Sri Guru Granth Sahib
Displaying Ang 303 of 1430
- 1
- 2
- 3
- 4
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥
Jaa Sathigur Saraaf Nadhar Kar Dhaekhai Suaavageer Sabh Ougharr Aaeae ||
When the True Guru, the Tester, observes with His Glance, the selfish ones are all exposed.
ਗਉੜੀ ਵਾਰ¹ (ਮਃ ੪) (੭) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧
Raag Gauri Guru Ram Das
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥
Oue Jaehaa Chithavehi Nith Thaehaa Paaein Oue Thaeho Jaehae Dhay Vajaaeae ||
As one thinks, so does he receive, and so does the Lord make him known.
ਗਉੜੀ ਵਾਰ¹ (ਮਃ ੪) (੭) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੨
Raag Gauri Guru Ram Das
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥
Naanak Dhuhee Siree Khasam Aapae Varathai Nith Kar Kar Dhaekhai Chalath Sabaaeae ||1||
O Nanak, the Lord and Master is pervading at both ends; He continually acts, and beholds His own play. ||1||
ਗਉੜੀ ਵਾਰ¹ (ਮਃ ੪) (੭) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੩
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥
Eik Man Eik Varathadhaa Jith Lagai So Thhaae Paae ||
The mortal is of one mind - whatever he dedicates it to, in that he is successful.
ਗਉੜੀ ਵਾਰ¹ (ਮਃ ੪) (੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੩
Raag Gauri Guru Ram Das
ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥
Koee Galaa Karae Ghanaereeaa J Ghar Vathh Hovai Saaee Khaae ||
Some talk a lot, but they eat only that which is in their own homes.
ਗਉੜੀ ਵਾਰ¹ (ਮਃ ੪) (੭) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੪
Raag Gauri Guru Ram Das
ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
Bin Sathigur Sojhee Naa Pavai Ahankaar N Vichahu Jaae ||
Without the True Guru, understanding is not obtained, and egotism does not depart from within.
ਗਉੜੀ ਵਾਰ¹ (ਮਃ ੪) (੭) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੪
Raag Gauri Guru Ram Das
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
Ahankaareeaa No Dhukh Bhukh Hai Hathh Thaddehi Ghar Ghar Mangaae ||
Suffering and hunger cling to the egotistical people; they hold out their hands and beg from door to door.
ਗਉੜੀ ਵਾਰ¹ (ਮਃ ੪) (੭) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੫
Raag Gauri Guru Ram Das
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥
Koorr Thagee Gujhee Naa Rehai Mulanmaa Paaj Lehi Jaae ||
Their falsehood and fraud cannot remain concealed; their false appearances fall off in the end.
ਗਉੜੀ ਵਾਰ¹ (ਮਃ ੪) (੭) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੬
Raag Gauri Guru Ram Das
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
Jis Hovai Poorab Likhiaa This Sathigur Milai Prabh Aae ||
One who has such pre-ordained destiny comes to meet God through the True Guru.
ਗਉੜੀ ਵਾਰ¹ (ਮਃ ੪) (੭) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੬
Raag Gauri Guru Ram Das
ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥
Jio Lohaa Paaras Bhaetteeai Mil Sangath Suvaran Hoe Jaae ||
Just as iron is transmuted into gold by the touch of the Philosopher's Stone, so are people transformed by joining the Sangat, the Holy Congregation.
ਗਉੜੀ ਵਾਰ¹ (ਮਃ ੪) (੭) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੭
Raag Gauri Guru Ram Das
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥
Jan Naanak Kae Prabh Thoo Dhhanee Jio Bhaavai Thivai Chalaae ||2||
O God, You are the Master of servant Nanak; as it pleases You, You lead him. ||2||
ਗਉੜੀ ਵਾਰ¹ (ਮਃ ੪) (੭) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੭
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩
ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥
Jin Har Hiradhai Saeviaa Thin Har Aap Milaaeae ||
One who serves the Lord with all his heart - the Lord Himself unites him with Himself.
ਗਉੜੀ ਵਾਰ¹ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੮
Raag Gauri Guru Ram Das
ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥
Gun Kee Saajh Thin Sio Karee Sabh Avagan Sabadh Jalaaeae ||
He enters into a partnership with virtue and merit, and burns off all his demerits with the fire of the Shabad.
ਗਉੜੀ ਵਾਰ¹ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੮
Raag Gauri Guru Ram Das
ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥
Aougan Vikan Palaree Jis Dhaehi S Sachae Paaeae ||
Demerits are purchased cheap, like straw; he alone gathers merit, who is so blessed by the True Lord.
ਗਉੜੀ ਵਾਰ¹ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੯
Raag Gauri Guru Ram Das
ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥
Balihaaree Gur Aapanae Jin Aougan Maett Gun Paragatteeaaeae ||
I am a sacrifice to my Guru, who has erased my demerits, and revealed my virtuous merits.
ਗਉੜੀ ਵਾਰ¹ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੯
Raag Gauri Guru Ram Das
ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥
Vaddee Vaddiaaee Vaddae Kee Guramukh Aalaaeae ||7||
The Gurmukh chants the glorious greatness of the great Lord God. ||7||
ਗਉੜੀ ਵਾਰ¹ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੦
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
Sathigur Vich Vaddee Vaddiaaee Jo Anadhin Har Har Naam Dhhiaavai ||
Great is the greatness within the True Guru, who meditates night and day on the Name of the Lord, Har, Har.
ਗਉੜੀ ਵਾਰ¹ (ਮਃ ੪) (੮) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੧
Raag Gauri Guru Ram Das
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
Har Har Naam Ramath Such Sanjam Har Naamae Hee Thripathaavai ||
The repetition of the Name of the Lord, Har, Har, is his purity and self-restraint; with the Name of the Lord, He is satisfied.
ਗਉੜੀ ਵਾਰ¹ (ਮਃ ੪) (੮) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੧
Raag Gauri Guru Ram Das
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
Har Naam Thaan Har Naam Dheebaan Har Naamo Rakh Karaavai ||
The Lord's Name is His power, and the Lord's Name is His Royal Court; the Lord's Name protects Him.
ਗਉੜੀ ਵਾਰ¹ (ਮਃ ੪) (੮) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੨
Raag Gauri Guru Ram Das
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
Jo Chith Laae Poojae Gur Moorath So Man Eishhae Fal Paavai ||
One who centers his consciousness and worships the Guru, obtains the fruits of his mind's desires.
ਗਉੜੀ ਵਾਰ¹ (ਮਃ ੪) (੮) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੨
Raag Gauri Guru Ram Das
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
Jo Nindhaa Karae Sathigur Poorae Kee This Karathaa Maar Dhivaavai ||
But one who slanders the Perfect True Guru, shall be killed and destroyed by the Creator.
ਗਉੜੀ ਵਾਰ¹ (ਮਃ ੪) (੮) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੩
Raag Gauri Guru Ram Das
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
Faer Ouh Vaelaa Ous Hathh N Aavai Ouhu Aapanaa Beejiaa Aapae Khaavai ||
This opportunity shall not come into his hands again; he must eat what he himself has planted.
ਗਉੜੀ ਵਾਰ¹ (ਮਃ ੪) (੮) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੩
Raag Gauri Guru Ram Das
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
Narak Ghor Muhi Kaalai Kharriaa Jio Thasakar Paae Galaavai ||
He shall be taken to the most horrible hell, with his face blackened like a thief, and a noose around his neck.
ਗਉੜੀ ਵਾਰ¹ (ਮਃ ੪) (੮) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੪
Raag Gauri Guru Ram Das
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
Fir Sathigur Kee Saranee Pavai Thaa Oubarai Jaa Har Har Naam Dhhiaavai ||
But if he should again take to the Sanctuary of the True Guru, and meditate on the Name of the Lord, Har, Har, then he shall be saved.
ਗਉੜੀ ਵਾਰ¹ (ਮਃ ੪) (੮) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੫
Raag Gauri Guru Ram Das
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥
Har Baathaa Aakh Sunaaeae Naanak Har Karathae Eaevai Bhaavai ||1||
Nanak speaks and proclaims the Lord's Story; as it pleases the Creator, so does he speak. ||1||
ਗਉੜੀ ਵਾਰ¹ (ਮਃ ੪) (੮) ਸ. (੪) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੫
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੩
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥
Poorae Gur Kaa Hukam N Mannai Ouhu Manamukh Agiaan Muthaa Bikh Maaeiaa ||
One who does not obey the Hukam, the Command of the Perfect Guru - that self-willed manmukh is plundered by his ignorance and poisoned by Maya.
ਗਉੜੀ ਵਾਰ¹ (ਮਃ ੪) (੮) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੬
Raag Gauri Guru Ram Das
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥
Ous Andhar Koorr Koorro Kar Bujhai Anehodhae Jhagarrae Dhay Ous Dhai Gal Paaeiaa ||
Within him is falsehood, and he sees everyone else as false; the Lord has tied these useless conflicts around his neck.
ਗਉੜੀ ਵਾਰ¹ (ਮਃ ੪) (੮) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੭
Raag Gauri Guru Ram Das
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥
Ouhu Gal Farosee Karae Bahuthaeree Ous Dhaa Boliaa Kisai N Bhaaeiaa ||
He babbles on and on, but the words he speaks please no one.
ਗਉੜੀ ਵਾਰ¹ (ਮਃ ੪) (੮) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੭
Raag Gauri Guru Ram Das
ਓਹੁ ਘਰਿ ਘਰਿ ਹੰਢੈ ਜਿਉ ਰੰਨ ਦਦ਼ਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥
Ouhu Ghar Ghar Handtai Jio Rann Dhuohaagan Ous Naal Muhu Jorrae Ous Bhee Lashhan Laaeiaa ||
He wanders from house to house like an abandoned woman; whoever associates with him is stained by the mark of evil as well.
ਗਉੜੀ ਵਾਰ¹ (ਮਃ ੪) (੮) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੮
Raag Gauri Guru Ram Das
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥
Guramukh Hoe S Alipatho Varathai Ous Dhaa Paas Shhadd Gur Paas Behi Jaaeiaa ||
Those who become Gurmukh avoid him; they forsake his company and sit hear the Guru.
ਗਉੜੀ ਵਾਰ¹ (ਮਃ ੪) (੮) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੩ ਪੰ. ੧੯
Raag Gauri Guru Ram Das