Sri Guru Granth Sahib
Displaying Ang 298 of 1430
- 1
- 2
- 3
- 4
ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥
Ootham Oocha Paarabreham Gun Anth N Jaanehi Saekh ||
That the Supreme Lord God is the most sublime and lofty. Even the thousand-tongued serpent does not know the limits of His Glories.
ਗਉੜੀ ਥਿਤੀ (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧
Raag Thitee Gauri Guru Arjan Dev
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥
Naaradh Mun Jan Suk Biaas Jas Gaavath Gobindh ||
Naarad, the humble beings, Suk and Vyaasa sing the Praises of the Lord of the Universe.
ਗਉੜੀ ਥਿਤੀ (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧
Raag Thitee Gauri Guru Arjan Dev
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥
Ras Geedhhae Har Sio Beedhhae Bhagath Rachae Bhagavanth ||
They are imbued with the Lord's essence; united with Him; they are absorbed in devotional worship of the Lord God.
ਗਉੜੀ ਥਿਤੀ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੨
Raag Thitee Gauri Guru Arjan Dev
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥
Moh Maan Bhram Binasiou Paaee Saran Dhaeiaal ||
Emotional attachment, pride and doubt are eliminated, when one takes to the Sanctuary of the Merciful Lord.
ਗਉੜੀ ਥਿਤੀ (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੨
Raag Thitee Gauri Guru Arjan Dev
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥
Charan Kamal Man Than Basae Dharasan Dhaekh Nihaal ||
His Lotus Feet abide within my mind and body and I am enraptured, beholding the Blessed Vision of His Darshan.
ਗਉੜੀ ਥਿਤੀ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੩
Raag Thitee Gauri Guru Arjan Dev
ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥
Laabh Milai Thottaa Hirai Saadhhasang Liv Laae ||
People reap their profits, and suffer no loss, when they embrace love for the Saadh Sangat, the Company of the Holy.
ਗਉੜੀ ਥਿਤੀ (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੩
Raag Thitee Gauri Guru Arjan Dev
ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥
Khaatt Khajaanaa Gun Nidhh Harae Naanak Naam Dhhiaae ||6||
They gather in the treasure of the Lord, the Ocean of Excellence, O Nanak, by meditating on the Naam. ||6||
ਗਉੜੀ ਥਿਤੀ (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੩
Raag Thitee Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥
Santh Manddal Har Jas Kathhehi Bolehi Sath Subhaae ||
In the gathering of the Saints, chant the Praises of the Lord, and speak the Truth with love.
ਗਉੜੀ ਥਿਤੀ (ਮਃ ੫) ਸ. ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੪
Raag Thitee Gauri Guru Arjan Dev
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥
Naanak Man Santhokheeai Eaekas Sio Liv Laae ||7||
O Nanak, the mind becomes contented, enshrining love for the One Lord. ||7||
ਗਉੜੀ ਥਿਤੀ (ਮਃ ੫) ਸ. ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੫
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥
Sapatham Sanchahu Naam Dhhan Ttoott N Jaahi Bhanddaar ||
The seventh day of the lunar cycle: Gather the wealth of the Naam; this is a treasure which shall never be exhausted.
ਗਉੜੀ ਥਿਤੀ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੫
Raag Thitee Gauri Guru Arjan Dev
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥
Santhasangath Mehi Paaeeai Anth N Paaraavaar ||
In the Society of the Saints, He is obtained; He has no end or limitations.
ਗਉੜੀ ਥਿਤੀ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੬
Raag Thitee Gauri Guru Arjan Dev
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥
Aap Thajahu Gobindh Bhajahu Saran Parahu Har Raae ||
Renounce your selfishness and conceit, and meditate, vibrate on the Lord of the Universe; take to the Sanctuary of the Lord, our King.
ਗਉੜੀ ਥਿਤੀ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੬
Raag Thitee Gauri Guru Arjan Dev
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥
Dhookh Harai Bhavajal Tharai Man Chindhiaa Fal Paae ||
Your pains shall depart - swim across the terrifying world-ocean, and obtain the fruits of your mind's desires.
ਗਉੜੀ ਥਿਤੀ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੭
Raag Thitee Gauri Guru Arjan Dev
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥
Aath Pehar Man Har Japai Safal Janam Paravaan ||
One who meditates on the Lord twenty-four hours a day - fruitful and blessed is his coming into the world.
ਗਉੜੀ ਥਿਤੀ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੭
Raag Thitee Gauri Guru Arjan Dev
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥
Anthar Baahar Sadhaa Sang Karanaihaar Pashhaan ||
Inwardly and outwardly, realize that the Creator Lord is always with you.
ਗਉੜੀ ਥਿਤੀ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੮
Raag Thitee Gauri Guru Arjan Dev
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥
So Saajan So Sakhaa Meeth Jo Har Kee Math Dhaee ||
He is your friend, your companion, your very best friend, who imparts the Teachings of the Lord.
ਗਉੜੀ ਥਿਤੀ (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੮
Raag Thitee Gauri Guru Arjan Dev
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥
Naanak This Balihaaranai Har Har Naam Japaee ||7||
Nanak is a sacrifice to one who chants the Name of the Lord, Har, Har. ||7||
ਗਉੜੀ ਥਿਤੀ (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੮
Raag Thitee Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥
Aath Pehar Gun Gaaeeahi Thajeeahi Avar Janjaal ||
Sing the Glorious Praises of the Lord twenty-four hours a day; renounce other entanglements.
ਗਉੜੀ ਥਿਤੀ (ਮਃ ੫) ਸ. ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੯
Raag Thitee Gauri Guru Arjan Dev
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥
Jamakankar Johi N Sakee Naanak Prabhoo Dhaeiaal ||8||
The Minister of Death cannot even see that person, O Nanak, unto whom God is merciful. ||8||
ਗਉੜੀ ਥਿਤੀ (ਮਃ ੫) ਸ. ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੦
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਅਸਟਮੀ ਅਸਟ ਸਿਧਿ ਨਵ ਨਿਧਿ ॥
Asattamee Asatt Sidhh Nav Nidhh ||
The eighth day of the lunar cycle: The eight spiritual powers of the Siddhas, the nine treasures,
ਗਉੜੀ ਥਿਤੀ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੦
Raag Thitee Gauri Guru Arjan Dev
ਸਗਲ ਪਦਾਰਥ ਪੂਰਨ ਬੁਧਿ ॥
Sagal Padhaarathh Pooran Budhh ||
All precious things, perfect intellect,
ਗਉੜੀ ਥਿਤੀ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧
Raag Thitee Gauri Guru Arjan Dev
ਕਵਲ ਪ੍ਰਗਾਸ ਸਦਾ ਆਨੰਦ ॥
Kaval Pragaas Sadhaa Aanandh ||
The opening of the heart-lotus, eternal bliss,
ਗਉੜੀ ਥਿਤੀ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧
Raag Thitee Gauri Guru Arjan Dev
ਨਿਰਮਲ ਰੀਤਿ ਨਿਰੋਧਰ ਮੰਤ ॥
Niramal Reeth Nirodhhar Manth ||
Pure lifestyle, the infallible Mantra,
ਗਉੜੀ ਥਿਤੀ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧
Raag Thitee Gauri Guru Arjan Dev
ਸਗਲ ਧਰਮ ਪਵਿਤ੍ਰ ਇਸਨਾਨੁ ॥
Sagal Dhharam Pavithr Eisanaan ||
All Dharmic virtues, sacred purifying baths,
ਗਉੜੀ ਥਿਤੀ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੧
Raag Thitee Gauri Guru Arjan Dev
ਸਭ ਮਹਿ ਊਚ ਬਿਸੇਖ ਗਿਆਨੁ ॥
Sabh Mehi Ooch Bisaekh Giaan ||
The most lofty and sublime spiritual wisdom
ਗਉੜੀ ਥਿਤੀ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੨
Raag Thitee Gauri Guru Arjan Dev
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥
Har Har Bhajan Poorae Gur Sang ||
These are obtained by meditating, vibrating upon the Lord, Har, Har, in the Company of the Perfect Guru.
ਗਉੜੀ ਥਿਤੀ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੨
Raag Thitee Gauri Guru Arjan Dev
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥
Jap Thareeai Naanak Naam Har Rang ||8||
You shall be saved, O Nanak, by lovingly chanting the Lord's Name. ||8||
ਗਉੜੀ ਥਿਤੀ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੨
Raag Thitee Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥
Naaraaein Neh Simariou Mohiou Suaadh Bikaar ||
He does not remember the Lord in meditation; he is fascinated by the pleasures of corruption.
ਗਉੜੀ ਥਿਤੀ (ਮਃ ੫) ਸ. ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੩
Raag Thitee Gauri Guru Arjan Dev
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥
Naanak Naam Bisaariai Narak Surag Avathaar ||9||
O Nanak, forgetting the Naam, he is reincarnated into heaven and hell. ||9||
ਗਉੜੀ ਥਿਤੀ (ਮਃ ੫) ਸ. ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੩
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਨਉਮੀ ਨਵੇ ਛਿਦ੍ਰ ਅਪਵੀਤ ॥
Noumee Navae Shhidhr Apaveeth ||
The ninth day of the lunar cycle: The nine holes of the body are defiled.
ਗਉੜੀ ਥਿਤੀ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੪
Raag Thitee Gauri Guru Arjan Dev
ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥
Har Naam N Japehi Karath Bipareeth ||
People do not chant the Lord's Name; instead, they practice evil.
ਗਉੜੀ ਥਿਤੀ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੪
Raag Thitee Gauri Guru Arjan Dev
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥
Par Thria Ramehi Bakehi Saadhh Nindh ||
They commit adultery, slander the Saints,
ਗਉੜੀ ਥਿਤੀ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੫
Raag Thitee Gauri Guru Arjan Dev
ਕਰਨ ਨ ਸੁਨਹੀ ਹਰਿ ਜਸੁ ਬਿੰਦ ॥
Karan N Sunehee Har Jas Bindh ||
And do not listen to even a tiny bit of the Lord's Praise.
ਗਉੜੀ ਥਿਤੀ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੫
Raag Thitee Gauri Guru Arjan Dev
ਹਿਰਹਿ ਪਰ ਦਰਬੁ ਉਦਰ ਕੈ ਤਾਈ ॥
Hirehi Par Dharab Oudhar Kai Thaaee ||
They steal others' wealth for the sake of their own bellies,
ਗਉੜੀ ਥਿਤੀ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੫
Raag Thitee Gauri Guru Arjan Dev
ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥
Agan N Nivarai Thrisanaa N Bujhaaee ||
But the fire is not extinguished, and their thirst is not quenched.
ਗਉੜੀ ਥਿਤੀ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੬
Raag Thitee Gauri Guru Arjan Dev
ਹਰਿ ਸੇਵਾ ਬਿਨੁ ਏਹ ਫਲ ਲਾਗੇ ॥
Har Saevaa Bin Eaeh Fal Laagae ||
Without serving the Lord, these are their rewards.
ਗਉੜੀ ਥਿਤੀ (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੬
Raag Thitee Gauri Guru Arjan Dev
ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥
Naanak Prabh Bisarath Mar Jamehi Abhaagae ||9||
O Nanak, forgetting God, the unfortunate people are born, only to die. ||9||
ਗਉੜੀ ਥਿਤੀ (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੬
Raag Thitee Gauri Guru Arjan Dev
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
Dhas Dhis Khojath Mai Firiou Jath Dhaekho Thath Soe ||
I have wandered, searching in the ten directions - wherever I look, there I see Him.
ਗਉੜੀ ਥਿਤੀ (ਮਃ ੫) ਸ. ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੭
Raag Thitee Gauri Guru Arjan Dev
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥
Man Bas Aavai Naanakaa Jae Pooran Kirapaa Hoe ||10||
The mind comes to be controlled, O Nanak, if He grants His Perfect Grace. ||10||
ਗਉੜੀ ਥਿਤੀ (ਮਃ ੫) ਸ. ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੭
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੮
ਦਸਮੀ ਦਸ ਦੁਆਰ ਬਸਿ ਕੀਨੇ ॥
Dhasamee Dhas Dhuaar Bas Keenae ||
The tenth day of the lunar cycle: Overpower the ten sensory and motor organs;
ਗਉੜੀ ਥਿਤੀ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੮
Raag Thitee Gauri Guru Arjan Dev
ਮਨਿ ਸੰਤੋਖੁ ਨਾਮ ਜਪਿ ਲੀਨੇ ॥
Man Santhokh Naam Jap Leenae ||
Your mind will be content, as you chant the Naam.
ਗਉੜੀ ਥਿਤੀ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੮
Raag Thitee Gauri Guru Arjan Dev
ਕਰਨੀ ਸੁਨੀਐ ਜਸੁ ਗੋਪਾਲ ॥
Karanee Suneeai Jas Gopaal ||
With your ears, hear the Praises of the Lord of the World;
ਗਉੜੀ ਥਿਤੀ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੯
Raag Thitee Gauri Guru Arjan Dev
ਨੈਨੀ ਪੇਖਤ ਸਾਧ ਦਇਆਲ ॥
Nainee Paekhath Saadhh Dhaeiaal ||
With your eyes, behold the kind, Holy Saints.
ਗਉੜੀ ਥਿਤੀ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੯
Raag Thitee Gauri Guru Arjan Dev
ਰਸਨਾ ਗੁਨ ਗਾਵੈ ਬੇਅੰਤ ॥
Rasanaa Gun Gaavai Baeanth ||
With your tongue, sing the Glorious Praises of the Infinite Lord.
ਗਉੜੀ ਥਿਤੀ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੯
Raag Thitee Gauri Guru Arjan Dev
ਮਨ ਮਹਿ ਚਿਤਵੈ ਪੂਰਨ ਭਗਵੰਤ ॥
Man Mehi Chithavai Pooran Bhagavanth ||
In your mind, remember the Perfect Lord God.
ਗਉੜੀ ਥਿਤੀ (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੮ ਪੰ. ੧੯
Raag Thitee Gauri Guru Arjan Dev