Sri Guru Granth Sahib
Displaying Ang 314 of 1430
- 1
- 2
- 3
- 4
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥
Thoo Karathaa Sabh Kishh Jaanadhaa Jo Jeeaa Andhar Varathai ||
You, O Creator, know everything which occurs within our beings.
ਗਉੜੀ ਵਾਰ¹ (ਮਃ ੪) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧
Raag Gauri Guru Amar Das
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥
Thoo Karathaa Aap Aganath Hai Sabh Jag Vich Ganathai ||
You Yourself, O Creator, are incalculable, while the entire world is within the realm of calculation.
ਗਉੜੀ ਵਾਰ¹ (ਮਃ ੪) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧
Raag Gauri Guru Amar Das
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥
Sabh Keethaa Thaeraa Varathadhaa Sabh Thaeree Banathai ||
Everything happens according to Your Will; You created all.
ਗਉੜੀ ਵਾਰ¹ (ਮਃ ੪) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੨
Raag Gauri Guru Amar Das
ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥
Thoo Ghatt Ghatt Eik Varathadhaa Sach Saahib Chalathai ||
You are the One, pervading in each and every heart; O True Lord and Master, this is Your play.
ਗਉੜੀ ਵਾਰ¹ (ਮਃ ੪) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੨
Raag Gauri Guru Amar Das
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥
Sathigur No Milae S Har Milae Naahee Kisai Parathai ||24||
One who meets the True Guru meets the Lord; no one can turn him away. ||24||
ਗਉੜੀ ਵਾਰ¹ (ਮਃ ੪) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੩
Raag Gauri Guru Amar Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
Eihu Manooaa Dhrirr Kar Rakheeai Guramukh Laaeeai Chith ||
Hold this mind steady and stable; become Gurmukh and focus your consciousness.
ਗਉੜੀ ਵਾਰ¹ (ਮਃ ੪) (੨੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੩
Raag Gauri Guru Ram Das
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥
Kio Saas Giraas Visaareeai Behadhiaa Outhadhiaa Nith ||
How could you ever forget Him, with each breath and morsel of food, sitting down or standing up?
ਗਉੜੀ ਵਾਰ¹ (ਮਃ ੪) (੨੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੪
Raag Gauri Guru Ram Das
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥
Maran Jeevan Kee Chinthaa Gee Eihu Jeearraa Har Prabh Vas ||
My anxiety about birth and death has ended; this soul is under the control of the Lord God.
ਗਉੜੀ ਵਾਰ¹ (ਮਃ ੪) (੨੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੪
Raag Gauri Guru Ram Das
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥
Jio Bhaavai Thio Rakh Thoo Jan Naanak Naam Bakhas ||1||
If it pleases You, then save servant Nanak, and bless him with Your Name. ||1||
ਗਉੜੀ ਵਾਰ¹ (ਮਃ ੪) (੨੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੫
Raag Gauri Guru Ram Das
ਮਃ ੩ ॥
Ma 3 ||
Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
Manamukh Ahankaaree Mehal N Jaanai Khin Aagai Khin Peeshhai ||
The egotistical self-willed manmukh does not know the Mansion of the Lord's Presence; one moment he is here and the next moment he is there.
ਗਉੜੀ ਵਾਰ¹ (ਮਃ ੪) (੨੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੬
Raag Gauri Guru Amar Das
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
Sadhaa Bulaaeeai Mehal N Aavai Kio Kar Dharageh Seejhai ||
He is always invited, but he does not go to the Mansion of the Lord's Presence. How shall he be accepted in the Court of the Lord?
ਗਉੜੀ ਵਾਰ¹ (ਮਃ ੪) (੨੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੬
Raag Gauri Guru Amar Das
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
Sathigur Kaa Mehal Viralaa Jaanai Sadhaa Rehai Kar Jorr ||
How rare are those who know the Mansion of the True Guru; they stand with their palms pressed together.
ਗਉੜੀ ਵਾਰ¹ (ਮਃ ੪) (੨੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੭
Raag Gauri Guru Amar Das
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥
Aapanee Kirapaa Karae Har Maeraa Naanak Leae Behorr ||2||
If my Lord grants His Grace, O Nanak, He restores them to Himself. ||2||
ਗਉੜੀ ਵਾਰ¹ (ਮਃ ੪) (੨੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੭
Raag Gauri Guru Amar Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
Saa Saevaa Keethee Safal Hai Jith Sathigur Kaa Man Mannae ||
Fruitful and rewarding is that service, which is pleasing to the Guru's Mind.
ਗਉੜੀ ਵਾਰ¹ (ਮਃ ੪) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੮
Raag Gauri Guru Amar Das
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
Jaa Sathigur Kaa Man Manniaa Thaa Paap Kasanmal Bhannae ||
When the Mind of the True Guru is pleased, then sins and misdeeds run away.
ਗਉੜੀ ਵਾਰ¹ (ਮਃ ੪) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੮
Raag Gauri Guru Amar Das
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
Oupadhaes J Dhithaa Sathiguroo So Suniaa Sikhee Kannae ||
The Sikhs listen to the Teachings imparted by the True Guru.
ਗਉੜੀ ਵਾਰ¹ (ਮਃ ੪) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੯
Raag Gauri Guru Amar Das
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥
Jin Sathigur Kaa Bhaanaa Manniaa Thin Charree Chavagan Vannae ||
Those who surrender to the True Guru's Will are imbued with the four-fold Love of the Lord.
ਗਉੜੀ ਵਾਰ¹ (ਮਃ ੪) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੯
Raag Gauri Guru Amar Das
ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥
Eih Chaal Niraalee Guramukhee Gur Dheekhiaa Sun Man Bhinnae ||25||
This is the unique and distinct life-style of the Gurmukhs: listening to the Guru's Teachings, their minds blossom forth. ||25||
ਗਉੜੀ ਵਾਰ¹ (ਮਃ ੪) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੦
Raag Gauri Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥
Jin Gur Gopiaa Aapanaa This Thour N Thaao ||
Those who do not affirm their Guru shall have no home or place of rest.
ਗਉੜੀ ਵਾਰ¹ (ਮਃ ੪) (੨੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੧
Raag Gauri Guru Amar Das
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥
Halath Palath Dhovai Geae Dharageh Naahee Thhaao ||
They lose both this world and the next; they have no place in the Court of the Lord.
ਗਉੜੀ ਵਾਰ¹ (ਮਃ ੪) (੨੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੧
Raag Gauri Guru Amar Das
ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥
Ouh Vaelaa Hathh N Aavee Fir Sathigur Lagehi Paae ||
This opportunity to bow at the Feet of the True Guru shall never come again.
ਗਉੜੀ ਵਾਰ¹ (ਮਃ ੪) (੨੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੨
Raag Gauri Guru Amar Das
ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥
Sathigur Kee Ganathai Ghuseeai Dhukhae Dhukh Vihaae ||
If they miss out on being counted by the True Guru, they shall pass their lives in pain and misery.
ਗਉੜੀ ਵਾਰ¹ (ਮਃ ੪) (੨੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੨
Raag Gauri Guru Amar Das
ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥
Sathigur Purakh Niravair Hai Aapae Leae Jis Laae ||
The True Guru, the Primal Being, has no hatred or vengeance; He unites with Himself those with whom He is pleased.
ਗਉੜੀ ਵਾਰ¹ (ਮਃ ੪) (੨੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੩
Raag Gauri Guru Amar Das
ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥
Naanak Dharasan Jinaa Vaekhaalioun Thinaa Dharageh Leae Shhaddaae ||1||
O Nanak, those who behold the Blessed Vision of His Darshan, are emancipated in the Court of the Lord. ||1||
ਗਉੜੀ ਵਾਰ¹ (ਮਃ ੪) (੨੬) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੩
Raag Gauri Guru Amar Das
ਮਃ ੩ ॥
Ma 3 ||
Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
Manamukh Agiaan Dhuramath Ahankaaree ||
The self-willed manmukh is ignorant, evil-minded and egotistical.
ਗਉੜੀ ਵਾਰ¹ (ਮਃ ੪) (੨੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੪
Raag Gauri Guru Amar Das
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
Anthar Krodhh Jooai Math Haaree ||
He is filled with anger within, and he loses his mind in the gamble.
ਗਉੜੀ ਵਾਰ¹ (ਮਃ ੪) (੨੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੪
Raag Gauri Guru Amar Das
ਕੂੜੁ ਕੁਸਤੁ ਓਹੁ ਪਾਪ ਕਮਾਵੈ ॥
Koorr Kusath Ouhu Paap Kamaavai ||
He commits the sins of fraud and unrighteousness.
ਗਉੜੀ ਵਾਰ¹ (ਮਃ ੪) (੨੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੫
Raag Gauri Guru Amar Das
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
Kiaa Ouhu Sunai Kiaa Aakh Sunaavai ||
What can he hear, and what can he tell others?
ਗਉੜੀ ਵਾਰ¹ (ਮਃ ੪) (੨੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੫
Raag Gauri Guru Amar Das
ਅੰਨਾ ਬੋਲਾ ਖੁਇ ਉਝੜਿ ਪਾਇ ॥
Annaa Bolaa Khue Oujharr Paae ||
He is blind and deaf; he loses his way, and wanders lost in the wilderness.
ਗਉੜੀ ਵਾਰ¹ (ਮਃ ੪) (੨੬) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੫
Raag Gauri Guru Amar Das
ਮਨਮੁਖੁ ਅੰਧਾ ਆਵੈ ਜਾਇ ॥
Manamukh Andhhaa Aavai Jaae ||
The blind, self-willed manmukh comes and goes in reincarnation;
ਗਉੜੀ ਵਾਰ¹ (ਮਃ ੪) (੨੬) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੬
Raag Gauri Guru Amar Das
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
Bin Sathigur Bhaettae Thhaae N Paae ||
Without meeting the True Guru, he finds no place of rest.
ਗਉੜੀ ਵਾਰ¹ (ਮਃ ੪) (੨੬) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੬
Raag Gauri Guru Amar Das
ਨਾਨਕ ਪੂਰਬਿ ਲਿਖਿਆ ਕਮਾਇ ॥੨॥
Naanak Poorab Likhiaa Kamaae ||2||
O Nanak, he acts according to his pre-ordained destiny. ||2||
ਗਉੜੀ ਵਾਰ¹ (ਮਃ ੪) (੨੬) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੬
Raag Gauri Guru Amar Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
Jin Kae Chith Kathor Hehi Sae Behehi N Sathigur Paas ||
Those who have hearts as hard as stone, do not sit near the True Guru.
ਗਉੜੀ ਵਾਰ¹ (ਮਃ ੪) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੭
Raag Gauri Guru Amar Das
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
Outhhai Sach Varathadhaa Koorriaaraa Chith Oudhaas ||
Truth prevails there; the false ones do not attune their consciousness to it.
ਗਉੜੀ ਵਾਰ¹ (ਮਃ ੪) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੭
Raag Gauri Guru Amar Das
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
Oue Val Shhal Kar Jhath Kadtadhae Fir Jaae Behehi Koorriaaraa Paas ||
By hook or by crook, they pass their time, and then they go back to sit with the false ones again.
ਗਉੜੀ ਵਾਰ¹ (ਮਃ ੪) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੮
Raag Gauri Guru Amar Das
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
Vich Sachae Koorr N Gaddee Man Vaekhahu Ko Nirajaas ||
Falsehood does not mix with the Truth; O people, check it out and see.
ਗਉੜੀ ਵਾਰ¹ (ਮਃ ੪) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੮
Raag Gauri Guru Amar Das
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥
Koorriaar Koorriaaree Jaae Ralae Sachiaar Sikh Baithae Sathigur Paas ||26||
The false go and mingle with the false, while the truthful Sikhs sit by the side of the True Guru. ||26||
ਗਉੜੀ ਵਾਰ¹ (ਮਃ ੪) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੪ ਪੰ. ੧੯
Raag Gauri Guru Amar Das