Sri Guru Granth Sahib
Displaying Ang 301 of 1430
- 1
- 2
- 3
- 4
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥
Sabh Kaaraj Thin Kae Sidhh Hehi Jin Guramukh Kirapaa Dhhaar ||
All the Gurmukh's affairs are brought to perfect completion; the Lord has showered him with His Mercy.
ਗਉੜੀ ਵਾਰ¹ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧
Raag Gauri Guru Ram Das
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥
Naanak Jo Dhhur Milae Sae Mil Rehae Har Maelae Sirajanehaar ||2||
O Nanak, one who meets the Primal Lord remains blended with the Lord, the Creator Lord. ||2||
ਗਉੜੀ ਵਾਰ¹ (ਮਃ ੪) (੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
Thoo Sachaa Saahib Sach Hai Sach Sachaa Gosaaee ||
You are True, O True Lord and Master. You are the Truest of the True, O Lord of the World.
ਗਉੜੀ ਵਾਰ¹ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੨
Raag Gauri Guru Ram Das
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥
Thudhhuno Sabh Dhhiaaeidhee Sabh Lagai Thaeree Paaee ||
Everyone meditates on You; everyone falls at Your Feet.
ਗਉੜੀ ਵਾਰ¹ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੨
Raag Gauri Guru Ram Das
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥
Thaeree Sifath Suaalio Saroop Hai Jin Keethee This Paar Laghaaee ||
Your Praises are graceful and beautiful; You save those who speak them.
ਗਉੜੀ ਵਾਰ¹ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੩
Raag Gauri Guru Ram Das
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥
Guramukhaa No Fal Paaeidhaa Sach Naam Samaaee ||
You reward the Gurmukhs, who are absorbed in the True Name.
ਗਉੜੀ ਵਾਰ¹ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੩
Raag Gauri Guru Ram Das
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥
Vaddae Maerae Saahibaa Vaddee Thaeree Vaddiaaee ||1||
O my Great Lord and Master, great is Your glorious greatness. ||1||
ਗਉੜੀ ਵਾਰ¹ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੪
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥
Vin Naavai Hor Salaahanaa Sabh Bolan Fikaa Saadh ||
Without the Name, all other praise and speech is insipid and tasteless.
ਗਉੜੀ ਵਾਰ¹ (ਮਃ ੪) (੨) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੪
Raag Gauri Guru Ram Das
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥
Manamukh Ahankaar Salaahadhae Houmai Mamathaa Vaadh ||
The self-willed manmukhs praise their own egos; their attachment to egotism is useless.
ਗਉੜੀ ਵਾਰ¹ (ਮਃ ੪) (੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੫
Raag Gauri Guru Ram Das
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥
Jin Saalaahan Sae Marehi Khap Jaavai Sabh Apavaadh ||
Those whom they praise, die; they all waste away in conflict.
ਗਉੜੀ ਵਾਰ¹ (ਮਃ ੪) (੨) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੫
Raag Gauri Guru Ram Das
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥
Jan Naanak Guramukh Oubarae Jap Har Har Paramaanaadh ||1||
O servant Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||
ਗਉੜੀ ਵਾਰ¹ (ਮਃ ੪) (੨) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੬
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥
Sathigur Har Prabh Dhas Naam Dhhiaaee Man Haree ||
O True Guru, tell me of my Lord God, that I may meditate on the Naam within my mind.
ਗਉੜੀ ਵਾਰ¹ (ਮਃ ੪) (੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੭
Raag Gauri Guru Ram Das
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥
Naanak Naam Pavith Har Mukh Bolee Sabh Dhukh Pareharee ||2||
O Nanak , the Lord's Name is sacred and pure; chanting it, all my pain has been taken away. ||2||
ਗਉੜੀ ਵਾਰ¹ (ਮਃ ੪) (੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੭
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥
Thoo Aapae Aap Nirankaar Hai Niranjan Har Raaeiaa ||
You Yourself are the Formless Lord, the Immaculate Lord, our Sovereign King.
ਗਉੜੀ ਵਾਰ¹ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੮
Raag Gauri Guru Ram Das
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥
Jinee Thoo Eik Man Sach Dhhiaaeiaa Thin Kaa Sabh Dhukh Gavaaeiaa ||
Those who meditate on You, O True Lord with one-pointed mind, are rid of all their pain.
ਗਉੜੀ ਵਾਰ¹ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੮
Raag Gauri Guru Ram Das
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥
Thaeraa Sareek Ko Naahee Jis No Lavai Laae Sunaaeiaa ||
You have no equal, next to whom I might sit and speak of You.
ਗਉੜੀ ਵਾਰ¹ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੯
Raag Gauri Guru Ram Das
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥
Thudhh Jaevadd Dhaathaa Thoohai Niranjanaa Thoohai Sach Maerai Man Bhaaeiaa ||
You are the only Giver as great as Yourself. You are Immaculate; O True Lord, you are pleasing to my mind.
ਗਉੜੀ ਵਾਰ¹ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੦
Raag Gauri Guru Ram Das
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥
Sachae Maerae Saahibaa Sachae Sach Naaeiaa ||2||
O my True Lord and Master, Your Name is the Truest of the True. ||2||
ਗਉੜੀ ਵਾਰ¹ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੦
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
Man Anthar Houmai Rog Hai Bhram Bhoolae Manamukh Dhurajanaa ||
Deep within the mind is the disease of ego; the self-willed manmukhs, the evil beings, are deluded by doubt.
ਗਉੜੀ ਵਾਰ¹ (ਮਃ ੪) (੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੧
Raag Gauri Guru Ram Das
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥
Naanak Rog Gavaae Mil Sathigur Saadhhoo Sajanaa ||1||
O Nanak, this disease is eradicated, only when one meets the True Guru, our Holy Friend. ||1||
ਗਉੜੀ ਵਾਰ¹ (ਮਃ ੪) (੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੧
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥
Man Than Rathaa Rang Sio Guramukh Har Gunathaas ||
The mind and body of the Gurmukh are imbued with the Love of the Lord, the Treasure of Virtue.
ਗਉੜੀ ਵਾਰ¹ (ਮਃ ੪) (੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੨
Raag Gauri Guru Ram Das
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥
Jan Naanak Har Saranaagathee Har Maelae Gur Saabaas ||2||
Servant Nanak has taken to the Sanctuary of the Lord. Hail to the Guru, who has united me with the Lord. ||2||
ਗਉੜੀ ਵਾਰ¹ (ਮਃ ੪) (੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੨
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥
Thoo Karathaa Purakh Aganm Hai Kis Naal Thoo Varreeai ||
You are the Personification of Creativity, the Inaccessible Lord. With whom should I compare You?
ਗਉੜੀ ਵਾਰ¹ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੩
Raag Gauri Guru Ram Das
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥
Thudhh Jaevadd Hoe S Aakheeai Thudhh Jaehaa Thoohai Parreeai ||
If there was anyone else as great as You, I would name him; You alone are like Yourself.
ਗਉੜੀ ਵਾਰ¹ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੪
Raag Gauri Guru Ram Das
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥
Thoo Ghatt Ghatt Eik Varathadhaa Guramukh Paragarreeai ||
You are the One, permeating each and every heart; You are revealed to the Gurmukh.
ਗਉੜੀ ਵਾਰ¹ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੪
Raag Gauri Guru Ram Das
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥
Thoo Sachaa Sabhas Dhaa Khasam Hai Sabh Dhoo Thoo Charreeai ||
You are the True Lord and Master of all; You are the Highest of all.
ਗਉੜੀ ਵਾਰ¹ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੫
Raag Gauri Guru Ram Das
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥
Thoo Karehi S Sachae Hoeisee Thaa Kaaeith Karreeai ||3||
Whatever You do, O True Lord - that is what happens, so why should we grieve? ||3||
ਗਉੜੀ ਵਾਰ¹ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੫
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥
Mai Man Than Praem Piranm Kaa Athae Pehar Lagann ||
My mind and body are imbued with the Love of my Beloved, twenty-four hours a day.
ਗਉੜੀ ਵਾਰ¹ (ਮਃ ੪) (੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੬
Raag Gauri Guru Ram Das
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥
Jan Naanak Kirapaa Dhhaar Prabh Sathigur Sukh Vasann ||1||
Shower Your Mercy upon servant Nanak, O God, that he may dwell in peace with the True Guru. ||1||
ਗਉੜੀ ਵਾਰ¹ (ਮਃ ੪) (੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੬
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥
Jin Andhar Preeth Piranm Kee Jio Bolan Thivai Sohann ||
Those whose inner beings are filled with the Love of their Beloved, look beautiful as they speak.
ਗਉੜੀ ਵਾਰ¹ (ਮਃ ੪) (੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੭
Raag Gauri Guru Ram Das
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥
Naanak Har Aapae Jaanadhaa Jin Laaee Preeth Pirann ||2||
O Nanak, the Lord Himself knows all; the Beloved Lord has infused His Love. ||2||
ਗਉੜੀ ਵਾਰ¹ (ਮਃ ੪) (੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੭
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥
Thoo Karathaa Aap Abhul Hai Bhulan Vich Naahee ||
O Creator Lord, You Yourself are infallible; You never make mistakes.
ਗਉੜੀ ਵਾਰ¹ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੮
Raag Gauri Guru Ram Das
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥
Thoo Karehi S Sachae Bhalaa Hai Gur Sabadh Bujhaahee ||
Whatever You do is good, O True Lord; this understanding is obtained through the Word of the Guru's Shabad.
ਗਉੜੀ ਵਾਰ¹ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੮
Raag Gauri Guru Ram Das
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥
Thoo Karan Kaaran Samarathh Hai Dhoojaa Ko Naahee ||
You are the Cause of causes, the All-powerful Lord; there is no other at all.
ਗਉੜੀ ਵਾਰ¹ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੯
Raag Gauri Guru Ram Das
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥
Thoo Saahib Agam Dhaeiaal Hai Sabh Thudhh Dhhiaahee ||
O Lord and Master, You are inaccessible and merciful. Everyone meditates on You.
ਗਉੜੀ ਵਾਰ¹ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੯
Raag Gauri Guru Ram Das