Sri Guru Granth Sahib
Displaying Ang 306 of 1430
- 1
- 2
- 3
- 4
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
Jis No Dhaeiaal Hovai Maeraa Suaamee This Gurasikh Guroo Oupadhaes Sunaavai ||
That person, unto whom my Lord and Master is kind and compassionate - upon that GurSikh, the Guru's Teachings are bestowed.
ਗਉੜੀ ਵਾਰ¹ (ਮਃ ੪) (੧੧) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧
Raag Gauri Guru Ram Das
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
Jan Naanak Dhhoorr Mangai This Gurasikh Kee Jo Aap Japai Avareh Naam Japaavai ||2||
Servant Nanak begs for the dust of the feet of that GurSikh, who himself chants the Naam, and inspires others to chant it. ||2||
ਗਉੜੀ ਵਾਰ¹ (ਮਃ ੪) (੧੧) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੨
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੬
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥
Jo Thudhh Sach Dhhiaaeidhae Sae Viralae Thhorrae ||
Those who meditate on You, O True Lord - they are very rare.
ਗਉੜੀ ਵਾਰ¹ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੨
Raag Gauri Guru Ram Das
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥
Jo Man Chith Eik Araadhhadhae Thin Kee Barakath Khaahi Asankh Karorrae ||
Those who worship and adore the One Lord in their conscious minds - through their generosity, countless millions are fed.
ਗਉੜੀ ਵਾਰ¹ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੩
Raag Gauri Guru Ram Das
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥
Thudhhuno Sabh Dhhiaaeidhee Sae Thhaae Peae Jo Saahib Lorrae ||
All meditate on You, but they alone are accepted, who are pleasing to their Lord and Master.
ਗਉੜੀ ਵਾਰ¹ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੩
Raag Gauri Guru Ram Das
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥
Jo Bin Sathigur Saevae Khaadhae Painadhae Sae Mueae Mar Janmae Korrhae ||
Those who eat and dress without serving the True Guru die; after death, those wretched lepers are consigned to reincarnation.
ਗਉੜੀ ਵਾਰ¹ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੪
Raag Gauri Guru Ram Das
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥
Oue Haajar Mithaa Boladhae Baahar Vis Kadtehi Mukh Gholae ||
In His Sublime Presence, they talk sweetly, but behind His back, they exude poison from their mouths.
ਗਉੜੀ ਵਾਰ¹ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੪
Raag Gauri Guru Ram Das
ਮਨਿ ਖੋਟੇ ਦਯਿ ਵਿਛੋੜੇ ॥੧੧॥
Man Khottae Dhay Vishhorrae ||11||
The evil-minded are consigned to separation from the Lord. ||11||
ਗਉੜੀ ਵਾਰ¹ (ਮਃ ੪) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੫
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੬
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
Mal Jooee Bhariaa Neelaa Kaalaa Khidhholarraa Thin Vaemukh Vaemukhai No Paaeiaa ||
The faithless baymukh sent out his faithless servant, wearing a blue-black coat, filled with filth and vermin.
ਗਉੜੀ ਵਾਰ¹ (ਮਃ ੪) (੧੨) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੫
Raag Gauri Guru Ram Das
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥
Paas N Dhaeee Koee Behan Jagath Mehi Gooh Parr Sagavee Mal Laae Manamukh Aaeiaa ||
No one in the world will sit near him; the self-willed manmukh fell into manure, and returned with even more filth covering him.
ਗਉੜੀ ਵਾਰ¹ (ਮਃ ੪) (੧੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੬
Raag Gauri Guru Ram Das
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
Paraaee Jo Nindhaa Chugalee No Vaemukh Kar Kai Bhaejiaa Outhhai Bhee Muhu Kaalaa Dhuhaa Vaemukhaa Dhaa Karaaeiaa ||
The faithless baymukh was sent to slander and back-bite others, but when he went there, the faces of both he and his faithless master were blackened instead.
ਗਉੜੀ ਵਾਰ¹ (ਮਃ ੪) (੧੨) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੭
Raag Gauri Guru Ram Das
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥
Tharr Suniaa Sabhath Jagath Vich Bhaaee Vaemukh Sanai Nafarai Poulee Poudhee Faavaa Hoe Kai Outh Ghar Aaeiaa ||
It was immediately heard throughout the whole world, O Siblings of Destiny, that this faithless man, along with his servant, was kicked and beaten with shoes; in humiliation, they got up and returned to their homes.
ਗਉੜੀ ਵਾਰ¹ (ਮਃ ੪) (੧੨) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੮
Raag Gauri Guru Ram Das
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥
Agai Sangathee Kurramee Vaemukh Ralanaa N Milai Thaa Vahuttee Bhatheejanaee Fir Aan Ghar Paaeiaa ||
The faithless baymukh was not allowed to mingle with others; his wife and niece then brought him home to lie down.
ਗਉੜੀ ਵਾਰ¹ (ਮਃ ੪) (੧੨) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੯
Raag Gauri Guru Ram Das
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥
Halath Palath Dhovai Geae Nith Bhukhaa Kookae Thihaaeiaa ||
He has lost both this world and the next; he cries out continually, in hunger and thirst.
ਗਉੜੀ ਵਾਰ¹ (ਮਃ ੪) (੧੨) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੦
Raag Gauri Guru Ram Das
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥
Dhhan Dhhan Suaamee Karathaa Purakh Hai Jin Niaao Sach Behi Aap Karaaeiaa ||
Blessed, blessed is the Creator, the Primal Being, our Lord and Master; He Himself sits and dispenses true justice.
ਗਉੜੀ ਵਾਰ¹ (ਮਃ ੪) (੧੨) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੦
Raag Gauri Guru Ram Das
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
Jo Nindhaa Karae Sathigur Poorae Kee So Saachai Maar Pachaaeiaa ||
One who slanders the Perfect True Guru is punished and destroyed by the True Lord.
ਗਉੜੀ ਵਾਰ¹ (ਮਃ ੪) (੧੨) ਸ. (੪) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੧
Raag Gauri Guru Ram Das
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥
Eaehu Akhar Thin Aakhiaa Jin Jagath Sabh Oupaaeiaa ||1||
This Word is spoken by the One who created the whole universe. ||1||
ਗਉੜੀ ਵਾਰ¹ (ਮਃ ੪) (੧੨) ਸ. (੪) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੨
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੬
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥
Saahib Jis Kaa Nangaa Bhukhaa Hovai This Dhaa Nafar Kithhahu Raj Khaaeae ||
One who has a poor beggar for a master - how can he be well-fed?
ਗਉੜੀ ਵਾਰ¹ (ਮਃ ੪) (੧੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੨
Raag Gauri Guru Ram Das
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥
J Saahib Kai Ghar Vathh Hovai S Nafarai Hathh Aavai Anehodhee Kithhahu Paaeae ||
If there is something in his master's house, he can get it; but how can he get what is not there?
ਗਉੜੀ ਵਾਰ¹ (ਮਃ ੪) (੧੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੩
Raag Gauri Guru Ram Das
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥
Jis Dhee Saevaa Keethee Fir Laekhaa Mangeeai Saa Saevaa Aoukhee Hoee ||
Serving him, who will be called to answer for his account? That service is painful and useless.
ਗਉੜੀ ਵਾਰ¹ (ਮਃ ੪) (੧੨) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੪
Raag Gauri Guru Ram Das
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥
Naanak Saevaa Karahu Har Gur Safal Dharasan Kee Fir Laekhaa Mangai N Koee ||2||
O Nanak, serve the Guru, the Lord Incarnate; the Blessed Vision of His Darshan is profitable, and in the end, you shall not be called to account. ||2||
ਗਉੜੀ ਵਾਰ¹ (ਮਃ ੪) (੧੨) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੪
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੬
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
Naanak Veechaarehi Santh Jan Chaar Vaedh Kehandhae ||
O Nanak, the Saints consider, and the four Vedas proclaim,
ਗਉੜੀ ਵਾਰ¹ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੫
Raag Gauri Guru Ram Das
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
Bhagath Mukhai Thae Boladhae Sae Vachan Hovandhae ||
That whatever the Lord's devotees utter with their mouths, shall come to pass.
ਗਉੜੀ ਵਾਰ¹ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੬
Raag Gauri Guru Ram Das
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
Pragatt Pehaaraa Jaapadhaa Sabh Lok Sunandhae ||
He is manifest in His cosmic workshop. All people hear of this.
ਗਉੜੀ ਵਾਰ¹ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੬
Raag Gauri Guru Ram Das
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
Sukh N Paaein Mugadhh Nar Santh Naal Khehandhae ||
The stubborn men who fight with the Saints shall never find peace.
ਗਉੜੀ ਵਾਰ¹ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੬
Raag Gauri Guru Ram Das
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥
Oue Lochan Ounaa Gunai No Oue Ahankaar Sarrandhae ||
The Saints seek to bless them with virtue, but they only burn in their egos.
ਗਉੜੀ ਵਾਰ¹ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੭
Raag Gauri Guru Ram Das
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
Oue Vichaarae Kiaa Karehi Jaa Bhaag Dhhur Mandhae ||
What can those wretched ones do, since, from the very beginning, their destiny is cursed with evil.
ਗਉੜੀ ਵਾਰ¹ (ਮਃ ੪) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੭
Raag Gauri Guru Ram Das
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
Jo Maarae Thin Paarabreham Sae Kisai N Sandhae ||
Those who are struck down by the Supreme Lord God are of no use to anyone.
ਗਉੜੀ ਵਾਰ¹ (ਮਃ ੪) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੮
Raag Gauri Guru Ram Das
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
Vair Karehi Niravair Naal Dhharam Niaae Pachandhae ||
Those who hate the One who has no hatred - according to the true justice of Dharma, they shall perish.
ਗਉੜੀ ਵਾਰ¹ (ਮਃ ੪) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੮
Raag Gauri Guru Ram Das
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
Jo Jo Santh Saraapiaa Sae Firehi Bhavandhae ||
Those who are cursed by the Saints will continue wandering aimlessly.
ਗਉੜੀ ਵਾਰ¹ (ਮਃ ੪) (੧੨):੯ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੯
Raag Gauri Guru Ram Das
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥
Paedd Mundtaahoon Kattiaa This Ddaal Sukandhae ||12||
When the tree is cut off at its roots, the branches wither and die. ||12||
ਗਉੜੀ ਵਾਰ¹ (ਮਃ ੪) (੧੨):੧੦ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧੯
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭