Sri Guru Granth Sahib
Displaying Ang 291 of 1430
- 1
- 2
- 3
- 4
ਆਪਨ ਖੇਲੁ ਆਪਿ ਵਰਤੀਜਾ ॥
Aapan Khael Aap Varatheejaa ||
He Himself has staged His own drama;
ਗਉੜੀ ਸੁਖਮਨੀ (ਮਃ ੫) (੨੧), ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧
Raag Gauri Sukhmanee Guru Arjan Dev
ਨਾਨਕ ਕਰਨੈਹਾਰੁ ਨ ਦੂਜਾ ॥੧॥
Naanak Karanaihaar N Dhoojaa ||1||
O Nanak, there is no other Creator. ||1||
ਗਉੜੀ ਸੁਖਮਨੀ (ਮਃ ੫) (੨੧), ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧
Raag Gauri Sukhmanee Guru Arjan Dev
ਜਬ ਹੋਵਤ ਪ੍ਰਭ ਕੇਵਲ ਧਨੀ ॥
Jab Hovath Prabh Kaeval Dhhanee ||
When there was only God the Master,
ਗਉੜੀ ਸੁਖਮਨੀ (ਮਃ ੫) (੨੧), ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧
Raag Gauri Sukhmanee Guru Arjan Dev
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
Thab Bandhh Mukath Kahu Kis Ko Ganee ||
Then who was called bound or liberated?
ਗਉੜੀ ਸੁਖਮਨੀ (ਮਃ ੫) (੨੧), ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੨
Raag Gauri Sukhmanee Guru Arjan Dev
ਜਬ ਏਕਹਿ ਹਰਿ ਅਗਮ ਅਪਾਰ ॥
Jab Eaekehi Har Agam Apaar ||
When there was only the Lord, Unfathomable and Infinite,
ਗਉੜੀ ਸੁਖਮਨੀ (ਮਃ ੫) (੨੧), ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੨
Raag Gauri Sukhmanee Guru Arjan Dev
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥
Thab Narak Surag Kahu Koun Aouthaar ||
Then who entered hell, and who entered heaven?
ਗਉੜੀ ਸੁਖਮਨੀ (ਮਃ ੫) (੨੧), ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੨
Raag Gauri Sukhmanee Guru Arjan Dev
ਜਬ ਨਿਰਗੁਨ ਪ੍ਰਭ ਸਹਜ ਸੁਭਾਇ ॥
Jab Niragun Prabh Sehaj Subhaae ||
When God was without attributes, in absolute poise,
ਗਉੜੀ ਸੁਖਮਨੀ (ਮਃ ੫) (੨੧), ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੩
Raag Gauri Sukhmanee Guru Arjan Dev
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥
Thab Siv Sakath Kehahu Kith Thaae ||
Then where was mind and where was matter - where was Shiva and Shakti?
ਗਉੜੀ ਸੁਖਮਨੀ (ਮਃ ੫) (੨੧), ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੩
Raag Gauri Sukhmanee Guru Arjan Dev
ਜਬ ਆਪਹਿ ਆਪਿ ਅਪਨੀ ਜੋਤਿ ਧਰੈ ॥
Jab Aapehi Aap Apanee Joth Dhharai ||
When He held His Own Light unto Himself,
ਗਉੜੀ ਸੁਖਮਨੀ (ਮਃ ੫) (੨੧), ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੩
Raag Gauri Sukhmanee Guru Arjan Dev
ਤਬ ਕਵਨ ਨਿਡਰੁ ਕਵਨ ਕਤ ਡਰੈ ॥
Thab Kavan Niddar Kavan Kath Ddarai ||
Then who was fearless, and who was afraid?
ਗਉੜੀ ਸੁਖਮਨੀ (ਮਃ ੫) (੨੧), ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੪
Raag Gauri Sukhmanee Guru Arjan Dev
ਆਪਨ ਚਲਿਤ ਆਪਿ ਕਰਨੈਹਾਰ ॥
Aapan Chalith Aap Karanaihaar ||
He Himself is the Performer in His own plays;
ਗਉੜੀ ਸੁਖਮਨੀ (ਮਃ ੫) (੨੧), ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੪
Raag Gauri Sukhmanee Guru Arjan Dev
ਨਾਨਕ ਠਾਕੁਰ ਅਗਮ ਅਪਾਰ ॥੨॥
Naanak Thaakur Agam Apaar ||2||
O Nanak, the Lord Master is Unfathomable and Infinite. ||2||
ਗਉੜੀ ਸੁਖਮਨੀ (ਮਃ ੫) (੨੧), ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੪
Raag Gauri Sukhmanee Guru Arjan Dev
ਅਬਿਨਾਸੀ ਸੁਖ ਆਪਨ ਆਸਨ ॥
Abinaasee Sukh Aapan Aasan ||
When the Immortal Lord was seated at ease,
ਗਉੜੀ ਸੁਖਮਨੀ (ਮਃ ੫) (੨੧), ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੫
Raag Gauri Sukhmanee Guru Arjan Dev
ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
Theh Janam Maran Kahu Kehaa Binaasan ||
Then where was birth, death and dissolution?
ਗਉੜੀ ਸੁਖਮਨੀ (ਮਃ ੫) (੨੧), ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੫
Raag Gauri Sukhmanee Guru Arjan Dev
ਜਬ ਪੂਰਨ ਕਰਤਾ ਪ੍ਰਭੁ ਸੋਇ ॥
Jab Pooran Karathaa Prabh Soe ||
When there was only God, the Perfect Creator,
ਗਉੜੀ ਸੁਖਮਨੀ (ਮਃ ੫) (੨੧), ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੫
Raag Gauri Sukhmanee Guru Arjan Dev
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
Thab Jam Kee Thraas Kehahu Kis Hoe ||
Then who was afraid of death?
ਗਉੜੀ ਸੁਖਮਨੀ (ਮਃ ੫) (੨੧), ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੬
Raag Gauri Sukhmanee Guru Arjan Dev
ਜਬ ਅਬਿਗਤ ਅਗੋਚਰ ਪ੍ਰਭ ਏਕਾ ॥
Jab Abigath Agochar Prabh Eaekaa ||
When there was only the One Lord, unmanifest and incomprehensible,
ਗਉੜੀ ਸੁਖਮਨੀ (ਮਃ ੫) (੨੧), ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੬
Raag Gauri Sukhmanee Guru Arjan Dev
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
Thab Chithr Gupath Kis Pooshhath Laekhaa ||
Then who was called to account by the recording scribes of the conscious and the subconscious?
ਗਉੜੀ ਸੁਖਮਨੀ (ਮਃ ੫) (੨੧), ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੬
Raag Gauri Sukhmanee Guru Arjan Dev
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥
Jab Naathh Niranjan Agochar Agaadhhae ||
When there was only the Immaculate, Incomprehensible, Unfathomable Master,
ਗਉੜੀ ਸੁਖਮਨੀ (ਮਃ ੫) (੨੧), ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੭
Raag Gauri Sukhmanee Guru Arjan Dev
ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
Thab Koun Shhuttae Koun Bandhhan Baadhhae ||
Then who was emancipated, and who was held in bondage?
ਗਉੜੀ ਸੁਖਮਨੀ (ਮਃ ੫) (੨੧), ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੭
Raag Gauri Sukhmanee Guru Arjan Dev
ਆਪਨ ਆਪ ਆਪ ਹੀ ਅਚਰਜਾ ॥
Aapan Aap Aap Hee Acharajaa ||
He Himself, in and of Himself, is the most wonderful.
ਗਉੜੀ ਸੁਖਮਨੀ (ਮਃ ੫) (੨੧), ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੮
Raag Gauri Sukhmanee Guru Arjan Dev
ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥
Naanak Aapan Roop Aap Hee Ouparajaa ||3||
O Nanak, He Himself created His Own Form. ||3||
ਗਉੜੀ ਸੁਖਮਨੀ (ਮਃ ੫) (੨੧), ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੮
Raag Gauri Sukhmanee Guru Arjan Dev
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥
Jeh Niramal Purakh Purakh Path Hothaa ||
When there was only the Immaculate Being, the Lord of beings,
ਗਉੜੀ ਸੁਖਮਨੀ (ਮਃ ੫) (੨੧), ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੮
Raag Gauri Sukhmanee Guru Arjan Dev
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
Theh Bin Mail Kehahu Kiaa Dhhothaa ||
There was no filth, so what was there to be washed clean?
ਗਉੜੀ ਸੁਖਮਨੀ (ਮਃ ੫) (੨੧), ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੯
Raag Gauri Sukhmanee Guru Arjan Dev
ਜਹ ਨਿਰੰਜਨ ਨਿਰੰਕਾਰ ਨਿਰਬਾਨ ॥
Jeh Niranjan Nirankaar Nirabaan ||
When there was only the Pure, Formless Lord in Nirvaanaa,
ਗਉੜੀ ਸੁਖਮਨੀ (ਮਃ ੫) (੨੧), ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੯
Raag Gauri Sukhmanee Guru Arjan Dev
ਤਹ ਕਉਨ ਕਉ ਮਾਨ ਕਉਨ ਅਭਿਮਾਨ ॥
Theh Koun Ko Maan Koun Abhimaan ||
Then who was honored, and who was dishonored?
ਗਉੜੀ ਸੁਖਮਨੀ (ਮਃ ੫) (੨੧), ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੯
Raag Gauri Sukhmanee Guru Arjan Dev
ਜਹ ਸਰੂਪ ਕੇਵਲ ਜਗਦੀਸ ॥
Jeh Saroop Kaeval Jagadhees ||
When there was only the Form of the Lord of the Universe,
ਗਉੜੀ ਸੁਖਮਨੀ (ਮਃ ੫) (੨੧), ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੦
Raag Gauri Sukhmanee Guru Arjan Dev
ਤਹ ਛਲ ਛਿਦ੍ਰ ਲਗਤ ਕਹੁ ਕੀਸ ॥
Theh Shhal Shhidhr Lagath Kahu Kees ||
Then who was tainted by fraud and sin?
ਗਉੜੀ ਸੁਖਮਨੀ (ਮਃ ੫) (੨੧), ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੦
Raag Gauri Sukhmanee Guru Arjan Dev
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥
Jeh Joth Saroopee Joth Sang Samaavai ||
When the Embodiment of Light was immersed in His Own Light,
ਗਉੜੀ ਸੁਖਮਨੀ (ਮਃ ੫) (੨੧), ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੦
Raag Gauri Sukhmanee Guru Arjan Dev
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
Theh Kisehi Bhookh Kavan Thripathaavai ||
Then who was hungry, and who was satisfied?
ਗਉੜੀ ਸੁਖਮਨੀ (ਮਃ ੫) (੨੧), ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੧
Raag Gauri Sukhmanee Guru Arjan Dev
ਕਰਨ ਕਰਾਵਨ ਕਰਨੈਹਾਰੁ ॥
Karan Karaavan Karanaihaar ||
He is the Cause of causes, the Creator Lord.
ਗਉੜੀ ਸੁਖਮਨੀ (ਮਃ ੫) (੨੧), ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੧
Raag Gauri Sukhmanee Guru Arjan Dev
ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥
Naanak Karathae Kaa Naahi Sumaar ||4||
O Nanak, the Creator is beyond calculation. ||4||
ਗਉੜੀ ਸੁਖਮਨੀ (ਮਃ ੫) (੨੧), ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੧
Raag Gauri Sukhmanee Guru Arjan Dev
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥
Jab Apanee Sobhaa Aapan Sang Banaaee ||
When His Glory was contained within Himself,
ਗਉੜੀ ਸੁਖਮਨੀ (ਮਃ ੫) (੨੧), ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੨
Raag Gauri Sukhmanee Guru Arjan Dev
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥
Thab Kavan Maae Baap Mithr Suth Bhaaee ||
Then who was mother, father, friend, child or sibling?
ਗਉੜੀ ਸੁਖਮਨੀ (ਮਃ ੫) (੨੧), ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੨
Raag Gauri Sukhmanee Guru Arjan Dev
ਜਹ ਸਰਬ ਕਲਾ ਆਪਹਿ ਪਰਬੀਨ ॥
Jeh Sarab Kalaa Aapehi Parabeen ||
When all power and wisdom was latent within Him,
ਗਉੜੀ ਸੁਖਮਨੀ (ਮਃ ੫) (੨੧), ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੨
Raag Gauri Sukhmanee Guru Arjan Dev
ਤਹ ਬੇਦ ਕਤੇਬ ਕਹਾ ਕੋਊ ਚੀਨ ॥
Theh Baedh Kathaeb Kehaa Kooo Cheen ||
Then where were the Vedas and the scriptures, and who was there to read them?
ਗਉੜੀ ਸੁਖਮਨੀ (ਮਃ ੫) (੨੧), ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੩
Raag Gauri Sukhmanee Guru Arjan Dev
ਜਬ ਆਪਨ ਆਪੁ ਆਪਿ ਉਰਿ ਧਾਰੈ ॥
Jab Aapan Aap Aap Our Dhhaarai ||
When He kept Himself, All-in-all, unto His Own Heart,
ਗਉੜੀ ਸੁਖਮਨੀ (ਮਃ ੫) (੨੧), ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੩
Raag Gauri Sukhmanee Guru Arjan Dev
ਤਉ ਸਗਨ ਅਪਸਗਨ ਕਹਾ ਬੀਚਾਰੈ ॥
Tho Sagan Apasagan Kehaa Beechaarai ||
Then who considered omens to be good or bad?
ਗਉੜੀ ਸੁਖਮਨੀ (ਮਃ ੫) (੨੧), ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੩
Raag Gauri Sukhmanee Guru Arjan Dev
ਜਹ ਆਪਨ ਊਚ ਆਪਨ ਆਪਿ ਨੇਰਾ ॥
Jeh Aapan Ooch Aapan Aap Naeraa ||
When He Himself was lofty, and He Himself was near at hand,
ਗਉੜੀ ਸੁਖਮਨੀ (ਮਃ ੫) (੨੧), ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੪
Raag Gauri Sukhmanee Guru Arjan Dev
ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥
Theh Koun Thaakur Koun Keheeai Chaeraa ||
Then who was called master, and who was called disciple?
ਗਉੜੀ ਸੁਖਮਨੀ (ਮਃ ੫) (੨੧), ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੪
Raag Gauri Sukhmanee Guru Arjan Dev
ਬਿਸਮਨ ਬਿਸਮ ਰਹੇ ਬਿਸਮਾਦ ॥
Bisaman Bisam Rehae Bisamaadh ||
We are wonder-struck at the wondrous wonder of the Lord.
ਗਉੜੀ ਸੁਖਮਨੀ (ਮਃ ੫) (੨੧), ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੫
Raag Gauri Sukhmanee Guru Arjan Dev
ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥
Naanak Apanee Gath Jaanahu Aap ||5||
O Nanak, He alone knows His own state. ||5||
ਗਉੜੀ ਸੁਖਮਨੀ (ਮਃ ੫) (੨੧), ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੫
Raag Gauri Sukhmanee Guru Arjan Dev
ਜਹ ਅਛਲ ਅਛੇਦ ਅਭੇਦ ਸਮਾਇਆ ॥
Jeh Ashhal Ashhaedh Abhaedh Samaaeiaa ||
When the Undeceiveable, Impenetrable, Inscrutable One was self-absorbed,
ਗਉੜੀ ਸੁਖਮਨੀ (ਮਃ ੫) (੨੧), ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੫
Raag Gauri Sukhmanee Guru Arjan Dev
ਊਹਾ ਕਿਸਹਿ ਬਿਆਪਤ ਮਾਇਆ ॥
Oohaa Kisehi Biaapath Maaeiaa ||
Then who was swayed by Maya?
ਗਉੜੀ ਸੁਖਮਨੀ (ਮਃ ੫) (੨੧), ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੬
Raag Gauri Sukhmanee Guru Arjan Dev
ਆਪਸ ਕਉ ਆਪਹਿ ਆਦੇਸੁ ॥
Aapas Ko Aapehi Aadhaes ||
When He paid homage to Himself,
ਗਉੜੀ ਸੁਖਮਨੀ (ਮਃ ੫) (੨੧), ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੬
Raag Gauri Sukhmanee Guru Arjan Dev
ਤਿਹੁ ਗੁਣ ਕਾ ਨਾਹੀ ਪਰਵੇਸੁ ॥
Thihu Gun Kaa Naahee Paravaes ||
Then the three qualities were not prevailing.
ਗਉੜੀ ਸੁਖਮਨੀ (ਮਃ ੫) (੨੧), ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੬
Raag Gauri Sukhmanee Guru Arjan Dev
ਜਹ ਏਕਹਿ ਏਕ ਏਕ ਭਗਵੰਤਾ ॥
Jeh Eaekehi Eaek Eaek Bhagavanthaa ||
When there was only the One, the One and Only Lord God,
ਗਉੜੀ ਸੁਖਮਨੀ (ਮਃ ੫) (੨੧), ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੭
Raag Gauri Sukhmanee Guru Arjan Dev
ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥
Theh Koun Achinth Kis Laagai Chinthaa ||
Then who was not anxious, and who felt anxiety?
ਗਉੜੀ ਸੁਖਮਨੀ (ਮਃ ੫) (੨੧), ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੭
Raag Gauri Sukhmanee Guru Arjan Dev
ਜਹ ਆਪਨ ਆਪੁ ਆਪਿ ਪਤੀਆਰਾ ॥
Jeh Aapan Aap Aap Patheeaaraa ||
When He Himself was satisfied with Himself,
ਗਉੜੀ ਸੁਖਮਨੀ (ਮਃ ੫) (੨੧), ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੭
Raag Gauri Sukhmanee Guru Arjan Dev
ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥
Theh Koun Kathhai Koun Sunanaihaaraa ||
Then who spoke and who listened?
ਗਉੜੀ ਸੁਖਮਨੀ (ਮਃ ੫) (੨੧), ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੮
Raag Gauri Sukhmanee Guru Arjan Dev
ਬਹੁ ਬੇਅੰਤ ਊਚ ਤੇ ਊਚਾ ॥
Bahu Baeanth Ooch Thae Oochaa ||
He is vast and infinite, the highest of the high.
ਗਉੜੀ ਸੁਖਮਨੀ (ਮਃ ੫) (੨੧), ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੮
Raag Gauri Sukhmanee Guru Arjan Dev
ਨਾਨਕ ਆਪਸ ਕਉ ਆਪਹਿ ਪਹੂਚਾ ॥੬॥
Naanak Aapas Ko Aapehi Pehoochaa ||6||
O Nanak, He alone can reach Himself. ||6||
ਗਉੜੀ ਸੁਖਮਨੀ (ਮਃ ੫) (੨੧), ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੮
Raag Gauri Sukhmanee Guru Arjan Dev
ਜਹ ਆਪਿ ਰਚਿਓ ਪਰਪੰਚੁ ਅਕਾਰੁ ॥
Jeh Aap Rachiou Parapanch Akaar ||
When He Himself fashioned the visible world of the creation,
ਗਉੜੀ ਸੁਖਮਨੀ (ਮਃ ੫) (੨੧), ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੯
Raag Gauri Sukhmanee Guru Arjan Dev
ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
Thihu Gun Mehi Keeno Bisathhaar ||
He made the world subject to the three dispositions.
ਗਉੜੀ ਸੁਖਮਨੀ (ਮਃ ੫) (੨੧), ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੯
Raag Gauri Sukhmanee Guru Arjan Dev
ਪਾਪੁ ਪੁੰਨੁ ਤਹ ਭਈ ਕਹਾਵਤ ॥
Paap Punn Theh Bhee Kehaavath ||
Sin and virtue then began to be spoken of.
ਗਉੜੀ ਸੁਖਮਨੀ (ਮਃ ੫) (੨੧), ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੧ ਪੰ. ੧੯
Raag Gauri Sukhmanee Guru Arjan Dev