaarai ||5||
Nanak is forever a sacrifice to them. ||5||
ਗਉੜੀ ਸੁਖਮਨੀ (ਮਃ ੫) (੧੫) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੬
Raag Gauri Sukhmanee Guru Arjan Dev
ਚਰਨ ਸਾਧ ਕੇ ਧੋਇ ਧੋਇ ਪੀਉ ॥
Charan Saadhh Kae Dhhoe Dhhoe Peeo ||
Wash the feet of the Holy, and drink in this water.
ਗਉੜੀ ਸੁਖਮਨੀ (ਮਃ ੫) (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੭
Raag Gauri Sukhmanee Guru Arjan Dev
ਅਰਪਿ ਸਾਧ ਕਉ ਅਪਨਾ ਜੀਉ ॥
Arap Saadhh Ko Apanaa Jeeo ||
Dedicate your soul to the Holy.
ਗਉੜੀ ਸੁਖਮਨੀ (ਮਃ ੫) (੧੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੭
Raag Gauri Sukhmanee Guru Arjan Dev
ਸਾਧ ਕੀ ਧੂਰਿ ਕਰਹੁ ਇਸਨਾਨੁ ॥
Saadhh Kee Dhhoor Karahu Eisanaan ||
Take your cleansing bath in the dust of the feet of the Holy.
ਗਉੜੀ ਸੁਖਮਨੀ (ਮਃ ੫) (੧੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੭
Raag Gauri Sukhmanee Guru Arjan Dev
ਸਾਧ ਊਪਰਿ ਜਾਈਐ ਕੁਰਬਾਨੁ ॥
Saadhh Oopar Jaaeeai Kurabaan ||
To the Holy, make your life a sacrifice.
ਗਉੜੀ ਸੁਖਮਨੀ (ਮਃ ੫) (੧੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੭
Raag Gauri Sukhmanee Guru Arjan Dev
ਸਾਧ ਸੇਵਾ ਵਡਭਾਗੀ ਪਾਈਐ ॥
Saadhh Saevaa Vaddabhaagee Paaeeai ||
Service to the Holy is obtained by great good fortune.
ਗਉੜੀ ਸੁਖਮਨੀ (ਮਃ ੫) (੧੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੮
Raag Gauri Sukhmanee Guru Arjan Dev
ਸਾਧਸੰਗਿ ਹਰਿ ਕੀਰਤਨੁ ਗਾਈਐ ॥
Saadhhasang Har Keerathan Gaaeeai ||
In the Saadh Sangat, the Company of the Holy, the Kirtan of the Lord's Praise is sung.
ਗਉੜੀ ਸੁਖਮਨੀ (ਮਃ ੫) (੧੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੮
Raag Gauri Sukhmanee Guru Arjan Dev
ਅਨਿਕ ਬਿਘਨ ਤੇ ਸਾਧੂ ਰਾਖੈ ॥
Anik Bighan Thae Saadhhoo Raakhai ||
From all sorts of dangers, the Saint saves us.
ਗਉੜੀ ਸੁਖਮਨੀ (ਮਃ ੫) (੧੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੮
Raag Gauri Sukhmanee Guru Arjan Dev
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
Har Gun Gaae Anmrith Ras Chaakhai ||
Singing the Glorious Praises of the Lord, we taste the ambrosial essence.
ਗਉੜੀ ਸੁਖਮਨੀ (ਮਃ ੫) (੧੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੯
Raag Gauri Sukhmanee Guru Arjan Dev
ਓਟ ਗਹੀ ਸੰਤਹ ਦਰਿ ਆਇਆ ॥
Outt Gehee Santheh Dhar Aaeiaa ||
Seeking the Protection of the Saints, we have come to their door.
ਗਉੜੀ ਸੁਖਮਨੀ (ਮਃ ੫) (੧੫) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੯
Raag Gauri Sukhmanee Guru Arjan Dev
ਸਰਬ ਸੂਖ ਨਾਨਕ ਤਿਹ ਪਾਇਆ ॥੬॥
Sarab Sookh Naanak Thih Paaeiaa ||6||
All comforts, O Nanak, are so obtained. ||6||
ਗਉੜੀ ਸੁਖਮਨੀ (ਮਃ ੫) (੧੫) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੯
Raag Gauri Sukhmanee Guru Arjan Dev
ਮਿਰਤਕ ਕਉ ਜੀਵਾਲਨਹਾਰ ॥
Mirathak Ko Jeevaalanehaar ||
He infuses life back into the dead.
ਗਉੜੀ ਸੁਖਮਨੀ (ਮਃ ੫) (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੦
Raag Gauri Sukhmanee Guru Arjan Dev
ਭੂਖੇ ਕਉ ਦੇਵਤ ਅਧਾਰ ॥
Bhookhae Ko Dhaevath Adhhaar ||
He gives food to the hungry.
ਗਉੜੀ ਸੁਖਮਨੀ (ਮਃ ੫) (੧੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੦
Raag Gauri Sukhmanee Guru Arjan Dev
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
Sarab Nidhhaan Jaa Kee Dhrisattee Maahi ||
All treasures are within His Glance of Grace.
ਗਉੜੀ ਸੁਖਮਨੀ (ਮਃ ੫) (੧੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੦
Raag Gauri Sukhmanee Guru Arjan Dev
ਪੁਰਬ ਲਿਖੇ ਕਾ ਲਹਣਾ ਪਾਹਿ ॥
Purab Likhae Kaa Lehanaa Paahi ||
People obtain that which they are pre-ordained to receive.
ਗਉੜੀ ਸੁਖਮਨੀ (ਮਃ ੫) (੧੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੧
Raag Gauri Sukhmanee Guru Arjan Dev
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥
Sabh Kishh This Kaa Ouhu Karanai Jog ||
All things are His; He is the Doer of all.
ਗਉੜੀ ਸੁਖਮਨੀ (ਮਃ ੫) (੧੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੧
Raag Gauri Sukhmanee Guru Arjan Dev
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥
This Bin Dhoosar Hoaa N Hog ||
Other than Him, there has never been any other, and there shall never be.
ਗਉੜੀ ਸੁਖਮਨੀ (ਮਃ ੫) (੧੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੧
Raag Gauri Sukhmanee Guru Arjan Dev
ਜਪਿ ਜਨ ਸਦਾ ਸਦਾ ਦਿਨੁ ਰੈਣੀ ॥
Jap Jan Sadhaa Sadhaa Dhin Rainee ||
Meditate on Him forever and ever, day and night.
ਗਉੜੀ ਸੁਖਮਨੀ (ਮਃ ੫) (੧੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੨
Raag Gauri Sukhmanee Guru Arjan Dev
ਸਭ ਤੇ ਊਚ ਨਿਰਮਲ ਇਹ ਕਰਣੀ ॥
Sabh Thae Ooch Niramal Eih Karanee ||
This way of life is exalted and immaculate.
ਗਉੜੀ ਸੁਖਮਨੀ (ਮਃ ੫) (੧੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੨
Raag Gauri Sukhmanee Guru Arjan Dev
ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥
Kar Kirapaa Jis Ko Naam Dheeaa ||
One whom the Lord, in His Grace, blesses with His Name
ਗਉੜੀ ਸੁਖਮਨੀ (ਮਃ ੫) (੧੫) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੨
Raag Gauri Sukhmanee Guru Arjan Dev
ਨਾਨਕ ਸੋ ਜਨੁ ਨਿਰਮਲੁ ਥੀਆ ॥੭॥
Naanak So Jan Niramal Thheeaa ||7||
- O Nanak, that person becomes immaculate and pure. ||7||
ਗਉੜੀ ਸੁਖਮਨੀ (ਮਃ ੫) (੧੫) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੩
Raag Gauri Sukhmanee Guru Arjan Dev
ਜਾ ਕੈ ਮਨਿ ਗੁਰ ਕੀ ਪਰਤੀਤਿ ॥
Jaa Kai Man Gur Kee Paratheeth ||
One who has faith in the Guru in his mind
ਗਉੜੀ ਸੁਖਮਨੀ (ਮਃ ੫) (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੩
Raag Gauri Sukhmanee Guru Arjan Dev
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
This Jan Aavai Har Prabh Cheeth ||
Comes to dwell upon the Lord God.
ਗਉੜੀ ਸੁਖਮਨੀ (ਮਃ ੫) (੨੪), ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੩
Raag Gauri Sukhmanee Guru Arjan Dev
ਭਗਤੁ ਭਗਤੁ ਸੁਨੀਐ ਤਿਹੁ ਲੋਇ ॥
Bhagath Bhagath Suneeai Thihu Loe ||
He is acclaimed as a devotee, a humble devotee throughout the three worlds.
ਗਉੜੀ ਸੁਖਮਨੀ (ਮਃ ੫) (੧੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੪
Raag Gauri Sukhmanee Guru Arjan Dev
ਜਾ ਕੈ ਹਿਰਦੈ ਏਕੋ ਹੋਇ ॥
Jaa Kai Hiradhai Eaeko Hoe ||
The One Lord is in his heart.
ਗਉੜੀ ਸੁਖਮਨੀ (ਮਃ ੫) (੧੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੪
Raag Gauri Sukhmanee Guru Arjan Dev
ਸਚੁ ਕਰਣੀ ਸਚੁ ਤਾ ਕੀ ਰਹਤ ॥
Sach Karanee Sach Thaa Kee Rehath ||
True are his actions; true are his ways.
ਗਉੜੀ ਸੁਖਮਨੀ (ਮਃ ੫) (੧੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੪
Raag Gauri Sukhmanee Guru Arjan Dev
ਸਚੁ ਹਿਰਦੈ ਸਤਿ ਮੁਖਿ ਕਹਤ ॥
Sach Hiradhai Sath Mukh Kehath ||
True is his heart; Truth is what he speaks with his mouth.
ਗਉੜੀ ਸੁਖਮਨੀ (ਮਃ ੫) (੧੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੪
Raag Gauri Sukhmanee Guru Arjan Dev
ਸਾਚੀ ਦ੍ਰਿਸਟਿ ਸਾਚਾ ਆਕਾਰੁ ॥
Saachee Dhrisatt Saachaa Aakaar ||
True is his vision; true is his form.
ਗਉੜੀ ਸੁਖਮਨੀ (ਮਃ ੫) (੧੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੫
Raag Gauri Sukhmanee Guru Arjan Dev
ਸਚੁ ਵਰਤੈ ਸਾਚਾ ਪਾਸਾਰੁ ॥
Sach Varathai Saachaa Paasaar ||
He distributes Truth and he spreads Truth.
ਗਉੜੀ ਸੁਖਮਨੀ (ਮਃ ੫) (੧੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੫
Raag Gauri Sukhmanee Guru Arjan Dev
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
Paarabreham Jin Sach Kar Jaathaa ||
One who recognizes the Supreme Lord God as True
ਗਉੜੀ ਸੁਖਮਨੀ (ਮਃ ੫) (੧੫) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੫
Raag Gauri Sukhmanee Guru Arjan Dev
ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥
Naanak So Jan Sach Samaathaa ||8||15||
- O Nanak, that humble being is absorbed into the True One. ||8||15||
ਗਉੜੀ ਸੁਖਮਨੀ (ਮਃ ੫) (੧੫) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੬
Raag Gauri Sukhmanee Guru Arjan Dev
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੩
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
Roop N Raekh N Rang Kishh Thrihu Gun Thae Prabh Bhinn ||
He has no form, no shape, no color; God is beyond the three qualities.
ਗਉੜੀ ਸੁਖਮਨੀ (ਮਃ ੫) (੧੬) ਸ. ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੬
Raag Gauri Sukhmanee Guru Arjan Dev
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥
Thisehi Bujhaaeae Naanakaa Jis Hovai Suprasann ||1||
They alone understand Him, O Nanak, with whom He is pleased. ||1||
ਗਉੜੀ ਸੁਖਮਨੀ (ਮਃ ੫) (੧੬) ਸ. ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੭
Raag Gauri Sukhmanee Guru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੩
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
Abinaasee Prabh Man Mehi Raakh ||
Keep the Immortal Lord God enshrined within your mind.
ਗਉੜੀ ਸੁਖਮਨੀ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੭
Raag Gauri Sukhmanee Guru Arjan Dev
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
Maanukh Kee Thoo Preeth Thiaag ||
Renounce your love and attachment to people.
ਗਉੜੀ ਸੁਖਮਨੀ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੭
Raag Gauri Sukhmanee Guru Arjan Dev
ਤਿਸ ਤੇ ਪਰੈ ਨਾਹੀ ਕਿਛੁ ਕੋਇ ॥
This Thae Parai Naahee Kishh Koe ||
Beyond Him, there is nothing at all.
ਗਉੜੀ ਸੁਖਮਨੀ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੮
Raag Gauri Sukhmanee Guru Arjan Dev
ਸਰਬ ਨਿਰੰਤਰਿ ਏਕੋ ਸੋਇ ॥
Sarab Niranthar Eaeko Soe ||
The One Lord is pervading among all.
ਗਉੜੀ ਸੁਖਮਨੀ (ਮਃ ੫) (੧੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੮
Raag Gauri Sukhmanee Guru Arjan Dev
ਆਪੇ ਬੀਨਾ ਆਪੇ ਦਾਨਾ ॥
Aapae Beenaa Aapae Dhaanaa ||
He Himself is All-seeing; He Himself is All-knowing,
ਗਉੜੀ ਸੁਖਮਨੀ (ਮਃ ੫) (੧੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੮
Raag Gauri Sukhmanee Guru Arjan Dev
ਗਹਿਰ ਗੰਭੀਰੁ ਗਹੀਰੁ ਸੁਜਾਨਾ ॥
Gehir Ganbheer Geheer Sujaanaa ||
Unfathomable, Profound, Deep and All-knowing.
ਗਉੜੀ ਸੁਖਮਨੀ (ਮਃ ੫) (੧੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੯
Raag Gauri Sukhmanee Guru Arjan Dev
ਪਾਰਬ੍ਰਹਮ ਪਰਮੇਸੁਰ ਗੋਬਿੰਦ ॥
Paarabreham Paramaesur Gobindh ||
He is the Supreme Lord God, the Transcendent Lord, the Lord of the Universe,
ਗਉੜੀ ਸੁਖਮਨੀ (ਮਃ ੫) (੧੬) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੯
Raag Gauri Sukhmanee Guru Arjan Dev
ਕ੍ਰਿਪਾ ਨਿਧਾਨ ਦਇਆਲ ਬਖਸੰਦ ॥
Kirapaa Nidhhaan Dhaeiaal Bakhasandh ||
The Treasure of mercy, compassion and forgiveness.
ਗਉੜੀ ਸੁਖਮਨੀ (ਮਃ ੫) (੧੬) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੯
Raag Gauri Sukhmanee Guru Arjan Dev
ਸਾਧ ਤੇਰੇ ਕੀ ਚਰਨੀ ਪਾਉ ॥
Saadhh Thaerae Kee Charanee Paao ||
To fall at the Feet of Your Holy Beings
ਗਉੜੀ ਸੁਖਮਨੀ (ਮਃ ੫) (੧੬) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੩ ਪੰ. ੧੯
Raag Gauri Sukhmanee Guru Arjan Dev