Sri Guru Granth Sahib
Displaying Ang 313 of 1430
- 1
- 2
- 3
- 4
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
Jinaa Saas Giraas N Visarai Sae Poorae Purakh Paradhhaan ||
Those who do not forget the Lord, with each and every breath and morsel of food, are the perfect and famous persons.
ਗਉੜੀ ਵਾਰ¹ (ਮਃ ੪) (੨੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧
Raag Gauri Guru Ram Das
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
Karamee Sathigur Paaeeai Anadhin Lagai Dhhiaan ||
By His Grace they find the True Guru; night and day, they meditate.
ਗਉੜੀ ਵਾਰ¹ (ਮਃ ੪) (੨੨) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧
Raag Gauri Guru Ram Das
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
Thin Kee Sangath Mil Rehaa Dharageh Paaee Maan ||
I join the society of those persons, and in so doing, I am honored in the Court of the Lord.
ਗਉੜੀ ਵਾਰ¹ (ਮਃ ੪) (੨੨) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੨
Raag Gauri Guru Ram Das
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
Soudhae Vaahu Vaahu Oucharehi Outhadhae Bhee Vaahu Karaen ||
While asleep, they chant, ""Waaho! Waaho!"", and while awake, they chant, ""Waaho!"" as well.
ਗਉੜੀ ਵਾਰ¹ (ਮਃ ੪) (੨੨) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੨
Raag Gauri Guru Ram Das
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥
Naanak Thae Mukh Oujalae J Nith Outh Sanmaalaen ||1||
O Nanak, radiant are the faces of those, who rise up early each day, and dwell upon the Lord. ||1||
ਗਉੜੀ ਵਾਰ¹ (ਮਃ ੪) (੨੨) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੩
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
Sathigur Saeveeai Aapanaa Paaeeai Naam Apaar ||
Serving his True Guru, one obtains the Naam, the Name of the Infinite Lord.
ਗਉੜੀ ਵਾਰ¹ (ਮਃ ੪) (੨੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੩
Raag Gauri Guru Ram Das
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
Bhoujal Ddubadhiaa Kadt Leae Har Dhaath Karae Dhaathaar ||
The drowning person is lifted up and out of the terrifying world-ocean; the Great Giver gives the gift of the Lord's Name.
ਗਉੜੀ ਵਾਰ¹ (ਮਃ ੪) (੨੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੪
Raag Gauri Guru Ram Das
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
Dhhann Dhhann Sae Saah Hai J Naam Karehi Vaapaar ||
Blessed, blessed are those bankers who trade the Naam.
ਗਉੜੀ ਵਾਰ¹ (ਮਃ ੪) (੨੨) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੪
Raag Gauri Guru Ram Das
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥
Vanajaarae Sikh Aavadhae Sabadh Laghaavanehaar ||
The Sikhs, the traders come, and through the Word of His Shabad, they are carried across.
ਗਉੜੀ ਵਾਰ¹ (ਮਃ ੪) (੨੨) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੫
Raag Gauri Guru Ram Das
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥
Jan Naanak Jin Ko Kirapaa Bhee Thin Saeviaa Sirajanehaar ||2||
O servant Nanak, they alone serve the Creator Lord, who are blessed by His Grace. ||2||
ਗਉੜੀ ਵਾਰ¹ (ਮਃ ੪) (੨੨) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੫
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥
Sach Sachae Kae Jan Bhagath Hehi Sach Sachaa Jinee Araadhhiaa ||
Those who truly worship and adore the True Lord, are truly the humble devotees of the True Lord.
ਗਉੜੀ ਵਾਰ¹ (ਮਃ ੪) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੬
Raag Gauri Guru Ram Das
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥
Jin Guramukh Khoj Dtandtoliaa Thin Andharahu Hee Sach Laadhhiaa ||
Those Gurmukhs who search and seek, find the True One within themselves.
ਗਉੜੀ ਵਾਰ¹ (ਮਃ ੪) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੬
Raag Gauri Guru Ram Das
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥
Sach Saahib Sach Jinee Saeviaa Kaal Kanttak Maar Thinee Saadhhiaa ||
Those who truly serve their True Lord and Master, overwhelm and conquer Death, the torturer.
ਗਉੜੀ ਵਾਰ¹ (ਮਃ ੪) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੭
Raag Gauri Guru Ram Das
ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥
Sach Sachaa Sabh Dhoo Vaddaa Hai Sach Saevan Sae Sach Ralaadhhiaa ||
The True One is truly the greatest of all; those who serve the True One are blended with the True One.
ਗਉੜੀ ਵਾਰ¹ (ਮਃ ੪) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੮
Raag Gauri Guru Ram Das
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥
Sach Sachae No Saabaas Hai Sach Sachaa Saev Falaadhhiaa ||22||
Blessed and acclaimed is the Truest of the True; serving the Truest of the True, one blossoms forth in fruition. ||22||
ਗਉੜੀ ਵਾਰ¹ (ਮਃ ੪) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੮
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
Manamukh Praanee Mugadhh Hai Naameheen Bharamaae ||
The self-willed manmukh is foolish; he wanders around without the Naam, the Name of the Lord.
ਗਉੜੀ ਵਾਰ¹ (ਮਃ ੪) (੨੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੯
Raag Gauri Guru Ram Das
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
Bin Gur Manooaa Naa Ttikai Fir Fir Joonee Paae ||
Without the Guru, his mind is not held steady, and he is reincarnated, over and over again.
ਗਉੜੀ ਵਾਰ¹ (ਮਃ ੪) (੨੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੯
Raag Gauri Guru Ram Das
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥
Har Prabh Aap Dhaeiaal Hohi Thaan Sathigur Miliaa Aae ||
But when the Lord God Himself becomes merciful to him, then the True Guru comes to meet him.
ਗਉੜੀ ਵਾਰ¹ (ਮਃ ੪) (੨੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੦
Raag Gauri Guru Ram Das
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥
Jan Naanak Naam Salaahi Thoo Janam Maran Dhukh Jaae ||1||
O servant Nanak, praise the Naam; the pains of birth and death shall come to an end. ||1||
ਗਉੜੀ ਵਾਰ¹ (ਮਃ ੪) (੨੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੧
Raag Gauri Guru Ram Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥
Gur Saalaahee Aapanaa Bahu Bidhh Rang Subhaae ||
I praise my Guru in so many ways, with joyful love and affection.
ਗਉੜੀ ਵਾਰ¹ (ਮਃ ੪) (੨੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੧
Raag Gauri Guru Ram Das
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥
Sathigur Saethee Man Rathaa Rakhiaa Banath Banaae ||
My mind is imbued with the True Guru; He has preserved the make of its making.
ਗਉੜੀ ਵਾਰ¹ (ਮਃ ੪) (੨੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੨
Raag Gauri Guru Ram Das
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥
Jihavaa Saalaahi N Rajee Har Preetham Chith Laae ||
My tongue is not satisfied by praising Him; He has linked my consciousness with the Lord, my Beloved.
ਗਉੜੀ ਵਾਰ¹ (ਮਃ ੪) (੨੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੨
Raag Gauri Guru Ram Das
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥
Naanak Naavai Kee Man Bhukh Hai Man Thripathai Har Ras Khaae ||2||
O Nanak, my mind hungers for the Name of the Lord; my mind is satisfied, tasting the sublime essence of the Lord. ||2||
ਗਉੜੀ ਵਾਰ¹ (ਮਃ ੪) (੨੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੩
Raag Gauri Guru Ram Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
Sach Sachaa Kudharath Jaaneeai Dhin Raathee Jin Banaaeeaa ||
The True Lord is truly known for His all-powerful creative nature; He fashioned the days and the nights.
ਗਉੜੀ ਵਾਰ¹ (ਮਃ ੪) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੩
Raag Gauri Guru Ram Das
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
So Sach Salaahee Sadhaa Sadhaa Sach Sachae Keeaa Vaddiaaeeaa ||
I praise that True Lord, forever and ever; True is the glorious greatness of the True Lord.
ਗਉੜੀ ਵਾਰ¹ (ਮਃ ੪) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੪
Raag Gauri Guru Ram Das
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
Saalaahee Sach Salaah Sach Sach Keemath Kinai N Paaeeaa ||
True are the Praises of the Praiseworthy True Lord; the value of the True Lord cannot be appraised.
ਗਉੜੀ ਵਾਰ¹ (ਮਃ ੪) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੪
Raag Gauri Guru Ram Das
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
Jaa Miliaa Pooraa Sathiguroo Thaa Haajar Nadharee Aaeeaa ||
When someone meets the Perfect True Guru, then His Sublime Presence comes to be seen.
ਗਉੜੀ ਵਾਰ¹ (ਮਃ ੪) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੫
Raag Gauri Guru Ram Das
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥
Sach Guramukh Jinee Salaahiaa Thinaa Bhukhaa Sabh Gavaaeeaa ||23||
Those Gurmukhs who praise the True Lord - all their hunger is gone. ||23||
ਗਉੜੀ ਵਾਰ¹ (ਮਃ ੪) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੫
Raag Gauri Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
Mai Man Than Khoj Khojaedhiaa So Prabh Ladhhaa Lorr ||
Searching and examining my mind and body, I have found that God, whom I longed for.
ਗਉੜੀ ਵਾਰ¹ (ਮਃ ੪) (੨੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੬
Raag Gauri Guru Ram Das
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
Visatt Guroo Mai Paaeiaa Jin Har Prabh Dhithaa Jorr ||1||
I have found the Guru, the Divine Intermediary, who has united me with the Lord God. ||1||
ਗਉੜੀ ਵਾਰ¹ (ਮਃ ੪) (੨੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੭
Raag Gauri Guru Ram Das
ਮਃ ੩ ॥
Ma 3 ||
Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੩
ਮਾਇਆਧਾਰੀ ਅਤਿ ਅੰਨਾ ਬੋਲਾ ॥
Maaeiaadhhaaree Ath Annaa Bolaa ||
One who is attached to Maya is totally blind and deaf.
ਗਉੜੀ ਵਾਰ¹ (ਮਃ ੪) (੨੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੭
Raag Gauri Guru Amar Das
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
Sabadh N Sunee Bahu Rol Ghacholaa ||
He does not listen to the Word of the Shabad; he makes a great uproar and tumult.
ਗਉੜੀ ਵਾਰ¹ (ਮਃ ੪) (੨੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੮
Raag Gauri Guru Amar Das
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
Guramukh Jaapai Sabadh Liv Laae ||
The Gurmukhs chant and meditate on the Shabad, and lovingly center their consciousness on it.
ਗਉੜੀ ਵਾਰ¹ (ਮਃ ੪) (੨੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੮
Raag Gauri Guru Amar Das
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
Har Naam Sun Mannae Har Naam Samaae ||
They hear and believe in the Name of the Lord; they are absorbed in the Name of the Lord.
ਗਉੜੀ ਵਾਰ¹ (ਮਃ ੪) (੨੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੮
Raag Gauri Guru Amar Das
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
Jo This Bhaavai S Karae Karaaeiaa ||
Whatever pleases God, He causes that to be done.
ਗਉੜੀ ਵਾਰ¹ (ਮਃ ੪) (੨੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੯
Raag Gauri Guru Amar Das
ਨਾਨਕ ਵਜਦਾ ਜੰਤੁ ਵਜਾਇਆ ॥੨॥
Naanak Vajadhaa Janth Vajaaeiaa ||2||
O Nanak, human beings are the instruments which vibrate as God plays them. ||2||
ਗਉੜੀ ਵਾਰ¹ (ਮਃ ੪) (੨੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੩ ਪੰ. ੧੯
Raag Gauri Guru Amar Das