Sri Guru Granth Sahib
Displaying Ang 304 of 1430
- 1
- 2
- 3
- 4
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥
Jo Gur Gopae Aapanaa S Bhalaa Naahee Panchahu Oun Laahaa Mool Sabh Gavaaeiaa ||
O chosen people, O self-elect, one who does not publicly affirm his Guru is not a good person; he loses all his profits and capital.
ਗਉੜੀ ਵਾਰ¹ (ਮਃ ੪) (੮) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧
Raag Gauri Guru Ram Das
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥
Pehilaa Aagam Nigam Naanak Aakh Sunaaeae Poorae Gur Kaa Bachan Oupar Aaeiaa ||
People used to chant and recite the Shaastras and the Vedas, O Nanak, but now the Words of the Perfect Guru have come to be the most exalted of all.
ਗਉੜੀ ਵਾਰ¹ (ਮਃ ੪) (੮) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧
Raag Gauri Guru Ram Das
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥
Gurasikhaa Vaddiaaee Bhaavai Gur Poorae Kee Manamukhaa Ouh Vaelaa Hathh N Aaeiaa ||2||
The glorious greatness of the Perfect Guru is pleasing to the GurSikh; the self-willed manmukhs have lost this opportunity. ||2||
ਗਉੜੀ ਵਾਰ¹ (ਮਃ ੪) (੮) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੨
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
Sach Sachaa Sabh Dhoo Vaddaa Hai So Leae Jis Sathigur Ttikae ||
The True Lord is truly the greatest of all; he alone obtains Him, who is anointed by the Guru.
ਗਉੜੀ ਵਾਰ¹ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੩
Raag Gauri Guru Ram Das
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
So Sathigur J Sach Dhhiaaeidhaa Sach Sachaa Sathigur Eikae ||
He is the True Guru, who meditates on the True Lord. The True Lord and the True Guru are truly One.
ਗਉੜੀ ਵਾਰ¹ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੪
Raag Gauri Guru Ram Das
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
Soee Sathigur Purakh Hai Jin Panjae Dhooth Keethae Vas Shhikae ||
He is the True Guru, the Primal Being, who has totally conquered his five passions.
ਗਉੜੀ ਵਾਰ¹ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੪
Raag Gauri Guru Ram Das
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
J Bin Sathigur Saevae Aap Ganaaeidhae Thin Andhar Koorr Fitt Fitt Muh Fikae ||
One who does not serve the True Guru, and who praises himself, is filled with falsehood within. Cursed, cursed is his ugly face.
ਗਉੜੀ ਵਾਰ¹ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੫
Raag Gauri Guru Ram Das
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥
Oue Bolae Kisai N Bhaavanee Muh Kaalae Sathigur Thae Chukae ||8||
His words are not pleasing to anyone; his face is blackened, and he is separated from the True Guru. ||8||
ਗਉੜੀ ਵਾਰ¹ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੬
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
Har Prabh Kaa Sabh Khaeth Hai Har Aap Kirasaanee Laaeiaa ||
Everyone is the field of the Lord God; the Lord Himself cultivates this field.
ਗਉੜੀ ਵਾਰ¹ (ਮਃ ੪) (੯) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੬
Raag Gauri Guru Ram Das
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥
Guramukh Bakhas Jamaaeean Manamukhee Mool Gavaaeiaa ||
The Gurmukh grows the crop of forgiveness, while the self-willed manmukh loses even his roots.
ਗਉੜੀ ਵਾਰ¹ (ਮਃ ੪) (੯) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੭
Raag Gauri Guru Ram Das
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥
Sabh Ko Beejae Aapanae Bhalae No Har Bhaavai So Khaeth Jamaaeiaa ||
They all plant for their own good, but the Lord causes to grow only that field with which He is pleased.
ਗਉੜੀ ਵਾਰ¹ (ਮਃ ੪) (੯) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੭
Raag Gauri Guru Ram Das
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥
Gurasikhee Har Anmrith Beejiaa Har Anmrith Naam Fal Anmrith Paaeiaa ||
The GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
ਗਉੜੀ ਵਾਰ¹ (ਮਃ ੪) (੯) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੮
Raag Gauri Guru Ram Das
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥
Jam Choohaa Kiras Nith Kurakadhaa Har Karathai Maar Kadtaaeiaa ||
The mouse of Death is continually gnawing away at the crop, but the Creator Lord has beaten it off and driven it away.
ਗਉੜੀ ਵਾਰ¹ (ਮਃ ੪) (੯) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੯
Raag Gauri Guru Ram Das
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥
Kirasaanee Janmee Bhaao Kar Har Bohal Bakhas Jamaaeiaa ||
The farm was successful, by the Love of the Lord, and the crop was produced by God's Grace.
ਗਉੜੀ ਵਾਰ¹ (ਮਃ ੪) (੯) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੯
Raag Gauri Guru Ram Das
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥
Thin Kaa Kaarraa Andhaesaa Sabh Laahioun Jinee Sathigur Purakh Dhhiaaeiaa ||
He has removed all the burning and anxiety of those, who have meditated on the True Guru, the Primal Being.
ਗਉੜੀ ਵਾਰ¹ (ਮਃ ੪) (੯) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੦
Raag Gauri Guru Ram Das
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥
Jan Naanak Naam Araadhhiaa Aap Thariaa Sabh Jagath Tharaaeiaa ||1||
O servant Nanak, one who worships and adores the Naam, the Name of the Lord, swims across, and saves the whole world as well. ||1||
ਗਉੜੀ ਵਾਰ¹ (ਮਃ ੪) (੯) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੧
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥
Saaraa Dhin Laalach Attiaa Manamukh Horae Galaa ||
The self-willed manmukh is occupied with greed all day long, although he may claim otherwise.
ਗਉੜੀ ਵਾਰ¹ (ਮਃ ੪) (੯) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੧
Raag Gauri Guru Ram Das
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
Raathee Ooghai Dhabiaa Navae Soth Sabh Dtilaa ||
At night, he is overcome by fatigue, and all his nine holes are weakened.
ਗਉੜੀ ਵਾਰ¹ (ਮਃ ੪) (੯) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੨
Raag Gauri Guru Ram Das
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥
Manamukhaa Dhai Sir Joraa Amar Hai Nith Dhaevehi Bhalaa ||
Over the head of the manmukh is the order of the woman; to her, he ever holds out his promises of goodness.
ਗਉੜੀ ਵਾਰ¹ (ਮਃ ੪) (੯) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੨
Raag Gauri Guru Ram Das
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
Joraa Dhaa Aakhiaa Purakh Kamaavadhae Sae Apavith Amaedhh Khalaa ||
Those men who act according to the orders of women are impure, filthy and foolish.
ਗਉੜੀ ਵਾਰ¹ (ਮਃ ੪) (੯) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੩
Raag Gauri Guru Ram Das
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥
Kaam Viaapae Kusudhh Nar Sae Joraa Pushh Chalaa ||
Those impure men are engrossed in sexual desire; they consult their women and walk accordingly.
ਗਉੜੀ ਵਾਰ¹ (ਮਃ ੪) (੯) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੩
Raag Gauri Guru Ram Das
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
Sathigur Kai Aakhiai Jo Chalai So Sath Purakh Bhal Bhalaa ||
One who walks as the True Guru tells him to, is the true man, the best of the best.
ਗਉੜੀ ਵਾਰ¹ (ਮਃ ੪) (੯) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੪
Raag Gauri Guru Ram Das
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥
Joraa Purakh Sabh Aap Oupaaeian Har Khael Sabh Khilaa ||
He Himself created all women and men; the Lord Himself plays every play.
ਗਉੜੀ ਵਾਰ¹ (ਮਃ ੪) (੯) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੪
Raag Gauri Guru Ram Das
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥
Sabh Thaeree Banath Banaavanee Naanak Bhal Bhalaa ||2||
You created the entire creation; O Nanak, it is the best of the best. ||2||
ਗਉੜੀ ਵਾਰ¹ (ਮਃ ੪) (੯) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੫
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥
Thoo Vaeparavaahu Athhaahu Hai Athul Kio Thuleeai ||
You are carefree, unfathomable and immeasurable; how can You be measured?
ਗਉੜੀ ਵਾਰ¹ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੫
Raag Gauri Guru Ram Das
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
Sae Vaddabhaagee J Thudhh Dhhiaaeidhae Jin Sathigur Mileeai ||
Those who have met the True Guru and who meditate on You are very fortunate.
ਗਉੜੀ ਵਾਰ¹ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੬
Raag Gauri Guru Ram Das
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
Sathigur Kee Baanee Sath Saroop Hai Gurabaanee Baneeai ||
The Word of the True Guru's Bani is the embodiment of Truth; through Gurbani, one becomes perfect.
ਗਉੜੀ ਵਾਰ¹ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੬
Raag Gauri Guru Ram Das
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
Sathigur Kee Reesai Hor Kach Pich Boladhae Sae Koorriaar Koorrae Jharr Parreeai ||
Jealously emulating the True Guru, some others may speak of good and bad, but the false are destroyed by their falsehood.
ਗਉੜੀ ਵਾਰ¹ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੭
Raag Gauri Guru Ram Das
ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥
Ounhaa Andhar Hor Mukh Hor Hai Bikh Maaeiaa No Jhakh Maradhae Karreeai ||9||
Deep within them is one thing, and in their mouths is another; they suck in the poison of Maya, and then they painfully waste away. ||9||
ਗਉੜੀ ਵਾਰ¹ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੮
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
Sathigur Kee Saevaa Niramalee Niramal Jan Hoe S Saevaa Ghaalae ||
Service to the True Guru is immaculate and pure; those humble beings who are pure perform this service.
ਗਉੜੀ ਵਾਰ¹ (ਮਃ ੪) (੧੦) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੮
Raag Gauri Guru Ram Das
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
Jin Andhar Kapatt Vikaar Jhooth Oue Aapae Sachai Vakh Kadtae Jajamaalae ||
Those who have deceit, corruption and falsehood within - the True Lord Himself casts them out like lepers.
ਗਉੜੀ ਵਾਰ¹ (ਮਃ ੪) (੧੦) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੯
Raag Gauri Guru Ram Das