Sri Guru Granth Sahib
Displaying Ang 288 of 1430
- 1
- 2
- 3
- 4
ਰਚਿ ਰਚਨਾ ਅਪਨੀ ਕਲ ਧਾਰੀ ॥
Rach Rachanaa Apanee Kal Dhhaaree ||
Having created the creation, He infuses His own power into it.
ਗਉੜੀ ਸੁਖਮਨੀ (ਮਃ ੫) (੧੮) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧
Raag Gauri Sukhmanee Guru Arjan Dev
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥
Anik Baar Naanak Balihaaree ||8||18||
So many times, Nanak is a sacrifice to Him. ||8||18||
ਗਉੜੀ ਸੁਖਮਨੀ (ਮਃ ੫) (੧੮) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧
Raag Gauri Sukhmanee Guru Arjan Dev
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੮
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
Saathh N Chaalai Bin Bhajan Bikhiaa Sagalee Shhaar ||
Nothing shall go along with you, except your devotion. All corruption is like ashes.
ਗਉੜੀ ਸੁਖਮਨੀ (ਮਃ ੫) (੧੯) ਸ. ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੨
Raag Gauri Sukhmanee Guru Arjan Dev
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥
Har Har Naam Kamaavanaa Naanak Eihu Dhhan Saar ||1||
Practice the Name of the Lord, Har, Har. O Nanak, this is the most excellent wealth. ||1||
ਗਉੜੀ ਸੁਖਮਨੀ (ਮਃ ੫) (੧੯) ਸ. ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੨
Raag Gauri Sukhmanee Guru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੮
ਸੰਤ ਜਨਾ ਮਿਲਿ ਕਰਹੁ ਬੀਚਾਰੁ ॥
Santh Janaa Mil Karahu Beechaar ||
Joining the Company of the Saints, practice deep meditation.
ਗਉੜੀ ਸੁਖਮਨੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੩
Raag Gauri Sukhmanee Guru Arjan Dev
ਏਕੁ ਸਿਮਰਿ ਨਾਮ ਆਧਾਰੁ ॥
Eaek Simar Naam Aadhhaar ||
Remember the One, and take the Support of the Naam, the Name of the Lord.
ਗਉੜੀ ਸੁਖਮਨੀ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੩
Raag Gauri Sukhmanee Guru Arjan Dev
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
Avar Oupaav Sabh Meeth Bisaarahu ||
Forget all other efforts, O my friend
ਗਉੜੀ ਸੁਖਮਨੀ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੩
Raag Gauri Sukhmanee Guru Arjan Dev
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
Charan Kamal Ridh Mehi Our Dhhaarahu ||
- enshrine the Lord's Lotus Feet within your heart.
ਗਉੜੀ ਸੁਖਮਨੀ (ਮਃ ੫) (੧੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੪
Raag Gauri Sukhmanee Guru Arjan Dev
ਕਰਨ ਕਾਰਨ ਸੋ ਪ੍ਰਭੁ ਸਮਰਥੁ ॥
Karan Kaaran So Prabh Samarathh ||
God is All-powerful; He is the Cause of causes.
ਗਉੜੀ ਸੁਖਮਨੀ (ਮਃ ੫) (੧੯) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੪
Raag Gauri Sukhmanee Guru Arjan Dev
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
Dhrirr Kar Gehahu Naam Har Vathh ||
Grasp firmly the object of the Lord's Name.
ਗਉੜੀ ਸੁਖਮਨੀ (ਮਃ ੫) (੧੯) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੪
Raag Gauri Sukhmanee Guru Arjan Dev
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥
Eihu Dhhan Sanchahu Hovahu Bhagavanth ||
Gather this wealth, and become very fortunate.
ਗਉੜੀ ਸੁਖਮਨੀ (ਮਃ ੫) (੧੯) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੫
Raag Gauri Sukhmanee Guru Arjan Dev
ਸੰਤ ਜਨਾ ਕਾ ਨਿਰਮਲ ਮੰਤ ॥
Santh Janaa Kaa Niramal Manth ||
Pure are the instructions of the humble Saints.
ਗਉੜੀ ਸੁਖਮਨੀ (ਮਃ ੫) (੧੯) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੫
Raag Gauri Sukhmanee Guru Arjan Dev
ਏਕ ਆਸ ਰਾਖਹੁ ਮਨ ਮਾਹਿ ॥
Eaek Aas Raakhahu Man Maahi ||
Keep faith in the One Lord within your mind.
ਗਉੜੀ ਸੁਖਮਨੀ (ਮਃ ੫) (੧੯) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੫
Raag Gauri Sukhmanee Guru Arjan Dev
ਸਰਬ ਰੋਗ ਨਾਨਕ ਮਿਟਿ ਜਾਹਿ ॥੧॥
Sarab Rog Naanak Mitt Jaahi ||1||
All disease, O Nanak, shall then be dispelled. ||1||
ਗਉੜੀ ਸੁਖਮਨੀ (ਮਃ ੫) (੧੯) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੬
Raag Gauri Sukhmanee Guru Arjan Dev
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥
Jis Dhhan Ko Chaar Kuntt Outh Dhhaavehi ||
The wealth which you chase after in the four directions
ਗਉੜੀ ਸੁਖਮਨੀ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੬
Raag Gauri Sukhmanee Guru Arjan Dev
ਸੋ ਧਨੁ ਹਰਿ ਸੇਵਾ ਤੇ ਪਾਵਹਿ ॥
So Dhhan Har Saevaa Thae Paavehi ||
You shall obtain that wealth by serving the Lord.
ਗਉੜੀ ਸੁਖਮਨੀ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੬
Raag Gauri Sukhmanee Guru Arjan Dev
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥
Jis Sukh Ko Nith Baashhehi Meeth ||
The peace, which you always yearn for, O friend
ਗਉੜੀ ਸੁਖਮਨੀ (ਮਃ ੫) (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੭
Raag Gauri Sukhmanee Guru Arjan Dev
ਸੋ ਸੁਖੁ ਸਾਧੂ ਸੰਗਿ ਪਰੀਤਿ ॥
So Sukh Saadhhoo Sang Pareeth ||
That peace comes by the love of the Company of the Holy.
ਗਉੜੀ ਸੁਖਮਨੀ (ਮਃ ੫) (੧੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੭
Raag Gauri Sukhmanee Guru Arjan Dev
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥
Jis Sobhaa Ko Karehi Bhalee Karanee ||
The glory, for which you perform good deeds
ਗਉੜੀ ਸੁਖਮਨੀ (ਮਃ ੫) (੧੯) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੭
Raag Gauri Sukhmanee Guru Arjan Dev
ਸਾ ਸੋਭਾ ਭਜੁ ਹਰਿ ਕੀ ਸਰਨੀ ॥
Saa Sobhaa Bhaj Har Kee Saranee ||
- you shall obtain that glory by seeking the Lord's Sanctuary.
ਗਉੜੀ ਸੁਖਮਨੀ (ਮਃ ੫) (੧੯) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੭
Raag Gauri Sukhmanee Guru Arjan Dev
ਅਨਿਕ ਉਪਾਵੀ ਰੋਗੁ ਨ ਜਾਇ ॥
Anik Oupaavee Rog N Jaae ||
All sorts of remedies have not cured the disease
ਗਉੜੀ ਸੁਖਮਨੀ (ਮਃ ੫) (੧੯) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੮
Raag Gauri Sukhmanee Guru Arjan Dev
ਰੋਗੁ ਮਿਟੈ ਹਰਿ ਅਵਖਧੁ ਲਾਇ ॥
Rog Mittai Har Avakhadhh Laae ||
- the disease is cured only by giving the medicine of the Lord's Name.
ਗਉੜੀ ਸੁਖਮਨੀ (ਮਃ ੫) (੧੯) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੮
Raag Gauri Sukhmanee Guru Arjan Dev
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥
Sarab Nidhhaan Mehi Har Naam Nidhhaan ||
Of all treasures, the Lord's Name is the supreme treasure.
ਗਉੜੀ ਸੁਖਮਨੀ (ਮਃ ੫) (੧੯) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੮
Raag Gauri Sukhmanee Guru Arjan Dev
ਜਪਿ ਨਾਨਕ ਦਰਗਹਿ ਪਰਵਾਨੁ ॥੨॥
Jap Naanak Dharagehi Paravaan ||2||
Chant it, O Nanak, and be accepted in the Court of the Lord. ||2||
ਗਉੜੀ ਸੁਖਮਨੀ (ਮਃ ੫) (੧੯) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੯
Raag Gauri Sukhmanee Guru Arjan Dev
ਮਨੁ ਪਰਬੋਧਹੁ ਹਰਿ ਕੈ ਨਾਇ ॥
Man Parabodhhahu Har Kai Naae ||
Enlighten your mind with the Name of the Lord.
ਗਉੜੀ ਸੁਖਮਨੀ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੯
Raag Gauri Sukhmanee Guru Arjan Dev
ਦਹ ਦਿਸਿ ਧਾਵਤ ਆਵੈ ਠਾਇ ॥
Dheh Dhis Dhhaavath Aavai Thaae ||
Having wandered around in the ten directions, it comes to its place of rest.
ਗਉੜੀ ਸੁਖਮਨੀ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੯
Raag Gauri Sukhmanee Guru Arjan Dev
ਤਾ ਕਉ ਬਿਘਨੁ ਨ ਲਾਗੈ ਕੋਇ ॥
Thaa Ko Bighan N Laagai Koe ||
No obstacle stands in the way of one
ਗਉੜੀ ਸੁਖਮਨੀ (ਮਃ ੫) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੦
Raag Gauri Sukhmanee Guru Arjan Dev
ਜਾ ਕੈ ਰਿਦੈ ਬਸੈ ਹਰਿ ਸੋਇ ॥
Jaa Kai Ridhai Basai Har Soe ||
Whose heart is filled with the Lord.
ਗਉੜੀ ਸੁਖਮਨੀ (ਮਃ ੫) (੧੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੦
Raag Gauri Sukhmanee Guru Arjan Dev
ਕਲਿ ਤਾਤੀ ਠਾਂਢਾ ਹਰਿ ਨਾਉ ॥
Kal Thaathee Thaandtaa Har Naao ||
The Dark Age of Kali Yuga is so hot; the Lord's Name is soothing and cool.
ਗਉੜੀ ਸੁਖਮਨੀ (ਮਃ ੫) (੧੯) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੦
Raag Gauri Sukhmanee Guru Arjan Dev
ਸਿਮਰਿ ਸਿਮਰਿ ਸਦਾ ਸੁਖ ਪਾਉ ॥
Simar Simar Sadhaa Sukh Paao ||
Remember, remember it in meditation, and obtain everlasting peace.
ਗਉੜੀ ਸੁਖਮਨੀ (ਮਃ ੫) (੧੯) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੧
Raag Gauri Sukhmanee Guru Arjan Dev
ਭਉ ਬਿਨਸੈ ਪੂਰਨ ਹੋਇ ਆਸ ॥
Bho Binasai Pooran Hoe Aas ||
Your fear shall be dispelled, and your hopes shall be fulfilled.
ਗਉੜੀ ਸੁਖਮਨੀ (ਮਃ ੫) (੧੯) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੧
Raag Gauri Sukhmanee Guru Arjan Dev
ਭਗਤਿ ਭਾਇ ਆਤਮ ਪਰਗਾਸ ॥
Bhagath Bhaae Aatham Paragaas ||
By devotional worship and loving adoration, your soul shall be enlightened.
ਗਉੜੀ ਸੁਖਮਨੀ (ਮਃ ੫) (੧੯) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੧
Raag Gauri Sukhmanee Guru Arjan Dev
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
Thith Ghar Jaae Basai Abinaasee ||
You shall go to that home, and live forever.
ਗਉੜੀ ਸੁਖਮਨੀ (ਮਃ ੫) (੧੯) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੧
Raag Gauri Sukhmanee Guru Arjan Dev
ਕਹੁ ਨਾਨਕ ਕਾਟੀ ਜਮ ਫਾਸੀ ॥੩॥
Kahu Naanak Kaattee Jam Faasee ||3||
Says Nanak, the noose of death is cut away. ||3||
ਗਉੜੀ ਸੁਖਮਨੀ (ਮਃ ੫) (੧੯) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੨
Raag Gauri Sukhmanee Guru Arjan Dev
ਤਤੁ ਬੀਚਾਰੁ ਕਹੈ ਜਨੁ ਸਾਚਾ ॥
Thath Beechaar Kehai Jan Saachaa ||
One who contemplates the essence of reality, is said to be the true person.
ਗਉੜੀ ਸੁਖਮਨੀ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੨
Raag Gauri Sukhmanee Guru Arjan Dev
ਜਨਮਿ ਮਰੈ ਸੋ ਕਾਚੋ ਕਾਚਾ ॥
Janam Marai So Kaacho Kaachaa ||
Birth and death are the lot of the false and the insincere.
ਗਉੜੀ ਸੁਖਮਨੀ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੨
Raag Gauri Sukhmanee Guru Arjan Dev
ਆਵਾ ਗਵਨੁ ਮਿਟੈ ਪ੍ਰਭ ਸੇਵ ॥
Aavaa Gavan Mittai Prabh Saev ||
Coming and going in reincarnation is ended by serving God.
ਗਉੜੀ ਸੁਖਮਨੀ (ਮਃ ੫) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੩
Raag Gauri Sukhmanee Guru Arjan Dev
ਆਪੁ ਤਿਆਗਿ ਸਰਨਿ ਗੁਰਦੇਵ ॥
Aap Thiaag Saran Guradhaev ||
Give up your selfishness and conceit, and seek the Sanctuary of the Divine Guru.
ਗਉੜੀ ਸੁਖਮਨੀ (ਮਃ ੫) (੧੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੩
Raag Gauri Sukhmanee Guru Arjan Dev
ਇਉ ਰਤਨ ਜਨਮ ਕਾ ਹੋਇ ਉਧਾਰੁ ॥
Eio Rathan Janam Kaa Hoe Oudhhaar ||
Thus the jewel of this human life is saved.
ਗਉੜੀ ਸੁਖਮਨੀ (ਮਃ ੫) (੧੯) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੩
Raag Gauri Sukhmanee Guru Arjan Dev
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
Har Har Simar Praan Aadhhaar ||
Remember the Lord, Har, Har, the Support of the breath of life.
ਗਉੜੀ ਸੁਖਮਨੀ (ਮਃ ੫) (੧੯) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੪
Raag Gauri Sukhmanee Guru Arjan Dev
ਅਨਿਕ ਉਪਾਵ ਨ ਛੂਟਨਹਾਰੇ ॥
Anik Oupaav N Shhoottanehaarae ||
By all sorts of efforts, people are not saved
ਗਉੜੀ ਸੁਖਮਨੀ (ਮਃ ੫) (੧੯) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੪
Raag Gauri Sukhmanee Guru Arjan Dev
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
Sinmrith Saasath Baedh Beechaarae ||
Not by studying the Simritees, the Shaastras or the Vedas.
ਗਉੜੀ ਸੁਖਮਨੀ (ਮਃ ੫) (੧੯) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੪
Raag Gauri Sukhmanee Guru Arjan Dev
ਹਰਿ ਕੀ ਭਗਤਿ ਕਰਹੁ ਮਨੁ ਲਾਇ ॥
Har Kee Bhagath Karahu Man Laae ||
Worship the Lord with whole-hearted devotion.
ਗਉੜੀ ਸੁਖਮਨੀ (ਮਃ ੫) (੧੯) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੪
Raag Gauri Sukhmanee Guru Arjan Dev
ਮਨਿ ਬੰਛਤ ਨਾਨਕ ਫਲ ਪਾਇ ॥੪॥
Man Banshhath Naanak Fal Paae ||4||
O Nanak, you shall obtain the fruits of your mind's desire. ||4||
ਗਉੜੀ ਸੁਖਮਨੀ (ਮਃ ੫) (੧੯) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੫
Raag Gauri Sukhmanee Guru Arjan Dev
ਸੰਗਿ ਨ ਚਾਲਸਿ ਤੇਰੈ ਧਨਾ ॥
Sang N Chaalas Thaerai Dhhanaa ||
Your wealth shall not go with you;
ਗਉੜੀ ਸੁਖਮਨੀ (ਮਃ ੫) (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੫
Raag Gauri Sukhmanee Guru Arjan Dev
ਤੂੰ ਕਿਆ ਲਪਟਾਵਹਿ ਮੂਰਖ ਮਨਾ ॥
Thoon Kiaa Lapattaavehi Moorakh Manaa ||
Why do you cling to it, you fool?
ਗਉੜੀ ਸੁਖਮਨੀ (ਮਃ ੫) (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੫
Raag Gauri Sukhmanee Guru Arjan Dev
ਸੁਤ ਮੀਤ ਕੁਟੰਬ ਅਰੁ ਬਨਿਤਾ ॥
Suth Meeth Kuttanb Ar Banithaa ||
Children, friends, family and spouse
ਗਉੜੀ ਸੁਖਮਨੀ (ਮਃ ੫) (੧੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੬
Raag Gauri Sukhmanee Guru Arjan Dev
ਇਨ ਤੇ ਕਹਹੁ ਤੁਮ ਕਵਨ ਸਨਾਥਾ ॥
Ein Thae Kehahu Thum Kavan Sanaathhaa ||
Who of these shall accompany you?
ਗਉੜੀ ਸੁਖਮਨੀ (ਮਃ ੫) (੧੯) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੬
Raag Gauri Sukhmanee Guru Arjan Dev
ਰਾਜ ਰੰਗ ਮਾਇਆ ਬਿਸਥਾਰ ॥
Raaj Rang Maaeiaa Bisathhaar ||
Power, pleasure, and the vast expanse of Maya
ਗਉੜੀ ਸੁਖਮਨੀ (ਮਃ ੫) (੧੯) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੬
Raag Gauri Sukhmanee Guru Arjan Dev
ਇਨ ਤੇ ਕਹਹੁ ਕਵਨ ਛੁਟਕਾਰ ॥
Ein Thae Kehahu Kavan Shhuttakaar ||
Who has ever escaped from these?
ਗਉੜੀ ਸੁਖਮਨੀ (ਮਃ ੫) (੧੯) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੭
Raag Gauri Sukhmanee Guru Arjan Dev
ਅਸੁ ਹਸਤੀ ਰਥ ਅਸਵਾਰੀ ॥
As Hasathee Rathh Asavaaree ||
Horses, elephants, chariots and pageantry
ਗਉੜੀ ਸੁਖਮਨੀ (ਮਃ ੫) (੧੯) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੭
Raag Gauri Sukhmanee Guru Arjan Dev
ਝੂਠਾ ਡੰਫੁ ਝੂਠੁ ਪਾਸਾਰੀ ॥
Jhoothaa Ddanf Jhooth Paasaaree ||
- false shows and false displays.
ਗਉੜੀ ਸੁਖਮਨੀ (ਮਃ ੫) (੧੯) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੭
Raag Gauri Sukhmanee Guru Arjan Dev
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
Jin Dheeeae This Bujhai N Bigaanaa ||
The fool does not acknowledge the One who gave this;
ਗਉੜੀ ਸੁਖਮਨੀ (ਮਃ ੫) (੧੯) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੭
Raag Gauri Sukhmanee Guru Arjan Dev
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥
Naam Bisaar Naanak Pashhuthaanaa ||5||
Forgetting the Naam, O Nanak, he will repent in the end. ||5||
ਗਉੜੀ ਸੁਖਮਨੀ (ਮਃ ੫) (੧੯) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੮
Raag Gauri Sukhmanee Guru Arjan Dev
ਗੁਰ ਕੀ ਮਤਿ ਤੂੰ ਲੇਹਿ ਇਆਨੇ ॥
Gur Kee Math Thoon Laehi Eiaanae ||
Take the Guru's advice, you ignorant fool;
ਗਉੜੀ ਸੁਖਮਨੀ (ਮਃ ੫) (੧੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੮
Raag Gauri Sukhmanee Guru Arjan Dev
ਭਗਤਿ ਬਿਨਾ ਬਹੁ ਡੂਬੇ ਸਿਆਨੇ ॥
Bhagath Binaa Bahu Ddoobae Siaanae ||
Without devotion, even the clever have drowned.
ਗਉੜੀ ਸੁਖਮਨੀ (ਮਃ ੫) (੧੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੮
Raag Gauri Sukhmanee Guru Arjan Dev
ਹਰਿ ਕੀ ਭਗਤਿ ਕਰਹੁ ਮਨ ਮੀਤ ॥
Har Kee Bhagath Karahu Man Meeth ||
Worship the Lord with heart-felt devotion, my friend;
ਗਉੜੀ ਸੁਖਮਨੀ (ਮਃ ੫) (੧੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੯
Raag Gauri Sukhmanee Guru Arjan Dev
ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥
Niramal Hoe Thumhaaro Cheeth ||
Your consciousness shall become pure.
ਗਉੜੀ ਸੁਖਮਨੀ (ਮਃ ੫) (੧੯) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੯
Raag Gauri Sukhmanee Guru Arjan Dev
ਚਰਨ ਕਮਲ ਰਾਖਹੁ ਮਨ ਮਾਹਿ ॥
Charan Kamal Raakhahu Man Maahi ||
Enshrine the Lord's Lotus Feet in your mind;
ਗਉੜੀ ਸੁਖਮਨੀ (ਮਃ ੫) (੧੯) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੮੮ ਪੰ. ੧੯
Raag Gauri Sukhmanee Guru Arjan Dev