Sri Guru Granth Sahib
Displaying Ang 296 of 1430
- 1
- 2
- 3
- 4
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
Giaan Sraesatt Ootham Eisanaan ||
The most sublime wisdom and purifying baths;
ਗਉੜੀ ਸੁਖਮਨੀ (ਮਃ ੫) (੨੪), ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਚਾਰਿ ਪਦਾਰਥ ਕਮਲ ਪ੍ਰਗਾਸ ॥
Chaar Padhaarathh Kamal Pragaas ||
The four cardinal blessings, the opening of the heart-lotus;
ਗਉੜੀ ਸੁਖਮਨੀ (ਮਃ ੫) (੨੪), ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸਭ ਕੈ ਮਧਿ ਸਗਲ ਤੇ ਉਦਾਸ ॥
Sabh Kai Madhh Sagal Thae Oudhaas ||
In the midst of all, and yet detached from all;
ਗਉੜੀ ਸੁਖਮਨੀ (ਮਃ ੫) (੨੪), ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸੁੰਦਰੁ ਚਤੁਰੁ ਤਤ ਕਾ ਬੇਤਾ ॥
Sundhar Chathur Thath Kaa Baethaa ||
Beauty, intelligence, and the realization of reality;
ਗਉੜੀ ਸੁਖਮਨੀ (ਮਃ ੫) (੨੪), ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸਮਦਰਸੀ ਏਕ ਦ੍ਰਿਸਟੇਤਾ ॥
Samadharasee Eaek Dhrisattaethaa ||
Hese blessings come to one who chants the Naam with his mouth,
ਗਉੜੀ ਸੁਖਮਨੀ (ਮਃ ੫) (੨੪), ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
Eih Fal This Jan Kai Mukh Bhanae ||
These blessings come to one who, through Guru Nanak,
ਗਉੜੀ ਸੁਖਮਨੀ (ਮਃ ੫) (੨੪), ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
Gur Naanak Naam Bachan Man Sunae ||6||
And hears the Word with his ears through Guru Nanak. ||6||
ਗਉੜੀ ਸੁਖਮਨੀ (ਮਃ ੫) (੨੪), ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਇਹੁ ਨਿਧਾਨੁ ਜਪੈ ਮਨਿ ਕੋਇ ॥
Eihu Nidhhaan Japai Man Koe ||
One who chants this treasure in his mind
ਗਉੜੀ ਸੁਖਮਨੀ (ਮਃ ੫) (੨੪), ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
Sabh Jug Mehi Thaa Kee Gath Hoe ||
In every age, he attains salvation.
ਗਉੜੀ ਸੁਖਮਨੀ (ਮਃ ੫) (੨੪), ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
Gun Gobindh Naam Dhhun Baanee ||
In it is the Glory of God, the Naam, the chanting of Gurbani.
ਗਉੜੀ ਸੁਖਮਨੀ (ਮਃ ੫) (੨੪), ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
Simrith Saasathr Baedh Bakhaanee ||
The Simritees, the Shaastras and the Vedas speak of it.
ਗਉੜੀ ਸੁਖਮਨੀ (ਮਃ ੫) (੨੪), ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਸਗਲ ਮਤਾਂਤ ਕੇਵਲ ਹਰਿ ਨਾਮ ॥
Sagal Mathaanth Kaeval Har Naam ||
The essence of all religion is the Lord's Name alone.
ਗਉੜੀ ਸੁਖਮਨੀ (ਮਃ ੫) (੨੪), ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
Gobindh Bhagath Kai Man Bisraam ||
It abides in the minds of the devotees of God.
ਗਉੜੀ ਸੁਖਮਨੀ (ਮਃ ੫) (੨੪), ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
Kott Apraadhh Saadhhasang Mittai ||
Millions of sins are erased, in the Company of the Holy.
ਗਉੜੀ ਸੁਖਮਨੀ (ਮਃ ੫) (੨੪), ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
Santh Kirapaa Thae Jam Thae Shhuttai ||
By the Grace of the Saint, one escapes the Messenger of Death.
ਗਉੜੀ ਸੁਖਮਨੀ (ਮਃ ੫) (੨੪), ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
Jaa Kai Masathak Karam Prabh Paaeae ||
Those, who have such pre-ordained destiny on their foreheads,
ਗਉੜੀ ਸੁਖਮਨੀ (ਮਃ ੫) (੨੪), ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਸਾਧ ਸਰਣਿ ਨਾਨਕ ਤੇ ਆਏ ॥੭॥
Saadhh Saran Naanak Thae Aaeae ||7||
O Nanak, enter the Sanctuary of the Saints. ||7||
ਗਉੜੀ ਸੁਖਮਨੀ (ਮਃ ੫) (੨੪), ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
Jis Man Basai Sunai Laae Preeth ||
One, within whose mind it abides, and who listens to it with love
ਗਉੜੀ ਸੁਖਮਨੀ (ਮਃ ੫) (੨੪), ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
This Jan Aavai Har Prabh Cheeth ||
That humble person consciously remembers the Lord God.
ਗਉੜੀ ਸੁਖਮਨੀ (ਮਃ ੫) (੨੪), ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
Janam Maran Thaa Kaa Dhookh Nivaarai ||
The pains of birth and death are removed.
ਗਉੜੀ ਸੁਖਮਨੀ (ਮਃ ੫) (੨੪), ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਦੁਲਭ ਦੇਹ ਤਤਕਾਲ ਉਧਾਰੈ ॥
Dhulabh Dhaeh Thathakaal Oudhhaarai ||
The human body, so difficult to obtain, is instantly redeemed.
ਗਉੜੀ ਸੁਖਮਨੀ (ਮਃ ੫) (੨੪), ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
Niramal Sobhaa Anmrith Thaa Kee Baanee ||
Spotlessly pure is his reputation, and ambrosial is his speech.
ਗਉੜੀ ਸੁਖਮਨੀ (ਮਃ ੫) (੨੪), ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਏਕੁ ਨਾਮੁ ਮਨ ਮਾਹਿ ਸਮਾਨੀ ॥
Eaek Naam Man Maahi Samaanee ||
The One Name permeates his mind.
ਗਉੜੀ ਸੁਖਮਨੀ (ਮਃ ੫) (੨੪), ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਦੂਖ ਰੋਗ ਬਿਨਸੇ ਭੈ ਭਰਮ ॥
Dhookh Rog Binasae Bhai Bharam ||
Sorrow, sickness, fear and doubt depart.
ਗਉੜੀ ਸੁਖਮਨੀ (ਮਃ ੫) (੨੪), ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਸਾਧ ਨਾਮ ਨਿਰਮਲ ਤਾ ਕੇ ਕਰਮ ॥
Saadhh Naam Niramal Thaa Kae Karam ||
He is called a Holy person; his actions are immaculate and pure.
ਗਉੜੀ ਸੁਖਮਨੀ (ਮਃ ੫) (੨੪), ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਸਭ ਤੇ ਊਚ ਤਾ ਕੀ ਸੋਭਾ ਬਨੀ ॥
Sabh Thae Ooch Thaa Kee Sobhaa Banee ||
His glory becomes the highest of all.
ਗਉੜੀ ਸੁਖਮਨੀ (ਮਃ ੫) (੨੪), ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥
Naanak Eih Gun Naam Sukhamanee ||8||24||
O Nanak, by these Glorious Virtues, this is named Sukhmani, Peace of mind. ||8||24||
ਗਉੜੀ ਸੁਖਮਨੀ (ਮਃ ੫) (੨੪), ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੯
Raag Gauri Sukhmanee Guru Arjan Dev
ਥਿਤੀ ਗਉੜੀ ਮਹਲਾ ੫ ॥
Thhithee Gourree Mehalaa 5 ||
T'hitee ~ The Lunar Days: Gauree, Fifth Mehl,
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
Jal Thhal Meheeal Pooriaa Suaamee Sirajanehaar ||
The Creator Lord and Master is pervading the water, the land, and the sky.
ਗਉੜੀ ਥਿਤੀ (ਮਃ ੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੧
Raag Thitee Gauri Guru Arjan Dev
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥
Anik Bhaanth Hoe Pasariaa Naanak Eaekankaar ||1||
In so many ways, the One, the Universal Creator has diffused Himself, O Nanak. ||1||
ਗਉੜੀ ਥਿਤੀ (ਮਃ ੫) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੧
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥
Eaekam Eaekankaar Prabh Karo Bandhanaa Dhhiaae ||
The first day of the lunar cycle: Bow in humility and meditate on the One, the Universal Creator Lord God.
ਗਉੜੀ ਥਿਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੨
Raag Thitee Gauri Guru Arjan Dev
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥
Gun Gobindh Gupaal Prabh Saran Paro Har Raae ||
Praise God, the Lord of the Universe, the Sustainer of the World; seek the Sanctuary of the Lord, our King.
ਗਉੜੀ ਥਿਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੨
Raag Thitee Gauri Guru Arjan Dev
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥
Thaa Kee Aas Kaliaan Sukh Jaa Thae Sabh Kashh Hoe ||
Place your hopes in Him, for salvation and peace; all things come from Him.
ਗਉੜੀ ਥਿਤੀ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੩
Raag Thitee Gauri Guru Arjan Dev
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥
Chaar Kuntt Dheh Dhis Bhramiou This Bin Avar N Koe ||
I wandered around the four corners of the world and in the ten directions, but I saw nothing except Him.
ਗਉੜੀ ਥਿਤੀ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੩
Raag Thitee Gauri Guru Arjan Dev
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥
Baedh Puraan Simrith Sunae Bahu Bidhh Karo Beechaar ||
I listened to the Vedas, the Puraanas and the Simritees, and I pondered over them in so many ways.
ਗਉੜੀ ਥਿਤੀ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੪
Raag Thitee Gauri Guru Arjan Dev
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
Pathith Oudhhaaran Bhai Haran Sukh Saagar Nirankaar ||
The Saving Grace of sinners, the Destroyer of fear, the Ocean of peace, the Formless Lord.
ਗਉੜੀ ਥਿਤੀ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੪
Raag Thitee Gauri Guru Arjan Dev
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
Dhaathaa Bhugathaa Dhaenehaar This Bin Avar N Jaae ||
The Great Giver, the Enjoyer, the Bestower - there is no place at all without Him.
ਗਉੜੀ ਥਿਤੀ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੫
Raag Thitee Gauri Guru Arjan Dev
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
Jo Chaahehi Soee Milai Naanak Har Gun Gaae ||1||
You shall obtain all that you desire, O Nanak, singing the Glorious Praises of the Lord. ||1||
ਗਉੜੀ ਥਿਤੀ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੫
Raag Thitee Gauri Guru Arjan Dev
ਗੋਬਿੰਦ ਜਸੁ ਗਾਈਐ ਹਰਿ ਨੀਤ ॥
Gobindh Jas Gaaeeai Har Neeth ||
Sing the Praises of the Lord, the Lord of the Universe, each and every day.
ਗਉੜੀ ਥਿਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੬
Raag Thitee Gauri Guru Arjan Dev
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥
Mil Bhajeeai Saadhhasang Maerae Meeth ||1|| Rehaao ||
Join the Saadh Sangat, the Company of the Holy, and vibrate, meditate on Him, O my friend. ||1||Pause||
ਗਉੜੀ ਥਿਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੬
Raag Thitee Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
Karo Bandhanaa Anik Vaar Saran Paro Har Raae ||
Bow in humility to the Lord, over and over again, and enter the Sanctuary of the Lord, our King.
ਗਉੜੀ ਥਿਤੀ (ਮਃ ੫) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੭
Raag Thitee Gauri Guru Arjan Dev
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥
Bhram Katteeai Naanak Saadhhasang Dhutheeaa Bhaao Mittaae ||2||
Doubt is eradicated, O Nanak, in the Company of the Holy, and the love of duality is eliminated. ||2||
ਗਉੜੀ ਥਿਤੀ (ਮਃ ੫) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੭
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥
Dhutheeaa Dhuramath Dhoor Kar Gur Saevaa Kar Neeth ||
The second day of the lunar cycle: Get rid of your evil-mindedness, and serve the Guru continually.
ਗਉੜੀ ਥਿਤੀ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੮
Raag Thitee Gauri Guru Arjan Dev
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥
Raam Rathan Man Than Basai Thaj Kaam Krodhh Lobh Meeth ||
The jewel of the Lord's Name shall come to dwell in your mind and body, when you renounce sexual desire, anger and greed, O my friend.
ਗਉੜੀ ਥਿਤੀ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੮
Raag Thitee Gauri Guru Arjan Dev
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥
Maran Mittai Jeevan Milai Binasehi Sagal Kalaes ||
Conquer death and obtain eternal life; all your troubles will depart.
ਗਉੜੀ ਥਿਤੀ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੯
Raag Thitee Gauri Guru Arjan Dev
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥
Aap Thajahu Gobindh Bhajahu Bhaao Bhagath Paravaes ||
Renounce your self-conceit and vibrate upon the Lord of the Universe; loving devotion to Him shall permeate your being.
ਗਉੜੀ ਥਿਤੀ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੯
Raag Thitee Gauri Guru Arjan Dev